ਸਿਹਤ

Friday, 21 July, 2017
ਸਾਹਿਬਜ਼ਾਦਾ ਅਜੀਤ ਸਿੰਘ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਸਿਹਤ ਤੇ ਪਰਿਵਾਰ ਭਲਾਈ  ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ੩ ਬੀ ੧ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ । ਸਿਵਲ ਸਰਜਨ ਡਾ ਰੀਟਾ ਭਾਰਦਵਾਜ ਵਲੋਂ ਰੈਲੀ  ਨੂੰ ਝੰਡੀ...
ਦਸੌਧਾ ਸਿੰਘ ਵਾਲਾ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ

Wednesday, 30 March, 2016

ਸੰਦੌੜ, 29 ਮਾਰਚ (ਗੁਰਜੀਤ ਭੱਟ) ਭਾਈ ਘਨੱਈਆ ਜੀ ਵੈਲਫੇਅਰ ਕਲੱਬ ਦਸੌਧਾ ਸਿੰਘ ਵਾਲਾ ਵੱਲੋਂ ਬੱਚਿਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨ ਦੇ ਲਈ ਇਕ ਦਸਤਾਰ ਸਿਖਲਾਈ ਕੈਂਪ ਲਗਵਾਇਆ।ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ 9 ਦਿਨਾਂ ਤੱਕ ਚੱਲੇ ਦਸਤਾਰ ਸਿਖਲਾਈ ਕੈਂਪ ਵਿਚ ਪਿੰਡ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ।ਅੰਤਿਮ ਦਿਨ ਕਰਵਾਏ ਸਮਾਗਮ ਦੌਰਾਨ ਕੈਂਪ ਵਿਚ... ਅੱਗੇ ਪੜੋ
ਰਾਜਪੁਰਾ ਦੇ ਸਰਕਾਰੀ ਏ.ਪੀ.ਜੈਨ ਹਸਪਤਾਲ ਵਿੱਚ ਰੈਡ ਕਰਾਸ ਦੀ ਸਰਕਾਰੀ ਦੁਕਾਨ ਤੁਰੰਤ ਖੋਲੀ ਜਾਵੇ ਹਰਦਿਆਲ ਸਿੰਘ ਕੰਬੋਜ

Tuesday, 22 March, 2016

ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਐਮ ਅੇਲ ਏ ਨੇ ਉਠਾਈ ਆਵਾਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਮਰੀਜਾ ਦੀ ਲੁੱਟ ਖੁਸਟ ਦੀ ਅਤੇ ਉਹਨਾਂ ਨੂੰ ਮਹਿੰਗੇ ਭਾਅ ਤੇ ਦਵਾਈਆਂ ਖਰੀਦਣ ਦੀ। ਇਕ ਪ੍ਰੈਸ ਨੋਟ ਵਿੱਚ ਆਪਣੇ ਹਸਤਾਖਰਾ ਸਣੇ ਉਹਨਾਂ ਕਿਹਾ ਹੈ ਕਿ ਕੁਝ ਚੁਣਿੰਦੇ ਦੁਕਾਨਦਾਰਾਂ ਪਾਸੋ ਮਿਲਦੀਆਂ ਦਵਾਈਆਂ ਜੋ ਡਾਕਟਰਾ ਪਾਸੋ ਲਿਖਿਆ ਜਾਂਦੀਆਂ ਹਨ ਤੇ ਡਾਕਟਰਾ ਦੇ ਇਹਨਾਂ... ਅੱਗੇ ਪੜੋ
੬੧ ਪੇਂਡੂ ਸਿਹਤ ਡਿਸਪੈਂਸਰੀਆਂ ਨੂੰ ਮੁਫ਼ਤ ਦਵਾਈਆਂ ਦੀ ਵੰਡ-ਕਲਿਆਣ

Saturday, 12 March, 2016

ਪਟਿਆਲਾ, ੧੧ ਮਾਰਚ : (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਵੱਲੋਂ ਦਿਹਾਤੀ  ਖੇਤਰ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਤਹਿਤ ਪਟਿਆਲਾ ਜ਼ਿਲੇ ਦੀਆਂ ਜ਼ਿਲਾ ਪੀਸ਼ਦ ਅਧੀਨ ਆਉਂਦੀਆਂ ੬੧ ਪੇਂਡੂ ਸਿਹਤ ਡਿਸਪੈਂਸਰੀਆਂ ਨੂੰ  ਅੱਜ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ: ਜਸਪਾਲ ਸਿੰਘ ਕਲਿਆਣ ਵੱਲੋਂ ਮੁਫਤ ਦਵਾਈਆਂ ਦੀ ਵੰਡ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ:... ਅੱਗੇ ਪੜੋ
ਸਾਵਧਾਨ! ਕਿਡਨੀ ਦੀ ਬਿਮਾਰੀ ਜਾਂ ਖਤਰੇ ਦੀ ਘੰਟੀ

Thursday, 10 March, 2016

ਮੋਹਾਲੀ, ੧੦ ਮਾਰਚ (ਧਰਮਵੀਰ ਨਾਗਪਾਲ) ਕਿਡਨੀ ਦੀ ਬਿਮਾਰੀ ਜਿਸਦਾ ਨਾਂ ਸੁਣ ਕੇ ਹੀ ਇਕ ਵਾਰ ਮਰੀਜ 'ਤੇ ਖਾਮੋਸ਼ੀ ਛਾ ਜਾਂਦੀ ਹੈ ਕਿਉਕਿ ਇਹ ਬਿਮਾਰੀ ਹੋਣ ਨਾਲ ਸਾਮਣੇ ਆਣ ਵਾਲੀਆ ਸਿਹਤ ਮੁਸ਼ਕਿਲਾ ਸ਼ਰੀਰਿਕ ਅਤੇ ਪੈਸੇ ਧੇਲੇ ਵਾਲੇ ਪਾਸਿਅੋਂ ਵੀ ਮਰੀਜ ਅਤੇ ਉਸਦੇ ਪਰਿਵਾਰ ਦਾ ਲਗਭਗ ਉਜਾੜਾ ਕਰ ਦਿੰਦੀ ਹੈ। ਦੱਸਣਯੋਗ ਹੈ ਕਿ ਵਿਸ਼ਵ ਪੱਧਰ ਦਾ 'ਕਿਡਨੀ ਡੇ' ਹਰ ਸਾਲ ਮਾਰਚ ਮਹੀਨੇ ਦੇ... ਅੱਗੇ ਪੜੋ
ਕੌਹਿਨੂਰ ਰੇਡੀਓ ਇੰਗਲੈਂਡ ਵਲੋਂ ਅੱਖਾ ਦੇ ੨ ਮੁੱਫਤ ਆਪ੍ਰੇਸ਼ਨ ਕੈਂਪ ਜਿਲਾ ਤਰਨਤਾਰਨ ਤੇ ਗੋਇੰਦਵਾਲ ਵਿੱਖੇ ਲਾਏ ਗਏ

Monday, 7 March, 2016

ਰਾਜਪੁਰਾ (ਧਰਮਵੀਰ ਨਾਗਪਾਲ) ਅੱਖਾ ਦਾ ਮੁੱਫਤ ਅਪ੍ਰੇਸ਼ਨ ਕੈਂਪ ਤਰਨਤਾਰਨ ਦੇ ਪਿੰਡ ਠਾਠੀਕਾਰਾ ਵਿੱਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਛੋਂ ਸਥਾਨ ਗੁਰਦੁਆਰਾ ਦੂਖ ਨਿਵਾਰਨ ਝੂਲਣੇ ਮਹਿਲ ਵਿਖੇ  ਗੁਰੂ ਅਮਰਦਾਸ ਮਿਸ਼ਨ ਹਸਪਤਾਲ ਗੋਇੰਦਰਵਾਲ ਸਾਹਿਬ ਅਤੇ ਕੋਹਿਨੂਰ ਰੇਡੀ ਇੰਗਲੈਂਡ ਦੇ ਸਹਿਯੋਗ ਨਾਲ ਲਾਇਆ ਗਿਆ ਜਿਸ ਵਿੱਚ ੮੦੦ ਦੇ ਕਰੀਬ ਮਰੀਜਾ ਨੇ ਆਪਣੀਆਂ... ਅੱਗੇ ਪੜੋ
ਰਾਜਪੁਰਾ ਵਿੱਚ ੨੧ ਫਰਵਰੀ ਨੂੰ ੬੬੭੧ ਬਚਿਆਂ ਨੂੰ ਪੋਲੀa ਦੀਆਂ ਬੂੰਦਾ ਪਿਲਾਇਆ .. ਐਸ ਐਮ ਰਾਜਪੁਰਾ

Monday, 22 February, 2016

ਰਾਜਪੁਰਾ (ਧਰਮਵੀਰ ਨਾਗਪਾਲ) ਰਾਸ਼ਟਰੀ ਟੀਕਾਕਰਨ ਦਿਵਸ ਪਲਸ ਪੋਲੀa ਮੁਹਿੰਮ ਦਾ ਸ਼ੁਭ ਆਰੰਭ ਰਾਜਪੁਰਾ ਵਿੱਖੇ ਸਿਹਤ ਤੇ ਪਰਿਵਾਰ ਵੈਲਫੇਅਰ ਦੀ ਡਾਇਰਕਟਰ ਡਾ. ਊਸ਼ਾ ਬਾਂਸਲ ਨੇ ਕੀਤੀ ਤੇ ਇਸ ਮੂਹਿੰਮ ਵਿੱਚ ੬੬੭੧ ਬਚਿਆਂ ਨੂੰ ਪੋਲੀa ਦੀਆਂ ਬੂੰਦਾ ਪਿਲਾਇਆ ਗਈਆਂ।      ਪਲਸ ਪੋਲੀਉ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਰਾਜਪੁਰਾ ਦੇ ਐਸ ਐਮ ਡਾ. ਕਿਸ਼ਨ ਸਿੰਘ ਜੇ ਦਸਿਆਂ ਕਿ ੨੧... ਅੱਗੇ ਪੜੋ
ਪਲਸ ਪੋਲੀਓ ਮੁਹਿੰਮ 21 ਤੋਂ 25 ਫਰਵਰੀ ਤੱਕ

Wednesday, 17 February, 2016

ਜ਼ਿਲਾ ਲੁਧਿਆਣਾ ਵਿੱਚ 5.57 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ     ਲੁਧਿਆਣਾ, 17 ਫਰਵਰੀ (ਸਤ ਪਾਲ ਸੋਨੀ) ਵਧੀਕ ਡਿਪਟੀ ਕਮਿਸ਼ਨਰ (ਵਿ) ਮਿਸ ਅਪਨੀਤ ਰਿਆਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 21 ਤੋਂ 25 ਫਰਵਰੀ, 2016 ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ, ਜਿਸ ਦੌਰਾਨ 0-5 ਸਾਲ ਤੱਕ ਦੇ 5.57 ਲੱਖ ਬੱਚਿਆਂ ਨੂੰ ਪੋਲੀਓ... ਅੱਗੇ ਪੜੋ
ਨਵਜਨਮੇ ਬੱਚੇ ਦੀ ਹੋਈ ਮੌਤ ਕਾਰਨ ਮਾਪਿਆਂ ਨੇ ਕੀਤੀ ਨਾਅਰੇਬਾਜੀ

Saturday, 30 January, 2016

ਰਾਜਪੁਰਾ (ਧਰਮਵੀਰ ਨਾਗਪਾਲ) ਵੈਸੇ ਤਾਂ ਡਾਕਟਰ ਨੂੰ ਦੂਜਾ ਰੱਬ ਦਾ ਦਰਜਾ ਦਿਤਾ ਜਾਂਦਾ ਹੈ ਕਿਉਂਕਿ ਰੱਬ ਤੋਂ ਬਾਅਦ ਡਾਕਟਰ ਹੀ ਹੁੰਦਾ ਹੈ ਜੋ ਆਪਣੀਆਂ ਕੋਸ਼ਿਸਾ ਨਾਲ ਬੰਦੇ ਵਿੱਚ ਜਾਨ ਪਾਉਂਦਾ ਹੈ ਪਰ ਅੱਜ ਦਾ ਸਮਾ ਬਿਲਕੁਲ ਬਦਲਾਵ ਵੱਲ ਝਾਕਦਾ ਦਿਖਾਈ ਦੇ ਰਿਹਾ ਹੈ ਤੇ ਹੁਣ ਡਾਕਟਰੀ ਦਾ ਪੇਸ਼ਾ ਵੀ ਵਪਾਰਕ ਬਣਦਾ ਜਾ ਰਿਹਾ ਹੈ। ਇਹੋ ਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ ਸ਼ਹਿਰ... ਅੱਗੇ ਪੜੋ
ਰਾਜਪੁਰਾ ਵਿਖੇ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਮੈਡੀਕਲ ਕੈਂਪ ਦਾ ਕੀਤਾ ਗਿਆ ਅਯੋਜਨ

Monday, 25 January, 2016

ਰਾਜਪਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਸ੍ਰੀ ਦੁਰਗਾ ਮੰਦਰ ਟਾਊਨ ਵਿੱਖੇ ਬਣੇ ਹਾਲ ਵਿੱਚ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਮੈਡੀਕਲ ਕੈਂਪ ਦਾ ਅਯੋਜਨ ਕੀਤਾ ਗਿਆ। ਇਹ ਕੈਂਪ ਮਹਾਵੀਰ ਕ੍ਰਾਂਤੀ ਸੇਵਾ ਸੰਘ ਪੰਜਾਬ ਦੇ ਸਹਿਯੋਗ ਸਦਕਾ ਲਗਾਇਆ ਗਿਆ ਜਿਸ ਵਿੱਚ ਮਨੁੱਖ ਦੀ ਮੌਤ ਹੋ ਜਾਣ ਮਗਰੋ ਸਰੀਰ ਦਾਨ, ਅੱਖਾਂ ਦਾਨ ਅਤੇ ਖੁਨ ਦਾਨ ਦਾ... ਅੱਗੇ ਪੜੋ
  ਤਸਵੀਰ ਕੈਪਸ਼ਨ-ਜਾਂਚ ਕੈਂਪ ਦੌਰਾਨ ਜਾਂਚ ਕਰਦੇ ਹੋਏ ਡਾਕਟਰ।
ਐਸਪੀਐਸ ਵੱਲੋਂ ਲਾਏ ਹੈਪੇਟਾਇਟਸ ਬੀ ਦੇ ਮੁੱਫਤ ਜਾਂਚ ਕੈਂਪ 325 ਨੇ ਕਰਵਾਈ ਜਾਂਚ

Monday, 18 January, 2016

ਮੁੱਲਾਂਪੁਰ/ਲੁਧਿਆਣਾ, 18 ਜਨਵਰੀ (ਸਤ ਪਾਲ ਸੋਨੀ) ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵੱਲੋਂ ਮੁੱਲਾਂਪੁਰ ਦੇ ਪੰਡੋਰੀ ਨਰਸਿੰਗ ਹੋਮ ਵਿਖੇ ਹੈਪੇਟਾਇਟਸ ਬੀ ਅਤੇ ਸੀ ਦਾ ਮੁੱਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਆਸਪਾਸ ਦੇ ਪਿੰਡਾਂ ਵਿੱਚੋਂ 325 ਲੋਕਾਂ ਨੇ ਜਾਂਚ ਕਰਵਾਈ। ਹਸਪਤਾਲ ਦੇ ਗੈਸਟ੍ਰੋਇੰਟਰੋਲਾਜਿਸਟ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਨਿਰਮਲਜੀਤ ਸਿੰਘ... ਅੱਗੇ ਪੜੋ

Pages

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

Wednesday, 7 June, 2017
ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ...

ਸਿਹਤ ਇੰਸਪੈਕਟਰ ਕਰਮਦੀਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ

Wednesday, 7 June, 2017
ਸੰਦੌੜ (ਹਰਮਿੰਦਰ ਸਿੰਘ ਭੱਟ) ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਹਤ ਇੰਸਪੈਕਟਰ ਕਰਮਦੀਨ ਖਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਐਮ.ਓ ਡਾ.ਬਲਵਿੰਦਰ ਸਿੰਘ ਨੇ...

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

Friday, 2 June, 2017
ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (...