ਅਮਰੀਕਾ

Thursday, 7 August, 2014
ਵਾਸ਼ਿੰਗਟਨ-ਅਮਰੀਕਾ ਦੇ ਜਾਰਜੀਆ ਸੂਬੇ 'ਚ ਇਕ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਹਿੰਦੂ ਮੰਦਰ ਦੀ ਤੋੜ-ਫੋੜ ਕੀਤੀ ਗਈ ਅਤੇ ਮੰਦਰ 'ਚ ਸਥਿਤ ਭਗਵਾਨ ਸ਼ੰਕਰ ਦੀ ਮੂਰਤੀ ਨਾਲ ਛੇੜਛਾੜ ਕਰਦੇ ਹੋਏ ਉਸ 'ਤੇ ਕਾਲੇ ਰੰਗ ਦਾ ਪੇਂਟ ਕੀਤਾ ਗਿਆ। ਜਾਣਕਾਰੀ ਮੁਤਾਬਕ ਮੋਨਰੋਏ ਸ਼ਹਿਰ 'ਚ ਸਥਿਤ ਵਿਸ਼ਵ ਮੰਦਰ ਦੇ ਮੈਂਬਰਾਂ ਨੇ ਦੇਖਿਆ ਕ...
ਅਮਰੀਕਾ 'ਚ ਹਿੰਦੂ ਮੰਦਰ ਦੀ ਭੰਨ-ਤੋੜ, ਭਗਵਾਨ ਸ਼ੰਕਰ ਦੀ ਮੂਰਤੀ 'ਤੇ ਕੀਤਾ ਕਾਲਾ ਪੇਂਟ

Thursday, 7 August, 2014

ਵਾਸ਼ਿੰਗਟਨ-ਅਮਰੀਕਾ ਦੇ ਜਾਰਜੀਆ ਸੂਬੇ 'ਚ ਇਕ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਕ ਹਿੰਦੂ ਮੰਦਰ ਦੀ ਤੋੜ-ਫੋੜ ਕੀਤੀ ਗਈ ਅਤੇ ਮੰਦਰ 'ਚ ਸਥਿਤ ਭਗਵਾਨ ਸ਼ੰਕਰ ਦੀ ਮੂਰਤੀ ਨਾਲ ਛੇੜਛਾੜ ਕਰਦੇ ਹੋਏ ਉਸ 'ਤੇ ਕਾਲੇ ਰੰਗ ਦਾ ਪੇਂਟ ਕੀਤਾ ਗਿਆ। ਜਾਣਕਾਰੀ ਮੁਤਾਬਕ ਮੋਨਰੋਏ ਸ਼ਹਿਰ 'ਚ ਸਥਿਤ ਵਿਸ਼ਵ ਮੰਦਰ ਦੇ ਮੈਂਬਰਾਂ ਨੇ ਦੇਖਿਆ ਕਿ ਉਸ ਪੂਜਾ ਦੇ ਸਥਾਨ 'ਤੇ ਕਿਸੇ ਨੇ ਘਟੀਆ ਵਾਰਦਾਤ ਨੂੰ... ਅੱਗੇ ਪੜੋ
ਓਬਾਮਾ ਨੂੰ ਆਸ਼ਾ, ਸਫਲਤਾ ਦਾ ਸਾਲ ਹੋਵੇਗਾ 2014

Saturday, 21 December, 2013

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ 2014 ਅਮਰੀਕਾ ਲਈ ਸਫਲਤਾ ਦਾ ਸਾਲ ਹੋਵੇਗਾ। ਵ੍ਹਾਈਟ ਹਾਊਸ 'ਚ ਸਾਲ ਦੇ ਖਤਮ ਹੋਣ ਦੇ ਮੌਕੇ 'ਤੇ ਆਯੌਜਿਤ ਪੱਤਰਕਾਰ ਸੰਮੇਲਨ 'ਚ ਓਬਾਮਾ ਨੇ ਅਮਰੀਕਾ ਦੇ ਆਰਥਿਕ ਵਿਕਾਸ ਦੀ ਵਧੀਆ ਖਬਰ ਅਤੇ ਉਨਾਂ ਦੇ ਪ੍ਰਮੁੱਖ ਓਬਾਮਾਕੇਅਰ ਯੋਜਨਾ ਦੇ ਤਹਿਤ ਹਾਲ 'ਚ ਸਿਹਤ... ਅੱਗੇ ਪੜੋ
ਇਰਾਕ 'ਚ ਘੱਟੋ-ਘੱਟ 18 ਫੌਜੀ ਅਧਿਕਾਰੀ ਮਰੇ, 32 ਜ਼ਖ਼ਮੀ

Saturday, 21 December, 2013

ਰਾਮਾਦੀ-ਪੱਛਮੀ ਇਰਾਕ ਦੇ ਸੁੰਨੀ ਅਬਾਦੀ ਵਾਲੇ ਸੂਬੇ ਅਨਬਾਰ 'ਚ ਸ਼ਨੀਵਾਰ ਨੁੰ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ ਇਰਾਕੀ ਫੌਜ ਦੇ ਘੱਟੋ—ਘੱਟ 18 ਅਧਿਕਾਰੀ ਮਾਰੇ ਗਏ ਹਨ ਜਦੋਂਕਿ 32 ਜ਼ਖ਼ਮੀ ਹੋ ਗਏ ਹਨ। ਫੌਜੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਕਈ ਉੱਚ ਅਧਿਕਾਰੀ ਵੀ ਸ਼ਾਮਲ ਹਨ। ਅਜੇ ਤੱਕ ਪਤਾ ਨਹੀਂ ਚਲ ਸਕਿਆ ਕਿ ਅਲ ਕਾਇਦਾ ਨਾਲ ਜੁੜੇ ਸੁੰਨੀ... ਅੱਗੇ ਪੜੋ
ਦਾਰੂ ਨਿਕਲਣ ਲੱਗੀ ਔਰਤ ਦੀ ਛਾਤੀ 'ਚੋਂ

Saturday, 21 December, 2013

ਨਿਊਯਾਰਕ— ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ ਕਿ ਦੁਨੀਆ ਵਿਚ ਇਕ ਅਜਿਹੀ ਔਰਤ ਹੈ, ਜਿਸਦੀ ਛਾਤੀ 'ਚੋਂ ਦੁੱਧ ਨਹੀਂ ਸਗੋਂ ਸ਼ਰਾਬ ਨਿਕਲਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਅਮੇਰੀਕਨ ਰਿਐਲਿਟੀ ਟੈਲੀਵਿਜ਼ਨ ਦੁਨੀਆ ਦੀ ਮੰਨੀ-ਪ੍ਰਮੰਨੀ ਸਟਾਰ ਨਿਕੋਲ ਐਲਿਜ਼ਾਬੇਥ ਸਨੂਕੀ ਹੈ। ਹਾਲ ਹੀ ਵਿਚ ਸਨੂਕੀ ਨੇ ਇਕ ਇੰਟਰਵਿਊ 'ਚ ਇਹ ਖੁਲਾਸਾ ਕਰਦੇ ਹੋਏ ਕਿਹਾ ਕਿ ਜਦ ਉਹ ਰਾਤ ਨੂੰ ਆਪਣੇ ਬੱਚੇ ਨੂੰ... ਅੱਗੇ ਪੜੋ
ਈਰਾਨ ਨੇ ਲਾਪਤਾ ਸਾਬਕਾ ਅਮਰੀਕੀ ਏਜੰਟ ਨੂੰ ਲੈ ਕੇ ਵਧ ਜਾਣਕਾਰੀ ਦੀ ਮੰਗ ਕੀਤੀ

Sunday, 15 December, 2013

ਸੰਯੁਕਤ ਰਾਸ਼ਟਰ—ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ ਰਿਟਾਇਰ ਏਜੰਟ ਰਾਬਰਟ ਲੇਵਿਨਸਨ ਦੇ ਬਾਰੇ ਵਿਚ ਕੋਈ ਜਾਣਕਰੀ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੇਵਿਨਸਨ ਪਿਛਲੇ ਕਈ ਸਾਲਾਂ ਤੋਂ ਈਰਾਨ ਵਿਚ ਹੀ ਕੈਦ ਹੈ। ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਪ੍ਰੈੱਸ ਕੌਂਸਲਰ ਅਲੀਰਜਾ ਮੀਰਯੂਸਫੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ... ਅੱਗੇ ਪੜੋ
ਭਾਰਤ ਨੇ ਡਿਪਲੋਮੈਟ ਦੀ ਗ੍ਰਿਫਤਾਰੀ ਮਾਮਲੇ 'ਚ ਅਮਰੀਕੀ ਡਿਪਲੋਮੈਟ ਨੂੰ ਕੀਤਾ ਤਲਬ

Friday, 13 December, 2013

ਨਿਊਯਾਰਕ—ਨਿਊਯਾਰਕ ਵਿਚ ਹੋਈ ਭਾਰਤੀ ਉਪ ਰਾਜਦੂਤ ਦੇਵਿਆਨੀ ਦੀ ਗ੍ਰਿਫਤਾਰੀ ਨਾਲ ਭਾਰਤ-ਅਮਰੀਕਾ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਹੈ ਅਤੇ ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ। ਅਮਰੀਕਾ 'ਚ ਸਥਿਤ ਭਾਰਤੀ ਵਣਜ ਦੂਤਘਰ ਵਿਚ ਭਾਰਤ ਦੀ ਉਪ ਰਾਜਦੂਤ ਦੇਵਿਆਨੀ ਖੋਬਰਾਡਗੇ ਨੂੰ ਆਪਣੇ ਘਰ ਵਿਚ ਇਕ ਭਾਰਤੀ ਨਾਗਰਿਕ ਨੂੰ ਕੰਮ 'ਤੇ ਰੱਖਣ ਲਈ ਉਸ ਦੀ ਵੀਜ਼ਾ ਅਰਜ਼ੀ ਦੇ... ਅੱਗੇ ਪੜੋ
ਅਪ੍ਰੈਲ ਨੂੰ 'ਸਿੱਖ ਵਿਰਾਸਤ ਮਹੀਨੇ' ਵਜੋਂ ਮਨਾਏਗਾ ਕੈਨੇਡਾ

Thursday, 12 December, 2013

ਟੋਰਾਂਟੋ—ਕੈਨੇਡਾ ਦੇ ਓਟਾਂਰੀਓ ਸੂਬੇ ਵਿਚ ਹੁਣ ਹਰ ਸਾਲ ਅਪ੍ਰੈਲ ਮਹੀਨੇ ਨੂੰ 'ਸਿੱਖ ਵਿਰਾਸਤ ਮਹੀਨੇ' ਦੇ ਰੂਪ ਵਿਚ ਮਨਾਇਆ ਜਾਵੇਗਾ। ਸਿੱਖਾਂ ਦੇ ਲਈ ਅਪ੍ਰੈਲ ਮਹੀਨੇ ਦਾ ਖਾਸ ਮਹੱਤਵ ਹੈ ਕਿਉਂਕਿ ਇਸ ਮਹੀਨੇ ਉਨ੍ਹਾਂ ਦਾ ਖਾਸ ਤਿਓਹਾਰ ਵਿਸਾਖੀ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।... ਅੱਗੇ ਪੜੋ
ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013

ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ 33 ਸਾਲ ਦੇ... ਅੱਗੇ ਪੜੋ
ਸਿੱਖ 'ਤੇ ਹਮਲਾ ਕਰਨ ਵਾਲੇ ਲਈ ਵਧ ਤੋਂ ਵਧ ਸਜ਼ਾ ਦੀ ਮੰਗ

Tuesday, 10 December, 2013

ਨਿਊਯਾਰਕ—ਇਕ ਮਨੁੱਖੀ ਅਧਿਕਾਰ ਸੰਗਠਨ ਨੇ ਪਿਛਲੇ ਸਾਲ ਇਕ ਸਿੱਖ ਟੈਕਸੀ ਡਰਾਈਵਰ 'ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ੀ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਸਿੱਧੇ ਤੌਰ 'ਤੇ ਇਹ ਸੰਦੇਸ਼ ਜਾਵੇਗਾ ਕਿ ਨਸਲੀ ਨਫਰਤ ਤੋਂ ਪ੍ਰੇਰਿਤ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਏਟਲ ਦੇ ਅਮਰੀਕੀ ਡਿਸਟ੍ਰਿਕਟ... ਅੱਗੇ ਪੜੋ
ਮੰਡੇਲਾ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਅਫਰੀਕਾ ਪੁੱਜਣਗੀਆਂ ਉੱਘੀਆਂ ਸ਼ਖਸੀਅਤਾਂ

Saturday, 7 December, 2013

ਵਾਸ਼ਿੰਗਟਨ—ਦੱਖਣੀ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਅਤੇ ਰੰਗਭੇਦ ਦੇ ਖਿਲਾਫ ਅੰਦੋਲਨ ਚਲਾਉਣ ਵਾਲੇ ਮਹਾਨਾਇਕ ਨੈਲਸਨ ਮੰਡੇਲਾ ਦਾ ਵੀਰਵਾਰ ਰਾਤ ਨੂੰ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਮੰਡੇਲਾ ਦਾ ਅੰਤਿਮ ਸੰਸਕਾਰ ਅਗਲੇ ਹਫਤੇ 15 ਦਸੰਬਰ ਨੂੰ ਕੀਤਾ ਜਾਵੇਗਾ। ਇਸ ਮੌਕੇ ਦੁਨੀਆ ਭਰ ਦੀਆਂ ਉੱਘੀਆਂ ਸ਼ਖਸੀਅਤਾਂ ਮੰਡੇਲਾ ਨੂੰ ਆਖਰੀ ਵਿਦਾਈ ਦੇਣ ਲਈ ਦੱਖਣ ਅਫਰੀਕਾ... ਅੱਗੇ ਪੜੋ

Pages

ਓਬਾਮਾ ਨੂੰ ਆਸ਼ਾ, ਸਫਲਤਾ ਦਾ ਸਾਲ ਹੋਵੇਗਾ 2014

Saturday, 21 December, 2013
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ 2014 ਅਮਰੀਕਾ ਲਈ ਸਫਲਤਾ ਦਾ ਸਾਲ ਹੋਵੇਗਾ। ਵ੍ਹਾਈਟ ਹਾਊਸ 'ਚ ਸਾਲ ਦੇ ਖਤਮ ਹੋਣ ਦੇ ਮੌਕੇ 'ਤੇ ਆਯੌਜਿਤ ਪੱਤਰਕਾਰ ਸੰਮੇਲਨ 'ਚ ਓਬਾਮਾ ਨੇ ਅਮਰੀਕਾ ਦੇ ਆਰਥਿਕ ਵਿਕਾਸ ਦੀ ਵਧੀਆ ਖਬਰ ਅਤੇ ਉਨਾਂ...

ਇਰਾਕ 'ਚ ਘੱਟੋ-ਘੱਟ 18 ਫੌਜੀ ਅਧਿਕਾਰੀ ਮਰੇ, 32 ਜ਼ਖ਼ਮੀ

Saturday, 21 December, 2013
ਰਾਮਾਦੀ-ਪੱਛਮੀ ਇਰਾਕ ਦੇ ਸੁੰਨੀ ਅਬਾਦੀ ਵਾਲੇ ਸੂਬੇ ਅਨਬਾਰ 'ਚ ਸ਼ਨੀਵਾਰ ਨੁੰ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ ਇਰਾਕੀ ਫੌਜ ਦੇ ਘੱਟੋ—ਘੱਟ 18 ਅਧਿਕਾਰੀ ਮਾਰੇ ਗਏ ਹਨ ਜਦੋਂਕਿ 32 ਜ਼ਖ਼ਮੀ ਹੋ ਗਏ ਹਨ। ਫੌਜੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਕਈ ਉੱਚ ਅਧਿਕਾਰੀ ਵੀ ਸ਼ਾਮਲ ਹਨ। ਅਜੇ...

ਦਾਰੂ ਨਿਕਲਣ ਲੱਗੀ ਔਰਤ ਦੀ ਛਾਤੀ 'ਚੋਂ

Saturday, 21 December, 2013
ਨਿਊਯਾਰਕ— ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ ਕਿ ਦੁਨੀਆ ਵਿਚ ਇਕ ਅਜਿਹੀ ਔਰਤ ਹੈ, ਜਿਸਦੀ ਛਾਤੀ 'ਚੋਂ ਦੁੱਧ ਨਹੀਂ ਸਗੋਂ ਸ਼ਰਾਬ ਨਿਕਲਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਅਮੇਰੀਕਨ ਰਿਐਲਿਟੀ ਟੈਲੀਵਿਜ਼ਨ ਦੁਨੀਆ ਦੀ ਮੰਨੀ-ਪ੍ਰਮੰਨੀ ਸਟਾਰ ਨਿਕੋਲ ਐਲਿਜ਼ਾਬੇਥ ਸਨੂਕੀ ਹੈ। ਹਾਲ ਹੀ ਵਿਚ ਸਨੂਕੀ ਨੇ ਇਕ ਇੰਟਰਵਿਊ 'ਚ ਇਹ...