ਸਿੱਖਿਆ

Tuesday, 24 July, 2018
250 ਦੇ ਕਰੀਬ ਬੱਚਿਆਂ ਨੇ ਹਾਜਰੀ ਭਰੀ ਪੈਰਿਸ,23 ਜੁਲਾਈ(ਸੁਖਵੀਰ ਸਿੰਘ ਕੰਗ)ਸ਼ਹੀਦ ਬਾਬਾ ਦੀਪ ਸਿੰਘ,ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9...
ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਭਾਰਤ ਨਗਰ ਸਰਕਾਰੀ ਸਕੂਲ ਵਿੱਚ ਸਮਾਗਮ ਦਾ ਆਯੋਜਨ

Wednesday, 9 March, 2016

ਜ਼ਿਲਾ ਪ੍ਰਸਾਸ਼ਨ ਵੱਲੋਂ ਸਕੂਲਾਂ ਤੇ ਜਨਾਨਾ ਜੇਲ ਵਿੱਚ 10 ਸੈਨੇਟਰੀ ਵੈਂਡਿੰਗ ਨੈਪਕਿਨ ਮਸ਼ੀਨਾਂ ਸਥਾਪਤ ਲੁਧਿਆਣਾ, 8 ਮਾਰਚ (ਸਤ ਪਾਲ ਸੋਨੀ) ਅੱਜ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਜ਼ਿਲਾ ਪ੍ਰਸਾਸ਼ਨ ਨੇ ਅਨੋਖੀ ਪਹਿਲਕਦਮੀ ਕਰਦਿਆਂ ਸ਼ਹਿਰ ਦੇ 9 ਸਕੂਲਾਂ ਅਤੇ ਮਹਿਲਾ ਜੇਲ, ਲੁਧਿਆਣਾ ਵਿੱਚ 10 ਸੈਨੇਟਰੀ ਵੈਂਡਿੰਗ ਨੈਪਕਿਨ ਮਸ਼ੀਨਾਂ ਸਥਾਪਤ ਕੀਤੀਆਂ ਹਨ। ਇਹ ਮਸ਼ੀਨਾਂ ਲੜਕੀਆਂ ਵਿੱਚ... ਅੱਗੇ ਪੜੋ
ਸਕਾਲਰ ਪਬਲਿਕ ਸਕੂਲ ਦੀ ਸਕਾਊਟਸ ਟੀਮ ਸ਼੍ਰੀਲੰਕਾ ਲਈ ਰਵਾਨਾ

Monday, 7 March, 2016

ਰਾਜਪੁਰਾ (ਧਰਮਵੀਰ ਨਾਗਪਾਲ)ਇਹ ਬੜੀ ਖੁਸ਼ੀ ਦੀ ਗਲ ਹੈ ਕਿ ਸਕਾਲਰ ਪਬਲਿਕ ਸਕੂਲ ਰਾਜਪੁਰਾ ਦੇ ਨੌਂ ਸਕਾਊਟ ਅਤੇ ਗਾਈਡ ਭਾਰਤ ਸਕਾਊਟ ਅਤੇ ਗਾਈਡ ਵੱਲੋਂ ਸ਼੍ਰੀ ਲੰਕਾ ਵਿੱਚ ੨੦ ਫਰਵਰੀ ੨੦੧੬ ਤੋਂ ੨੬ ਫਰਵਰੀ ੨੦੧੬ ਤੱਕ ਆਯੋਜਿਤ "੯ਵੇਂ ਰਾਸ਼ਟਰੀ ਸਕਾਊਟ ਜੰਬੋਰੀ" ਵਿੱਚ ਭਾਗ ਲੈਣ ਲਈ ਰਵਾਨਾ ਹੋਏ । ਸਾਰੇ ਭਾਰਤ ਵਿਚੋਂ ੩੪ ਸਕਾਊਟ ਦੀ ਚੋਣ ਹੋਈ ਜਿਸ ਵਿੱਚ ਪੰਜਾਬ ਦੇ ੧੪... ਅੱਗੇ ਪੜੋ
ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਰਧਮਾਨ ਗਰੁੱਪ ਆਇਆ ਅੱਗੇ

Sunday, 6 March, 2016

ਅਜਿਹੇ ਵਿਦਿਆਰਥੀਆਂ ਨੂੰ ਰਹਿਮ ਤੋਂ ਵੱਧ ਸੰਵੇਦਨਾ ਦੀ ਲੋੜ-ਰਵੀ ਭਗਤ ਲੁਧਿਆਣਾ, 5 ਮਾਰਚ  (ਸਤ ਪਾਲ ਸੋਨੀ) ਸਥਾਨਕ ਜਮਾਲਪੁਰ (ਚੰਡੀਗੜ• ਸੜਕ) ਵਿਖੇ ਚੱਲ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਕੂਲ ਦੇ ਵਿਦਿਆਰਥੀਆਂ ਦੀਆਂ ਪੜਾਈ ਅਤੇ ਹੋਰ ਗਤੀਵਿਧੀਆਂ ਨਾਲ ਸੰਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਦਾ ਪ੍ਰਸਿੱਧ ਕਾਰੋਬਾਰੀ ਗਰੁੱਪ 'ਵਰਧਮਾਨ ਯਾਰਨ ਐਂਡ ਥਰੈੱਡ' ਅੱਗੇ... ਅੱਗੇ ਪੜੋ
ਸ਼ਰੀਨ ਭਾਟੀਆ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ।

Thursday, 3 March, 2016

ਲੁਧਿਆਣਾ (ਸਤ ਪਾਲ ਸੋਨੀ) ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦਾ 73ਵਾਂ ਸਾਲਾਨਾ ਇਨਾਮ ਵੰਡ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ,  ਜਿਸ ਵਿੱਚ ਸਿੱਖਿਆ ਖੇਡਾਂ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਹੋਣਹਾਰ,ਪ੍ਰਤਿਭਾਸ਼ਾਲੀ ਅਤੇ ਪ੍ਰਾਪਤੀਆਂ ਸੰਪੰਨ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ । ਪ੍ਰਾਪਤੀ ਅਨੂਸਾਰ ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ, ਟਰਾਫੀਆਂ, ਕਿਤਾਬਾਂ  ... ਅੱਗੇ ਪੜੋ
ਪੰਜਾਬੀ ਪ੍ਰਮੋਸ਼ਨ ਕੋਂਸਲ ਨੇ ਪੀ ਟੀ ਸੀ ਨਿਯੂਜ ਚੈਨਲ ਦੀ ਐਂਕਰ ਗਗਨਦੀਪ ਨੂੰ ਅਵਾਰਡ ਦੇ ਕੇ ਕੀਤਾ ਸਨਮਾਨਿਤ।

Sunday, 21 February, 2016

ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਲਈ ਕੀਤੀ ਭਰਪੂਰ ਸਰਾਹਣਾ। ਲੁਧਿਆਣਾ 20 ਫਰਵਰੀ (ਸਤ ਪਾਲ ਸੋਨੀ) ਪੰਜਾਬੀ ਪ੍ਰਮੋਸ਼ਨ ਕੋਂਸਲ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।।ਇਸ ਸਮਾਗਮ ਵਿਚ ਪੰਜਾਬੀ ਭਾਸ਼ਾ ਨੂੰ ਹਰ ਵਰਗ ਤੱਕ ਪੁਹੰਚਾਉਣ ਲਈ ਯਤਨ ਕਰਨ ਵਾਲਿਆਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦਾ ਆਯੋਜਨ ਕੋਂਸਲ ਦੇ... ਅੱਗੇ ਪੜੋ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਕਰਾਉਣ ਤੋਂ ਬਾਅਦ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Saturday, 13 February, 2016

ਰਾਜਪੁਰਾ ੧੨ ਫਰਵਰੀ (ਧਰਮਵੀਰ ਨਾਗਪਾਲ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਟਾਊਨ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲ ਦੇ ਵਿਦਿਆਰਥੀਆਂ ਦੀ ਸਫਲਤਾ ਅਤੇ  ਸਕੂਲ ਦੇ ਉੱਜਵਲ ਭੱਵਿਖ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਜਿਸ ਵਿੱਚ ਸਕੂਲ ਦੇ ਸਮੁਹ ਵਿਦਿਆਰਥੀ, ਸਟਾਫ ਅਤੇ ਖਾਲਸਾ ਸਿੱਖ ਸੋਸਾeਟੀ ਦੇ ਅਹੂਦੇਦਾਰਾਂ ਦੇ ਸਾਹਮਣੇ ਸਾਲ ੨੦੧੫-੧੬ ਵਿੱਚ... ਅੱਗੇ ਪੜੋ
 ਤਸਵੀਰ ਕੈਪਸ਼ਨ- ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ
ਸਕੂਲ ਵਿੱਚ ਇਨਾਮ ਵੰਡ ਸਮਾਰੋਹ ਅਤੇ ਵਿਦਾਇਗੀ ਪਾਰਟੀ ਕੀਤੀ

Saturday, 13 February, 2016

ਲੁਧਿਆਣਾ , 12 ਫਰਵਰੀ (ਸਤ ਪਾਲ ਸੋਨੀ) ਸਥਾਨਕ ਭਾਰਤ ਨਗਰ ਚੌਂਕ ਵਿੱਚ ਨੌਹਰੀਆ ਮੱਲ ਜੈਨ ਮਾਡਲ ਸੀਨੀਅਰ ਸੈਕੰ. ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਵਿਦਾਇਗੀ ਪਾਰਟੀ ਕੀਤੀ ਗਈ। ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲਦੇਵ ਜੈਨ, ਸੰਜੀਵ ਕੁਮਾਰ ਜੈਨ ਅਤੇ ਰਾਜੀਨ ਜੈਨ ਪਹੁੰਚੇ। ਸਮਾਗਮ ਵਿੱਚ ਕਲਾਸਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ 123... ਅੱਗੇ ਪੜੋ
ਸੰਬੰਧਤ ਤਸਵੀਰ  --  ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ
ਡਿਪਟੀ ਕਮਿਸ਼ਨਰ ਵੱਲੋਂ ਵੀ ਵਿਦਿਆਰਥੀਆਂ ਨਾਲ ਗੱਲਬਾਤ

Friday, 5 February, 2016

ਡਿਪਟੀ ਕਮਿਸ਼ਨਰ ਵੱਲੋਂ ਵੀ ਵਿਦਿਆਰਥੀਆਂ ਨਾਲ ਗੱਲਬਾਤ     ਲੁਧਿਆਣਾ, 5 ਫਰਵਰੀ (ਸਤ ਪਾਲ ਸੋਨੀ)ਮੁੱਖ ਮੰਤਰੀ ਪੰਜਾਬ ਦੇ ਵਧੀਕ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ ਨੇ ਅੱਜ ਸਥਾਨਕ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਹੋਣਹਾਰ ਵਿਦਿਆਰਥੀਆਂ ਨੂੰ ਬਾਰਵੀਂ ਜਮਾਤ ਬਾਅਦ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖ਼ਲਾ ਦਿਵਾਉਣ ਲਈ ਵਚਨਬੱਧ ਹੈ।... ਅੱਗੇ ਪੜੋ
ਲੱਕੀ ਮਾਡਰਨ ਹਾਈ ਸਕੂਲ ਪਟਿਆਲਾ|

Friday, 5 February, 2016

ਪਟਿਆਲਾ: ਟਰੈਫਿਕ ਪੁਲਿਸ ਅਧਿਕਾਰੀ ਸ੍ਰੀ ਮਤੀ  ਪ੍ਹੁਪਾ ਦੇਵੀ  ਵੱਲੋਂ ਲੱਕੀ ਮਾਡਰਨ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦਾ ਗਿਆਨ ਕਰਵਾਉਣ ਲਈ ਇੱਕ   ਕੈਂਪ ਲਗਾਇਆ ਗਿਆ| ਟ੍ਰੈਫਿਕ ਨਿਯਮਾਂ ਦੇ ਨਾਲ ਨਾਲ ਉਹਨਾਂ ਨੂੰ ਇਸ ਗੱਲ  ਤੋਂ ਵੀ  ਵੀ ਜਾਣੂ ਕਰਵਾਇਆ ਗਿਆ ਕਿ ਕਿਵੇਂ ਸਮਾਜ ਵਿਰੋਧੀ ਤੱਤ ਸਮਾਜ ਦੀ ੍ਹਾਤੀ ਨੂੰ ਭੰਗ ਕਰਨ ਲਈ ਅਤੇ ਸਮਾਜ ਵਿੱਚ ਅਰਾਜਕਤਾ... ਅੱਗੇ ਪੜੋ
ਕੈਪਸਨ : ਸਰਕਾਰੀ ਕੰਨਿਆ ਸੀਨੀਅਰ ਸਕੰਡਰੀ ਸਕੂਲ ਦੀ ਵਿਦਿਆਰਥਣ ਦੀ ਫੀਸ ਦਿੰਦੇ ਸਮਾਜ ਸੇਵੀ ।
ਸਮਾਜ ਸੇਵੀਆਂ ਵਲੋਂ ਹੁਸ਼ਿਆਰ ਵਿਦਿਆਰਥਣ ਦੀ ਸਕੂਲ ਫੀਸ ਦਿੱਤੀ ਗਈ

Friday, 22 January, 2016

ਜੋਧਾਂ,ਲੁਧਿਆਣਾ, 21 ਜਨਵਰੀ (ਸਤ ਪਾਲ ਸੋਨੀ) ਮਨਸੂਰਾਂ ਵਿਖੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ 'ਚ ਗ੍ਰਾਮ ਪੰਚਾਇਤ ਮਨਸੂਰਾਂ ਅਤੇ ਸਕੂਲ ਵੈਲਫੇਅਰ ਕਮੇਟੀ ਮਨਸੂਰਾਂ ਦੇ ਸਹਿਯੋਗ ਨਾਲ ਸਾਦਾ ਅਤੇ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਹੁਸ਼ਿਆਰ ਲੜਕੀਆਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਨੂੰ ਸਮਾਜ ਸੇਵੀ ਹਰਨੇਕ... ਅੱਗੇ ਪੜੋ

Pages

ਪੰਜਾਬ ਦੇ ੫ ਜ਼ਿਲ੍ਹਿਆਂ ਲਈ ਫੌਜ ਦੀ ਭਰਤੀ ਆਰੰਭ

Tuesday, 1 August, 2017
ਪਹਿਲੇ ਦਿਨ ਫਤਹਿਗੜ੍ਹ ਸਾਹਿਬ ਦੇ ੨੧੫੨ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਚੋਣ ਪਟਿਆਲਾ, ੧ ਅਗਸਤ: (ਧਰਮਵੀਰ ਨਾਗਪਾਲ) ਪੰਜਾਬ ਦੇ ੫ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕ੍ਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ।...

ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

Tuesday, 1 August, 2017
ਸੰਦੌੜ 01 ਅਗਸਤ (ਹਰਮਿੰਦਰ ਸਿੰਘ ਭੱਟ)     ਇਲਾਕੇ ਦੀ ਨਾਮਵਾਰ ਸੰਸਥਾ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਜਿੱਥੇ ਵਿੱਦਿਅਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਰੱਸਾ-ਕੱਸੀ ਦੀ ਅੰਡਰ-17 ਟੀਮ...

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ---

Tuesday, 25 July, 2017
ਮਿਲਾਨ 23 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੋਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੋਂਸਲ ਇਟਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਲਾਕੇ ਦੀ ਸੰਗਤ ਦੇ ਸਹਿਯੋਗ...