ਮਨੋਰੰਜਨ

ਕੈਪਸਨ-ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ।
Thursday, 21 June, 2018
ਸੰਦੌੜ (ਪੱਤਰ ਪ੍ਰੇਰਕ)– 'ਸ਼ੇਰ, 'ਬਾਪੂ, 'ਕਲਮਾਂ ਵਾਲਿਆਂ, 'ਮਾਸੂਮ ਚਿਹਰਾ, 'ਸ਼ਿਕਵਾ, 'ਅਲੋਪ ਵਿਰਸਾ, 'ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ...
ਮਸ਼ਹੂਰ ਲੋਕ ਨਾਟਕਕਾਰ ਸੈਮੁਅਲ ਜੌਹਨ ਨਾਟਕ ਦੌਰਾਨ।
ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਕਾਲੀਆਂ ਦਸਤਾਰਾਂ ਅਤੇ ਚੁੰਨੀਆਂ ਪਹਿਨ ਕੇ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਏ ਬੇਅਦਬੀ ਪ੍ਰਤੀ ਹੋਸ ਮੁਜਾਹਰਾ ਕਰਦੀ ਹੋਈ।

Thursday, 22 October, 2015

ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਔਕਲੈਂਡ ਦਵਾਰਾ ਆਯੋਜਿਤ ਨਾਟਕ ਮੇਲਾ ਨਿਊਜ਼ੀਲੈਂਡ ਵਿੱਚ ਇੱਕ ਨਵੀਂ ਪਿਰਤ ਪਾ ਗਿਆ        ਔਕਲੈਂਡ-21 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)- ਭਾਰਤ ਤੋਂ ਆਏ ਮਸ਼ਹੂਰ ਲੋਕ ਨਾਟਕਕਾਰ ਅਤੇ ਰਾਸ਼ਟਰੀ 'ਤੇ ਅੰਤਰਰਾਸ਼ਟਰੀ ਅਵਾਰਡ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਅਨ੍ਹੇ ਘੋੜੇ ਦਾ ਦਾਨ', ਲਘੂ ਫਿਲਮ 'ਆਤੂ ਖੋਜੀ' ਦੇ ਮੁੱਖ ਅਦਾਕਾਰ, ਪੰਜਾਬੀ... ਅੱਗੇ ਪੜੋ
ਨਿਊਜ਼ੀਲੈਂਡ ਪੁਲਿਸ ਦੇ ਅਫਸਰ ਭੰਗੜੇ ਦੀ ਪ੍ਰੈਕਟਿਸ ਕਰਦਿਆਂ।
ਆਕਲੈਂਡ ਦਿਵਾਲੀ ਮੇਲੇ ਵਿਚ ਨਿਊਜ਼ੀਲੈਂਡ ਪੁਲਿਸ ਦੇ ਅਫਸਰ ਪਾਉਣਗੇ 'ਭੰਗੜਾ ਇਨ ਬਲੂ'

Thursday, 15 October, 2015

-  ਕੁੱਲ 102 ਭਾਰਤੀ ਲੋਕ ਨਿਊਜ਼ੀਲੈਂਡ ਪੁਲਿਸ ਵਿਚ ਕਰਦੇ ਹਨ ਨੌਕਰੀਆਂ     ਔਕਲੈਂਡ-14 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਟੂਰਿਜ਼ਮ, ਈਵੈਂਟਸ ਅਤੇ ਇਕਨੋਮਿਕ ਡਿਵੈਲਪਮੈਂਟ ਅਤੇ ਏਸ਼ੀਆ ਨਿਊਜ਼ੀਲੈਂਡ ਫਾਊਂਡੇਸ਼ਨ ਦੇ ਸਹਿਯੋਗ ਨਾਲ 17-18 ਅਕਤੂਬਰ ਨੂੰ ਓਟੀਆ ਸੁਕੇਅਟ ਆਕਲੈਂਡ ਵਿਖੇ ਦਿਵਾਲੀ ਮੇਲਾ ਕਰਵਾਇਆ ਜਾ ਰਿਹਾ ਹੈ। ਆਕਲੈਂਡ ਸਿਟੀ ਦੇ ਮੇਅਰ ਸ੍ਰੀ ਲਿਨ ਬ੍ਰਾਉਨ... ਅੱਗੇ ਪੜੋ
ਸਿਧਾਰਥ ਮਲਹੋਤਰਾ
ਟੂਰਿਜ਼ਮ ਨਿਊਜ਼ੀਲੈਂਡ ਨੇ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ

Friday, 9 October, 2015

- ਮੁੰਬਈ ਵਸੇ ਪੰਜਾਬੀ ਪਰਿਵਾਰ ਨਾਲ ਰੱਖਦਾ ਹੈ ਸਬੰਧ ਔਕਲੈਂਡ-9 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਟੂਰਿਜ਼ਮ ਨਿਊਜ਼ੀਲੈਂਡ ਵੱਲੋਂ ਭਾਰਤ ਦੇ ਸੈਰ ਸਪਾਟਾ ਪਸੰਦ ਲੋਕਾਂ ਅਤੇ ਬਾਲੀਵੁੱਡ ਇੰਡਸਟਰੀ ਨੂੰ ਆਪਣੇ ਵੱਲ ਖਿੱਚਣ ਦੇ ਲਈ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। 11 ਅਕਤੂਬਰ ਤੋਂ ਉਹ ਨਾਰਥਲੈਂਡ, ਵਲਿੰਗਟਨ ਅਤੇ ਕੁਈਨਜ਼ ਲੈਂਡ ਵਿਖੇ... ਅੱਗੇ ਪੜੋ
ਜਨਮ ਦਿਨ ਮੁਬਾਰਕ

Wednesday, 7 October, 2015

ਜਨਮ ਦਿਨ ਮੁਬਾਰਕ ਨਾਮ:ਸੁਖਮਨਜੋਤ ਸਿੰਘ ਪਿਤਾ:ਗੁਰਲਾਲ ਸਿੰਘ ਮਾਤਾ:ਪੁਸ਼ਪਿੰਦਰ ਸਿੰਘ ਪਿੰਡ: ਨਥਾਣਾ ਨਾਮ:ਸਹਿਜਪ੍ਰੀਤ ਸਿੰਘ ਪਿਤਾ:ਮਿੱਠੂ ਸਿੰਘ ਮਾਤਾ:ਰਾਣੀ ਕੌਰ ਪਿੰਡ:ਨਥਾਣਾ   ਅੱਗੇ ਪੜੋ
ਛੋਟਾ ਚੈਂਪ ਮੁਕਾਬਲੇ ਵਿਚੋਂ ਜੇਤੂ ਰਹੇ ਨਵਦੀਪ ਝਨੇਰ ਸਨਮਾਨਿਤ

Saturday, 3 October, 2015

ਸੰਦੌੜ , 3 ਅਕਤੂਬਰ (ਹਰਮਿੰਦਰ ਸਿੰਘ ਭੱਟ) ਨਜਦੀਕੀ ਪਿੰਡ ਝਨੇਰ ਦੇ ਸਰਕਾਰੀ ਹਾਈ ਸਕੂਲ ਵਿਖੇ ਪੀ.ਟੀ.ਸੀ ਚੈਨਲ ਤੇ ਪ੍ਰਸਾਰਿਤ ਹੋਏ ਵੋਆਇਸ ਆਫ ਪੰਜਾਬ ਛੋਟਾ ਚੈਂਪ ਸੀਜਨ-2 ਦੇ ਮੁਕਾਬਲੇ ਵਿਚੋਂ ਤੀਜੇ ਸਥਾਨ ਤੇ ਰਹੇ ਪਿੰਡ ਝਨੇਰ ਦੇ ਜੰਮਪਲ ਬਾਲ ਕਲਾਕਾਰ ਨਵਦੀਪ ਸਿੰਘ ਉਰਫ ਪੀਪਨੀ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਵਿਚ ਹੋਏ ਸਮਾਗਮ ਦੌਰਾਨ ਮਾਰਕੀਟ... ਅੱਗੇ ਪੜੋ
ਚੌੜਾ ਬਾਜਾਰ ਮਾਰਕੀਟ ਵਲੋਂ ਮਨਾਇਆ ਸ਼ਹੀਦੇ ਆਜਮ ਭਗਤ ਸਿੰਘ ਦਾ ਜਨਮ ਦਿਹਾੜਾ

Tuesday, 29 September, 2015

ਲੁਧਿਆਣਾ , 28 ਸਤੰਬਰ (ਸਤ ਪਾਲ ਸੋਨੀ) ਚੌੜਾ ਬਾਜਾਰ ਮਾਰਕੀਟ ਵਲੋਂ ਸ਼ਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਸੀਨੀਅਰ ਆਗੂ ਜਸਪਾਲ ਸਿੰਘ ਟੱਕਰ, ਰਿੰਕੂ ਚੋਪੜਾ, ਬਿੱਟੂ ਗੁੰਬਰ, ਇੰਦਰਜੀਤ ਸਿੰਘ ਪੰਮਾ, ਰਵੀ ਸੂਦ, ਰਾਜੇਸ਼ ਚੌਹਾਨ, ਬਲਜਿੰਦਰ ਕੁਮਾਰ, ਮਹਿੰਦਰ ਚੌਹਾਨ, ਵਿਨੋਦ ਕੁਮਾਰ, ਸੰਦੀਪ ਕੁਮਾਰ, ਪ੍ਰਿੰਸ ਕੁਮਾਰ,... ਅੱਗੇ ਪੜੋ
ਗਜ਼ਲ ਮੰਚ ਪੰਜਾਬ ਦੀ ਮਹੀਨਾਵਾਰ ਮੀਟਿੰਗ ਦੌਰਾਨ ਖੂਬਸੂਰਤ ਰਚਨਾਵਾਂ ਦਾ ਦੌਰ ਚੱਲਿਆ

Sunday, 27 September, 2015

ਲੁਧਿਆਣਾ, 22 ਸਤੰਬਰ (ਸਤ ਪਾਲ ਸੋਨੀ) ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਸਰਦਾਰ ਪੰਛੀ ਤੇ ਦਰਸ਼ਨ ਬੁਟੱਰ (ਨਾਭਾ) ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੂਝਵਾਨ ਧਰਮ-ਚਿੰਤਕ, ਮਨੋ-ਚਿਕਿਤਸਕ ਤੇ ਕਵਿਤਾ ਦੇ ਰੂਪ ਵਿਚ ਸਵੈ-ਜੀਵਨੀ ਲਿਖਣ ਵਾਲੇ ਸੁਹਿਰਦ ਮਨੁੱਖ ਡਾ: ਜਸਵੰਤ ਸਿੰਘ ਨੇਕੀ ਜੀ ਨੂੰ... ਅੱਗੇ ਪੜੋ
ਮਹਿਰਮ ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ

Saturday, 26 September, 2015

ਮਹਿਰਮ ਸਾਹਿਤ ਸਭਾ ਦੀ ਮੀਟਿੰਗ ਅਤੇ ਕਵੀ ਦਰਬਾਰ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ   ਇਕਤਰਤਾ ਸਭਾ ਦੇ ਪਰਧਾਨ  ਮਲਕੀਅਤ "ਸੁਹਲ" ਦੀ ਪਰਧਾਨਗੀ ਹੇਠ ਸਵ:   ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਨਵਾਂ ਸ਼ਾਲ੍ਹਾ ਵਿਖੇ ਕੀਤੀ ਗਈ। ਸਭਾ ਵਿਚ ਮਾਂ ਬੋਲੀ ਪੰਜਾਬੀ ਦਾ ਵੱਧ ਤੋਂ ਵੱਧ ਸਤਿਕਾਰ ਕਰਨ ਤੇ ਵਿਚਾਰਾਂ ਕੀਤੀਆਂ ਗਈਆਂ। ਪੰਜਾਬੀ ਸਾਹਿਤ ਨੂੰ... ਅੱਗੇ ਪੜੋ
ਗਜ਼ਲ ਮੰਚ ਪੰਜਾਬ ਦੀ ਮਹੀਨਾਵਾਰ ਮੀਟਿੰਗ ਦੌਰਾਨ ਖੂਬਸੂਰਤ ਰਚਨਾਵਾਂ ਦਾ ਦੌਰ ਚੱਲਿਆ

Tuesday, 22 September, 2015

ਲੁਧਿਆਣਾ, 22 ਸਤੰਬਰ (ਸਤ ਪਾਲ ਸੋਨੀ)ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਹੀਨਾ ਵਾਰ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਸਰਦਾਰ ਪੰਛੀ ਤੇ ਦਰਸ਼ਨ ਬੁਟੱਰ (ਨਾਭਾ) ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੂਝਵਾਨ ਧਰਮ-ਚਿੰਤਕ, ਮਨੋ-ਚਿਕਿਤਸਕ ਤੇ ਕਵਿਤਾ ਦੇ ਰੂਪ ਵਿਚ ਸਵੈ-ਜੀਵਨੀ ਲਿਖਣ ਵਾਲੇ ਸੁਹਿਰਦ ਮਨੁੱਖ ਡਾ: ਜਸਵੰਤ ਸਿੰਘ ਨੇਕੀ ਜੀ ਨੂੰ... ਅੱਗੇ ਪੜੋ
ਵਲਿੰਗਟਨ ਵਿਖੇ ਲੱਗੇ ਤੀਆਂ ਦੇ ਮੇਲੇ ਵਿਚ ਪੰਜਾਬੀ ਮਹਿਲਾਵਾਂ ਨੱਚਦੀਆਂ ਗਾਉਂਦੀਆਂ ਹੋਈਆਂ।
ਮਾਵਾਂ-ਧੀਆਂ, ਸੱਸਾਂ-ਨੂੰਹਾਂ ਤੇ ਕੁੜੀਆਂ-ਚਿੜੀਆਂ ਵਲਿੰਗਟਨ 'ਚ ਲਾਇਆ ਮੇਲਾ ਤੀਆਂ ਦਾ

Sunday, 20 September, 2015

-ਪਹਿਲੀ ਵਾਰ ਲੱਗੇ ਇਸ ਮੇਲੇ ਵਿਚ ਆਸ ਤੋਂ ਵੱਧ ਹੋਇਆ ਇਕੱਠ - ਇਕੱਤਰ ਮਾਇਆ ਧਾਰਮਿਕ ਅਸਥਾਨ ਵਾਸਤੇ ਰਾਖਵੀਂ ਰੱਖੀ ਔਕਲੈਂਡ-20 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਦੇਸ਼ ਦੀ ਰਾਜਧਾਨੀ ਵਲਿੰਗਟਨ ਜਿਹੜਾ ਕਿ ਨੌਕਰੀ ਪੇਸ਼ੇ ਵਾਲਿਆਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਉਥੇ ਵਸਦਿਆਂ ਕੋਲ ਆਪਣੀਆਂ ਸਭਿਆ ਚਾਰਕ ਸਰਗਰਮੀਆਂ ਦਾ ਸਮਾਂ ਹੀ ਨਹੀਂ ਬਚਦਾ ਪਰ ਸਦਕੇ ਜਾਈਏ ਪੰਜਾਬੀ ਕੁੜੀਆਂ... ਅੱਗੇ ਪੜੋ

Pages

ਪੰਜਾਬੀ ਫਿਲਮ “ਨਸ਼ਿਆਂ ਦਾ ਦਲਦਲ” ਦੀ ਸ਼ੁਟਿੰਗ ਪਿੰਡ ਗੁਰਮਾਂ ਵਿਖੇ

Friday, 14 July, 2017
ਸੰਦੌੜ 13 ਜੁਲਾਈ ( ਹਰਮਿੰਦਰ ਸਿੰਘ ਭੱਟ) ਨਸਿਆਂ ਦੇ ਦੌਰ ਵਿਚੋ ਲੰਘ ਰਹੀ ਜਵਾਨੀ ਤੇ ਅਧਾਰਤ ਪੰਜਾਬੀ ਫਿਲਮ "’ਨਸ਼ਿਆਂ ਦਾ ਦਲਦਲ” ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸੇਰਪੁਰ ਨੇ ਕੀਤਾ। ਇਸ ਫਿਲਮ ਦੀ ਪੇਸਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ...

ਕਾਜਲਮਾਜੂਰੇ (ਕਰੇਮੋਨਾ) ਚ ਸੱਭਿਆਚਾਰਕ ਮੇਲਾ 24 ਨੂੰ

Saturday, 17 June, 2017
ਮਿਲਾਨ  (ਬਲਵਿੰਦਰ ਸਿੰਘ ਢਿੱਲੋ):- ਸ਼ਹੀਦ ਭਗਤ ਸਿੰਘ ਸਭਾ ਰੋਮ ਵਲੋਂ 24 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 3 ਤੋਂ 8 ਵਜੇ ਤੱਕ ਜੀਨਤ ਸਿਨੇਮਾ ਕਾਜਲਮਾਜੂਰੇ (ਕਰੇਮੋਨਾ) ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸੱਭਿਆਚਾਰਕ ਮੇਲਾ ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ,...

ਗੀਤ ਸੰਗੀਤ ਇੰਟਰਟੈਨਮੈਂਟ ਦਾ ਨਿਵੇਕਲਾ ਉਪਰਾਲਾ ਸਾਬਤ ਹੋਈ ਪੰਜਾਬੀ ਸਭਿਆਚਾਰ ਨਾਲ ਸਾਂਝ ਪਾਉਂਦੀ ਸ਼ਾਮ ਸੁਰੀਲੀ

Wednesday, 31 May, 2017
ਇੱਕ ਰਿਪੋਰਟ/ ਇਜਾਜ਼ ਸਮੁੰਦਰ 'ਚੋਂ ਮੋਤੀ ਲੱਭਣ ਵਾਲੀ ਪਾਰਖੂ ਸ਼ਖਸ਼ੀਅਤ, ਭਾਵ ਪੂਰਤ ਟੁਣਕਵੇਂ ਬੋਲਾਂ ਨਾਲ ਤੁਰੇ ਜਾਂਦਿਆਂ ਨੂੰ ਕੀਲਣ ਦੀ ਸਮੱਰਥਾ ਰੱਖਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੀ ਸਰਪ੍ਰਸਤੀ ਅਤੇ ਅਗਵਾਈ ਵਿੱਚ ਇਸ ਵਰ੍ਹੇ ਗੀਤ ਸੰਗੀਤ ਇਨਟਰਟੇਨਮੈਂਟ ਵਲੋਂ ਸ਼ਾਮ ਸੁਰੀਲੀ ਦਾ ਪ੍ਰੋਗਰਾਮ ਮਹਿਰਾਨ ਰੈਸਟੋਰੈਂਟ...