ਸਿਹਤ

Friday, 21 July, 2017
ਸਾਹਿਬਜ਼ਾਦਾ ਅਜੀਤ ਸਿੰਘ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਸਿਹਤ ਤੇ ਪਰਿਵਾਰ ਭਲਾਈ  ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ੩ ਬੀ ੧ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ । ਸਿਵਲ ਸਰਜਨ ਡਾ ਰੀਟਾ ਭਾਰਦਵਾਜ ਵਲੋਂ ਰੈਲੀ  ਨੂੰ ਝੰਡੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦਾ ਮੈਡੀਕਲ ਚੈਕਅਪ ਕੀਤਾ

Friday, 20 November, 2015

ਮਾਲੇਰਕੋਟਲਾ 20 ਨਵੰਬਰ (ਭੱਟ) ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆ ਕਰਮ ਅਧੀਨ ਸੀ.ਐਚ.ਸੀ. ਅਮਰਗੜ੍ਹ (ਸੰਗਰੂਰ) ਅਤੇ ਰਮਨਦੀਪ ਕੌਰ ਸਟਾਫ ਨਰਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਰੀਕੇ ਵਿਖੇ ਸਕੂਲ ਦੇ ਲਗਭਗ 196 ਵਿਦਿਆਰਥੀਆਂ ਦਾ ਮੈਡੀਕਲ ਚੈਕ ਅਪ ਕੀਤਾ। ਡਾ. ਨਵਾਬ ਅਤੇ ਡਾ. ਭੱਟੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ... ਅੱਗੇ ਪੜੋ
 ਕੈਪਸ਼ਨ-ਅਰਵਿੰਦ ਨਗਰ ਮਾਨਸਾ ਸਥਿਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵਿਖੇ ਕੈਂਸਰ ਪੀੜਤਾਂ ਨੂੰ ਸਹਾਇਤਾ ਚੈੱਕ ਦਿੰਦੇ ਹੋਏ ਐੱਸ ਜੀ ਪੀ ਸੀ ਗੁਰਪ੍ਰੀਤ ਸਿੰਘ ਝੱਬਰ
10 ਕੈਂਸਰ ਪੀੜਤਾਂ ਨੂੰ ਝੱਬਰ ਨੇ ਦਿੱਤੇ ਸਹਾਇਤਾ ਚੈੱਕ

Friday, 20 November, 2015

ਸ਼੍ਰੋਮਣੀ ਕਮੇਟੀ ਸਕੂਲਾਂ ਚ ਗੁਰਸਿੱਖ ਬੱਚਿਆਂ ਦੀ ਪੜਾਈ ਫ਼ਰੀ ਸੰਦੌੜ 19 ਨਵੰਬਰ (ਭੱਟ) ਕੈਂਸਰ ਪੀੜਤਾਂ ਨੂੰ ਇਲਾਜ ਸਹਾਇਤਾ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ 10 ਕੈਂਸਰ ਪੀੜਤਾਂ ਨੂੰ ਸਹਾਇਤਾ ਚੈੱਕ ਐੱਸ ਜੀ ਪੀ ਸੀ ਗੁਰਪ੍ਰੀਤ ਸਿੰਘ ਝੱਬਰ ਨੇ ਵੀਰਵਾਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵੰਡੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕਮੇਟੀ... ਅੱਗੇ ਪੜੋ
ਜਲਵਾਣਾ ਵਿਖੇ ਅਖਾਂ ਦਾ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ

Wednesday, 18 November, 2015

550 ਮਰੀਜਾਂ ਦਾ ਕੀਤਾ ਗਿਆ ਚੈਕਅੱਪ, 350 ਮਰੀਜਾਂ ਨੂੰ ਵੰਡੀਆਂ ਗਈਆਂ ਐਨਕਾਂ ਸੰਦੌੜ 17 ਨਵੰਬਰ (ਹਰਮਿੰਦਰ ਸਿੰਘ ਭੱਟ) ਨਜ਼ਦੀਕੀ ਪਿੰਡ ਜਲਵਾਣਾ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਸਮਾਜਸੇਵੀ ਭਾਈ ਬਲਵੰਤ ਸਿੰਘ ਦੇ ਸਹਿਯੋਗ ਸਦਕਾ ਫ਼ਰੀ ਅੱਖਾਂ ਦਾ ਜਾਂਚ ਤੇ ਅਪਰੇਸ਼ਨ... ਅੱਗੇ ਪੜੋ
ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਮੋਹੀ ਵਿਖੇ ਵਿਸਾਲ ਮੈਡੀਕਲ ਕੈਂਪ

Wednesday, 28 October, 2015

ਜੋਧਾਂ, ਲੁਧਿਆਣਾ, 26 ਅਕਤੂਬਰ (ਸਤ ਪਾਲ ਸੋਨੀ) ਗੁਰਦੁਆਰਾ ਪਾਤਸਾਹੀ ਦਸਵੀਂ ਇਤਿਹਾਸਕ ਪਿੰਡ ਮੋਹੀ ਵਿਖੇ ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਚਲਾਈ ਜਾ ਰਹੀ ਕੈਂਸਰ ਜਾਂਚ ਲੜੀ ਤਹਿਤ ਵਿਸਾਲ ਮਡੀਕਲ ਕੈਂਪ ਲਗਾਇਆ ਗਿਆ। ਐਨਆਰਆਈ ਦਲਜੀਤ ਸਿੰਘ ਥਿੰਦ ਦੀ ਵਿਸੇਸ ਪ੍ਰਧਾਨਗੀ ਹੇਠ ਲਗਾਏ ਕੈਂਪ ਦੌਰਾਨ ਟੀਮ ਇੰਚਾਰਜ ਡਾਕਟਰ ਕੁਲਜੀਤ ਕੌਰ ਦੀ ਟੀਮ ਡਾਕਟਰ ਹਰਪ੍ਰੀਤ ਸਿੰਘ, ਡਾ: ਰੇਨੂੰ... ਅੱਗੇ ਪੜੋ
ਡੇਂਗੂ ਪੀੜਿਤਾਂ ਦੀਆਂ ਜਾਨਾਂ ਬਚਾਉਣ ਲਈ ਪਲੇਟਮੈਂਟ ਸੈਲ ਅਤੇ ਖੂਨਦਾਨ ਕਰਨ ਦੀ ਆਦਤ ਬਣਾਓ ^ ਡਾ. ਰਾਕੇਸ. ਵਰਮੀ

Wednesday, 28 October, 2015

ਪਟਿਆਲਾ : (ਪਟ) ਡੈਡੀਕੇਟਿਡ ਬ੍ਰਦਰਜ. ਗਰੁੱਪ ਦੇ ਰਾਸ.ਟਰੀ ਪ੍ਰ੍ਰਧਾਨ ਡਾ. ਰਾਕੇਸ. ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਪੂਰਬਾ, ਪ੍ਰਾਜੈਕਟ ਇੰਚਾਰਜ ਖੂਨ ਦਾਨ ਕੈਂਪ ਦੀ ਅਗਵਾਈ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿੱਚ 23 ਨੌਜਵਾਨਾਂ ਨੇ ਰਵਿੰਦਰ ਪਾਲ ਸਿੰਘ ਵੜੈਚ ਸਾਬਕਾ ਜਨਰਲ ਸਕੱਤਰ ਡੀ.ਬੀ.ਜੀ. ਨੂੰ ਖੂਨਦਾਨ ਸਮਰਪਿਤ ਕੀਤਾ | ਡਾ. ਰਾਕੇਸ.... ਅੱਗੇ ਪੜੋ
ਗ਼ਰਦੇ ਦੀ ਬਿਮਾਰੀ ਤੋਂ ਪੀੜਤ ਗ਼ਰੀਬ ਪਰਵਾਰ ਦੀ ਬੱਚੀ ਪ੍ਰਭਜੋਤ ਕੌਰ ਨੂੰ ਰੱਬ ਵਰਗੇ ਦਾਨੀ ਸੱਜਣਾਂ ਦੀ ਉਡੀਕ

Tuesday, 27 October, 2015

ਮਾਪੇ ਕੋਸ਼ ਰਹੇ ਨੇ ਪੰਜਾਬ ਸਰਕਾਰ ਨੂੰ ਝੂਠੀ ਨੇ ਨੰਨੀ ਛਾਂ ਵਾਲੀ ਮੰਹਿਮ ਸੰਦੌੜ 27 ਅਕਤੂਬਰ (ਹਰਮਿੰਦਰ ਸਿੰਘ)   ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਾਸੂਮ ਨੰਨੀ ਛਾਂ ਪ੍ਰਭਜੋਤ ਕੋਰ ਪੁੱਤਰੀ ਦਰਬਾਰਾ ਸਿੰਘ ਵਾਸੀ ਜਲਵਾਣਾ (ਸੰਗਰੂਰ) ਮਹਿੰਗੇ ਇਲਾਜ ਤੋਂ ਵਿਹੂਣੇ ਹੋ ਕੇ ਦਿਨ ਪਰ ਦਿਨ ਮੌਤ ਦੇ ਮੂੰਹ ਵੱਲ ਜਾ ਰਹੀ ਹੈ । ਪਿਛਲੇ ਕਈ ਸਾਲਾਂ ਤੋਂ ਇਸ 16 ਸਾਲਾ ਬੱਚੀ ਦੇ... ਅੱਗੇ ਪੜੋ
ਕੁਦਰਤੀ ਗੋਡੇ ਵਾਂਗ ਆਰਾਮ ਦੇਵੇਗਾ ਜਰਮਨ ਇੰਜੀਨੀਅਰਿੰਗ ਦਾ ਨਾਯਾਬ ਤੋਹਫਾ ਗੋਲਡ ਨੀ- ਡਾ. ਹਰਸਿਮਰਨ ਸਿੰਘ

Sunday, 25 October, 2015

ਨੀ ਰਿਪਲੇਸਮੈਂਟ ਕਰਵਾਉਣ ਵਾਲੇ 90 ਫੀਸਦੀ ਮਰੀਜ਼ ਹੁਣ (ਚੌਂਕੜੀ ਮਾਰਕੇ) ਬੈਠਣ ਨਾਲ ਖੁਸ਼ ਲੁਧਿਆਣਾ, (ਸਤ ਪਾਲ ਸੋਨੀ) ਗੋਡਿਆਂ ਨੂੰ ਬਦਲਣ ਦੇ ਇਲਾਜ 'ਚ ਆਈ ਨਵੀਂ ਤਕਨੀਕ ਗੋਲਡ ਨੀ ਜੋ ਕਿ ਜ਼ਿਕ੍ਰੋਨੀਅਮ ਕੋਟਡ ਹੈ, ਨੂੰ ਅੱਜ ਫੋਰਟਿਸ ਹਸਪਤਾਲ ਮੋਹਾਲੀ ਦੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਡਾਇਰੈਕਟਰ ਡਾ. ਹਰਸਿਮਰਨ ਸਿੰਘ ਨੇ ਲਾਂਚ ਕੀਤਾ। ਜਰਮਨ ਇੰਜੀਨੀਅਰਿੰਗ ਦੇ ਇਸ ਨਾਯਾਬ... ਅੱਗੇ ਪੜੋ
ਕੋਟਕਪੁਰੇ ਗੋਲੀਕਾਂਡ ਦੇ ਸ਼ਹੀਦ ਸਿੰਘਾਂ ਅਤੇ ਜਖਮੀ ਸਿੰਘਾਂ ਦੀ ਯਾਦ ਨੂੰ ਸਮਰਪਿਤ 170ਵਾਂ ਖੂਨਦਾਨ ਕੈਂਪ ਆਯੋਜਿਤ

Thursday, 22 October, 2015

*ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਪੰਜਾਬ ਦੀ ਅਮਨੀ ਸ਼ਾਂਤੀ ਨੂੰ ਸਮਰਪਿਤ 170ਵਾਂ ਖੂਨਦਾਨ ਕੈਂਪ ਆਯੋਜਿਤ      ਲੁਧਿਆਣਾ, 22 ਅਕਤੂਬਰ (ਸਤ ਪਾਲ ਸੋਨੀ) ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਅਜਨੌਦ ਵਿਖੇ ਦੱਸਵੀਂ ਦੇ ਦਿਹਾੜੇ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੇ ਭਲੇ ਲਈ 170ਵਾਂ ਮਹਾਨ ਖੂਨਦਾਨ ਕੈਂਪ ਕੋਟਕਪੁਰੇ ਗੋਲੀ ਕਾਂਡ ਵਿੱਚ ਹੋਏ... ਅੱਗੇ ਪੜੋ
ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਬੜੂੰਦੀ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ

Sunday, 11 October, 2015

ਸੰਦੌੜ 11 ਅਕਤੂਬਰ (ਹਰਮਿੰਦਰ ਸਿੰਘ ਭੱਟ) ਵਿਸ਼ਵ ਪ੍ਰਸਿੱਧ ਧਾਰਮਿਕ ਸੰਪ੍ਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਤੋਂ ਵਰੋਸਾਏ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੀ 52ਵੀਂ ਸਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਦੇ ਨਾਨਕੇ ਨਗਰ ਬੜੂੰਦੀ ਸਥਿਤ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਜੀ ਦੇ ਤਪ ਅਸਥਾਨ ਵਿਖੇ ਮੌਜੂਦਾ ਸੰਚਾਲਕ... ਅੱਗੇ ਪੜੋ
ਸਸਤਾ ਇਲਾਜ ਪਿਆ ਮਹਿੰਗਾ:

Friday, 9 October, 2015

ਵਲਿੰਗਟਨ ਹਵਾਈ ਅੱਡੇ ਉਤੇ ਇਕ ਭਾਰਤੀ ਕੋਲੋਂ ਅਣਦੱਸਿਆ 'ਗਊ ਮੂਤਰ' ਫੜਿਆਬਾਇਓਸਕਿਊਰਿਟੀ ਨੇ ਕੀਤਾ 400 ਡਾਲਰ ਜ਼ੁਰਮਾਨਾ -ਦਵਾਈ ਦੇ ਤੌਰ 'ਤੇ ਲਿਆਂਦਾ ਜਾ ਰਿਹਾ ਸੀ ਔਕਲੈਂਡ-7 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਵਲਿੰਗਟਨ ਹਵਾਈ ਅੱਡੇ ਉਤੇ ਬਾਇਸਕਿਊਰਿਟੀ ਵਿਭਾਗ ਨੇ ਇਕ ਭਾਰਤੀ ਔਰਤ ਕੋਲੋਂ ਗਊ ਮੂਤਰ ਦੀਆਂ ਬੋਤਲਾਂ ਫੜੀਆਂ ਗਈਆਂ। ਇਹ ਦੇਸੀ ਤੇ ਸਸਤੇ ਇਲਾਜ... ਅੱਗੇ ਪੜੋ

Pages

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

Wednesday, 7 June, 2017
ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ...

ਸਿਹਤ ਇੰਸਪੈਕਟਰ ਕਰਮਦੀਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ

Wednesday, 7 June, 2017
ਸੰਦੌੜ (ਹਰਮਿੰਦਰ ਸਿੰਘ ਭੱਟ) ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਹਤ ਇੰਸਪੈਕਟਰ ਕਰਮਦੀਨ ਖਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਐਮ.ਓ ਡਾ.ਬਲਵਿੰਦਰ ਸਿੰਘ ਨੇ...

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

Friday, 2 June, 2017
ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (...