ਸਿੱਖਿਆ

Tuesday, 24 July, 2018
250 ਦੇ ਕਰੀਬ ਬੱਚਿਆਂ ਨੇ ਹਾਜਰੀ ਭਰੀ ਪੈਰਿਸ,23 ਜੁਲਾਈ(ਸੁਖਵੀਰ ਸਿੰਘ ਕੰਗ)ਸ਼ਹੀਦ ਬਾਬਾ ਦੀਪ ਸਿੰਘ,ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9...
ਲੁਧਿਆਣਾ ਵਿਖੇ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਸਫਲਤਾਪੂਰਵਕ ਸੰਪੰਨ

Monday, 8 August, 2016

    ਕਰੀਬ 33 ਫੀਸਦੀ ਉਮੀਦਵਾਰ ਬੈਠੇ ਇਮਤਿਹਾਨ ਵਿੱਚ ਲੁਧਿਆਣਾ, 7 ਅਗਸਤ (ਸਤ ਪਾਲ ਸੋਨੀ)  ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕਰਵਾਈ ਗਈ ਕੌਮੀ ਪੱਧਰ ਦੀ ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ ਅੱਜ ਲੁਧਿਆਣਾ ਦੇ ਵੱਖ-ਵੱਖ 31 ਪ੍ਰੀਖਿਆ ਕੇਂਦਰਾਂ 'ਤੇ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਪ੍ਰੀਖਿਆ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਦੋਵੇਂ ਪੇਪਰਾਂ ਵਿੱਚ ਕਰਮਵਾਰ... ਅੱਗੇ ਪੜੋ
ਮੱਕੀ ਦੀ ਖੇਤੀ ਕਿਸਾਨਾਂ ਲਈ ਹੋ ਰਹੀ ਲਾਹੇਬੰਦ ਸਾਬਤ

Wednesday, 3 August, 2016

ਕਿਸਾਨਾਂ ਦੇ ਵਟਸਅੱਪ ਗਰੁੱਪ ਬਣਾਕੇ ਦਿੱਤੀ ਜਾਵੇਗੀ ਖੇਤੀ ਨਾਲ ਸਬੰਧਤ ਜਾਣਕਾਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ੦੨ ਅਗਸਤ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਦਿਨੋ ਦਿਨ ਧਰਤੀ ਹੇਠ ਘੱਟ ਰਹੇ ਪਾਣੀ ਦੇ ਪੱਧਰ ਨੂੰ ਉਚਾ ਚੁੱਕਣ ਲਈ ਅਤੇ ਕਿਸਾਨਾਂ ਨੂੰ ਰਵਾਇਤੀ ਫਸਲੀ ਕਣਕ ਝੋਨੇ ਦੇ ਚੱਕਰ ਚੋਂ ਕੱਢਣ ਲਈ ਸਮੇਂ ਸਮੇਂ ਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਤ ਕਰਨ ਦੇ ਲਈ... ਅੱਗੇ ਪੜੋ
ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਕਬੱਡੀ ਮੁਕਾਬਲਿਆਂ ਵਿਚ ਪਹਿਲੀ ਪੁਜੀਸ਼ਨ ਕੀਤੀ ਹਾਸਲ

Wednesday, 3 August, 2016

ਸੰਦੌੜ 02 ਅਗਸਤ (ਹਰਮਿੰਦਰ ਸਿੰਘ ਭੱਟ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਨੇ ਅੰਡਰ - 14 ਸਾਲ ਨੈਸਨਲ ਸਟਾਇਲ ਕਬੱਡੀ ਮੁਕਾਬਲਿਆਂ ਵਿਚ ਜ਼ੋਨ ਭੋਗੀਵਾਲ ਤੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ । ਫਾਈਨਲ ਮੈਚ ਬਾਦਸ਼ਾਹਪੁਰ ਅਤੇ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਦਰਮਿਆਨ ਸਰਕਾਰੀ ਸ.ਸ. ਸਕੂਲ ਭੋਗੀਵਾਲ ਵਿਖੇ ਹੋਇਆ... ਅੱਗੇ ਪੜੋ
ਦਸ਼ਮੇਸ਼ ਸਿੱਖ ਅਕੈਡਮੀ ਪੈਰਿਸ ਫਰਾਂਸ ਵਿਚ ਗੁਰਮੱਤ ਕੈਂਪ ੧ ਅਗਸਤ ਤੋ ਸ਼ੁਰੂ ਹੋ ਰਿਹਾ ਹੈ

Wednesday, 27 July, 2016

ਬੈਲਜੀਅਮ ੨੬ ਜੁਲਾਈ (ਹਰਚਰਨ ਸਿੰਘ ਢਿੱਲੋਂ) ਦਸ਼ਮੇਸ਼ ਅਕੈਡਮੀ ਫਰਾਂਸ ਦੇ ਸੰਚਾਲਕ ਸ੍ਰ ਗੁਰਦਿਆਲ ਸਿੰਘ ਖਾਲਸਾ ਜੀ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸ਼ਹਿਰ ਬੋਬਿੰਨੀ ਦੇ ਦਸਮੇਸ਼ ਸਿੱਖ ਅਕੈਡਮੀ ਵਲੋ ੧ ਅਗਸਤ ਨੂੰ ਗੁਰਮੱਤ ਕੈਂਪ ਸ਼ੁਰੂ ਹੋ ਰਿਹਾ ਹੈ ਜੋ ੧੩ ਅਗਸਤ ਤੱਕ ਲੱਗ ਰਿਹਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋ ਬਹੁਤ ਸਾਰੇ... ਅੱਗੇ ਪੜੋ
ਜ਼ਿਲਾ ਲੁਧਿਆਣਾ ਦੇ 5 ਸਰਕਾਰੀ ਸਕੂਲਾਂ ਵਿੱਚ 'ਸਮਾਰਟ ਕਲਾਸ ਰੂਮ' ਸਥਾਪਤ

Wednesday, 13 July, 2016

ਡਿਪਟੀ ਕਮਿਸ਼ਨਰ ਵੱਲੋਂ ਪੰਜਾਂ ਸਕੂਲਾਂ ਦਾ ਦੌਰਾ ਕਰਕੇ ਕਲਾਸਾਂ ਦੀ ਸ਼ੁਰੂਆਤ    ਲੁਧਿਆਣਾ, 13 ਜੁਲਾਈ (ਸਤ ਪਾਲ ਸੋਨੀ) ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਮਕਸਦ ਨਾਲ ਜ਼ਿਲ•ਾ ਪ੍ਰਸਾਸ਼ਨ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ 41 ਸਰਕਾਰੀ ਸਕੂਲਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਸਕੂਲ ਨਿਰਦੋਸ਼ ਸਕੂਲ (ਕੁੱਲ 42 ਸਕੂਲ) ਵਿੱਚ '... ਅੱਗੇ ਪੜੋ
ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨਿੱਜੀ ਸਕੂਲਾਂ ਵਿੱਚ 'ਜੰਕ ਫੂਡ' ਦੀ ਵਰਤੋਂ ਰੋਕਣ ਲਈ ਗੰਭੀਰ

Wednesday, 13 July, 2016

*ਕਮਿਸ਼ਨ ਵੱਲੋਂ ਸ਼ੱਕੀ ਸਕੂਲਾਂ ਦੀ ਕਰਵਾਈ ਜਾਵੇਗੀ ਅਚਨਚੇਤ ਚੈਕਿੰਗ-ਚੇਅਰਮੈਨ ਕਾਲੀਆ ਲੁਧਿਆਣਾ, 13 ਜੁਲਾਈ (ਸਤ ਪਾਲ ਸੋਨੀ) ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਸੁਕੇਸ਼ ਕਾਲੀਆ ਨੇ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਡੀ. ਪੀ. ਆਈ. (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਪੱਤਰ ਲਿਖ ਕੇ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਸੇਵਨ ਕੀਤੇ... ਅੱਗੇ ਪੜੋ
ਸਿੱਖਿਆ ਵਿਭਾਗ ਵੱਲੋਂ ਆਮ ਬਦਲੀਆਂ ਬੰਦ: ਬਲਬੀਰ ਸਿੰਘ ਢੋਲ

Thursday, 7 July, 2016

   ਡੀ.ਈ.ਓਜ਼ ਤੇ ਸਕੂਲ ਮੁਖੀਆਂ ਨੂੰ ਹੁਣ ਤੱਕ ਜਾਰੀ ਹੋਈਆਂ ਬਦਲੀਆਂ ਇੰਨ-ਬਿੰਨ ਲਾਗੂ ਕਰਨ ਦੇ ਨਿਰਦੇਸ਼ ਚੰਡੀਗੜ, ੭ ਜੁਲਾਈ (ਧਰਮਵੀਰ ਨਾਗਪਾਲ) ਸਿੱਖਿਆ ਵਿਭਾਗ ਵੱਲੋਂ ਆਮ ਬਦਲੀਆਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਹੁਣ ਬਦਲੀ ਸਬੰਧੀ ਦਫਤਰ ਨਾ ਆਉਣ। ਇਹ ਖੁਲਾਸਾ ਅੱਜ ਇਥੇ ਜਾਰੀ... ਅੱਗੇ ਪੜੋ
ਸਿੱਖਿਆ ਵਿਭਾਗ ਦੀਆਂ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ੪੮੯ ਸਕੂਲਾਂ ਦੀ ਕੀਤੀ ਚੈਕਿੰਗ

Tuesday, 5 July, 2016

੧੩ ਅਧਿਆਪਕ ਗੈਰ ਹਾਜ਼ਰ ਅਤੇ੧੩ ਲੇਟ ਹਾਜ਼ਰ ਪਾਏ ਗਏ ਚੰਡੀਗੜ, ੪ ਜੁਲਾਈ (ਧਰਮਵੀਰ ਨਾਗਪਾਲ) ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਦੇ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਅੱਜ ਸੂਬੇ ਦੇ ਤਿੰਨੋਂ ਮੰਡਲਾਂ ਵਿੱਚ ਜ਼ਿਲਾ ਵਾਰ ਟੀਮਾਂ ਬਣਾ ਕੇ ੪੮੯ ਸਕੂਲਾਂ ਦੀ ਚੈਕਿੰਗ ਕੀਤੀ ਗਈ। ਵੱਖ-ਵੱਖ ਟੀਮਾਂ ਵੱਲੋਂ ਅੱਜ ਸਕੂਲ ਖੁੱਲਦਿਆਂ ਹੀ... ਅੱਗੇ ਪੜੋ
ਵਿਦਿਅਕ ਅਦਾਰਿਆਂ ਨੂੰ ਢੁਕਵੀ ਅਤੇ ਕਿੱਤਾਮੁਖੀ ਵਿਦਿਆ ਤੇ ਜੋਰ ਦੇਣਾ ਚਾਹੀਦਾ ਹੈ.. .. .. ਰਾਜਪਾਲ

Saturday, 25 June, 2016

ਰਾਜਪੁਰਾ ੨੫ ਜੂਨ (ਧਰਮਵੀਰ ਨਾਗਪਾਲ) ਪੰਜਾਬ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਅੱਜ ਚਿਤਕਾਰਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਚਿਤਕਾਰਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਸਮੇਂ ਐਮ.ਬੀ.ਏ ਦੇ ੭ਵੇਂ ਬੈਚ ਦੇ ਵਿਦਿਆਰਥੀਆਂ ਦੇ ਪਾਸਿੰਗ ਆਉੂਟ ਅਵਸਰ ਤੇ ਬੋਲਦਿਆਂ ਆਖਿਆ ਕਿ ਵਿਦਿਅਕ ਅਦਾਰਿਆਂ ਨੂੰ ਢੁਕਵੀ ਅਤੇ ਕਿੱਤਾ ਮੁੱਖੀ ਵਿਦਿਆ ਪ੍ਰਧਾਨ ਕਰਨ ਵੱਲ... ਅੱਗੇ ਪੜੋ
ਪੰਜਾਬ ਵਿੱਚ 'ਵਿਦਿਆ ਟੀ. ਵੀ.' ਦੀ ਸ਼ੁਰੂਆਤ ਜਲਦ-ਦਲਜੀਤ ਸਿੰਘ ਚੀਮਾ

Tuesday, 21 June, 2016

ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੀ ਮਜ਼ਬੂਤੀ ਲਈ ਵਚਨਬੱਧ    ਲੁਧਿਆਣਾ,  (ਸਤ ਪਾਲ ਸੋਨੀ) ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਹੁਤ ਜਲਦ 'ਵਿਦਿਆ ਟੀ.ਵੀ.' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਕਿ ਸਕੂਲੀ ਵਿੱਦਿਆਰਥੀਆਂ ਦੇ ਫਾਇਦੇ ਲਈ ਸਿੱਖਿਆ ਨਾਲ ਸੰਬੰਧਤ ਪ੍ਰੋਗਰਾਮ ਹੀ ਪ੍ਰਸਾਰਿਤ ਹੋਇਆ ਕਰਨਗੇ। ਇਹ ਚੈਨਲ... ਅੱਗੇ ਪੜੋ

Pages

ਪੰਜਾਬ ਦੇ ੫ ਜ਼ਿਲ੍ਹਿਆਂ ਲਈ ਫੌਜ ਦੀ ਭਰਤੀ ਆਰੰਭ

Tuesday, 1 August, 2017
ਪਹਿਲੇ ਦਿਨ ਫਤਹਿਗੜ੍ਹ ਸਾਹਿਬ ਦੇ ੨੧੫੨ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਚੋਣ ਪਟਿਆਲਾ, ੧ ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ੫ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕ੍ਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ।...

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

Tuesday, 1 August, 2017
ਸੰਦੌੜ 01 ਅਗਸਤ (ਹਰਮਿੰਦਰ ਸਿੰਘ ਭੱਟ)     ਇਲਾਕੇ ਦੀ ਨਾਮਵਾਰ ਸੰਸਥਾ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਜਿੱਥੇ ਵਿੱਦਿਅਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਰੱਸਾ-ਕੱਸੀ ਦੀ ਅੰਡਰ-17 ਟੀਮ...

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ---

Tuesday, 25 July, 2017
ਮਿਲਾਨ 23 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੋਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੋਂਸਲ ਇਟਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਲਾਕੇ ਦੀ ਸੰਗਤ ਦੇ ਸਹਿਯੋਗ...