ਮਨੋਰੰਜਨ

ਕੈਪਸਨ-ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ।
Thursday, 21 June, 2018
ਸੰਦੌੜ (ਪੱਤਰ ਪ੍ਰੇਰਕ)– 'ਸ਼ੇਰ, 'ਬਾਪੂ, 'ਕਲਮਾਂ ਵਾਲਿਆਂ, 'ਮਾਸੂਮ ਚਿਹਰਾ, 'ਸ਼ਿਕਵਾ, 'ਅਲੋਪ ਵਿਰਸਾ, 'ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ...
ਜਿੰਦ ਜਗਤਾਰ ਦੂਰਦਰਸ਼ਨ ਤੇ ਅੱਜ

Tuesday, 3 January, 2017

ਸ਼ੇਰਪੁਰ 3 ਜਨਵਰੀ (ਹਰਮਿੰਦਰ ਸਿੰਘ ਭੱਟ) ਪੰਜਾਬੀ ਗਾਇਕ ਜਿੰਦ ਜਗਤਾਰ ਅੱਜ ਡੀ ਡੀ ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ  ''ਸਤਰੰਗੀ ਪੀਂਘ'' ਵਿੱਚ  ਆਪਣੇ ਪ੍ਰਸਿੱਧ ਗੀਤ ''ਲਾਡ'' ਨਾਲ ਸ਼ਾਮ 8:30 ਵਜੇ ਹਾਜਰੀ ਲਗਵਾਉਣਗੇ । ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਗੀਤ ਨੂੰ ਸੱਤਾ ਭੰਗਵਾਂ ਲਿਖਿਆ ਹੈ ਅਤੇ ਸੰਗੀਤਕ ਧੁੰਨਾਂ ਵਿੱਚ ਵਿਨੋਦ ਕੁਮਾਰ ਨੇ ਸਜਾਇਆ ਹੈ ।ਜਿਸਨੂੰ ਧਾਲੀਵਾਲ... ਅੱਗੇ ਪੜੋ
ਹਰਮਿੰਦਰ ਭੱਟ ਦਾ ਸਿੰਗਲ ਟਰੈਕ 'ਪੰਜਾਬੀਆਂ ਦਾ ਮੁੰਡਾ ਸਰਦਾਰ ਰਿਲੀਜ਼

Thursday, 22 December, 2016

ਸੰਦੌੜ, 22 ਦਸੰਬਰ (ਪਤਰ ਪ੍ਰੇਰਕ)- ਸਭਿਆਚਾਰ, ਸਿੱਖਿਆ, ਸੰਗੀਤਕ ਤੇ ਸਾਹਿੱਤ ਦੇ ਖੇਤਰ ਵਿਚ ਤਰਥੱਲੀ ਮਚਾਉਣ ਵਾਲਾ ਨੌਜਵਾਨ ਹਰਮਿੰਦਰ ਸਿੰਘ 'ਭੱਟ' ਆਪਣੀ ਮਾਖਿਓ ਮਿੱਠੀ ਬੁਲੰਦ ਆਵਾਜ਼ ਰਾਹੀ ਸੰਗੀਤ ਦੇ ਖੇਤਰ ਵਿਚ ਗੁਆਚ ਰਹੇ ਵਿਰਸੇ ਨੂੰ ਸਮਰਪਿਤ ਸਿੰਗਲ ਟਰੈਕ 'ਪੰਜਾਬੀਆਂ ਦਾ ਮੁੰਡਾ ਸਰਦਾਰ' ਗੀਤ ਦੇ ਜਰੀਏ ਪਹਿਲਾ ਕਦਮ ਰੱਖ ਚੁੱਕਿਆ ਹੈ।ਜਿਸ ਨੂੰ ਨੈੱਟਵਰਕ ਦੀਆਂ ਅਲੱਗ... ਅੱਗੇ ਪੜੋ
ਸਖਤ ਮਿਹਨਤ ਸਦਕਾ ਮੰਜਿਲਾਂ ਨੂੰ ਪ੍ਰਾਪਤ ਕਰਨ ਵਾਲੀਆਂ ਸਖਸੀਅਤਾਂ ਨੂੰ ਸਮਰਪਿਤ ਗੀਤ "ਮੰਜਿਲਾਂ" ਖੁਬ ਚਰਚਾ ਵਿਚ

Thursday, 3 November, 2016

ਸੰਦੌੜ, (ਭੱਟ ਹਰਮਿੰਦਰ ਸਿੰਘ) ਸੰਗੀਤ ਦੇ ਖੇਤਰ ਵਿੱਚ ਗੀਤ ਮੰਜਿਲਾਂ ਨਾਲ ਪਰਵਾਜ਼ ਭਰਨ ਵਾਲਾ ਨੌਜਵਾਨ ਗਾਇਕ ਲੱਖਾ ਚੂਹੜਚੱਕ ਸਥਾਪਤੀ ਵੱਲ ਵਧਦਾ ਜਾ ਰਿਹਾ ਹੈ ਉਨਾਂ ਵਲੋਂ ਸਿੰਗਲ ਟਰੈਕ "ਮੰਜਿਲਾਂ" ਦਾ ਗੀਤ 'ਹੋ ਗਈ ਐ ਚੜ੍ਹਾਈ ਸਚੇ ਪਾਤਸਾਹ ਦੇਸੀ ਜਿਹੇ ਬੰਦੇ ਦੀ ਤੇਰੇ ਕਰ ਕੇ" ਰਿਲੀਜ਼ ਕੀਤਾ ਗਿਆ।ਜਿਸ ਨੂੰ ਸਰੋਤਿਆਂ ਵੱਲੋਂ ਕਾਫ਼ੀ ਸੁਲਾਹਿਆ ਜਾ ਰਿਹਾ ਹੈ। ਅੱਜਕੱਲ ਪੰਜਾਬੀ... ਅੱਗੇ ਪੜੋ
ਕੈਪਸ਼ਨ- ਵਾਤਾਵਣ ਪ੍ਰੇਮੀ ਰਾਜੇਸ਼ ਰਿਖੀ ਪੰਜਗਰਾਈਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ
ਵਾਤਾਵਰਣ ਪ੍ਰੇਮੀ ਰਜੇਸ਼ ਰਿਖੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰਦੂਸ਼ਨ ਰਹਿਤ ਦਿਵਾਲੀ ਮਨਾਉਣ ਲਈ ਕੀਤਾ ਪ੍ਰੇਰਿਤ

Thursday, 27 October, 2016

ਸਾਨੂੰ ਸਾਰਿਆਂ ਨੂੰ ਅਜਿਹੀ ਦਿਵਾਲੀ ਮਨਾਉਣੀ ਚਾਹੀਦੀ ਹੈ ਜੋ ਸਾਰਿਆਂ ਲਈ ਖੁਸ਼ੀ ਲੈ ਕੇ ਆਵੇ- ਡਾ. ਸੇਠੀ    ਸੰਦੌੜ ੨੭ ਅਕਤੂਬਰ (ਭੱਟ ਹਰਮਿੰਦਰ ਸਿੰਘ) ਦਿਨੋ ਦਿਨ ਵਧ ਰਹੇ ਪ੍ਰਦੂਸ਼ਨ ਕਰਕੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਸੰਭਾਲ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਦੇ ਪੰਜਾਬ ਦੀ ਸਟੇਟ ਐਵਾਰਡੀ ਸੰਸਥਾ ਮਾਲਵਾ ਵੈਲਫੇਅਰ ਸੁਸਾਇਟੀ (ਪਰਿਵਰਤਨ) ਧੂਰੀ... ਅੱਗੇ ਪੜੋ
ਸ਼ਮਸ਼ੇਰ ਸੰਧੂ ਵੱਲੋਂ ਇੰਦਰ ਸਿੰਘ ਦੇ ਗੀਤ “ ਯਾਰ ਤੇਰਾ ” ਦਾ ਪੋਸਟਰ ਜਾਰੀ

Wednesday, 19 October, 2016

 ਵਿਸ਼ਵ ਪੱਧਰ 'ਤੇ 27 ਅਕਤੂਬਰ ਨੂੰ ਹੋਵੇਗਾ ਗੀਤ ਰਿਲੀਜ਼ ਲੁਧਿਆਣਾ, 19 ਅਕਤੂਬਰ: (ਸਤ ਪਾਲ ਸੋਨੀ) ਪੰਜਾਬੀ  ਸੰਗੀਤ ਉਦਯੋਗ ਦੀ ਨਾਮੀਂ ਸਖਸ਼ੀਅਤ ਸ਼ਮਸ਼ੇਰ ਸੰਧੂ ਵੱਲੋਂ ਰਾਏਕੋਟ ਨਜ਼ਦੀਕ ਬੱਸੀਆ ਵਾਸੀ ਇੰਦਰ ਸਿੰਘ ਦੇ ਨਵੇਂ ਗੀਤ 'ਯਾਰ ਤੇਰਾ' ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਉਨਾਂ ਕਿਹਾ ਕਿ ਇੰਦਰ ਸਿੰਘ ਇਕ ਸੁਰੀਲਾ, ਮਿੱਠੀ ਅਤੇ ਵਿਲੱਖਣ ਆਵਾਜ਼ ਦਾ ਮਾਲਿਕ ਹੈ ਅਤੇ... ਅੱਗੇ ਪੜੋ
ਧੂਮ ਧੜਾਕੇ ਨਾਲ ਹੋਈ ਨਾਰਵੇ ਚ ਬਾਲੀਵੂਡ ਫਿਲਮ ਫੈਸਟੀਵਲ ਦੀ ਸ਼ੁਰੂਆਤ।

Monday, 12 September, 2016

ਓਸਲੋ (ਰੁਪਿੰਦਰ ਢਿੱਲੋ ਮੋਗਾ) ਅੱਜ ਦੇ ਦੋਰ ਚ ਭਾਰਤੀ ਫਿਲਮਾ ਦੀ ਦੀਵਾਨਗੀ ਹਰ ਮੁੱਲਕਾ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਹਰ ਸਾਲ ਬਾਲੀਵੂਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਦਾ ਹੈ।ਜਿਸ ਵਿੱਚ ਹਰ ਸਾਲ ਬਾਲੀਵੂਡ ਸਕਰੀਨ ਦੇ ਮਹਾਨ ਸਿਤਾਰੇ  ਇਸ ਫੈਸਟੀਵਲ ਦੀ ਰੋਣਕ ਆਣ ਕੇ ਵਧਾਉਦੇ ਹਨ।ਬੀਤੇ ਦਿਨੀ  ... ਅੱਗੇ ਪੜੋ
ਤੀਆਂ ਦਾ ਮੇਲਾ ਬਰੁਸਲ ਵਿਚ ਪਹਿਲੀ ਵਾਰ ਬਹੁਤ ਸੋਹਣਾ ਦਰਸ਼ਕਾਂ ਦੇ ਭਰਵੇ ਹੁੰਗਾਰੇ ਨਾਲ ਹੋਇਆ

Thursday, 25 August, 2016

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਰੌਣਕਾਂ ਤ੍ਰਿੰਝਣਾਂ ਦੀਆਂ ਤੀਆਂ ਮੇਲਾ ਬਰੁਸਲ ਦੀ ਧਰਤੀ ਤੇ ਪਹਿਲੀ ਵਾਰ ਦਰਸ਼ਕਾਂ ਦੇ ਬਹੁਤ ਭਰਵੇ ਹੂੰਗਾਰੇ ਨਾਲ ਹੋਇਆ, ਪੰਜ ਹਫਤੇ ਦੀ ਤਿਆਰੀ ਵਿਚ ਬਰੁਸਲ ਦੀਆਂ ਤਰੀਮਤਾਂ ਨੇ ਗਿੱਧੈ ਦੀਆਂ ਧਮਾਲਾ ਪਾ ਛੱਡੀਆਂ, ਸਾਫ ਸੁਥਰਾ ਨਿਰੋਲ ਕਲਚਰਲ ਤੀਆਂ ਮੇਲਾ ਪ੍ਰਵਾਰਾਂ ਨੇ ਬਹੁਤ ਪਸੰਦ ਕੀਤਾ, ੨੪ ਅਗਸਤ ਦਿਨ ਦੇ ੧੪ ਵਜੇ ਮੇਲੇ ਦੀ ਸ਼ੁਰੂਆਤ ਸਟੇਜ... ਅੱਗੇ ਪੜੋ
ਸਾਵਣ ਆਇਆ ਰੇ

Saturday, 13 August, 2016

ਪੰਜਾਬ ਦਾ ਸਭਿਆਚਾਰਿਕ ਤੀਜ ਦਾ ਮੇਲਾ ਲੱਕੀ ਮਾਡਰਨ ਸਕੂਲ ਵੱਲ ਮਨਾਇਆ ਗਿਆ | ਛੋਟੇ ਬੱਚਿਆ ਨੇ ਪਰੰਪਰਾਗਤ ਕਪੜਿਆਂ ਵਿੱਚ ਪੰਜਾਬੀ ਗਿਦਾ ਪ੍ਹੇ ਕੀਤਾ | ਇਸ ਅਵਸਰ ਤੇ ਮਹਿੰਦੀ ਦਾ ਮੁਕਾਬਲਾ ਵੀ ਕਰਵਾਇਆ ਗਿਆ |ਸਕੂਲ ਪੂਰੀ ਤਰ੍ਹਾਂ ਤਿਉਹਾਰਿਕ ਮਾਹੌਲ ਵਿੱਚ ਰੰਗਿਆ ਗਿਆ ਸੀ| ਇਸ ਤਿਉਹਾਰ ਤੇ ਪਰੰਪਰਾਗਤ ਤਰੀਕਿਆਂ ਨਾਲ ਬੱਚਿਆ ਨੇ ਝੂਲੇ ਦਾ ਆਨੰਦ ਲਿਆ |ਇਹ ਤਿਉਹਾਰ ਸਾਰਿਆਂ ਵੱਲ... ਅੱਗੇ ਪੜੋ
ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਵਾਰਡ ਨੰ.69 ਵਿੱਚ ਵਰਕਰਾਂ ਨਾਲ ਕੀਤੀ ਅਹਿਮ ਬੈਠਕ

Thursday, 4 August, 2016

ਸੰਗਤ ਦਾ ਸਹਿਯੋਗ ਅਤੇ ਵਰਕਰਾਂ ਦਾ ਜੋਸ਼ ਹੀ ਟੀਮ ਇਨਸਾਫ ਦੀ ਤਾਕਤ-ਬੈਂਸ ਲੁਧਿਆਣਾ 3 ਅਗਸਤ (ਸਤ ਪਾਲ ਸੋਨੀ) ਟੀਮ ਇਨਸਾਫ ਦੇ ਸਰਪ੍ਰਸਤ ਵਿਧਾਇਕ ਜੱਥੇਦਰ ਬਲਵਿੰਦਰ ਸਿੰਘ ਬੈਂਸ ਵੱਲੋਂ ਢੋਲੇਵਾਲ ਵਿਖੇ ਟੀਮ ਇਨਸਾਫ ਦੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨਾਲ ਇੱਕ ਅਹਿਮ ਬੈਠਕ ਕੀਤੀ ਗਈ। ਵਾਰਡ ਨੰ.69 ਦੇ ਕੌਂਸਲਰ ਸਵਰਨਦੀਪ ਸਿੰਘ ਚਹਿਲ ਦੀ ਦੇਖ-ਰੇਖ'ਚ ਹੋਈ ਇਸ ਬੈਠਕ ਦੌਰਾਨ... ਅੱਗੇ ਪੜੋ

Pages

ਪੰਜਾਬੀ ਫਿਲਮ “ਨਸ਼ਿਆਂ ਦਾ ਦਲਦਲ” ਦੀ ਸ਼ੁਟਿੰਗ ਪਿੰਡ ਗੁਰਮਾਂ ਵਿਖੇ

Friday, 14 July, 2017
ਸੰਦੌੜ 13 ਜੁਲਾਈ ( ਹਰਮਿੰਦਰ ਸਿੰਘ ਭੱਟ) ਨਸਿਆਂ ਦੇ ਦੌਰ ਵਿਚੋ ਲੰਘ ਰਹੀ ਜਵਾਨੀ ਤੇ ਅਧਾਰਤ ਪੰਜਾਬੀ ਫਿਲਮ "’ਨਸ਼ਿਆਂ ਦਾ ਦਲਦਲ” ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸੇਰਪੁਰ ਨੇ ਕੀਤਾ। ਇਸ ਫਿਲਮ ਦੀ ਪੇਸਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ...

ਕਾਜਲਮਾਜੂਰੇ (ਕਰੇਮੋਨਾ) ਚ ਸੱਭਿਆਚਾਰਕ ਮੇਲਾ 24 ਨੂੰ

Saturday, 17 June, 2017
ਮਿਲਾਨ  (ਬਲਵਿੰਦਰ ਸਿੰਘ ਢਿੱਲੋ):- ਸ਼ਹੀਦ ਭਗਤ ਸਿੰਘ ਸਭਾ ਰੋਮ ਵਲੋਂ 24 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 3 ਤੋਂ 8 ਵਜੇ ਤੱਕ ਜੀਨਤ ਸਿਨੇਮਾ ਕਾਜਲਮਾਜੂਰੇ (ਕਰੇਮੋਨਾ) ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸੱਭਿਆਚਾਰਕ ਮੇਲਾ ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ,...

ਗੀਤ ਸੰਗੀਤ ਇੰਟਰਟੈਨਮੈਂਟ ਦਾ ਨਿਵੇਕਲਾ ਉਪਰਾਲਾ ਸਾਬਤ ਹੋਈ ਪੰਜਾਬੀ ਸਭਿਆਚਾਰ ਨਾਲ ਸਾਂਝ ਪਾਉਂਦੀ ਸ਼ਾਮ ਸੁਰੀਲੀ

Wednesday, 31 May, 2017
ਇੱਕ ਰਿਪੋਰਟ/ ਇਜਾਜ਼ ਸਮੁੰਦਰ 'ਚੋਂ ਮੋਤੀ ਲੱਭਣ ਵਾਲੀ ਪਾਰਖੂ ਸ਼ਖਸ਼ੀਅਤ, ਭਾਵ ਪੂਰਤ ਟੁਣਕਵੇਂ ਬੋਲਾਂ ਨਾਲ ਤੁਰੇ ਜਾਂਦਿਆਂ ਨੂੰ ਕੀਲਣ ਦੀ ਸਮੱਰਥਾ ਰੱਖਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੀ ਸਰਪ੍ਰਸਤੀ ਅਤੇ ਅਗਵਾਈ ਵਿੱਚ ਇਸ ਵਰ੍ਹੇ ਗੀਤ ਸੰਗੀਤ ਇਨਟਰਟੇਨਮੈਂਟ ਵਲੋਂ ਸ਼ਾਮ ਸੁਰੀਲੀ ਦਾ ਪ੍ਰੋਗਰਾਮ ਮਹਿਰਾਨ ਰੈਸਟੋਰੈਂਟ...