ਮਨੋਰੰਜਨ

Friday, 14 July, 2017
ਸੰਦੌੜ 13 ਜੁਲਾਈ ( ਹਰਮਿੰਦਰ ਸਿੰਘ ਭੱਟ) ਨਸਿਆਂ ਦੇ ਦੌਰ ਵਿਚੋ ਲੰਘ ਰਹੀ ਜਵਾਨੀ ਤੇ ਅਧਾਰਤ ਪੰਜਾਬੀ ਫਿਲਮ "’ਨਸ਼ਿਆਂ ਦਾ ਦਲਦਲ” ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸੇਰਪੁਰ ਨੇ ਕੀਤਾ। ਇਸ ਫਿਲਮ ਦੀ ਪੇਸਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ।...
ਗਾਇਨ ਖੇਤ੍ਰ ਵਿੱਚ ੭੨ ਵਰ੍ਹੇ ਪੂਰੇ ਕਰਨ 'ਤੇ ਪਲੇਬੈਕ ਗਾਇਕਾ ਅਨੁਜਾ ਸਿਨਹਾ ਵਲੋਂ ਗਾਇਕ ਕਲਾਕਾਰ ਆਸ਼ਾ ਭੌਂਸਲੇ ਨੂੰ ਸੰਗੀਤਮਈ ਸ਼ਰਧਾਂਜਲੀ

Wednesday, 6 May, 2015

ਨਵੀਂ ਦਿੱਲੀ : ਦਾਦਾ ਸਾਹਿਬ ਫਾਲਕੇ ਵਲੋਂ ਨਿਰਦੇਸ਼ਤ ਅਤੇ ਨਿਰਮਤ ਪਹਿਲੀ ਭਾਰਤੀ ਮੂਕ ਫਿਲਮ 'ਰਾਜਾ ਹਰੀਸ਼ ਚੰਦਰ' ੩, ਮਈ ੧੯੧੩ ਨੂੰ ਮੁੰਬਈ ਦੇ ਕੋਰੋਨੇਸ਼ਨ ਸਿਨੇਮਾ ਗਿਰਗਾਮ ਵਿਖੇ ਪ੍ਰਦਰਸ਼ਤ ਹੋਈ। ਇਸਤਰ੍ਹਾਂ ਭਾਰਤੀ ਫਿਲਮ ਉਦਯੋਗ ਨੇ ਹੁਣ ਭਾਰਤੀ ਸਨੇਮਾ ਦੇ ੧੦੨ ਵਰ੍ਹੇ ਪੂਰੇ ਕਰ ਲਏ ਹਨ। ਇਸਤੋਂ ਇਲਾਵਾ ਪਹਿਲੀ 'ਟਾਕੀ' (ਬੋਲਦੀ) ਫਿਲਮ 'ਆਲਮ ਆਰਾ' ੧੪, ਮਾਰਚ ੧੯੩੧ ਨੂੰ... ਅੱਗੇ ਪੜੋ
ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਨ ਨੂੰ ਬੜੀ ਧੂਮ ਧਾਮ ਨਾਲ ਮਨਾਇਆ।

Tuesday, 5 May, 2015

*ਉਘੀਆਂ ਸਖਸ਼ੀਅਤਾਂ ਨੂੰ ਕੀਤਾ ਸਨਮਾਨਤ। ਲੁਧਿਆਣਾ, 5 ਮਈ (ਸਤ ਪਾਲ ਸੋਨੀ) ਮਹਾਰਾਜਾ ਜੱਸਾ ਸਿੰਘ ਰਾਮਗੜੀਆ ਟਰੱਸਟ (ਰਜਿ:) ਵਲੋਂ ਰਾਮਗੜੀਆ ਕੌਮ ਦੇ ਜਰਨੈਲ ਅਤੇ ਮਹਾਨ ਸ਼ਖਸ਼ੀਅਤ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 292ਵਾਂ ਜਨਮ ਦਿਹਾੜਾ 5 ਮਈ ਦਿਨ ਮੰਗਲਵਾਰ ਨੂੰ ਜਨਕਪੁਰੀ ਲਿੰਕ ਰੋਡ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। । ਇਸ ਸਮਾਗਮ ਵਿਚ ਮੇਅਰ ਹਰਚਰਨ ਸਿੰਘ... ਅੱਗੇ ਪੜੋ
ਭਾਰਤੀ ਬਜ਼ੁਰਗ ਮਹਿਲਾਵਾਂ ਵੋਮੈਨ ਕੇਅਰ ਟ੍ਰਸਟ ਦੀ 'ਫ੍ਰੀ ਟੂਰ ਐਂਡ ਟ੍ਰੈਵਲ' ਸੇਵਾ ਦਾ ਲੁਤਫ ਉਠਾਉਂਦੀਆਂ ਹੋਈਆਂ।
ਇਹ ਚੰਗਾ ਸੂਤ ਆਇਆ ਨੂੰਹਾਂ-ਧੀਆਂ ਘਰੇ ਤੇ ਸੱਸਾਂ-ਮਾਵਾਂ ਟੂਰ 'ਤੇ

Monday, 4 May, 2015

ਵੋਮੈਨ ਕੇਅਰ ਟ੍ਰਸਟ ਨੇ ਭਾਰਤੀ ਔਰਤਾਂ ਵਿਚ 'ਫ੍ਰੀ ਟੂਰ ਐਂਡ ਟ੍ਰੈਵਲ' ਦੀ ਲਾਈ ਚੇਟਕ-ਦੇਸ਼ ਦੀ ਸੁੰਦਰਤਾ ਨੂੰ ਮਾਨਣ ਦਾ ਦਿੱਤਾ ਇਕ ਵਧੀਆ ਵਸੀਲਾ     ਆਕਲੈਂਡ 4 ਮਈ (ਹਰਜਿੰਦਰ ਸਿੰਘ ਬਸਿਆਲਾ) ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਅਤੇ ਟ੍ਰਸਟ ਦੀ ਚੇਅਰਪਰਸਨ ਮੈਡਮ ਬਲਜੀਤ ਕੌਰ ਭਾਰਤੀ ਬਜ਼ੁਰਗ ਮਹਿਲਾਵਾਂ ਦੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਭਰਨ ਦੀ ਭਰਪੂਰ ਕੋਸ਼ਿਸ ਵਿਚ ਹਨ। ਉਨ੍ਹਾਂ... ਅੱਗੇ ਪੜੋ
ਪ੍ਰਭਜੋਤ ਕੌਰ ਸਰੋਏ
ਜਨਮ ਦਿਨ ਮੁਬਾਰਕ

Sunday, 3 May, 2015

ਜਨਮ ਦਿਨ ਮੁਬਾਰਕ ਪ੍ਰਭਜੋਤ ਕੌਰ ਸਰੋਏ ਅੱਗੇ ਪੜੋ
ਵਿਆਹ ਮੁਬਾਰਕ

Sunday, 3 May, 2015

ਵਿਆਹ ਮੁਬਾਰਕ ਸਤਨਾਮ ਸਿੰਘ ਵਾਸੀ ਗੁੱਜਰਵਾਲ ਦਾ ਵਿਆਹ ਪਰਮਿੰਦਰ ਕੌਰ ਵਾਸੀ ਪੰਧੇਰ ਖੇੜੀ ਨਾਲ ਹੋਇਆ।   ਅੱਗੇ ਪੜੋ
ਅਮਰ ਸਜ਼ਾਵਲਪੁਰੀਆ*
ਇਟਲੀ ਵਿੱਚ ਪੰਜਾਬੀ ਲੋਕ ਰੰਗ,ਲੋਕ ਨਾਚ ਦੀਆਂ ਬਾਤਾਂ ਪਾਉਣ ਵਾਲਾ ਨੌਜਵਾਨ ਅਮਰ ਸਜ਼ਾਵਲਪੁਰੀਆ

Sunday, 3 May, 2015

                             *ਦੋਆਬੇ ਦਾ ਸਿਰਨਾਵਾਂ ਨੌਜਵਾਨ ਗਾਇਕ ਅਮਰ ਸਜ਼ਾਵਲਪੁਰੀਆ*       ਬਲਵਿੰਦਰ ਸਿੰਘ ਢਿੱਲੋ :-  ਸਾਡੇ ਪੰਜਾਬੀ ਭਾਈਚਾਰੇ ਵਿੱਚ ਇਸ ਗੱਲ ਦੀ ਆਮ ਧਾਰਨਾ ਹੈ ਕਿ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਜਾ ਆਪਣੇ ਵਿਰਸੇ,ਆਪਣੇ ਸੰਸਕਾਰ ,ਆਪਣੇ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਵਿਸਰ ਜਾਂਦੇ ਹਨ ਪਰ ਇਟਲੀ ਦਾ ਮੁੱਛ ਪੁਟ ਗੱਭਰੂ ਅਮਰ ਸਜ਼ਾਵਲਪੁਰੀ... ਅੱਗੇ ਪੜੋ
ਏਦਾਂ ਕਿੱਥੇ ਵਿਛੜ ਹੋਣਾ ਤੈਥੋਂ-ਅਮਰਜੀਤ ਟਾਂਡਾ

Friday, 1 May, 2015

ਏਦਾਂ ਕਿੱਥੇ ਵਿਛੜ ਹੋਣਾ ਤੈਥੋਂ-ਅਮਰਜੀਤ ਟਾਂਡਾ ਏਦਾਂ ਕਿੱਥੇ ਵਿਛੜ ਹੋਣਾ ਤੈਥੋਂ ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ  ਅਸਮਾਨ ਤੋਂ ਕਿਹਦਾ ਦਿੱਲ ਕਰਦਾ ਹੈ ਕਿ ਡਾਲੀਆਂ ਪੱਤਿਆਂ ਨੂੰ ਛੱਡ ਕਿਰ ਜਾਵੇ ਪਿਆਸੀ ਭੁੱਖੀ ਧਰਤ 'ਤੇ- ਤੇ ਮੁਕਤੀ ਦਾ ਰਾਹ ਦੱਸਦਾ ਫਿਰੇ  ਰਾਹੀਆਂ ਨੂੰ ਨਹੀਂ ਇਹ ਮੈਥੋਂ ਨਹੀਂ ਹੋਣਾ- ਤੈਨੂੰ ਕੀ ਪਤਾ  ਇਕ ਦੂਜੇ ਤੋਂ ਵਿਛੜਨ ਲੱਗਿਆਂ ਕਿੰਨੇ... ਅੱਗੇ ਪੜੋ
2 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ ਜੱਸਲ ਪ੍ਰੋਡੈਕਸ਼ਨ ਅਸਟਰੀਆ ਦੀ ਪਹਿਲੀ ਹਿੰਦੀ ਫਿਲਮ "ਕਿਆ ਫਰਕ ਪੜਤਾ ਹੈ"

Thursday, 30 April, 2015

ਇਟਲੀ (ਬਲਵਿੰਦਰ ਸਿੰਘ ਢਿੱਲੋ ਮਿਲਾਨ) ਸਮਾਜ ਨੂੰ ਨਵੀ ਸੇਧ ਦੇਣ ਹਿੱਤ ਬਣੀ ਜੱਸਲ ਪ੍ਰੋਡੈਕਸ਼ਨ ਅਸਟਰੀਆ ਦੀ ਪਹਿਲੀ ਹਿੰਦੀ ਫਿਲਮ 2 ਮਈ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਵੇਗੀ।ਪ੍ਰੈੱਸ ਨੂੰ ਇਹ ਜਾਣਕਾਰੀ ਅਭਿਨੇਤਾ ਅਤੇ ਇਸ ਫਿਲਮ ਦੇ ਕਰਤਾ ਧਰਤਾ ਨਰੇਸ਼ ਜੱਸਲ ਨੇ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਇੰਡਾਸਟਰੀਜ਼ ਵਿੱਚ ਨਵੀਆਂ ਪੈੜਾ ਪਾਏਗੀ ਕਿਉਂਕਿ ਜਿੱਥੇ ਇਸ ਫਿਲਮ ਵਿੱਚ ਪਿਆਰ ਦੀ... ਅੱਗੇ ਪੜੋ
ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਇਟਾਲੀ ਵਿੱਚ ਵਿਖਾਉਣ ਲਈ ਨੌਜਵਾਨਾਂ ਨੇ ਕੀਤਾ ਉਪਰਾਲਾ

Friday, 24 April, 2015

ਮਿਲਾਨ ਬਲਵਿੰਦਰ ਸਿੰਘ ਢਿੱਲੋ : ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’  ਇਟਾਲੀ ਵਿਚ ਦਰਸ਼ਕਾਂ ਨੂੰ ਦਿਖਾਉਣ ਲਈ ਨੌਜਵਾਨਾਂ ਨੇ ਉਪਰਾਲਾ ਕੀਤਾ।  ਉਨ੍ਹਾਂ ਨੇ ਦੱਸਿਆ ਕਿ 25 ਅਪ੍ਰੈਲ 15:30 ਵਜੇ     ਵੀਲਾਜੀਉ ਸੇਰੇਨੋ ( ਬਰੇਸ਼ੀਆਂ ) 25 ਅਪ੍ਰੈਲ 14:00 ਵਜੇ ਸੁਜਾਰਾ ( ਮਾਨਤੋਵਾ ) 26 ਅਪ੍ਰੈਲ 15:00 ਵਜੇ ਕੋਰਤੇਨੋਵਾਂ (... ਅੱਗੇ ਪੜੋ
ਨਿਊਜ਼ੀਲੈਂਡ 'ਚ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਸ਼ੋਅ 24-25 ਨੂੰ

Wednesday, 15 April, 2015

ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪ੍ਰਸਿੱਧ ਬਾਲੀਵੁੱਡ ਐਕਟਰ ਅਤੇ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਦੋ ਸ਼ੋਅ ਨਿਊਜ਼ੀਲੈਂਡ ਦੇ ਵਿਚ ਹੋ ਰਹੇ ਹਨ। ਪਹਿਲਾ ਸ਼ੋਅ 24 ਅਪ੍ਰੈਲ ਨੂੰ ਸ਼ਾਮ 8 ਵਜੇ ਓਪੇਰਾ ਹਾਊਸ, ਵਲਿੰਗਟਨ ਵਿਖੇ ਹੋਵੇਗਾ ਜਦ ਕਿ ਦੂਜਾ 25 ਅਪ੍ਰੈਲ ਨੂੰ ਸ਼ੋਅ ਲੋਗਨ ਕੈਂਪਬਲ ਸੈਂਟਰ ਆਕਲੈਂਡ ਵਿਖੇ ਸ਼ਾਮ 7.30 ਵਜੇ ਹੋਵੇਗਾ। ਵਰਨਣਯੋਗ ਹੈ ਕਿ ਜੌਹਨੀ ਲੀਵਰ... ਅੱਗੇ ਪੜੋ

Pages

ਕਾਜਲਮਾਜੂਰੇ (ਕਰੇਮੋਨਾ) ਚ ਸੱਭਿਆਚਾਰਕ ਮੇਲਾ 24 ਨੂੰ

Saturday, 17 June, 2017
ਮਿਲਾਨ  (ਬਲਵਿੰਦਰ ਸਿੰਘ ਢਿੱਲੋ):- ਸ਼ਹੀਦ ਭਗਤ ਸਿੰਘ ਸਭਾ ਰੋਮ ਵਲੋਂ 24 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 3 ਤੋਂ 8 ਵਜੇ ਤੱਕ ਜੀਨਤ ਸਿਨੇਮਾ ਕਾਜਲਮਾਜੂਰੇ (ਕਰੇਮੋਨਾ) ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸੱਭਿਆਚਾਰਕ ਮੇਲਾ ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ,...

ਗੀਤ ਸੰਗੀਤ ਇੰਟਰਟੈਨਮੈਂਟ ਦਾ ਨਿਵੇਕਲਾ ਉਪਰਾਲਾ ਸਾਬਤ ਹੋਈ ਪੰਜਾਬੀ ਸਭਿਆਚਾਰ ਨਾਲ ਸਾਂਝ ਪਾਉਂਦੀ ਸ਼ਾਮ ਸੁਰੀਲੀ

Wednesday, 31 May, 2017
ਇੱਕ ਰਿਪੋਰਟ/ ਇਜਾਜ਼ ਸਮੁੰਦਰ 'ਚੋਂ ਮੋਤੀ ਲੱਭਣ ਵਾਲੀ ਪਾਰਖੂ ਸ਼ਖਸ਼ੀਅਤ, ਭਾਵ ਪੂਰਤ ਟੁਣਕਵੇਂ ਬੋਲਾਂ ਨਾਲ ਤੁਰੇ ਜਾਂਦਿਆਂ ਨੂੰ ਕੀਲਣ ਦੀ ਸਮੱਰਥਾ ਰੱਖਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੀ ਸਰਪ੍ਰਸਤੀ ਅਤੇ ਅਗਵਾਈ ਵਿੱਚ ਇਸ ਵਰ੍ਹੇ ਗੀਤ ਸੰਗੀਤ ਇਨਟਰਟੇਨਮੈਂਟ ਵਲੋਂ ਸ਼ਾਮ ਸੁਰੀਲੀ ਦਾ ਪ੍ਰੋਗਰਾਮ ਮਹਿਰਾਨ ਰੈਸਟੋਰੈਂਟ...

ਲਘੂ ਫ਼ਿਲਮ ”ਕੌੜਾ ਸੱਚ” ਬਹੁਤ ਜਲਦ ਦਰਸ਼ਕਾਂ ਦੇ ਰੂਬਰੂ

Thursday, 13 April, 2017
ਸੰਦੌੜ 13 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਸਮਾਜ ਵਿਚ ਵੱਧ ਰਹੀਆਂ ਸਮਾਜਿਕ ਦੁਖਾਂਤ ਦੁਰਦਸ਼ਾ ਨੂੰ ਦਰਸਾਉਂਦੀਆਂ ਲਘੂ ਫ਼ਿਲਮ ਕੌੜਾ ਸੱਚ” ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਲਘੂ ਫ਼ਿਲਮ ਕੌੜਾ ਸੱਚ ਦੇ ਨਿਰਦੇਸ਼ਕ ਚੇਤਨ...