ਸਿਹਤ

Friday, 21 July, 2017
ਸਾਹਿਬਜ਼ਾਦਾ ਅਜੀਤ ਸਿੰਘ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਸਿਹਤ ਤੇ ਪਰਿਵਾਰ ਭਲਾਈ  ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ੩ ਬੀ ੧ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ । ਸਿਵਲ ਸਰਜਨ ਡਾ ਰੀਟਾ ਭਾਰਦਵਾਜ ਵਲੋਂ ਰੈਲੀ  ਨੂੰ ਝੰਡੀ...
ਸਿਹਤ ਕੇਂਦਰ ਹਰਪਾਲਪੁਰ 'ਚ ਰੀਵਿਊ ਮੀਟਿੰਗ ਦੋਰਾਨ ਸਿਹਤ ਸੇਵਾਵਾਂ 'ਤੇ ਹੋਈ ਵਿਚਾਰ ਚਰਚਾ

Friday, 27 May, 2016

-ਸਮੂਹ ਫੀਲਡ ਸਟਾਫ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਦੀਆਂ ਹਦਾਇਤਾਂ ਜਾਰੀ     ਰਾਜਪੁਰਾ, ੨੭ ਮਈ (ਧਰਮਵੀਰ ਨਾਗਪਾਲ)-ਮੁੱਢਲਾ ਸਿਹਤ ਕੇਂਦਰ ਹਰਪਾਲਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰਘਵਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੈਲਥ ਸੁਪਰਵਾਇਜ, ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਰੀਵਿਊ ਮੀਟਿੰਗ ਕਰਵਾਈ ਗਈ।... ਅੱਗੇ ਪੜੋ
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ : ਜਿਆਣੀ

Thursday, 26 May, 2016

ਸਿਹਤ ਮੰਤਰੀ ਪੰਜਾਬ ਨੇ ਡੈਜੀਗਨੇਟਿਡ ਅਫ਼ਸਰ ਅਤੇ ਫੂਡ ਸੈਫਟੀ ਅਫ਼ਸਰਾਂ ਨਾਲ ਕੀਤੀ ਵਿਸ਼ੇਸ ਮੀਟਿੰਗ     ਐਸਏਐਸ ਨਗਰ, ੨੬ ਮਈ (ਧਰਮਵੀਰ ਨਾਗਪਾਲ) ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਫੂਡ ਮੁਹੱਇਆ ਕਰਵਾਇਆ ਜਾਵੇ ਅਤੇ ਗਰਮੀ ਦੇ ਸੀਜ਼ਨ ਵਿੱਚ ਖਾਸ ਤੌਰ ਤੇ ਦੁੱਧ, ਪਾਣੀ, ਫ਼ਲ, ਤੇਲ ਤੇ ਹੋਰ ਖਾਣ-ਪੀਣ ਦੇ ਪਦਾਰਥਾਂ ਦੇ ਸੈਂਪਲ ਭਰੇ ਜਾਣ ਅਤੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਨ... ਅੱਗੇ ਪੜੋ
ਸੀਟੀ ਗਰੱਪ ਆਫ ਇੰਸਟੀਚਿਊਸ਼ਨ ਵੱਲੋਂ ਅੱਖਾਂ ਦੇ ਚੈਕਅਪ ਦਾ ਮੁਫ਼ਤ ਕੈਂਪ ਆਯੋਜਿਤ ਕੀਤਾ ਗਿਆ

Sunday, 15 May, 2016

ਨੇੜਲੇ 30 ਪਿੰਡਾਂ ਦੇ 500 ਤੋਂ ਵੱਧ ਲੋਕਾਂ ਦਾ ਕੀਤਾ ਗਿਆ ਚੈਕਅਪ     ਲੁਧਿਆਣਾ, (ਸਤ ਪਾਲ ਸੋਨੀ) ਕਾਰਪੋਰੇਟ ਸਮਾਜਿਕ ਜਿੰਮੇਵਾਰੀ ਸਦਕਾ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਸਨਕਾਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਜਲਦ ਹੀ ਸ਼ੁਰੂ ਕੀਤੀ ਜਾਉਣ ਵਾਲੀ ਸੀਟੀ ਯੂਨੀਵਰਸਿਟੀ ਕੈਂਪਸ, ਫਿਰੋਜ਼ਪੁਰ ਰੋਡ, ਲੁਧਿਆਣਾ ਵਿੱਚ ਅੱਖਾਂ ਦੇ ਚੈਕਅਪ ਦਾ ਕੈਂਪ ਲਗਾਇਆ ਗਿਆ।    ... ਅੱਗੇ ਪੜੋ
ਨੌਜਵਾਨ ਵਰਗ ਦੇ ਸਿਹਤ ਦੇ ਪ੍ਰਤ ਸੁਚੇਤ ਹੋਣ ਨਾਲ ਮਿਟੇਗਾ ਪੰਜਾਬੀਆਂ ਤੇ ਲਗਾ ਨਸ਼ੇੜੀ ਹੋਣ ਦਾ ਕਲੰਕ : ਢਿੱਲੋ, ਗੋਸ਼ਾ

Sunday, 15 May, 2016

ਵਿਧਾਇਕ ਢਿੱਲੋਂ, ਯੂਥ ਅਕਾਲੀ ਦਲ ਪ੍ਰਧਾਨ ਗੋਸ਼ਾ ਨੇ ਕੀਤਾ ਹੰਗਰੀ ਆਫ ਫਿਟਨੇਸ ਜਿਮ ਦਾ ਉਦਘਾਟਨ     ਲੁਧਿਆਣਾ,  (ਸਤ ਪਾਲ ਸੋਨੀ) ਵਾਰਡ ਨੰਬਰ -7 ਵਿੱਖੇ ਹੰਗਰੀ ਆਫ ਫਿਟਨੇਸ ਜਿਮ ਦਾ ਉਦਘਾਟਨ ਵਿਧਾਇਕ ਰਣਜੀਤ ਸਿੰਘ ਢਿੱਲੋਂ ਅਤੇ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ-2 ਦੇ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਸੰਯੁਕਤ ਤੋਰ ਤੇ ਕੀਤਾ । ਯੂਥ ਅਕਾਲੀ ਦਲ ਮਾਲਵਾ ਜੋਨ-3 ਦੇ... ਅੱਗੇ ਪੜੋ
ਪੰਜਾਬ ਸਰਕਾਰ ਸਿਹਤ ਸਹੂਲਤਾਂ ਤੇ ਕਰੋੜਾਂ ਰੁਪਏ ਖਰਚ ਰਹੀ ਹੈ ….ਵਿੰਨੀ ਮਹਾਜਨਹਸਪਤਾਲ ਚ ਟਰੋਮਾਂ,ਈ ਸੀ ਜੀ ਅਤੇ ਅਲਟਰਾਂ ਸਾਉਡ ਮਸ਼ੀਨ ਦੀ ਲੋੜ .. .. ਰਾਜ ਖੁਰਾਨਾ

Thursday, 12 May, 2016

ਰਾਜੁਪਰਾ ੧੨ ਮਈ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਲੋਕਾਂ ਦੀ ਸਿਹਤ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਸਰਕਾਰੀ ਹਸਪਤਾਲਾਂ ਚ ਮਰੀਜਾਂ ਲਈ ਸੂਗਰ, ਬਲੱਡ ਪਰ੍ਹੈਸ਼ਰ ਆਦਿ ਬੀਮਾਰੀਆਂ  ਦੀਆਂ ਦਵਾਈਆਂ, ਟੈਸਟ ਅਤੇ ਹੋਰ ਸਮੱਗਰੀ ਸਰਕਾਰ ਵੱਲੋ ਮੁਫਤ ਦਿੱਤੀ ਜਾਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ ਏ ਐਸ ਅਧਿਕਾਰੀ ਪ੍ਰਿੰਸੀਪਲ ਸਿਹਤ ਵਿਭਾਗ ਸ੍ਰੀਮਤੀ ਵਿੰਨੀ ਮਹਾਜਨ ਨੇ... ਅੱਗੇ ਪੜੋ
ਪੰਜਾਬ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ ਜ਼ਿਲਾ ਲੁਧਿਆਣਾ ਵਿੱਚ ਸਫ਼ਲਤਾ ਵੱਲ

Monday, 2 May, 2016

ਨੌਜਵਾਨ ਸਿਹਤਮੰਦ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਪਰਤ ਆਉਣ-ਡਿਪਟੀ ਕਮਿਸ਼ਨਰ ਲੁਧਿਆਣਾ,  (ਸਤ ਪਾਲ ਸੋਨੀ) ਸੂਬੇ ਭਰ ਵਿੱਚੋਂ ਨਸ਼ਿਆਂ ਦੀ ਜੜ ਨੂੰ ਪੂਰੀ ਤਰਾਂ ਖ਼ਤਮ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਤੋਂ ਆਮ ਜੀਵਨ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਤਕਰੀਬਨ ਦੋ ਸਾਲ ਦੇ ਸਮੇਂ ਦੌਰਾਨ ਭਾਰੀ ਸਫ਼ਲਤਾ ਮਿਲੀ ਹੈ, ਜੋ ਨਸ਼ਾ... ਅੱਗੇ ਪੜੋ
ਜੱਥੇ : ਨਿਮਾਣਾ ਵੱਲੋ ਅੱਖਾ ਦੇ ਫ੍ਰੀ ਚੈਕਅਪ ਅਤੇ ਮੈਡੀਕਲ ਕੈਪ ਦਾ ਉਦਘਾਟਨ ਫ੍ਰੀ ਚੈਕਅਪ ਕੈਪ ਦੋਰਾਨ 350 ਮਰੀਜਾ ਦੀ ਜਾਂਚ

Thursday, 28 April, 2016

   ਲੁਧਿਆਣਾ, 27 ਅਪ੍ਰੈੱਲ  (ਸਤ ਪਾਲ ਸੋਨੀ) ਗੁਰਦੁਆਰਾ ਸ਼ਤਰੰਜ ਸਾਹਿਬ ਪਿੰਡ ਬਸੀਆ ਵਿੱਖੇ ਬਾਬੇ ਸ਼ਹੀਦਾ ਐਬੂਲਸ ਫ੍ਰੀ ਸੇਵਾ (ਰਜਿ:) ਅਤੇ ਗੁਰਮੁੱਖ ਸੇਵਾ ਲਹਿਰ ਵੱਲੋ ਬਲਵਿੰਦਰ ਸਿੰਘ ਭੱਠਲ ਅਤੇ ਪ੍ਰਧਾਨ ਜਸਵੰਤ ਸਿੰਘ ਦੇ ਸਹਿਯੋਗ ਨਾਲ ਅੱਖਾ ਦਾ ਫ੍ਰੀ ਚੈਕਅਪ ਕੈਪ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਦੀ ਟੀਮ ਵੱਲੋ ਲਗਾਇਆ ਗਿਆ । ਇਸ ਸਮੇ ਕੈਪ ਦਾ ਉਦਘਾਟਨ ਉੱਘੇ ਸਮਾਜ ਸੇਵਕ... ਅੱਗੇ ਪੜੋ
ਰਾਜਪੁਰਾ ਵਿੱਚ ਸਿਹਤ ਵਿਭਾਗ ਵਲੋਂ ੪ ਦੁਕਾਨਾਂ 'ਤੇ ਕੀਤੀ ਛਾਪੇਮਾਰੀ

Monday, 25 April, 2016

ਰਾਜਪੁਰਾ, ੨੫ ਅਪ੍ਰੈਲ (ਧਰਮਵੀਰ ਨਾਗਪਾਲ) ਸਿਹਤ ਵਿਭਾਗ ਦੀ ਟੀਮ ਵਲੋਂ ਜਿਲ੍ਹਾ ਫੂਡ ਸੈਫਟੀ ਅਫਸਰ ਡਾ.ਗਗਨਦੀਪ ਕੋਰ ਦੀ ਅਗਵਾਈ ਵਿੱਚ ਟਾਉਂਨ ਅਤੇ ਸਹਿਰ ਦੀਆਂ ਚਾਰ ਦੁਕਾਨਾਂ 'ਤੇ ਛਾਪਾਮਾਰੀ ਕਰਕੇ ੭ ਸੈਂਪਲ ਭਰ ਕੇ ਸੀਲ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਏ ।ਸਹਿਰ ਵਿੱਚ ਸਿਹਤ ਵਿਭਾਗ ਦੀ ਟੀਮ ਦਾ ਬਾਜਾਰ ਵਿੱਚ ਆਉਣ ਦਾ ਸਮਾਚਾਰ ਫੈਲਦੇ ਹੀ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ... ਅੱਗੇ ਪੜੋ
ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ 'ਆਈ-ਸਿਹਤ' ਸਹੂਲਤ ਨੂੰ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਫੈਸਲਾ

Friday, 22 April, 2016

-ਜ਼ਿਲਾ ਲੁਧਿਆਣਾ ਵਾਸੀਆਂ ਲਈ ਮਾਣ ਵਾਲੀ ਖ਼ਬਰ- *ਰਵੀ ਭਗਤ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਲੁਧਿਆਣਾ, 21 ਅਪ੍ਰੈੱਲ (ਸਤ ਪਾਲ ਸੋਨੀ)  ਜ਼ਿਲਾ ਲੁਧਿਆਣਾ ਦੇ ਵਾਸੀਆਂ ਲਈ ਇਹ ਖ਼ਬਰ ਬੜੇ ਮਾਣ ਨਾਲ ਪੜੀ ਜਾਵੇਗੀ ਕਿ ਇਥੋਂ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਤਿਆਰ ਕੀਤੀ ਗਈ 'ਆਈ- ਸਿਹਤ' ਮੋਬਾਈਲ ਐੱਸ. ਐੱਮ. ਐੱਸ. ਸਹੂਲਤ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ... ਅੱਗੇ ਪੜੋ
ਰਾਜ ਦੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ

Friday, 8 April, 2016

• ਤਿੰਨ ਲੱਖ ਕਿਸਾਨਾਂ ਨੂੰ ਮੁਫਤ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਪਹਿਲੇ ਪੜਾਅ ਤਹਿਤ ਐਕਟਿਵ ਕੀਤੇ ਸਿਹਤ ਕਾਰਡ ਵੰਡੇ ਜਾਣਗੇ • ਮੰਡੀ ਬੋਰਡ ਵੱਲੋਂ ਨਿਵੇਕਲੀ ਕਿਸਾਨ ਪੱਖੀ ਸਕੀਮ ਤਹਿਤ ਸੱਤ ਲੱਖ ਜੇ ਫਾਰਮ ਹੋਲਡਰ ਕਿਸਾਨਾਂ ਦੇ ਨਾਂ ਦਰਜ • ਦੂਜਾ ਪੜਾਅ ਮਈ ਵਿਚ ਅਰੰਭਿਆ ਜਾਵੇਗਾ ਚੰਡੀਗੜ ੬ ਅਪ੍ਰੈਲ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ... ਅੱਗੇ ਪੜੋ

Pages

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

Wednesday, 7 June, 2017
ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ...

ਸਿਹਤ ਇੰਸਪੈਕਟਰ ਕਰਮਦੀਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ

Wednesday, 7 June, 2017
ਸੰਦੌੜ (ਹਰਮਿੰਦਰ ਸਿੰਘ ਭੱਟ) ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਹਤ ਇੰਸਪੈਕਟਰ ਕਰਮਦੀਨ ਖਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਐਮ.ਓ ਡਾ.ਬਲਵਿੰਦਰ ਸਿੰਘ ਨੇ...

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

Friday, 2 June, 2017
ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (...