ਅਸਟਰੇਲੀਆ

Wednesday, 18 December, 2013
ਦੁਬਈ—ਦੱਖਣੀ ਪੂਰਬੀ ਈਰਾਨ ਦੇ ਸਰਾਇਨ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਦੇ ਇੰਜ਼ੀਨੀਅਰਿੰਗ ਡਿਵੀਜ਼ਨ ਦੇ ਕੁਝ ਮੁਲਾਜ਼ਮ ਸਰਾਇਨ ਦੇ ਨੇੜੇ ਚੱਲ ਰਹੇ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਾ ਵ...
ਆਸਟ੍ਰੇਲੀਆ ਨੇ ਵਿਦੇਸ਼ੀ ਕਾਮਿਆਂ ਦੇ ਮਾਲਕਾਂ ਦੇ ਲਈ ਕਿਰਤ ਕਾਨੂੰਨ ਨੂੰ ਦਿੱਤੀ ਮਨਜ਼ੂਰੀ

Friday, 28 June, 2013

ਮੈਲਬਰਨ-ਆਸਟ੍ਰੇਲੀਆਈ ਸੰਸਦ ਨੇ ਵੀਰਵਾਰ ਨੂੰ ਵਿਦੇਸ਼ੀ ਕਾਮਿਆਂ ਦੇ ਮਾਲਕਾਂ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਵੀਜ਼ਾ ਯੋਜਨਾਵਾਂ ਦੀ ਦੁਰਵਰਤੋਂ 'ਤੇ ਲਗਾਮ ਲਗਾਉਣ ਦੇ ਲਈ ਪ੍ਰਸਤਾਵਿਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ। ਨਵੇਂ ਕਾਨੂੰਨ ਦੇ ਤਹਿਤ ਕੰਮ ਦੇਣ ਵਾਲੇ  ਮਾਲਕਾਂ ਵੱਲੋਂ ਵਿਦੇਸ਼ੀ ਅਸਥਾਈ ਕਰਮਚਾਰੀ ਨਿਯੁਕਤ ਕਰਨ ਤੋਂ ਪਹਿਲਾਂ ਬਾਜ਼ਾਰ ਦਾ ਮੁਆਇਆ ਕਰਨਾ ਹੋਵੇਗਾ ਅਤੇ... ਅੱਗੇ ਪੜੋ
ਮੰਡੇਲਾ ਨੂੰ ਮ੍ਰਿਤਕ ਐਲਾਨਣ ਵਾਲੇ ਆਸਟ੍ਰੇਲੀਆਈ ਮੰਤਰੀ ਨੇ ਮੰਗੀ ਮੁਆਫੀ

Friday, 28 June, 2013

ਸਿਡਨੀ- ਆਸਟ੍ਰੇਲੀਆ ਦੇ ਸੰਸਾਧਨ ਮੰਤਰੀ ਗੈਰੀ ਗ੍ਰੇ ਨੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨੂੰ ਗਲਤੀ ਨਾਲ ਮ੍ਰਿਤਕ ਐਲਾਨ ਕਰਨ ਦੇ ਮਾਮਲੇ 'ਚ ਵੀਰਵਾਰ ਨੂੰ ਮੁਆਫੀ ਮੰਗੀ। ਗ੍ਰੇ ਨੇ ਦੱਖਣੀ ਅਫਰੀਕਾ ਦੇ ਹਾਈ ਕਮਿਸ਼ਨਰ ਨੂੰ ਮੁਆਫੀਨਾਮਾ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਸਦ ਭਵਨ 'ਚ ਰਾਤ ਦੇ ਖਾਣੇ ਦੌਰਾਨ ਗਲਤੀ ਨਾਲ ਮੇਹਮਾਨਾਂ ਨੂੰ ਕਹਿ ਦਿੱਤਾ... ਅੱਗੇ ਪੜੋ
ਗੁਰਦੁਆਰਾ ਸਾਹਿਬ ਕੀਜ਼ਬੋਰੋ ਮੈਲਬੋਰਨ ਦੀ ਨਵੀਂ ਇਮਾਰਤ ਦਾ ਉਦਘਾਟਨੀ ਸਮਾਗਮ

Friday, 28 June, 2013

ਮੈਲਬੋਰਨ—ਮੈਲਬੋਰਨ ਦੇ ਦੱਖਣ-ਪੂਰਬੀ ਇਲਾਕੇ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਕੀਜ਼ਬੋਰੋ ਸਾਹਿਬ ਦੀ ਕਮੇਟੀ ਦੇ ਸਾਂਝੇ ਉੱਦਮਾਂ ਸਦਕਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਮੁਕੰਮਲ ਹੋ ਚੁੱਕੀ ਹੈ। ਇਸ ਇਮਾਰਤ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 29 ਜੂਨ ਨੂੰ ਬਿਰਾਜਮਾਨ ਹੋਣਗੇ। ਇਸ ਸੰਬੰਧੀ ਗੁਰਦੁਆਰਾ ਸਾਹਿਬ 'ਚ ਵਿਸ਼ੇਸ਼ ਸਮਾਗਮ 29 ਅਤੇ 30 ਜੂਨ ਨੂੰ ਰੱਖੇ... ਅੱਗੇ ਪੜੋ
ਆਰਿਫ ਲੁਹਾਰ ਆਸਟ੍ਰੇਲੀਆ ਦੌਰੇ 'ਤੇ

Monday, 22 April, 2013

ਮੈਲਬੋਰਨ—ਰਾਇਲ ਪ੍ਰੋਡਕਸ਼ਨ ਵੱਲੋਂ ਸਵਾਸਤਿਕ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ ਜੁਗਨੀ ਟੂਰ 2013 ਲੜੀ ਤਹਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਮਸ਼ਹੂਰ ਗਾਇਕ ਆਰਿਫ ਲੁਹਾਰ ਅਤੇ ਗਾਇਕਾ ਫੋਜ਼ੀਆ ਦੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸ਼ੋਅ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਰਵਣ ਸੰਧੂ, ਹਰਪ੍ਰੀਤ ਸੰਧੂ ਅਤੇ ਗੁਰਸਾਹਿਬ ਸੰਧੂ ਨੇ ਦੱਸਿਆ ਕਿ ਮੈਲਬੋਰਨ 'ਚ ਇਹ... ਅੱਗੇ ਪੜੋ
ਅਲਬਰਟਾ ਦੀ ਅਸੈਬਲੀ ਵਿਚ ਵਿਸਾਖੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ

Thursday, 11 April, 2013

ਐਡਮਿੰਟਨ-ਅਲਬਰਟਾ ਦੀ ਵਿਧਾਨ ਸਭਾ 'ਚ ਵੀਰਵਾਰ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਸੰਬੰਧੀ ਇਕ ਸਮਾਗਮ ਬਹੁਤ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਮਨਾਉਣ ਦੀ ਪਰੰਪਰਾ 5 ਸਾਲ ਪਹਿਲਾਂ ਸਿਆਸੀ ਆਗੂ ਪੀਟਰ ਸੰਧੂ ਦੇ ਯਤਨਾਂ ਨਾਲ ਸ਼ੁਰੂ ਹੋਈ ਸੀ, ਜਿਸ 'ਚ ਸਾਰੇ ਸਿਆਸਤਦਾਨ ਭਰਪੂਰ ਸਹਿਯੋਗ ਦਿੰਦੇ ਆ ਰਹੇ ਹਨ। ਵੀਰਵਾਰ ਨੂੰ ਮਨਾਏ ਗਏ ਇਸ ਸਮਾਗਮ 'ਚ ਜਿੱਥੇ... ਅੱਗੇ ਪੜੋ
ਨਿਊਜ਼ੀਲੈਂਡ 'ਚ 2 ਡਿਗਰੀ ਮੋਬਾਇਲ ਨੈਟਵਰਕ ਸਰਵਿਸ ਕੰਪਨੀ ਦਾ ਹਾਦਸਾ ਗ੍ਰਸਤ ਹੈਲੀਕਾਪਟਰ ਲੱਭਿਆ

Tuesday, 2 April, 2013

ਆਕਲੈਂਡ 2 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਤੀਜੇ ਨੰਬਰ ਦੀ ਮੋਬਾਇਲ ਨੈਟਵਰਕ ਸਰਵਿਸ ਕੰਪਨੀ ਦਾ ਇਕ ਛੋਟਾ ਹੈਲੀਕਾਪਟਰ 29 ਮਾਰਚ ਨੂੰ ਆਕਲੈਂਡ ਤੋਂ ਤਿਮਾਰੂ (ਨੇੜੇ ਕ੍ਰਾਈਸਟਚਰਚ) ਜਾਂਦਿਆ ਸਮੁੰਦਰ ਵਿਚ ਡਿਗ ਪਿਆ ਸੀ। ਇਸ ਜ਼ਹਾਜ ਨੂੰ ਅਤੇ ਇਸ ਵਿਚ ਸਵਾਰ ਕੰਪਨੀ ਸੀ.ਈ.ਓ. ਸ੍ਰੀ ਇਰਿਕ ਹਰਟਜ ਅਤੇ ਉਨ ਦੀ ਪਤਨੀ ਕੈਥੀ ਦੀਆਂ ਲਾਸ਼ਾਂ ਨੂੰ ਲੱਭਣ ਲਈ... ਅੱਗੇ ਪੜੋ
ਨਊਜ਼ੀਲੈਂਡ ਦੇ ਦੋ ਮੁੱਖ ਟਾਪੂਆਂ 'ਨਾਰਥ ਆਈਲੈਂਡ' ਅਤੇ 'ਸਾਊਥ ਆਈਲੈਂਡ' ਦੇ ਨਾਂਅ ਬਦਲਣ ਦੀ ਗੱਲ ਤੁਰੀ-ਲੋਕਾਂ ਦੇ ਸੁਝਾਅ ਮੰਗੇ ਗਏ

Tuesday, 2 April, 2013

ਆਕਲੈਂਡ,02ਅਪ੍ਰੈਲ(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇਸ਼ ਨੂੰ ਦੋ ਮੁੱਖ ਟਾਪੂਆਂ 'ਨਾਰਥ ਆਈਲੈਂਡ) (ਉਤਰੀ ਟਾਪੂ) ਅਤੇ 'ਸਾਊਥ ਆਈਲੈਂਡ' (ਦੱਖਣੀ ਟਾਪੂ) ਦੇ ਵਿਚ ਵੰਡ ਕੇ ਵੇਖਿਆ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਤਾਜ਼ਾ ਖੋਜ ਅਨੁਸਾਰ ਉਪਰੋਕਤ ਦੋਵੇਂ ਨਾਂਅ ਕਦੇ ਵੀ ਸਰਕਾਰੀ ਨਾਂਅ ਨਹੀਂ ਐਲਾਨੇ  ਗਏ ਹਨ।'ਨਿਊਜ਼ੀਲੈਂਡ ਭੂਗੋਲਿਕ ਬੋਰਡ' ਨੂੰ ਇਨਾਂ ਟਾਪੂਆਂ ਦੇ... ਅੱਗੇ ਪੜੋ
ਨਿਊਜ਼ੀਲੈਂਡ ਵਸਦੇ ਸਿੱਖ ਬੱਚਿਆਂ ਲਈ ਗੁਰਮਤਿ ਕਲਾਸਾਂ ਦਾ ਆਯੋਜਨ

Tuesday, 2 April, 2013

ਆਕਲੈਂਡ 3 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਸਿੱਖ ਬੱਚਿਆਂ ਨੂੰ ਬਚਪਨ ਦੇ ਵਿਚ ਹੀ ਗੁਰਮਤਿ ਦੀ ਗੁੜਤੀ ਦੇਣ ਦੇ ਉਪਰਾਲੇ ਵੱਜੋਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸਿੱਖ ਹੈਰੀਟੇਜ਼ ਸਕੂਲ ਗੁਰਦੁਆਰਾ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਗੁਰਮਤਿ ਕਲਾਸਾਂ ਦਾ ਆਯੋਜਨ ਕੀਤਾ ਗਿਆ। ਇੰਗਲੈਂਡ ਦੇ ਜੰਮਪਲ... ਅੱਗੇ ਪੜੋ
ਲਓ ਜੀ ਹੁਣ ਭਾਰਿਆਂ ਨੂੰ ਹਵਾਈ ਭਾੜਾ ਮਹਿੰਗਾ ਤੇ ਹਲਕਿਆਂ ਨੂੰ ਸਸਤਾ

Tuesday, 2 April, 2013

ਆਕਲੈਂਡ,2ਅਪ੍ਰੈਲ(ਹਰਜਿੰਦਰ ਸਿੰਘ ਬਸਿਆਲਾ)-ਹਵਾਈ ਯਾਤਰਾ ਕਰਨ ਵਾਲੇ ਭਾਰੀ ਵਿਅਕਤੀਆਂ ਲਈ ਦੁਖਖਬਰੀ ਅਤੇ ਹਲਕਿਆ ਲਈ ਖੁਸ਼ਖਬਰੀ ਹੈ ਕਿ ਇਕ ਏਅਰ ਲਾਈਨ 'ਸਾਮੋਆ ਏਅਰ' ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯਾਤਰੀਆਂ ਤੋਂ ਸੀਟ ਮੁਤਾਬਿਕ ਨਹੀਂ ਭਾਰ ਮੁਤਾਬਿਕ ਹਵਾਈ ਭਾੜਾ ਵਸੂਲਿਆ ਕਰੇਗੀ। ਜਿਵੇਂ ਮਾਪਿਆਂ  ਤੋਂ ਇਲਾਵਾ ਜੇਕਰ ਨਾਲ ਛੋਟੇ ਬੱਚੇ ਹੋਣਗੇ ਤਾਂ ਉਨਾਂ ਦਾ ਕਿਰਾਇਆ ਬਹੁਤ... ਅੱਗੇ ਪੜੋ
ਸਾਈਬਰ ਹਮਲੇ ਕਾਰਨ ਟੀਡੀ ਬੈਂਕ ਦੀਆਂ ਆਨਲਾਈਨ ਸੇਵਾਵਾਂ ਵਿੱਚ ਪਿਆ ਵਿਘਨ

Friday, 22 March, 2013

ਟੀਡੀ ਬੈਂਕ ਦੀਆਂ ਕਈ ਸੇਵਾਵਾਂ ਵੀਰਵਾਰ ਨੂੰ ਅਚਾਨਕ ਬੰਦ ਹੋ ਗਈਆਂ। ਇਸ ਨਾਲ ਗਾਹਕਾਂ ਨੂੰ ਕਈ ਘੰਟਿਆਂ ਤੱਕ ਆਪਣੀਆਂ ਆਨਲਾਈਨ ਤੇ ਮੋਬਾਈਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਦਿੱਕਤ ਪੇਸ਼ ਆਈ। ਬੈਂਕ ਦੀ ਤਰਜ਼ਮਾਨ ਬਾਰਬਰਾ ਟਿਮਿੰਨਜ਼ ਨੇ ਇਸ ਲਈ ਮੁਆਫੀ ਮੰਗੀ ਤੇ ਦੱਸਿਆ ਕਿ ਵੈੱਬਸਾਈਟ ਉੱਤੇ ਟਰੈਫਿਕ ਵਧ ਜਾਣ ਕਾਰਨ ਅਜਿਹਾ ਹੋਇਆ। ਟਿਮਿੰਨਜ਼ ਨੇ ਸੰਕੇਤ ਦਿੱਤਾ ਕਿ... ਅੱਗੇ ਪੜੋ

Pages

ਭਾਰਤੀ ਵਿਦਿਆਰਥੀ ਨੇ ਆਨਲਾਈਨ ਮੁਕਾਬਲਾ ਜਿੱਤਿਆ

Tuesday, 17 December, 2013
ਮੈਲਬੋਰਨ—ਆਈ. ਆਈ. ਟੀ. ਦਿੱਲੀ ਦੇ 22 ਸਾਲਾ ਵਿਦਿਆਰਥੀ ਨੇ ਡਿਜੀਟਲ ਪੋਸਟਕਾਰਡ ਬਣਾਉਣ ਦੀ ਵੈਸ਼ਵਿਕ ਆਨਲਾਈਨ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।ਇਸ ਮੁਕਾਬਲੇ ਵਿਚ ਆਪਣੇ ਬਣਾਏ ਪੋਸਟਕਾਰਡ ਦੇ ਰਾਹੀਂ ਦੱਸਣਾ ਸੀ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ। ਹਰਿਆਣਾ...

82 ਸਾਲ ਦੀ ਔਰਤ ਦੇ ਗਰਭ 'ਚ ਪਲ ਰਿਹੈ 40 ਸਾਲ ਦਾ ਭਰੂਣ

Friday, 13 December, 2013
ਕੋਲੰਬੀਆ—ਅਮਰੀਕਾ ਦੇ ਕੋਲੰਬੀਆ ਦੀ ਰਹਿਣ ਵਾਲੀ ਇਕ 82 ਸਾਲਾ ਔਰਤ ਦੇ ਪੇਟ ਵਿਚ 40 ਸਾਲਾਂ ਤੋਂ ਭਰੂਣ ਪਲ ਰਿਹਾ ਹੈ। ਉਕਤ ਔਰਤ ਜਦੋਂ ਪੇਟ ਵਿਚ ਦਰਦ ਹੋਣ 'ਤੇ ਡਾਕਟਰੀ ਜਾਂਚ ਲਈ ਗਈ ਤਾਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਾ। ਮੈਡੀਕਲ ਸਾਇੰਸ ਵਿਚ ਇਸ ਸਥਿਤੀ ਨੂੰ 'ਲੀਥੋਪੀਡੀਅਨ' ਜਾਂ 'ਸਟੋਨ ਬੇਬੀ' ਕਿਹਾ ਜਾਂਦਾ...

ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013
ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ...