ਸਿਹਤ

Friday, 21 July, 2017
ਸਾਹਿਬਜ਼ਾਦਾ ਅਜੀਤ ਸਿੰਘ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਸਿਹਤ ਤੇ ਪਰਿਵਾਰ ਭਲਾਈ  ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ੩ ਬੀ ੧ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ । ਸਿਵਲ ਸਰਜਨ ਡਾ ਰੀਟਾ ਭਾਰਦਵਾਜ ਵਲੋਂ ਰੈਲੀ  ਨੂੰ ਝੰਡੀ...
ਮਲੇਰੀਆ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਅ ਸੰਬੰਧੀ ਦਵਾਈ ਦਾ ਛਿੜਕਾਅ ਸ਼ੁਰੂ

Thursday, 6 April, 2017

ਜ਼ਿਲਾ ਵਾਸੀਆਂ ਨੂੰ ਘਰਾਂ ਅੰਦਰ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ    ਲੁਧਿਆਣਾ, 6 ਅਪ੍ਰੈੱਲ (ਸਤ ਪਾਲ ਸੋਨੀ) ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਮਹਿੰਦਰਪਾਲ ਗੁਪਤਾ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਆਗਾਮੀ ਮੀਂਹ ਦੇ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਉਨਾਂ ਦਾ ਮੁਕਾਬਲਾ ਕਰਨ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨਾਂ... ਅੱਗੇ ਪੜੋ
ਪੋਲੀਓ ਰੋਕੂ ਦਵਾਈ ਦਾ ਬੱਚੇ ਦੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ-ਜ਼ਿਲਾ ਟੀਕਾਕਰਨ ਅਫ਼ਸਰ

Friday, 31 March, 2017

ਲੁਧਿਆਣਾ, 30 ਮਾਰਚ (ਸਤ ਪਾਲ ਸੋਨੀ) ਪੂਰੇ ਦੇਸ਼ ਦੀ ਤਰਾਂ ਜ਼ਿਲਾ ਲੁਧਿਆਣਾ ਵਿੱਚ ਵੀ ਮਿਤੀ 2 ਅਪ੍ਰੈੱਲ ਤੋਂ ਲੈ ਕੇ 6 ਅਪ੍ਰੈੱਲ ਤੱਕ ਪਲਸ ਪੋਲੀਓ ਰੋਕੂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਸਫ਼ਲ ਕਰਨ ਲਈ ਜ਼ਿਲ•ਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਇਸ ਮੁਹਿੰਮ... ਅੱਗੇ ਪੜੋ
ਕੈਪਸ਼ਨ- ਪਿੰਡ ਪੰਜਗਰਾਈਆਂ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ
ਪਿੰਡ ਪੰਜਗਰਾਈਆਂ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

Wednesday, 15 March, 2017

250 ਮਰੀਜਾਂ ਦਾ ਹੋਇਆ ਚੈਕਅੱਪ ਤੇ ਮੁਫਤ ਦਵਾਈਆਂ ਵੰਡੀਆਂ ਸੰਦੌੜ 15 ਮਾਰਚ (ਹਰਮਿੰਦਰ ਸਿੰਘ ਭੱਟ ) ਪਿੰਡ ਫਤਿਹਗੜ• ਪੰਜਗਰਾਈਆਂ ਵਿਖੇ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਕਲੱਬ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 250 ਮਰੀਜਾਂ ਦਾ ਮੁਫਤ ਚੈਕਅੱਪ ਅਤੇ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ... ਅੱਗੇ ਪੜੋ
ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਲੋਪੋ ਵਾਲਿਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਉਦਘਾਟਨ ਦੀ ਰਸਮ ਕੀਤੀ

Monday, 2 January, 2017

* ਕੈਂਪ ਵਿੱਚ 67 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ 165 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ   ਲੁਧਿਆਣਾ, 2 ਜਨਵਰੀ (ਸਤ ਪਾਲ ਸੋਨੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਸ਼ਮੇਸ਼ ਨਗਰ ਧੂਰੀ ਲਾਈਨ ਨੇੜੇ ਰੋਡਾ ਫਾਟਕ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ, ਪੰਥ ਪ੍ਰਸਤ ਤੇ ਪੰਥ ਦੇ ਨਿਧੜਕ ਜਰਨੈਲ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਦੇ ਸਾਬਕਾ ਪ੍ਰਧਾਨ... ਅੱਗੇ ਪੜੋ
ਡੇਂਗੂ ਮੱਛਰ ਦੇ ਝੰਬੇ ਹੋਏ ਸੈਂਕੜੇ ਲੋਕੀਂ ਪਏ ਨੇ ਮੰਜਿਆਂ ਤੇ

Saturday, 5 November, 2016

ਸੰਦੌੜ 5 ਨਵੰਬਰ (ਭੱਟ ਹਰਮਿੰਦਰ ਸਿੰਘ)-ਪਿਛਲੇ ਕਈ ਮਹੀਨਿਆਂ ਤੋਂ ਸੰਦੌੜ ਅਤੇ ਇਸ ਦੇ ਨੇੜਲੇ ਪਿੰਡਾਂ ਦੇ ਸੈਂਕੜੇ ਲੋਕ ਬੇਹੱਦ ਹੀ ਖ਼ਤਰਨਾਕ ਅਤੇ ਜਾਨਲੇਵਾ ਬਿਮਾਰੀ ਡੇਂਗੂ ਦੀ ਲਪੇਟ ਵਿਚ ਆ ਕੇ ਸਥਾਨਕ ਅਤੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਜੇਰੇ ਇਲਾਜ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਰਹੇ ਹਨ ਅਤੇ ਕਿੰਨੇ ਹੀ ਆਪਣੀ ਜਾਨ ਵੀ ਗੁਆ ਚੁੱਕੇ ਹਨ ।ਪਰ ਇਸ ਦੇ ਬਾਵਜੂਦ... ਅੱਗੇ ਪੜੋ
ਨਾ ਮੁਰਾਦ ਬਿਮਾਰੀ ਤੋਂ ਪੀੜਤ ਪਤਨੀ ਲਈ ਪਤੀ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਲਾਈ ਮਦਦ ਲਈ ਗੁਹਾਰ

Saturday, 5 November, 2016

ਸੰਦੌੜ 05 ਨਵੰਬਰ (ਭੱਟ ਹਰਮਿੰਦਰ ਸਿੰਘ)   ਪੰਜਾਬ ਵਿਚ ਨਮੁਰਾਦ ਬਿਮਾਰੀਆਂ ਨੇ ਘੇਰਾ ਪਾ ਰੱਖਿਆ ਹੈ ਆਰਥਿਕ ਪਖੋਂ ਕਮਜੋਰ ਪਰਵਾਰ ਕਰਜਾਈ ਹੋ ਕੇ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਦਾ ਇਲਾਜ ਕਰਵਾ ਰਹੇ ਹਨ ਪਰ ਸਰਕਾਰਾਂ ਵਲੋਂ ਦਿਨ ਪਰ ਦਿਨ ਵੱਧ ਰਹੀਆਂ ਲਾਇਲਾਜ ਬਿਮਾਰੀਆਂ ਨੂੰ ਨੱਥ ਪਾਉਣ ਹਿੱਤ ਕੋਈ ਵੀ ਸਾਰਥਕ ਕਦਮ ਨਹੀਂ ਉਠਾਇਆ ਜਾ ਰਿਹਾ। ਬੇਅੰਤ ਮਿਸਾਲਾਂ ਵਿਚੋਂ... ਅੱਗੇ ਪੜੋ
ਭਗਤ ਪੁਰਨ ਸਿੰਘ ਸਿਹਤ ਬੀਮਾ ਯੋਜਨਾ ਦਾ ੨੨੧੪ ਲਾਭਪਾਤਰੀਆਂ ਨੇ ੧ ਕਰੋੜ ੫੮ ਲੱਖ ੩੧੦ ਰੁਪਏ ਦਾ ਲਿਆ ਲਾਭ :ਮਾਂਗਟ

Monday, 10 October, 2016

ਮੁੱਖ ਮੰਤਰੀ ਪੰਜਾਬ ਹੈਪਾਟਾਈਟਸ –ਸੀ ਰੀਲੀਫ ਫੰਡ ਸਕੀਮ ਅਧੀਨ ੪੫ ਮਰੀਜਾਂ ਦਾ ਕੀਤਾ ਜਾ ਰਿਹਾ ਇਲਾਜ ਮੁਫ਼ਤ     ਐਸ.ਏ.ਐਸ.ਨਗਰ: ੦੯ ਅਕਤੂਬਰ(ਧਰਮਵੀਰ ਨਾਗਪਾਲ)  ਪੰਜਾਬ ਸਰਕਾਰ ਵੱਲੋਂ ਦੇਸ਼ 'ਚ ਪਹਿਲ ਕਦਮੀ ਕਰਦਿਆਂ ਰਾਜ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲੋਕਾਂ ਨੂੰ ਆਪਣਾ ਇਲਾਜ ਕਰਾਉਣ ਲਈ ਬੇਹੱਦ ਸਹਾਈ ਹੋ ਰਹੀਂ ਹੈ। ਜ਼ਿਲੇ 'ਚ ਨਵੰਬਰ... ਅੱਗੇ ਪੜੋ
੧੦੦ ਤੋਂ ਜਿਆਦਾ ਜੋੜਿਆ ਨੂੰ ਸੰਤਾਨ ਦਾ ਸੁੱਖ ਦੇ ਚੁੱਕਾ ਹੈ ਨੀਲਮ ਹਸਪਤਾਲ

Monday, 10 October, 2016

ਟੈਸਟ ਟਯੂਬ ਰਾਹੀ ਜਨਮੇ ਬਚਿਆ ਨਾਲ ਮਾ ਬਣਨ ਦਾ  ਅਹਿਸਾਸ ਹੋਇਆ ਰਾਜਪੁਰਾ, ੮ ਅਕਤੂਬਰ (ਧਰਮਵੀਰ ਨਾਗਪਾਲ) ਪੂਰੇ ਭਾਰਤ ਵਿੱਚ ਦਿੱਲੀ ਤੋਂ ਬਾਅਦ ਨੀਲਮ ਹਸਪਤਾਲ ਰਾਜਪੁਰਾ ਹੀ ਸਿਰਫ ਇਕ ਅਜਿਹਾ ਹਸਪਤਾਲ ਹੈ ਜਿੱਥੇ ਆਧੁਨਿਕ ਤਕਨੀਕ ਨਾਲ ਆਈ.ਐਫ.ਬੀ. ਅਤੇ ਟੈਸਟ ਟਿਊਬ ਬੇਬੀ ਤਕਨੀਕ ਨਾਲ ਉਮੀਦ ਛੱਡ ਚੁੱਕੇ ਜੋੜਿਆਂ ਨੂੰ ਬੱਚਿਆਂ ਦੀ ਖੁਸੀ ਨਸੀਬ ਹੋਈ ਹੈ ਅਤੇ ਹੁਣ ਤੱਕ ਇਸ... ਅੱਗੇ ਪੜੋ
ਕੌਹਿਨੂਰ ਰੇਡੀਓ ਵਲੋਂ ਲਾਏ ਗਏ ਅੱਖਾ ਦੇ ਮੁੱਫਤ ਅਪ੍ਰੇਸ਼ਨ ਕੈਂਪ

Sunday, 2 October, 2016

ਕੌਹਿਨੂਰ ਰੇਡੀਓ ਵਲੋਂ ਲਾਏ ਗਏ ਅੱਖਾ ਦੇ ਮੁੱਫਤ ਅਪ੍ਰੇਸ਼ਨ ਕੈਂਪ ਸਮੇਂ ੯੫੦ ਮਰੀਝਾ ਨੂੰ ਚੈਕ ਅਪ, ੩੦੦ ਮਰੀਜਾ ਨੂੰ ਐਨਕਾ, ਅਤੇ ੨੫੦ ਮਰੀਜਾ ਨੂੰ ਲੈਂਜ ਪੁਆ ਕੇ ਦੇਣ ਦੇ ਕੰਮਾ ਦੀ ਪੰਜਾਬ ਵਿੱਚ ਸਰਾਹਨਾ ਹੋਈ ਤਰਨਤਾਰਨ ੧ ਅਕਤੂਬਰ (ਧਰਮਵੀਰ ਨਾਗਪਾਲ) ਜਿਲਾ ਤਰਨਤਾਰਨ ਵਿੱਖੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਗੁਰਦੁਆਰਾ ਹੈ ਤੇ ਪਿੰਡ ਦਾ ਨਾਮ ਰਤੀਕੇ ਜੋ ਕਿ... ਅੱਗੇ ਪੜੋ
ਕੌਹਿਨੂਰ ਰੇਡੀੳ ਲਿਸ਼ਟਰ ਯੂ.ਕੇ. ਵਲੋਂ ੮੨੫ ਲੋਕਾਂ ਦੀ ਅੱਖਾ ਦਾ ਚੈਕ ਅਪ ੩੭੫ ਮਰੀਜਾ ਨੂੰ ਮੁਫੱਤ ਐਨਕਾ ਅਤੇ ੧੮੦ ਮਰੀਜਾ ਦੇ ਲੈਂਜ ਪਾਏ ਗਏ

Wednesday, 28 September, 2016

    ਤਰਨਤਾਰਨ ੨੮ ਸਤੰਬਰ (ਧਰਮਵੀਰ ਨਾਗਪਾਲ) ਕੌਹਿਨੂਰ ਰੇਡੀa ਲਿਸ਼ਟਰ ਯੂ.ਕੇ ਵਲੋਂ ਲਾਏ ਗਏ ਮੁੱਫਤ ਅੱਖਾ ਦੇ ਕੈਂਪ  ਗੁਰਦੁਆਰਾ ਬਾਬਾ ਬੀਰ ਸਾਹਿਬ ਰਤੋਕੇ ਜਿਲਾ ਤਰਨਤਾਰਨ ਸਾਹਿਬ ਵਿੱਖੇ ਲਾਇਆ ਗਿਆ ਤੇ ਇਹ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਚਰਨ ਛੂ ਧਰਤੀ ਅਤੇ  ਜਿਹਨਾਂ ਦਾ ਸ਼ਹੀਦੀ ਸਥਾਨ ਵੀ ਹੈ ਵਿੱਖੇ ੮੨੫ ਮਰੀਜਾ ਨੂੰ ਮੁਫੱਤ ਚੈਕ ਅਪ ਕਰਕੇ ਮੁੱਫਤ ਦਵਾਈਆ... ਅੱਗੇ ਪੜੋ

Pages

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

Wednesday, 7 June, 2017
ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ...

ਸਿਹਤ ਇੰਸਪੈਕਟਰ ਕਰਮਦੀਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ

Wednesday, 7 June, 2017
ਸੰਦੌੜ (ਹਰਮਿੰਦਰ ਸਿੰਘ ਭੱਟ) ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਹਤ ਇੰਸਪੈਕਟਰ ਕਰਮਦੀਨ ਖਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਐਮ.ਓ ਡਾ.ਬਲਵਿੰਦਰ ਸਿੰਘ ਨੇ...

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

Friday, 2 June, 2017
ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (...