ਸਿਹਤ

Friday, 21 July, 2017
ਸਾਹਿਬਜ਼ਾਦਾ ਅਜੀਤ ਸਿੰਘ ਨਗਰ ੨੦ ਜੁਲਾਈ (ਧਰਮਵੀਰ ਨਾਗਪਾਲ) ਸਿਹਤ ਤੇ ਪਰਿਵਾਰ ਭਲਾਈ  ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਡੇਂਗੂ ਦੀ ਰੋਕਥਾਮ ਸਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ ੩ ਬੀ ੧ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ । ਸਿਵਲ ਸਰਜਨ ਡਾ ਰੀਟਾ ਭਾਰਦਵਾਜ ਵਲੋਂ ਰੈਲੀ  ਨੂੰ ਝੰਡੀ...
ਗਰਮੀ ਦੇ ਮੌਸਮ 'ਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਦੇ ਕਦਮ ਚੁੱਕਣ ਦੀ ਹਦਾਇਤ

Wednesday, 13 May, 2015

*ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਪੱਧਰੀ ਡੇਂਗੂ ਮੋਨਿਟਰਿੰਗ ਕਮੇਟੀ ਦੀ ਮੀਟਿੰਗ ਲੁਧਿਆਣਾ, 13 ਮਈ (ਸਤ ਪਾਲ ਸੋਨੀ)  ਸ੍ਰ. ਸੁਪਰੀਤ ਸਿੰਘ ਗੁਲਾਟੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਿਹਤ ਵਿਭਾਗ, ਨਗਰ ਨਿਗਮ, ਜਨ ਸਿਹਤ  ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਰਮੀ ਦੇ ਮੌਸਮ ਵਿਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਦੇ ਕਦਮ ਚੁੱਕਣ... ਅੱਗੇ ਪੜੋ
ਡੈਡੀਕੇਟਿਡ ਬ੍ਰਦਰਜ. ਗਰੁੱਪ ਨੇ 310 ਵਾਂ ਮੁਫਤ ਮੈਡੀਕਲ ਚੈਕ ਅੱਪ ਕੈਂਪ ਆਯੋਜਿਤ ਕੀਤਾ |

Wednesday, 13 May, 2015

ਪਟਿਆਲਾ: ਡੈਡੀਕੇਟਿਡ ਬ੍ਰਦਰਜ. ਗਰੁੱਪ ਦੇ ਰਾਸ.ਟਰੀ ਪ੍ਰਧਾਨ ਡਾ. ਰਾਕੇਸ. ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਮਜੀਠੀਆਂ ਪ੍ਰਾਜੈਕਟ ਇੰਚਾਰਜ DBG  ਮੁਫਤ ਮੈਡੀਕਲ ਕੈਂਪ ਦੀ ਅਗਵਾਈ ਹੇਠ ਅਨਮੋਲ ਪਬਲਿਕ ਸਕੂਲ ਤ੍ਰਿਪੜੀ ਟਾਉਨ ਪਟਿਆਲਾ ਵਿਚ 310ਵਾਂ ਮੁਫਤ ਮੈਡੀਕਲ ਚੈਕਅੱਪ,  ਮੁਫਤ ਦਵਾਇਆ ਵੰਡ ਕਰਨ ਦਾ ਸਿਹਤ ਸੰਭਾਲ ਦਾ ਕੈਪ ਆਯੋਜਿਤ ਕੀਤਾ ਗਿਆ | ਡਾਂ. ਸੈਨਾਲੀ ਸਿੰਗਲਾ,... ਅੱਗੇ ਪੜੋ
ਯੋਗਾ ਰਾਹੀਂ ਇਨਸਾਨ ਨੂੰ ਜਿਥੇ ਰੁਹਾਨੀ ਤਾਕਤ ਮਿਲਦੀ ਹੈ ਉਥੇ ਉਸ ਦੀ ਜੀਵਨ ਸੈਲੀ ਵਿੱਚ ਵੀ ਵੱਡਾ ਸੁਧਾਰ ਆਉਂਦਾ ਹੈ : ਸਿੱਧੂ

Monday, 11 May, 2015

ਸੁਆਮੀ ਟਹਿਲ ਦਾਸ ਵੱਲੋਂ ਲਿਖੀ ਕਿਤਾਬ 'ਵਟ ਇਜ਼ ਯੋਗਾ' ਇੱਕ ਚਾਨਣ ਮੁਨਾਰੇ ਦਾ ਕੰਮ ਕਰੇਗੀ  ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਸ੍ਰੀ ਰਾਮ ਵਿਚਾਰ ਆਸ਼ਰਮ ਵੱਲੋਂ ਪ੍ਰਕਾਸ਼ਿਤ ਕਰਵਾਈ ਸੁਆਮੀ ਟਹਿਲ ਦਾਸ ਦੀ ਕਿਤਾਬ 'ਵਟ ਇਜ਼ ਯੋਗਾ' ਕੀਤੀ ਜਾਰੀ     ਐਸ.ਏ.ਐਸ.ਨਗਰ:  ਯੋਗਾ ਰਾਹੀਂ ਇਨਸਾਨ ਨੂੰ ਜਿਥੇ ਰੁਹਾਨੀ ਤਾਕਤ ਮਿਲਦੀ ਹੈ ਉਥੇ ਉਸ ਦੀ ਜੀਵਨ ਸੈਲੀ ਵਿੱਚ... ਅੱਗੇ ਪੜੋ
ਕੈਪਸਨ : ਤਰਸੇਮ ਸਿੰਘ ਹਸਪਤਾਲ 'ਚ ਜੇਰੇ ਇਲਾਜ ।
ਪਤਨੀ ਨੇ ਆਪਣੇ ਪਤੀ ਦੇ ਇਲਾਜ ਲਈ ਸਮਾਜਸੇਵੀਆਂ ਅੱਗੇ ਲਗਾਈ ਗੁਹਾਰ

Wednesday, 6 May, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਪਿੰਡ ਖੰਡੂਰ ਦੇ ਅੱਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਸਮਸੇਰ ਸਿੰਘ ਸੇਮਾਂ ਦੇ ਇਲਾਜ ਲਈ ਉਸਦੀ ਪਤਨੀ ਨੇ ਸਮਾਜਸੇਵੀਆਂ ਅੱਗੇ ਮੱਦਦ ਲਈ ਗੁਹਾਰ ਲਗਾਈ ਸਮਸੇਰ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਪਤੀ ਸਮਸੇਰ ਸਿੰਘ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ ਪਰ... ਅੱਗੇ ਪੜੋ
ਪੀ.ਏ.ਯੂ ਕਿਸਾਨ ਕਲੱਬ ਦਾ ਟ੍ਰੇਨਿੰਗ ਅਤੇ ਮੈਡੀਕਲ ਕੈਂਪ 7 ਨੂੰ

Tuesday, 5 May, 2015

* ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਕਿਸਾਨਾਂ ਦਾ ਹੋਵੇਗਾ ਮੁਫ਼ਤ ਮੈਡੀਕਲ ਚੈੱਕਅਪ   ਲੁਧਿਆਣਾ, 5 ਮਈ (ਸਤ ਪਾਲ ਸੋਨੀ) ਪੀ.ਏ.ਯੂ ਕਿਸਾਨ ਕਲੱਬ ਵਲੋਂ ਕਿਸਾਨੀ ਮਸਲਿਆ ਬਾਰੇ ਟ੍ਰੇਨਿੰਗ ਕੈਂਪ ਜਿੱਥੇ 7 ਮਈ ਨੂੰ 10 ਤੋਂ 2 ਵਜੇ ਤੱਕ ਪਾਲਆਡੀਟੋਰੀਅਮ ਪੀ.ਏ.ਯੂ ਲੁਧਿਆਣਾ ਵਿਖੇ ਲੱਗੇਗਾ। ਇਸ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਕਿਸਾਨਾਂ ਦੇ ਚੈਕਅਪ ਲਈ ਮੁਫ਼ਤ ਮੈਡੀਕਲ... ਅੱਗੇ ਪੜੋ
ਭਗਤ ਪੂਰਨ ਸਿੰਘ ਸ਼ੋਸ਼ਲ ਵੈਲਫੇਅਰ ਸੋਸਾਇਟੀ ਵਲੋਂ ਖੂਨਦਾਨ ਕੈਂਪ 10 ਮਈ ਨੂੰ

Tuesday, 5 May, 2015

ਖੰਨਾ, ਲੁਧਿਆਣਾ, 5 ਮਈ (ਸਤ ਪਾਲ ਸੋਨੀ) ਭਗਤ ਪੂਰਨ ਸਿੰਘ ਸ਼ੋਸ਼ਲ ਵੈਲਫੇਅਰ ਸੋਸਾਇਟੀ  ਵਲੋਂ ਸਮਾਜ ਭਲਾਈ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਪਰਪਿਤ ਭਗਤ ਪੂਰਨ ਸਿੰਘ ਸ਼ੋਸਲ ਵੈਲਫੇਅਰ ਸੋਸਾਇਟੀ  ਅਤੇ ਰੇਡੀਓ ਦਿਲ ਆਪਣਾ ਪੰਜਾਬੀ ਵਲੋਂ  ਸਾਂਝੇ ਤੌਰ ਤੇ  10 ਮਈ ਨੂੰ ਖੂਨਦਾਨ ਕੈਂਪ ਸੋਸਾਇਟੀ  ਦੇ ਮੁੱਖ ਦਫ਼ਤਰ ਵਿਖੇ ਲਗਾਇਆ  ਜਾਵੇਗਾ... ਅੱਗੇ ਪੜੋ
ਡੈਡੀਕੇਟਿਡ ਬ੍ਰਦਰਜ. ਗਰੁੱਪ ਨੇ ਦੰਦਾਂ ਦੇ ਡੈਡੀਕੇਟਿਡ ਡਾਕਟਰਾਂ ਨੂੰ ਕੀਤਾ ਸਨਮਾਨਿਤ |

Monday, 4 May, 2015

ਡੈਡੀਕੇਟਿਡ ਬ੍ਰਦਰਜ. ਗਰੁੱਪ ਦੇ ਰਾਸ.ਟਰੀ ਪ੍ਰਧਾਨ ਡਾ. ਰਾਕੇਸ. ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਡੈਡੀਕੇਟਿਡ ਡਾਕਟਰ ਸੋਨਾਲੀ ਸਿੰਗਲਾ, ਦੀਪਿਕਾ ਹਰਮਾ, ਦਮਨ ਪ੍ਰੀਤ ਕੋਰ ਦਾ ਵ੍ਹ੍ਹੇ ਸਨਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਹਜਰਾਂ ਵਿਦਿਆਰਥੀਆਂ ਦੀ ਹਾਜ.ਰੀ ਵਿਚ ਕੀਤਾ ਗਿਆ| ਡਾਕਟਰ ਸੋਨਾਲੀ ਨੇ ਕਿਹਾ ਸਮਾਜ ਨੇ ਸਾਨੂੰ ਬਹੁਤ ਕੁਝ... ਅੱਗੇ ਪੜੋ
ਕੈਪਸਨ:  ਕੈਂਪ ਦੌਰਾਨ ਮਰੀਜਾਂ ਦਾ ਚੈਕਅੱਪ ਕਰਦੇ ਡਾ ਰਾਮੇਸ .।
ਸਹਿਜਾਦ ਵਿਖੇ ਅੱਖਾਂ ਦੇ ਮੁਫਤ ਅਪ੍ਰੇਸਨ ਕੈਂਪ 'ਚ 165 ਮਰੀਜਾਂ ਦਾ ਚੈਕਅੱਪ

Friday, 1 May, 2015

ਦਲਜੀਤ ਸਿੰਘ ਰੰਧਾਵਾ, ਜੋਧਾਂਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਮਹੀਨਾਂਵਾਰ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਬਖਤੜੀ ਫਾਰਮ ਪਿੰਡ ਸਹਿਜਾਦ ਵਿਖੇ ਲਗਾਇਆ ਗਿਆ। ਇਸ ਮੌਕੇ ਡਾ ਰਾਮੇਸ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦਾਨ ਮੁਹਿੰਮ ਵਿੱਚ ਪੁਨਰਜੋਤ ਆਈ ਬੈਂਕ ਸੁਸਾਇਟੀ ਨੂੰ ਵੱਧ ਤੋਂ ਵੱਧ ਸਹਿਯੋਗ ਦਿਓੁ ਤਾਂ ਜੋ ਦੇਸ ਵਿੱਚੋਂ ਅੰਨ੍ਹਪਣ ਦੂਰ ਕੀਤਾ ਜਾ ਸਕੇ ਨਾਲ... ਅੱਗੇ ਪੜੋ
ਡੀ.ਬੀ.ਜੀ. ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਮੈਡੀਕਲ ਚੈੱਕ ਅੱਪ ਕੀਤਾ |

Wednesday, 29 April, 2015

ਡੈਡੀਕੇਟਿਡ ਬ੍ਰਦਰਜ. ਗਰੁੱਪ ਦੇ ਰਾਸ.ਟਰੀ ਪ੍ਰਧਾਨ ਡਾ. ਰਾਕੇਸ. ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਮਜੀਠੀਆ ਪ੍ਰਾਜੈਕਟ ਇੰਚਾਰਜ ਮੁਫਤ ਮੈਡੀਕਲ ਚੈਕ ਅੱਪ ਅਤੇ ਮੁਫਤ ਦਵਾਈਆਂ ਦੀ ਵੰਡ ਅਤੇ ਜਾਗ੍ਰਤੀ ਕੈਂਪ ਦੀ ਅਗਵਾਈ ਵਿੱਚ ਸਰਕਾਰੀ ਸਕੂਲ ਦੋਣ ਕਲਾਂ (Daun Kalan)ਵਿਖੇ ਸਾਰੇ ਵਿਦਿਆਰਥੀਆਂ ਦਾ ਹੋਮਿਉਗਲੋਬਿਨ, ਵਜਨ, ਲੰਬਾਈ ਅਤੇ ਅੱਖਾਂ ਦਾ ਚੈਕ ਅੱਪ, ਮੈਡੀਕਲ ਚੈਕ ਅੱਪ... ਅੱਗੇ ਪੜੋ
ਰਣਬਾਜ ਹਸਪਤਾਲ ਵਿਖੇ ਪੰਜਾਬ ਦਾ ਪਹਿਲਾ ਕ੍ਰਾਇਓਪ੍ਰੈਕਟਿਕ ਸੈਂਟਰ ਖੁੱਲਿਆ: ਡਾ.ਰਾਜ ਬਹਾਦੁਰ ਨੇ ਕੀਤਾ ਉਦਘਾਟਨ

Sunday, 26 April, 2015

ਮੁੱਖ ਮੰਤਰੀ ਵੱਲੋਂ ਸੂਬੇ ਨੂੰ ਸਿਹਤ ਸੇਵਾਵਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ ਐਸ.ਏ.ਐਸ.ਨਗਰ (ਮੁਹਾਲੀ), ੨੬ ਅਪਰੈਲ (ਧਰਮਵੀਰ ਨਾਗਪਾਲ) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦੁਰ ਨੇ ਸਥਾਨਕ ਰਣਬਾਜ ਹਸਪਤਾਲ ਵਿਖੇ ਖੁੱਲ ਪੰਜਾਬ ਦੇ ਪਹਿਲੇ 'ਕ੍ਰਾਇਓਪ੍ਰੈਕਟਿਕ ਸੈਂਟਰ' ਦਾ ਉਦਘਾਟਨ ਕੀਤਾ। ਇਹ ਸੈਂਟਰ... ਅੱਗੇ ਪੜੋ

Pages

ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

Wednesday, 7 June, 2017
ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ...

ਸਿਹਤ ਇੰਸਪੈਕਟਰ ਕਰਮਦੀਨ ਵਧੀਆ ਸੇਵਾਵਾਂ ਬਦਲੇ ਸਨਮਾਨਿਤ

Wednesday, 7 June, 2017
ਸੰਦੌੜ (ਹਰਮਿੰਦਰ ਸਿੰਘ ਭੱਟ) ਮੁਢਲਾ ਸਿਹਤ ਕੇਂਦਰ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਿਹਤ ਇੰਸਪੈਕਟਰ ਕਰਮਦੀਨ ਖਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ.ਐਮ.ਓ ਡਾ.ਬਲਵਿੰਦਰ ਸਿੰਘ ਨੇ...

ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

Friday, 2 June, 2017
ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (...