ਅਰੁਨਾਚਲ ਪ੍ਰਦੇਸ਼

Thursday, 31 October, 2013
ਈਟਾਨਗਰ- ਅਰੁਣਾਚਲ ਪ੍ਰਦੇਸ਼ ਵਿਚ ਇਸ ਦੀਵਾਲੀ ‘ਚ ‘ਝੰਡੀ ਮੁੰਡਾ’ ਵਿਚ ਜੁਆਰੀਆਂ ਨੂੰ ਪਾਸਾ ਸੁੱਟਣ ਦਾ ਸ਼ਾਇਦ ਹੀ ਮੌਕਾ ਮਿਲੇ ਜੋ ਪਿਛਲੇ ਸਾਲ ਤੱਕ ਕਾਨੂੰਨੀ ਸੀ ਪਰ ਇਸ ਵਾਰ ਇਸ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੀਵਾਲੀ ਦੌਰਾਨ ਨੰਬਰਾਂ ਵਾਲੇ ਪਾਸੇ ਨਾਲ ਇਹ ਖੇਡ ਖੇਡੀ ਜਾਂਦੀ ਹੈ। ਲੋਕ ਅਜਿਹੇ ਜੂਆਘਰਾਂ ਵਿਚ ਆਪਣੀ...
ਅਰੁਣਾਚਲ ਪ੍ਰਦੇਸ਼ ‘ਚ ਦੀਵਾਲੀ ਦੌਰਾਨ ਜੂਆ ਖੇਡਣ ‘ਤੇ ਰੋਕ

Thursday, 31 October, 2013

ਈਟਾਨਗਰ- ਅਰੁਣਾਚਲ ਪ੍ਰਦੇਸ਼ ਵਿਚ ਇਸ ਦੀਵਾਲੀ ‘ਚ ‘ਝੰਡੀ ਮੁੰਡਾ’ ਵਿਚ ਜੁਆਰੀਆਂ ਨੂੰ ਪਾਸਾ ਸੁੱਟਣ ਦਾ ਸ਼ਾਇਦ ਹੀ ਮੌਕਾ ਮਿਲੇ ਜੋ ਪਿਛਲੇ ਸਾਲ ਤੱਕ ਕਾਨੂੰਨੀ ਸੀ ਪਰ ਇਸ ਵਾਰ ਇਸ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੀਵਾਲੀ ਦੌਰਾਨ ਨੰਬਰਾਂ ਵਾਲੇ ਪਾਸੇ ਨਾਲ ਇਹ ਖੇਡ ਖੇਡੀ ਜਾਂਦੀ ਹੈ। ਲੋਕ ਅਜਿਹੇ ਜੂਆਘਰਾਂ ਵਿਚ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰਦੇ ਹਨ। ਪਾਸੇ ਦੇ ਛੇ... ਅੱਗੇ ਪੜੋ
16 ਮਹੀਨੇ ਦੀ ਬੱਚੀ ਨੂੰ ਘਾਤਕ ਬੀਮਾਰੀ

Tuesday, 16 April, 2013

ਤ੍ਰਿਪੁਰਾ- ਇੱਥੋਂ ਦੇ ਜਿਰਾਨੀਆ ਪਿੰਡ ਦੇ ਇਕ ਪਰਿਵਾਰ ਦੀ 16 ਮਹੀਨਿਆਂ ਦੀ ਬੱਚੀ ਜਨਮ ਤੋਂ ਹੀ ਹਾਈਡਰੋਸੇਫਲਸ ਨਾਮੀ ਬੀਮਾਰੀ ਤੋਂ ਪੀੜਤ ਹੈ, ਜਿਸ ਨਾਲ ਉਸ ਦੇ ਸਿਰ ਦਾ ਭਾਰ ਕਾਫੀ ਵਧ ਗਿਆ ਹੈ ਅਤੇ ਉਹ ਬੱਚੀ ਇੰਨਾ ਭਾਰ ਉਠਾਉਣ ਲਈ ਨਾਕਾਬਿਲ ਹੈ। ਇਹ ਬੀਮਾਰੀ ਖੋਪੜੀ ਦੇ ਅੰਦਰ ਸੇਰੇਬ੍ਰੋਸਪਾਈਨਲ ਤਰਲ ਬਣਨ ਦੇ ਕਾਰਣ ਹੁੰਦੀ ਹੈ। ਇਸ ਨਾਲ ਦਿਮਾਗ 'ਤੇ ਦਬਾਅ ਵਧ ਜਾਂਦਾ ਹੈ ਅਤੇ... ਅੱਗੇ ਪੜੋ
ਖਾਂਡੂ ਨੂੰ ਸਰਧਾਂਜਲੀ ਦੇਣ ਲਈ ਵੱਡੇ ਨੇਤਾਵਾਂ ਨੇ ਲਵਾਈ ਹਾਜਰੀ,ਮਨਮੋਹਨ ਸਿੰਘ ਅਤੇ ਸੋਨੀਆਂ ਗਾਂਧੀ ਵੀ ਪੁੱਜੇ

Saturday, 7 May, 2011

ਈਟਾਨਗਰ,06ਮਈ (ਸਰਵਨ ਸਿੰਘ ਰੰਧਾਵਾ):-ਅਰੁਣਾਚੱਲ ਪ੍ਰਦੇਸ਼ ਦੇ ਮੁੱਖ ਮੰਤਰੀ ਦੋਰਜੀ ਖਾਂਡੂ ਨੂੰ ਸਰਧਾਂਜਲੀ ਦੇਣ ਲਈ ਕਈ ਵੱਡੇ ਨੇਤਾ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜੇ।ਪ੍ਰਧਾਨ ਮੰਤਰੀ ਮਨਮੋਹਨ ਸਿੰਘ,ਸੋਨੀਆ ਗਾਂਧੀ,ਪੀ.ਚਿਤੰਬਰਮ ਅੱਜ ਸਵੇਰੇ ਸੈਨਾ ਦੇ ਹਵਾਈ ਜਹਾਜ ਰਾਹੀ ਈਟਾਨਗਰ ਪਹੁੰਚੇ ਅਤੇ ਬਾਅਦ ਵਿੱਚ ਸਿੱਧੇ ਖਾਂਡੂ ਦੇ ਨਿਵਾਸ ਸਥਾਨ ਤੇ ਚਲੇ ਗਏ। ਉਹ ਇੱਥੇ ਲਗਭੱਗ 20... ਅੱਗੇ ਪੜੋ
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਖਾਂਡੂ ਦੀ ਮੋਤ,ਖਾਂਡੂ ਸਮੇਤ ਪੰਜਾ ਦੀਆਂ ਲਾਸ਼ਾਂ ਬਰਾਮੱਦ

Wednesday, 4 May, 2011

ਈਟਾਨਗਰ, 4 ਮਈ (ਸਰਵਨ ਸਿੰਘਰੰਧਾਵਾ) ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀਦੋਰਜੀ ਖਾਂਡੂ ਦੀ ਮੋਤ ਹੋ ਗਈ ਹੈ।ਉਹਨਾਂ ਸਮੇਤ 4 ਹੋਰ ਲੋਕਾਂ ਦੀਆਂ ਲਾਸ਼ਾਂ ਨੂੰ ਲਾਪਤਾ ਹੋਏਹੈਲੀਕਾਪਟਰ ਸਮੇਤ ਲੱਭ ਲਿਆ ਗਿਆ ਹੈ।ਇਸ ਹੈਲੀਕਾਪਟਰ ਨੂੰ 4 ਦਿਨਾਂ ਬਾਅਦ ਅੱਜ ਸਵੇਰੇ ਹੀਲੱਭਣ ਵਿੱਚ ਸਫਲਤਾ ਹਾਸਿਲ ਹੋਈ ਹੈ।ਹੈਲੀਕਾਪਟਰ ਦਾ ਮਲਬਾ ਸੰਘਣੀ ਪਹਾੜੀਆਂ ਚੋਂ ਲੁਗੁਵਾਂਗਨਾਂਮੀ ਥਾਂ ਤੋਂ... ਅੱਗੇ ਪੜੋ

16 ਮਹੀਨੇ ਦੀ ਬੱਚੀ ਨੂੰ ਘਾਤਕ ਬੀਮਾਰੀ

Tuesday, 16 April, 2013
ਤ੍ਰਿਪੁਰਾ- ਇੱਥੋਂ ਦੇ ਜਿਰਾਨੀਆ ਪਿੰਡ ਦੇ ਇਕ ਪਰਿਵਾਰ ਦੀ 16 ਮਹੀਨਿਆਂ ਦੀ ਬੱਚੀ ਜਨਮ ਤੋਂ ਹੀ ਹਾਈਡਰੋਸੇਫਲਸ ਨਾਮੀ ਬੀਮਾਰੀ ਤੋਂ ਪੀੜਤ ਹੈ, ਜਿਸ ਨਾਲ ਉਸ ਦੇ ਸਿਰ ਦਾ ਭਾਰ ਕਾਫੀ ਵਧ ਗਿਆ ਹੈ ਅਤੇ ਉਹ ਬੱਚੀ ਇੰਨਾ ਭਾਰ ਉਠਾਉਣ ਲਈ ਨਾਕਾਬਿਲ ਹੈ। ਇਹ ਬੀਮਾਰੀ ਖੋਪੜੀ ਦੇ ਅੰਦਰ ਸੇਰੇਬ੍ਰੋਸਪਾਈਨਲ ਤਰਲ ਬਣਨ ਦੇ...