ਅੰਮ੍ਰਿਤਸਰ

Saturday, 28 December, 2013
ਅੰਮ੍ਰਿਤਸਰ- ਪੰਜਾਬ ਪੁਲਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ, ਜਿਸ 'ਚ ਕਦੇ ਨਿਹੱਥੀ ਲੜਕੀ ਨਾਲ ਕੁੱਟਮਾਰ ਕਰਨ, ਕਦੇ ਆਪਣੀਆਂ ਹੱਕੀ ਮੰਗਾਂ ਨੂੰ  ਉਠਾਉਂਦੇ ਮੁਲਾਜ਼ਮਾਂ ਨੂੰ ਕੁੱਟਣਾ, ਕਦੇ ਰਾਹ ਜਾਂਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨਾ ਤੇ ਹੁਣ ਪੁਲਸ ਇਸ ਤੋਂ ਅੱਗੇ ਵੱਧ ਕੇ ਜ਼ੁਲਮ ਦੀਆਂ ਸਭ ਹੱਦਾਂ-ਬੰਨੇ...
ਪੰਜਾਬ ਪੁਲਸ ਨੇ ਜ਼ੁਲਮ ਦੀਆਂ ਟੱਪੀਆਂ ਹਦਾਂ, ਮਨੁੱਖ ਦੇ ਗੁਪਤ ਅੰਗ 'ਚ ਦਿੱਤਾ ਡੰਡਾ

Saturday, 28 December, 2013

ਅੰਮ੍ਰਿਤਸਰ- ਪੰਜਾਬ ਪੁਲਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ, ਜਿਸ 'ਚ ਕਦੇ ਨਿਹੱਥੀ ਲੜਕੀ ਨਾਲ ਕੁੱਟਮਾਰ ਕਰਨ, ਕਦੇ ਆਪਣੀਆਂ ਹੱਕੀ ਮੰਗਾਂ ਨੂੰ  ਉਠਾਉਂਦੇ ਮੁਲਾਜ਼ਮਾਂ ਨੂੰ ਕੁੱਟਣਾ, ਕਦੇ ਰਾਹ ਜਾਂਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨਾ ਤੇ ਹੁਣ ਪੁਲਸ ਇਸ ਤੋਂ ਅੱਗੇ ਵੱਧ ਕੇ ਜ਼ੁਲਮ ਦੀਆਂ ਸਭ ਹੱਦਾਂ-ਬੰਨੇ ਪਾਰ ਕਰਦੀ ਨਜ਼ਰ ਆ ਰਹੀ ਹੈ। ਪੁਲਸ ਦੀ ਇਸ ਜ਼ੁਲਮ ਦੀ ਮਿਸਾਲ... ਅੱਗੇ ਪੜੋ
ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਡਰਾਮਾਈ ਅੰਤ

Thursday, 26 December, 2013

‘‘ਸੁਨਣੇ ਵਾਲੋ ਕਲੇਜਾ ਥਾਮ ਲੋ, ਅਬ ਦਿਲ ਜਲੇ ਫਰਿਆਦ ਕਰਤੇ ਹੈ’’, ਬੀਤੇ ਕੁਝ ਦਹਾਕਿਆਂ ਦੇ ਸਿੱਖ ਸੰਘਰਸ਼ ਨਾਲ ਸਬੰਧਤ ਬਹੁਤ ਸਾਰੇ ਸਿੱਖ ਅੱਜ ਵੀ ਜੇਲ ਦੀਆਂ ਸਲਾਖਾਂ ਪਿਛੇ ਕੌਮ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੋਏ ਭਾਣਾ ਮੰਨ ਰਹੇ ਹਨ। ਕਿਸੇ ਦੀ ਤਾਂ ਠੀਕ ਪੈਰਵੀ ਨਹੀਂ ਹੋਈ ਤੇ ਕਿਸੇ ਦੇ ਪ੍ਰੀਵਾਰ ਦੀ ਕੌਮ ਸੰਭਾਲ ਨਹੀਂ ਕਰ ਸਕੀ? ਕੁੱਝ ਸ਼ਾਤਰਬੁੱਧੀ ਲੋਕ ਇਸ ਸੰਘਰਸ਼ੀ ਅੱਗ ਤੇ... ਅੱਗੇ ਪੜੋ
ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦਾ ਅਹਿਮ ਮੋੜ

Thursday, 26 December, 2013

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਪੁਹੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖਤ ਸ਼੍ਰੀ ਕੇਸ਼ਗੜ੍ਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਸਾਥ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਦਮਦਮੀ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਅਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੂਰੀ ਦਿਆਨਦਾਰੀ ਨਾਲ ਦਿੱਤਾ ਹੈ।ਇਹ ਗਲ ਧਿਆਨ... ਅੱਗੇ ਪੜੋ
ਆਖਿਰ ਗੁਰਬਖਸ਼ ਸਿੰਘ ਹੈ ਕੌਣ?

Thursday, 26 December, 2013

ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ ਗੁਰਬਖਸ਼ ਸਿੰਘ ਨੂੰ ਲੈ ਕੇ ਵੱਖ- ਵੱਖ ਚਰਚੇ ਚੱਲ ਰਹੇ ਹਨ ਪਰ ਗੁਰਬਖਸ਼ ਸਿੰਘ ਦਾ ਬੀਤਿਆ ਸਮਾਂ ਕਿਹੋ ਜਿਹਾ ਰਿਹਾ ਹੈ, ਇਸ ਬਾਰੇ ਸਭ ਨੂੰ ਸ਼ਾਇਦ ਹੀ ਜਾਣਕਾਰੀ ਹੋਵੇਗੀ। * ਗੁਰਬਖਸ਼ ਸਿੰਘ ਖਾਲਸਾ ਜਥੇਦਾਰ ਅਜੀਤ ਸਿੰਘ ਅਤੇ ਮਹਿੰਦਰ ਕੌਰ ਦਾ ਪੁੱਤਰ ਹੈ ਜੋ ਹਰਿਆਣੇ ਦੇ ਕੁਰੂਕਸ਼ੇਤਰ  ਜ਼ਿਲੇ ਦੇ ਤੁਸਕਾ ਅਲੀ ਪਿੰਡ ਨਾਲ... ਅੱਗੇ ਪੜੋ
ਸਿੰਘ ਸਾਹਿਬਾਨ ਨੇ ਭਾਈ ਖਾਲਸਾ ਦਾ ਮਰਨ ਵਰਤ ਖੁਲ੍ਹਵਾਉਣ ਲਈ ਕੀਤਾ ਹੁਕਮਨਾਮਾ ਜਾਰੀ

Tuesday, 24 December, 2013

ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਪੰਜ ਸਿੰਘ ਸਾਹਿਬਾਨ ਨੇ ਕਿਹਾ ਹੈ ਕਿ ਉਹ ਆਪਣੇ ਮਰਨ ਵਰਤ ਨੂੰ ਖਤਮ ਕਰ ਦੇਣ। ਇਸ ਸੰਬੰਧ 'ਚ ਸਿੰਘ ਸਾਹਿਬਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇਕ ਹੁਕਮਾਨਾਮਾ ਵੀ ਜਾਰੀ ਕੀਤਾ ਗਿਆ ਹੈ, ਜਿਸ 'ਚ ਭਾਈ ਖਾਲਸਾ ਨੂੰ ਕਿਹਾ ਗਿਆ... ਅੱਗੇ ਪੜੋ
ਪ੍ਰਸਿੱਧ ਰਾਗੀ ਇਤਰਾਜ਼ਯੋਗ ਹਾਲਤ 'ਚ ਕਾਬੂ

Saturday, 21 December, 2013

ਅੰਮ੍ਰਿਤਸਰ — ਐੱਸ. ਜੀ. ਪੀ. ਸੀ. ਦੀ ਫਲਾਇੰਗ ਸਕੁਐਡ ਨੇ ਪੰਥ ਦੇ ਇਕ ਪ੍ਰਸਿੱਧ ਰਾਗੀ ਨੂੰ ਇਕ ਐੱਨ. ਆਰ. ਆਈ. ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਹੈ। ਇਸ ਰਾਗੀ ਨੂੰ ਗੁਪਤ  ਸੂਚਨਾ ਦੇ ਆਧਾਰ 'ਤੇ ਹਰਿਮੰਦਰ ਸਾਹਿਬ ਨੇੜੇ ਸਥਿਤ ਆਟਾ ਮੰਡੀ ਦੀ ਇਕ ਕੋਠੀ ਵਿਚੋਂ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਗਿਆ ਹੈ।ਖਬਰ ਲਿਖੇ ਜਾਣ ਤਕ ਮਾਮਲੇ ਨੂੰ ਰਫਾ-ਦਫਾ... ਅੱਗੇ ਪੜੋ
ਖੇਡ ਮੇਲੇ 'ਚ ਚੱਲੀਆਂ ਗੋਲੀਆਂ, ਦੋ ਦੀ ਮੌਤ

Friday, 20 December, 2013

ਨਜ਼ਦੀਕੀ ਪਿੰਡ ਖੋਸਾ ਦਲ ਸਿੰਘ ਵਿਖੇ ਸ਼ੁੱਕਰਵਾਰ ਨੂੰ ਇੱਕ ਖੇਡ ਟੂਰਨਾਮੈਂਟ ਵਿੱਚ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀਂ ਹੋ ਗਿਆ। ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋਣ ਵਿੱਚ ਸਫਲ  ਹੋ ਗਏ। ਮ੍ਰਿਤਕਾਂ ਵਿੱਚ ਸੁਖਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਕਰਮਿੱਤੀ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ... ਅੱਗੇ ਪੜੋ
ਬੱਚਿਆਂ ਦਾ ਵਿਵਾਦ ਖੂਨੀ ਜੰਗ ਵਿਚ ਬਦਲਿਆ

Friday, 20 December, 2013

ਅੰਮ੍ਰਿਤਸਰ- ਅੰਮ੍ਰਿਤਸਰ 'ਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਬੱਚਿਆਂ ਨੂੰ ਲੈ ਕੇ ਹੋਈ ਲੜਾਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੱਕ ਜਾ ਪੁੱਜੀ ਅਤੇ ਫਿਰ ਇੱਟਾਂ, ਪੱਥਰ ਅਤੇ ਬੋਤਲਾਂ ਨਾਲ ਇਕ-ਦੂਜੇ 'ਤੇ ਹਮਲਾ ਕਰਨ ਤੱਕ ਦੀ ਨੌਬਤ ਆ ਗਈ।ਇਸ ਮਾਮਲੇ ਵਿਚ ਪੁਲਸ ਨੇ 22 ਲੋਕਾਂ ਦੇ ਖਿਲਾਫ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਦਾ... ਅੱਗੇ ਪੜੋ
'ਹਰ ਸਿੱਖ ਜੋੜਾ ਘੱਟੋ-ਘੱਟ 4 ਬੱਚੇ ਪੈਦਾ ਕਰਨ ਦਾ ਉਪਰਾਲਾ ਕਰੇ'

Friday, 20 December, 2013

ਕਰਤਾਰਪੁਰ ਲਾਂਘੇ ਦੇ ਪ੍ਰਚਾਰਕ ਤੇ ਪ੍ਰਸਿੱਧ ਲਿਖਾਰੀ ਬੀ. ਐੱਸ. ਗੁਰਾਇਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੈਮੋ ਦੇ ਕੇ ਮੰਗ ਕੀਤੀ ਹੈ ਕਿ ਸਿੱਖਾਂ ਦੀ ਘਟ ਰਹੀ ਆਬਾਦੀ ਬਾਰੇ ਖਾਲਸਾ ਪੰਥ ਨੂੰ ਸੁਚੇਤ ਕਰਨ ਵਾਸਤੇ ਅਕਾਲ ਤਖਤ ਵਲੋਂ ਹੁਕਮਨਾਮਾ ਜਾਰੀ ਕੀਤਾ ਜਾਵੇ। ਮੈਮੋ 'ਚ ਕਿਹਾ ਗਿਆ ਹੈ ਕਿ ਆਬਾਦੀ ਅਸੂਲਾਂ ਮੁਤਾਬਿਕ ਕਿਸੇ ਵੀ ਕੌਮ ਦੀ... ਅੱਗੇ ਪੜੋ
7 ਜਨਮਾਂ ਦੀਆਂ ਸਹੁੰਆਂ ਖਾਣ ਤੋਂ ਬਾਅਦ ਇਕੱਠਿਆਂ ਨੂੰ ਆਈ ਮੌਤ

Wednesday, 18 December, 2013

ਡਰਬਨ—ਇਕ ਦੱਖਣੀ ਅਫਰੀਕੀ-ਭਾਰਤੀ ਜੋੜੇ ਦੀ ਵਿਆਹ ਤੋਂ ਦੂਜੇ ਦਿਨ ਹਨੀਮੂਨ 'ਤੇ ਜਾਂਦੇ ਸਮੇਂ ਰਸਤੇ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮੈਡੀਕਲ ਟੈਕਨੋਲਾਜਿਸਟ ਅਸ਼ਲੇ ਰੈੱਡੀ (30) ਅਤੇ ਦੀਪਿਕਾ (29) ਦਾ ਵਿਆਹ ਐਤਵਾਰ ਨੂੰ ਹੋਇਆ ਸੀ ਅਤੇ ਉਹ ਹਨੀਮੂਨ ਲਈ ਜਾ ਰਹੇ ਸਨ ਪਰ ਰਸਤੇ ਵਿਚ ਉਨ੍ਹਾਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਦੋਹਾਂ ਦੀ ਮੌਕੇ 'ਤੇ ਹੀ... ਅੱਗੇ ਪੜੋ

Pages

ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਡਰਾਮਾਈ ਅੰਤ

Thursday, 26 December, 2013
‘‘ਸੁਨਣੇ ਵਾਲੋ ਕਲੇਜਾ ਥਾਮ ਲੋ, ਅਬ ਦਿਲ ਜਲੇ ਫਰਿਆਦ ਕਰਤੇ ਹੈ’’, ਬੀਤੇ ਕੁਝ ਦਹਾਕਿਆਂ ਦੇ ਸਿੱਖ ਸੰਘਰਸ਼ ਨਾਲ ਸਬੰਧਤ ਬਹੁਤ ਸਾਰੇ ਸਿੱਖ ਅੱਜ ਵੀ ਜੇਲ ਦੀਆਂ ਸਲਾਖਾਂ ਪਿਛੇ ਕੌਮ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੋਏ ਭਾਣਾ ਮੰਨ ਰਹੇ ਹਨ। ਕਿਸੇ ਦੀ ਤਾਂ ਠੀਕ ਪੈਰਵੀ ਨਹੀਂ ਹੋਈ ਤੇ ਕਿਸੇ ਦੇ ਪ੍ਰੀਵਾਰ ਦੀ ਕੌਮ ਸੰਭਾਲ...

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦਾ ਅਹਿਮ ਮੋੜ

Thursday, 26 December, 2013
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਲਈ ਪੁਹੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖਤ ਸ਼੍ਰੀ ਕੇਸ਼ਗੜ੍ਰ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦਾ ਸਾਥ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਦਮਦਮੀ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਅਤੇ ਕਰਨੈਲ ਸਿੰਘ...

ਆਖਿਰ ਗੁਰਬਖਸ਼ ਸਿੰਘ ਹੈ ਕੌਣ?

Thursday, 26 December, 2013
ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ ਗੁਰਬਖਸ਼ ਸਿੰਘ ਨੂੰ ਲੈ ਕੇ ਵੱਖ- ਵੱਖ ਚਰਚੇ ਚੱਲ ਰਹੇ ਹਨ ਪਰ ਗੁਰਬਖਸ਼ ਸਿੰਘ ਦਾ ਬੀਤਿਆ ਸਮਾਂ ਕਿਹੋ ਜਿਹਾ ਰਿਹਾ ਹੈ, ਇਸ ਬਾਰੇ ਸਭ ਨੂੰ ਸ਼ਾਇਦ ਹੀ ਜਾਣਕਾਰੀ ਹੋਵੇਗੀ। * ਗੁਰਬਖਸ਼ ਸਿੰਘ ਖਾਲਸਾ ਜਥੇਦਾਰ ਅਜੀਤ ਸਿੰਘ ਅਤੇ ਮਹਿੰਦਰ ਕੌਰ ਦਾ ਪੁੱਤਰ ਹੈ ਜੋ...