ਅਸਟਰੇਲੀਆ

Wednesday, 18 December, 2013
ਦੁਬਈ—ਦੱਖਣੀ ਪੂਰਬੀ ਈਰਾਨ ਦੇ ਸਰਾਇਨ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਦੇ ਇੰਜ਼ੀਨੀਅਰਿੰਗ ਡਿਵੀਜ਼ਨ ਦੇ ਕੁਝ ਮੁਲਾਜ਼ਮ ਸਰਾਇਨ ਦੇ ਨੇੜੇ ਚੱਲ ਰਹੇ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਾ ਵ...
ਈਰਾਨ 'ਚ ਹੋਏ ਬੰਬ ਧਮਾਕੇ 'ਚ 3 ਸੁਰੱਖਿਆ ਕਰਮੀਆਂ ਦੀ ਮੌਤ

Wednesday, 18 December, 2013

ਦੁਬਈ—ਦੱਖਣੀ ਪੂਰਬੀ ਈਰਾਨ ਦੇ ਸਰਾਇਨ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਦੇ ਇੰਜ਼ੀਨੀਅਰਿੰਗ ਡਿਵੀਜ਼ਨ ਦੇ ਕੁਝ ਮੁਲਾਜ਼ਮ ਸਰਾਇਨ ਦੇ ਨੇੜੇ ਚੱਲ ਰਹੇ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਾ ਵਾਹਨ ਸੜਕ ਕੰਢੇ ਰੱਖੇ ਇਕ ਬੰਬ ਨਾਲ ਟਕਰਾ ਗਿਆ, ਜਿਸ ਨਾਲ... ਅੱਗੇ ਪੜੋ
ਭਾਰਤੀ ਵਿਦਿਆਰਥੀ ਨੇ ਆਨਲਾਈਨ ਮੁਕਾਬਲਾ ਜਿੱਤਿਆ

Tuesday, 17 December, 2013

ਮੈਲਬੋਰਨ—ਆਈ. ਆਈ. ਟੀ. ਦਿੱਲੀ ਦੇ 22 ਸਾਲਾ ਵਿਦਿਆਰਥੀ ਨੇ ਡਿਜੀਟਲ ਪੋਸਟਕਾਰਡ ਬਣਾਉਣ ਦੀ ਵੈਸ਼ਵਿਕ ਆਨਲਾਈਨ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।ਇਸ ਮੁਕਾਬਲੇ ਵਿਚ ਆਪਣੇ ਬਣਾਏ ਪੋਸਟਕਾਰਡ ਦੇ ਰਾਹੀਂ ਦੱਸਣਾ ਸੀ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ। ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਦੇ ਵਾਸੀ ਉੱਤਮ ਕੁਮਾਰ ਨੂੰ 'ਵਿਨ... ਅੱਗੇ ਪੜੋ
82 ਸਾਲ ਦੀ ਔਰਤ ਦੇ ਗਰਭ 'ਚ ਪਲ ਰਿਹੈ 40 ਸਾਲ ਦਾ ਭਰੂਣ

Friday, 13 December, 2013

ਕੋਲੰਬੀਆ—ਅਮਰੀਕਾ ਦੇ ਕੋਲੰਬੀਆ ਦੀ ਰਹਿਣ ਵਾਲੀ ਇਕ 82 ਸਾਲਾ ਔਰਤ ਦੇ ਪੇਟ ਵਿਚ 40 ਸਾਲਾਂ ਤੋਂ ਭਰੂਣ ਪਲ ਰਿਹਾ ਹੈ। ਉਕਤ ਔਰਤ ਜਦੋਂ ਪੇਟ ਵਿਚ ਦਰਦ ਹੋਣ 'ਤੇ ਡਾਕਟਰੀ ਜਾਂਚ ਲਈ ਗਈ ਤਾਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਾ। ਮੈਡੀਕਲ ਸਾਇੰਸ ਵਿਚ ਇਸ ਸਥਿਤੀ ਨੂੰ 'ਲੀਥੋਪੀਡੀਅਨ' ਜਾਂ 'ਸਟੋਨ ਬੇਬੀ' ਕਿਹਾ ਜਾਂਦਾ ਹੈ। ਇਸ ਸਥਿਤੀ ਵਿਚ ਭਰੂਣ ਗਰਭ ਤੋਂ ਬਾਹਰ ਵਿਕਸਿਤ ਹੁੰਦਾ ਹੈ... ਅੱਗੇ ਪੜੋ
ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013

ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ 33 ਸਾਲ ਦੇ... ਅੱਗੇ ਪੜੋ
ਆਸਟਰੇਲੀਆ 'ਚ ਪੰਜਾਬੀ ਜੋੜੀ ਨੇ ਵਧਾਇਆ ਪੰਜਾਬੀਆਂ ਦਾ ਮਾਣ

Tuesday, 3 December, 2013

ਐਡੀਲੇਡ—ਪੰਜਾਬ ਦੇ ਪਿੰਡ ਚੂਹੜਚੱਕ ਦੇ ਵਸਨੀਕ ਜਗਮੋਹਣ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਨੇ ਵਿਦੇਸ਼ਾਂ ਵਿਚ ਇਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। ਐਡੀਲੇਡ ਸਾਊਥ ਆਸਟਰੇਲੀਆ ਦੇ ਰਹਿਣ ਵਾਲੇ ਜਗਮੋਹਣ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਸਿੱਧੂ ਨੂੰ ਆਸਟਰੇਲੀਆ 'ਚ ਜੇਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਜੋੜੀ ਨੇ ਆਪਣੀ ਅਣਥੱਕ ਮਿਹਨਤ ਸਦਕਾ ਤਿੰਨ... ਅੱਗੇ ਪੜੋ
ਪੁਨੀਤ ਨੂੰ ਜਲਦ ਤੋਂ ਜਲਦੀ ਭੇਜਿਆ ਜਾਵੇ ਆਸਟ੍ਰੇਲੀਆ

Tuesday, 3 December, 2013

ਮੈਲਬੋਰਨ—ਪਿਛਲੇ ਦਿਨੀਂ ਆਸਟ੍ਰੇਲੀਆ 'ਚੋਂ ਭਗੌੜੇ ਹੋਏ ਵਿਦਿਆਰਥੀ ਪੁਨੀਤ ਨੂੰ ਭਾਰਤ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਵਾਰ-ਵਾਰ ਭਾਰਤ ਸਰਕਾਰ 'ਤੇ ਪੁਨੀਤ ਨੂੰ ਆਸਟ੍ਰੇਲੀਆ ਭੇਜਣ ਲਈ ਜ਼ੋਰ ਪਾ ਰਹੀ ਹੈ। ਪੁਨੀਤ ਨੂੰ ਪੰਜਾਬ 'ਚ ਸਥਿਤ ਪਟਿਆਲਾ ਜ਼ਿਲੇ ਦੇ ਸ਼ਹਿਰ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਣਕਾਰੀ ਆਸਟ੍ਰੇਲੀਆ ਹਾਈ... ਅੱਗੇ ਪੜੋ
ਕ੍ਰਿਕਟ ਆਸਟਰੇਲੀਆ ਵੱਲੋਂ ਪਨੇਸਰ ਖ਼ਿਲਾਫ਼ ਟਿੱਪਣੀ ਕਰਨ ਵਾਲੇ ਦੀ ਛੁੱਟੀ

Monday, 2 December, 2013

ਸਿਡਨੀ- ਇੰਗਲੈਂਡ ਤੇ ਕ੍ਰਿਕਟ ਆਸਟਰੇਲੀਆ ਚੇਅਰਮੈਨ ਇਲੈਵਨ ਵਿਚਾਲੇ ਸ਼ਨਿਚਰਵਾਰ ਨੂੰ ਐਲਿਸ ਸਪਰਿੰਗਜ਼ ਵਿਖੇ ਹੋਏ ਮੈਚ ਦੌਰਾਨ ਇੰਗਲੈਂਡ ਦੇ ਫਿਰਕੀ ਗੇਂਦਬਾਜ਼ ਮੌਂਟੀ ਪਨੇਸਰ ਖ਼ਿਲਾਫ਼ ਨਸਲੀ ਟਿੱਪਣੀ ਕਰਨ ਵਾਲੇ ਅਨਾਊਂਸਰ ਨੂੰ ਕ੍ਰਿਕਟ ਆਸਟਰੇਲੀਆ ਨੇ ਹਟਾ ਦਿੱਤਾ ਹੈ। ਕ੍ਰਿਕਟ ਆਸਟਰੇਲੀਆ ਦੇ ਬੁਲਾਰੇ ਨੇ ਦੱਸਿਆ ਕਿ ਅਨਾਊਂਸਰ ਡੇਵਿਡ ਨਿਕਸਨ ਨੂੰ ਹਟਾ ਦਿੱਤਾ ਗਿਆ ਹੈ। ਭਾਵੇਂ... ਅੱਗੇ ਪੜੋ
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ‘ਚ ਭਾਰਤੀ ਮਹਿਲਾ ਗ੍ਰਿਫਤਾਰ

Saturday, 23 November, 2013

ਬੈਂਕਾਕ—ਥਾਈਲੈਂਡ ਦੇ ਫੁਕੇਤ ਕੌਮਾਂਤਰੀ ਹਵਾਈ ਅੱਡੇ ‘ਤੇ 37 ਸਾਲ ਇਕ ਭਾਰਤੀ ਮਹਿਲਾ ਨੂੰ ਦੇਸ਼ ‘ਚ 4.5 ਕਿਲੋਗ੍ਰਾਮ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 1.5 ਕਰੋੜ ਰੁਪਏ ਹੈ। ਥਾਈ ਪੁਲਸ ਨੇ ਕਿਹਾ ਕਿ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ‘ਤੇ ਜਦੋਂ ਸ਼ੁੱਕਰਵਾਰ ਨੂੰ... ਅੱਗੇ ਪੜੋ
ਪੰਜਾਬੀ ਦੀ ਈਮਾਨਦਾਰੀ ਨੂੰ ਆਸਟਰੇਲੀਆ ‘ਚ ਸਨਮਾਨ

Thursday, 21 November, 2013

ਸਿਡਨੀ)—ਆਸਟਰੇਲੀਆ ਦੇ ਇਕ ਸਿੱਖ ਟੈਕਸੀ ਡਰਾਈਵਰ ਨੂੰ ਉਸ ਦੀ ਈਮਾਨਦਾਰੀ ਲਈ ਮੈਲਬੋਰਨ ਦੀ ਕੌਂਸਲ ਪ੍ਰੀਸ਼ਦ ਨੇ ਐਵਾਰਡ ਦੇ ਕੇ ਸਨਮਾਨਤ ਕੀਤਾ ਹੈ। ਲਖਵਿੰਦਰ ਸਿੰਘ ਢਿੱਲੋਂ ਨਾਂ ਦੇ ਇਸ ਸਿੱਖ ਡਰਵਾਈਰ ਨੇ ਆਪਣੀ ਟੈਕਸੀ ‘ਚ ਸਵਾਰ ਕੁਝ ਮੁਸਾਫਰਾਂ ਦੇ 1 ਲੱਖ 10 ਹਜ਼ਾਰ ਡਾਲਰ ਵਾਪਸ ਕਰ ਦਿੱਤੇ ਸਨ, ਜੋ ਉਨ੍ਹਾਂ ਨੇ ਗਲਤੀ ਨਾਲ ਟੈਕਸੀ ਵਿਚ ਹੀ ਛੱਡ ਦਿੱਤੇ ਸਨ। ਦਿ ਲਾਰਡ ਮੇਅਰ... ਅੱਗੇ ਪੜੋ
ਈਰਾਨੀ ਦੂਤਾਵਾਸ ਦੇ ਕੋਲ ਧਮਾਕੇ ‘ਚ 23 ਮਰੇ, 146 ਜਖ਼ਮੀ

Tuesday, 19 November, 2013

ਬੇਰੁਤ- ਲੇਬਨਾਨ ਦੀ ਰਾਜਧਾਨੀ ਬੇਰੁਤ ‘ਚ ਈਰਾਨ ਦੇ ਦੂਤਾਵਾਸ ਦੇ ਕੋਲ ਧਮਾਕੇ ‘ਚ 23 ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਦੇ ਬਾਰੇ ‘ਚ ਆਪਸੀ ਵਿਰੋਧੀ ਖਬਰਾਂ ਮਿਲੀਆਂ ਹਨ। ਇਕ ਰਿਪੋਰਟ ‘ਚ ਇਸ ਨੂੰ ਰਾਕੇਟ ਨਾਲ ਕੀਤਾ ਹਮਲਾ ਅਤੇ ਦੂਜੀ ‘ਚ ਕਾਰ ਬੰਬ ਧਮਾਕਾ ਦੱਸਿਆ ਗਿਆ। ਚਸ਼ਮਦੀਦ ਗਵਾਹਾਂ ਦੇ ਅਨੁਸਾਰ ਧਮਾਕੇ ਨਾਲ ਕਈ ਮਕਾਨ ਨੁਕਸਾਨੇ ਗਏ। ਇਰਾਨ ਲੇਬਨਾਨ ਦੇ ਸ਼ਿਆ ਅਲੀਸ਼ੀਆ ਗੁੱਟ... ਅੱਗੇ ਪੜੋ

Pages

ਭਾਰਤੀ ਵਿਦਿਆਰਥੀ ਨੇ ਆਨਲਾਈਨ ਮੁਕਾਬਲਾ ਜਿੱਤਿਆ

Tuesday, 17 December, 2013
ਮੈਲਬੋਰਨ—ਆਈ. ਆਈ. ਟੀ. ਦਿੱਲੀ ਦੇ 22 ਸਾਲਾ ਵਿਦਿਆਰਥੀ ਨੇ ਡਿਜੀਟਲ ਪੋਸਟਕਾਰਡ ਬਣਾਉਣ ਦੀ ਵੈਸ਼ਵਿਕ ਆਨਲਾਈਨ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।ਇਸ ਮੁਕਾਬਲੇ ਵਿਚ ਆਪਣੇ ਬਣਾਏ ਪੋਸਟਕਾਰਡ ਦੇ ਰਾਹੀਂ ਦੱਸਣਾ ਸੀ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ। ਹਰਿਆਣਾ...

82 ਸਾਲ ਦੀ ਔਰਤ ਦੇ ਗਰਭ 'ਚ ਪਲ ਰਿਹੈ 40 ਸਾਲ ਦਾ ਭਰੂਣ

Friday, 13 December, 2013
ਕੋਲੰਬੀਆ—ਅਮਰੀਕਾ ਦੇ ਕੋਲੰਬੀਆ ਦੀ ਰਹਿਣ ਵਾਲੀ ਇਕ 82 ਸਾਲਾ ਔਰਤ ਦੇ ਪੇਟ ਵਿਚ 40 ਸਾਲਾਂ ਤੋਂ ਭਰੂਣ ਪਲ ਰਿਹਾ ਹੈ। ਉਕਤ ਔਰਤ ਜਦੋਂ ਪੇਟ ਵਿਚ ਦਰਦ ਹੋਣ 'ਤੇ ਡਾਕਟਰੀ ਜਾਂਚ ਲਈ ਗਈ ਤਾਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਾ। ਮੈਡੀਕਲ ਸਾਇੰਸ ਵਿਚ ਇਸ ਸਥਿਤੀ ਨੂੰ 'ਲੀਥੋਪੀਡੀਅਨ' ਜਾਂ 'ਸਟੋਨ ਬੇਬੀ' ਕਿਹਾ ਜਾਂਦਾ...

ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013
ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ...