ਅਫ਼ਰੀਕਾ

Sunday, 15 December, 2013
ਨੈਰੋਬੀ—ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਇਕ ਬੱਸ 'ਚ ਹੋਏ ਗ੍ਰੇਨੇਡ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਨੈਰੋਬੀ ਦੇ ਪੰਗਾਨੀ ਇਲਾਕੇ 'ਚ ਜੁਜਾ ਮਾਰਗ 'ਤੇ ਸ਼ਨੀਵਾਰ ਸ਼ਾਮ ਨੂੰ ਇਕ ਮਿੰਨੀ ਬੱਸ 'ਚ ਕੁਝ ਅਣਪਛਾਤੇ ਲੋਕਾਂ ਨੇ ਗ੍ਰੇਨੇਡ ਸੁੱਟਿਆ। ਗ੍ਰੇਨੇਡ ਦੇ ਧਮਾ...
ਨੈਰੋਬੀ 'ਚ ਬੱਸ 'ਚ ਗ੍ਰੇਨੇਡ ਹਮਲਾ 4 ਲੋਕਾਂ ਦੀ ਮੌਤ, 36 ਜ਼ਖਮੀ

Sunday, 15 December, 2013

ਨੈਰੋਬੀ—ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਇਕ ਬੱਸ 'ਚ ਹੋਏ ਗ੍ਰੇਨੇਡ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਨੈਰੋਬੀ ਦੇ ਪੰਗਾਨੀ ਇਲਾਕੇ 'ਚ ਜੁਜਾ ਮਾਰਗ 'ਤੇ ਸ਼ਨੀਵਾਰ ਸ਼ਾਮ ਨੂੰ ਇਕ ਮਿੰਨੀ ਬੱਸ 'ਚ ਕੁਝ ਅਣਪਛਾਤੇ ਲੋਕਾਂ ਨੇ ਗ੍ਰੇਨੇਡ ਸੁੱਟਿਆ। ਗ੍ਰੇਨੇਡ ਦੇ ਧਮਾਕੇ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਜ਼ਖਮੀਆਂ ਨੂੰ... ਅੱਗੇ ਪੜੋ
ਸਾਊਦੀ ਅਰਬ ਵਿਚ ਪਾਕਿਸਤਾਨੀ ਦਾ ਸਿਰ ਕਲਮ

Wednesday, 27 November, 2013

ਰਿਆਦ – ਸਾਊਦੀ ਅਰਬ ਵਿਚ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਦੇ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਦਾ ਸਿਰ ਕਲਮ ਕਰ ਦਿੱਤਾ ਗਿਆ। ਗ੍ਰਹਿ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਇਥੇ ਹੁਣ ਤਕ 72 ਵਿਅਕਤੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾ ਚੁੱਕੀ ਹੈ। ਅੱਗੇ ਪੜੋ
ਦੱਖਣੀ ਅਫਰੀਕਾ ‘ਚ ਬੱਸ ਹਾਦਸਾ, 29 ਲੋਕਾਂ ਦੀ ਮੌਤ

Tuesday, 12 November, 2013

ਜੋਹਾਨਸਬਰਗ—ਦੱਖਣੀ ਅਫਰੀਕਾ ‘ਚ ਇਕ ਬੱਸ ਹਾਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਕ ਸਰਕਾਰੀ ਬੁਲਾਰੇ ਨੇ ਹਾਦਸੇ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਅਜਿਹੇ ਹੀ ਹਾਦਸਿਆਂ ਲਈ ਜਾਣੀ ਜਾਂਦੀ ਇਕ ਸੜਕ ‘ਤੇ ਹੋਇਆ। ਮਪੂਮਾਲੰਗਾ ਸੂਬੇ ਦੇ ਸੁਰੱਖਿਆ ਵਿਭਾਗ ਦੇ ਬੁਲਾਰੇ ਜੋਸੇਫ ਮਾਬੁਜਾ ਨੇ ਪਹਿਲਾਂ ਦੱਸਿਆ ਕਿ ਸੋਮਵਾਰ ਨੂੰ ਇਸ ਹਾਦਸੇ ‘... ਅੱਗੇ ਪੜੋ
ਮੈਕਸੀਕੋ ‘ਚ ਤੂਫਾਨ ਨਾਲ 139 ਲੋਕਾਂ ਦੀ ਮੌਤ, 53 ਅਜੇ ਵੀ ਲਾਪਤਾ

Thursday, 26 September, 2013

ਮੈਕਸੀਕੋ ਸਿਟੀ—ਮੈਕਸੀਕੋ ‘ਚ ਆਏ ਦੋ ਤੂਫਾਨਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 139 ਹੋ ਗਈ ਅਤੇ ਜ਼ਮੀਨ ਖਿਸਕਣ ਕਾਰਨ 53 ਲੋਕ ਅਜੇ ਵੀ ਲਾਪਤਾ ਹਨ। ਗ੍ਰਹਿ ਮੰਤਰੀ ਮਿਗੁਏਲ ਏਂਜਲ ਓਸੋਰਿਓ ਚੋਂਗ ਨੇ ਦੱਸਿਆ ਕਿ ਪਿਛਲੇ ਹਫਤੇ ਦੇਸ਼ ‘ਚ ਇੰਗ੍ਰਡ ਅਤੇ ਮੈਨੁਅਲ ਨਾਂ ਦੇ ਦੋ ੂਊਸ਼ਣਕਟੀਬੰਧ ਤੂਫਾਨ ਆਉਣ ਤੋਂ ਕਈ ਸੂਬੇ ਪ੍ਰਭਾਵਿਤ ਪ੍ਰਭਾਵਿਤ ਹੋਏ ਹਨ। ਤੂਫਾਨਾਂ ਦੇ ਕਾਰਨ ਕਈ... ਅੱਗੇ ਪੜੋ
ਹਮਾਸ ਨਾਲ ਸਬੰਧ 'ਤੇ ਮੁਰਸੀ ਨੂੰ ਹਿਰਾਸਤ 'ਚ ਲੈਣ ਦੇ ਹੁਕਮ

Friday, 26 July, 2013

ਕਾਹਿਰਾ- ਮਿਸਰ ਦੀ ਇਕ ਅਦਾਲਤ ਨੇ ਅਹੁਦੇ ਤੋਂ ਹਟੇ ਰਾਸ਼ਟਰਪਤੀ ਮੁਹੰਮਦ ਮੁਰਸੀ ਤੋਂ ਫਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਨਾਲ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਹਿਰਾਸਤ 'ਚ ਲੈਣ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਮੁਸਲਿਮ ਬ੍ਰਦਰਹੁਡ ਨੇ ਇਸ ਫੈਸਲੇ ਨੂੰ ਫਾਸੀਵਾਦੀ ਫੌਜੀ ਸ਼ਾਸਨ ਵਲੋਂ ਪ੍ਰਭਾਵਿਤ ਦੱਸਿਆ ਹੈ। ਐਮ. ਈ. ਐਨ. ਏ. ਸੰਵਾਦ ਕਮੇਟੀ ਅਨੁਸਾਰ ਮੁਰਸੀ ਤੋਂ ਇਸ... ਅੱਗੇ ਪੜੋ
ਦੱਖਣੀ ਕੋਰੀਆ ਹੈਕਰਾਂ ਨੇ ਹੀ ਕੀਤਾ ਸਾਇਬਰ ਹਮਲਾ

Friday, 28 June, 2013

ਬੋਸਟਨ- ਕੰਪਿਊਟਰ ਸੁਰੱਖਿਆ ਦੇ ਖੇਤਰ 'ਚ ਸਰਗਰਮ ਅਮਰੀਕੀ ਕੰਪਨੀ ਸਿਮਾਂਟੇਕ ਕਾਰਪੋਰੇਸ਼ਨ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਕੋਰੀਆ ਵੈੱਬਸਾਈਟਾਂ 'ਤੇ ਹੋਏ ਸਾਈਬਰ ਹਮਲੇ ਪਿੱਛੇ ਇਸ ਹੈਕਰ ਸਮੂਹ (ਡਾਰਕ ਸੋਲ ਗੈਂਗ) ਦਾ ਹੱਥ ਸੀ। ਸਿਮਾਂਟੇਕ ਸਕਿਓਰਿਟੀ ਰੇਸਪਾਂਸ ਦੇ ਤਕਨੀਕੀ ਨਿਰਦੇਸ਼ਕ ਏਰਿਕ ਚਿਏਨ ਨੇ ਕਲ ਕਿਹਾ ਕਿ ਪਿਛਲੇ ਚਾਰ ਸਾਇਬਰ ਹਮਲਿਆਂ ਅਤੇ ਮੌਜੂਦਾ ਸਾਇਬਰ ਹਮਲਿਆਂ ਦਾ... ਅੱਗੇ ਪੜੋ
ਕਾਬੁਲ 'ਚ ਭਾਰਤੀ ਦੂਤਘਰ ਦੇ ਬਾਹਰ 3 ਬੰਬ ਧਮਾਕੇ

Friday, 24 May, 2013

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਨੂੰ ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਤਿੰਨ ਧਮਾਕੇ ਕੀਤੇ। ਇਨ੍ਹਾਂ ਧਮਾਕਿਆਂ 'ਚ ਦੂਤਘਰ ਦੇ ਕਿਸੇ ਅਧਿਕਾਰੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੂਤਘਰ ਦੇ 500 ਮੀਟਰ ਦੇ ਦਾਇਰੇ 'ਚ ਸਿਰਫ 10 ਮਿੰਟਾਂ 'ਚ 3 ਜ਼ਬਰਦਸਤ ਧਮਾਕੇ ਸੁਣੇ ਗਏ।... ਅੱਗੇ ਪੜੋ
ਇਸਰਾਈਲੀ ਫੌਜੀਆਂ ਦੀ ਫਾਇਰਿੰਗ 'ਚ ਤਿੰਨ ਫਸਲਤੀਨੀ ਜ਼ਖਮੀ

Saturday, 2 March, 2013

ਗਾਜ਼ਾ ਪੱਟੀ ਵਿਚ ਇਸਰਾਈਲੀ ਫੌਜੀਆਂ ਦੀ ਗੋਲੀਬਾਰੀ ਵਿਚ ਫਸਲਤੀਨ ਦੇ ਤਿੰਨ ਨਾਗਰਿਕ ਜ਼ਖਮੀ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸਰਾਈਲੀ ਫੌਜੀਆਂ ਨੇ ਫਲਸਤੀਨੀ ਲੋਕਾਂ 'ਤੇ ਫਾਇਰਿੰਗ ਕੀਤੀ, ਜਿਸ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਸ ਦੌਰਾਨ ਇਸਰਾਈਲੀ ਫੌਜ ਨੇ ਕਈ ਸਥਾਨਾਂ 'ਤੇ ਫੌਜ ਦੇ ਗਸ਼ਤੀ ਦਲਾਂ... ਅੱਗੇ ਪੜੋ
ਦੁਬਈ ਦੀ ਜੇਲ 'ਚ ਬੰਦ 17 ਭਾਰਤੀਆਂ ਦੀ ਰਿਹਾਈ ਜਲਦੀ

Friday, 18 January, 2013

ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਦੋਸ਼ 'ਚ ਦੁਬਈ ਦੀ ਜੇਲ 'ਚ ਬੰਦ 17 ਭਾਰਤੀਆਂ ਦੀ ਰਿਹਾਈ ਐਤਵਾਰ ਤੋਂ ਬਾਅਦ ਕਿਸੇ ਵੀ ਸਮੇਂ ਹੋ ਸਕਦੀ ਹੈ। ਇਹ ਖਬਰ ਮਿਲਣ ਤੋਂ ਬਾਅਦ ਫਗਵਾੜਾ ਦੇ ਹਰਜਿੰਦਰ ਸਿੰਘ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦੇ ਮੈਂਬਰਾਂ ਮੁਤਾਬਕ ਉਨ੍ਹਾਂ ਨੂੰ ਇਹ ਖੁਸ਼ਖਬਰੀ ਖੁਦ ਸਮਾਜ ਸੇਵਕ ਐੱਸ. ਪੀ. ਸਿੰਘ ਓਬਰਾਏ ਨੇ ਦਿੱਤੀ... ਅੱਗੇ ਪੜੋ
ਸਾਊਦੀ ਅਰਬ ਨਾਲ ਸਮੁੰਦਰੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਚਾਹੁੰਦੈ ਭਾਰਤ

Monday, 17 December, 2012

ਦੁਬਈ- ਸਾਊਦੀ ਅਰਬ ਵਿਚ ਭਾਰਤ ਦੇ ਡਿਪਲੋਮੈਟ ਨੇ ਕਿਹਾ ਹੈ ਕਿ ਨਵੀਂ ਦਿੱਲੀ ਸਾਊਦੀ ਅਰਬ ਨਾਲ ਸਮੁੰਦਰੀ ਰਿਸ਼ਤਿਆਂ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਉੱਚ ਸਮੁੰਦਰੀ ਖੇਤਰਾਂ ਵਿਚ ਸੁਰੱਖਿਆ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਡਿਪਲੋਮੈਟ ਹਾਮਿਦ ਅਲੀ ਰਾਵ ਨੇ ਕਿਹਾ ਹੈ ਕਿ ਭਾਰਤ ਅਤੇ ਸਾਊਦੀ ਅਰਬ ਰਣਨੀਤਕ ਰੂਪ ਨਾਲ ਮਹੱਤਵਪੂਰਨ ਅਰਬ ਸਾਗਰ ਨੂੰ... ਅੱਗੇ ਪੜੋ

Pages

ਦੱਖਣੀ ਅਫਰੀਕਾ ‘ਚ ਬੱਸ ਹਾਦਸਾ, 29 ਲੋਕਾਂ ਦੀ ਮੌਤ

Tuesday, 12 November, 2013
ਜੋਹਾਨਸਬਰਗ—ਦੱਖਣੀ ਅਫਰੀਕਾ ‘ਚ ਇਕ ਬੱਸ ਹਾਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਇਕ ਸਰਕਾਰੀ ਬੁਲਾਰੇ ਨੇ ਹਾਦਸੇ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਅਜਿਹੇ ਹੀ ਹਾਦਸਿਆਂ ਲਈ ਜਾਣੀ ਜਾਂਦੀ ਇਕ ਸੜਕ ‘ਤੇ ਹੋਇਆ। ਮਪੂਮਾਲੰਗਾ ਸੂਬੇ ਦੇ ਸੁਰੱਖਿਆ ਵਿਭਾਗ ਦੇ ਬੁਲਾਰੇ...

ਮੈਕਸੀਕੋ ‘ਚ ਤੂਫਾਨ ਨਾਲ 139 ਲੋਕਾਂ ਦੀ ਮੌਤ, 53 ਅਜੇ ਵੀ ਲਾਪਤਾ

Thursday, 26 September, 2013
ਮੈਕਸੀਕੋ ਸਿਟੀ—ਮੈਕਸੀਕੋ ‘ਚ ਆਏ ਦੋ ਤੂਫਾਨਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 139 ਹੋ ਗਈ ਅਤੇ ਜ਼ਮੀਨ ਖਿਸਕਣ ਕਾਰਨ 53 ਲੋਕ ਅਜੇ ਵੀ ਲਾਪਤਾ ਹਨ। ਗ੍ਰਹਿ ਮੰਤਰੀ ਮਿਗੁਏਲ ਏਂਜਲ ਓਸੋਰਿਓ ਚੋਂਗ ਨੇ ਦੱਸਿਆ ਕਿ ਪਿਛਲੇ ਹਫਤੇ ਦੇਸ਼ ‘ਚ ਇੰਗ੍ਰਡ ਅਤੇ ਮੈਨੁਅਲ ਨਾਂ ਦੇ ਦੋ ੂਊਸ਼ਣਕਟੀਬੰਧ ਤੂਫਾਨ ਆਉਣ ਤੋਂ ਕਈ...

ਹਮਾਸ ਨਾਲ ਸਬੰਧ 'ਤੇ ਮੁਰਸੀ ਨੂੰ ਹਿਰਾਸਤ 'ਚ ਲੈਣ ਦੇ ਹੁਕਮ

Friday, 26 July, 2013
ਕਾਹਿਰਾ- ਮਿਸਰ ਦੀ ਇਕ ਅਦਾਲਤ ਨੇ ਅਹੁਦੇ ਤੋਂ ਹਟੇ ਰਾਸ਼ਟਰਪਤੀ ਮੁਹੰਮਦ ਮੁਰਸੀ ਤੋਂ ਫਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਨਾਲ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕਰਨ ਲਈ ਹਿਰਾਸਤ 'ਚ ਲੈਣ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਮੁਸਲਿਮ ਬ੍ਰਦਰਹੁਡ ਨੇ ਇਸ ਫੈਸਲੇ ਨੂੰ ਫਾਸੀਵਾਦੀ ਫੌਜੀ ਸ਼ਾਸਨ ਵਲੋਂ ਪ੍ਰਭਾਵਿਤ ਦੱਸਿਆ...