ਅਸਟਰੇਲੀਆ

Wednesday, 18 December, 2013
ਦੁਬਈ—ਦੱਖਣੀ ਪੂਰਬੀ ਈਰਾਨ ਦੇ ਸਰਾਇਨ ਸ਼ਹਿਰ ਵਿਚ ਬੁੱਧਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਿੰਨ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਦੇ ਇੰਜ਼ੀਨੀਅਰਿੰਗ ਡਿਵੀਜ਼ਨ ਦੇ ਕੁਝ ਮੁਲਾਜ਼ਮ ਸਰਾਇਨ ਦੇ ਨੇੜੇ ਚੱਲ ਰਹੇ ਨਿਰਮਾਣ ਕਾਰਜ ਦੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਾ ਵ...
ਭਾਰਤੀ ਕੁੜੀਆਂ ਦੀ ਹਾਕੀ ਟੀਮ 8 ਤੋਂ 15 ਦਸੰਬਰ ਤੱਕ ਨਿਊਜ਼ੀਲੈਂਡ ਵਿਚ ‘ਬਲੈਕ ਸਟਿੱਕ’ ਟੀਮ 6 ਟੈਸਟ ਮੈਚ ਖੇਡੇਗੀ

Wednesday, 21 November, 2012

- ਦੋ ਮੈਚ ਨੇਪੀਅਰ, ਦੋ ਮੈਚ ਪਾਮਰਸਟਨ ਨਾਰਥ ਅਤੇ ਦੋ ਵਲਿੰਗਟਨ ਵਿਖੇ ਆਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਕੁੜੀਆਂ ਦੀ ਹਾਕੀ ਟੀਮ 8 ਦਸੰਬਰ ਤੋਂ 15 ਦਸੰਬਰ ਤੱਕ  ਨਿਊਜ਼ੀਲੈਂਡ ਦੇ ਵਿਚ 6 ਟੈਸਟ ਮੈਚ ਖੇਡੇਗੀ। ਪਹਿਲੇ ਦੋ ਮੈਚ ਨੇਪੀਅਰ ਦੀ ਪਾਰਕ ਆਈਲੈਂਡ ਵਿਖੇ, ਦੋ ਮੈਚ ਟਵਿੱਨ ਟਰਫ਼ਜ਼ ਪਾਮਰਸਟਨ ਨਾਰਥ ਅਤੇ ਦੋ ਮੈਚ ਨੈਸ਼ਨਲ ਹਾਕੀ ਸਟੇਡੀਅਮ ਵਲਿੰਗਟਨ... ਅੱਗੇ ਪੜੋ
ਸਿੱਖ ਆਗੂਆਂ ’ਤੇ ਲੱਗੇ ਦੋਸ਼ਾਂ ਨੂੰ 25 ਸਾਲ ਬਾਅਦ ਬਿਨਾਂ ਵਿਚਾਰੇ ਫੈਸਲਾ ਸੁਣਾ ਦੇਣਾ ਮੰਦਭਾਗਾ-ਸਿੱਖ ਸਟੂਡੈਂਟ ਫੈਡਰੇਸ਼ਨ ਤੇ ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ

Wednesday, 21 November, 2012

ਆਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-1987 ਦੇ ਵਿਚ ਲੁਧਿਆਣਾ ਵਿਖੇ ਇਕ ਬੈਂਕ ਡਕੈਤੀ ਦੇ ਸਬੰਧ ਵਿਚ ਦੋਸ਼ਾਂ ਦਾ ਸਾਹਮਣੇ ਕਰ ਰਹੇ 12 ਸਿੱਖ ਆਗੂਆਂ ਅਤੇ ਆਮ ਸ਼ਹਿਰੀਆਂ ਪ੍ਰਤੀ ਲੁਧਿਆਣਾ ਦੀ ਇਕ ਅਦਾਲਤ  ਵਲੋਂ ਦਿਤੇ ਫੈਸਲੇ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ-ਚਾਵਲਾ) ਨਿਊਜ਼ੀਲੈਂਡ ਦੇ ਸ. ਬਲਤੇਜ ਸਿੰਘ ਕੋਮਲ, ਰਛਪਾਲ ਸਿੰਘ, ਅਮਰਿੰਦਰ ਸਿੰਘ ਸੰਧੂ, ਸਿੱਖ... ਅੱਗੇ ਪੜੋ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਨਗਰ ਕੀਰਤਨ 24 ਨੂੰ-ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਦੀਵਾਨ ਵੀ ਜਾਰੀ

Wednesday, 21 November, 2012

ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ। ਆਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ  ਨਗਰ ਕੀਰਤਨ ਦਾ ਆਯੋਜਿਨ ਸਲਾਨਾ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ 24 ਨਵੰਬਰ ਦਿਨ ਸਨਿਚਰਵਾਰ ਨੂੰ ਦੁਪਹਿਰ 12.30 ਤੋਂ... ਅੱਗੇ ਪੜੋ
ਨਿਊਜ਼ੀਲੈਂਡ ਦੀ ਮੈਸੀ ਯੂਨੀਵਰਸਿਟੀ ’ਚ ‘2012-ਲੈਕਚਰਾਰ ਆਫ਼ ਦਾ ਯੀਅਰ’ ਐਵਾਰਡ ਡਾ: ਗੁਰਵਿੰਦਰ ਸਿੰਘ ਸ਼ੇਰਗਿਲ ਨੂੰ

Wednesday, 21 November, 2012

‘2012 ਲੈਕਚਰਾਰ ਆਫ਼ ਦਾ ਯੀਅਰ’ ਐਵਾਰਡ ਅਤੇ ਡਾ: ਗੁਰਵਿੰਦਰ ਸਿੰਘ ਸ਼ੇਰਗਿੱਲ। - ਸਾਲ 2008 ਦੇ ਵਿਚ ਵੀ ਮਿਲਿਆ ਸੀ ਐਵਾਰਡ - ਸਿੱਖਿਆ ਸੰਸਥਾਨ ਦੇ ਅਧਿਆਪਕ ਵਰਗ ਵਿਚ ਪੱਗ ਦੀ ਸ਼ਾਨ ਬਰਕਰਾਰ ਆਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਸਿੱਖਿਆ ਦੇ ਵਿਚ ਪੰਜਾਬੀਆਂ ਦਾ ਕਿੰਨਾ ਯੋਗਦਾਨ ਹੋਵੇਗਾ ਇਸ ਗੱਲ... ਅੱਗੇ ਪੜੋ
ਪ੍ਰਧਾਨ ਮੰਤਰੀ ਦੇ ਨਾਲ ਦੁਪਹਿਰ ਦੇ ਖਾਣੇ ’ਤੇ ਪੰਜਾਬੀ ਵੀ ਪਹੁੰਚੇ-ਪਾਰਟੀ ਵਾਸਤੇ ਸਹਿਯੋਗ ਵੀ ਦਿੱਤਾ

Wednesday, 21 November, 2012

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨਾਲ ਤਸਵੀਰ ਖਿਚਵਾਉਂਦੇ ਹੋਏ ਸ. ਸੁਖਦੇਵ ਸਿੰਘ ਸਮਰਾ, ਲਹਿੰਬਰ ਸਿੰਘ ਜੇ.ਪੀ ਤੇ ਹਰਜਿੰਦਰ ਸਿੰਘ ਬਰਾੜ। ਆਕਲੈਂਡ 21 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਇਕ ਫੰਡ ਰੇਜਿੰਗ ਪਾਰਟੀ ਦੇ ਲਈ ਦੁਪਹਿਰ ਦੇ ਖਾਣੇ ਉਤੇ ਟੀ ਪੂਨਾ (ਟੌਰੰਗਾ) ਵਿਖੇ ਪਧਾਰੇ। ਇਸ ਸਮਾਗਮ ਦੇ ਵਿਚ ਜਿੱਥੇ... ਅੱਗੇ ਪੜੋ
ਅਖੇ ਤੇਰਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ-‘ਮਿਸ ਨਿਊਜ਼ੀਲੈਂਡ ਪੰਜਾਬਣ- 2012’ ਦਾ ਫੈਸਲਾ ਬਰਕਰਾਰ-ਸਭਿਆਚਾਰਕ ਸੱਥ ਪੰਜਾਬ ਦੀ ਹੋਈ ਮੀਟਿੰਗ ਵਿਚ ਜੱਜਾਂ ਦੇ ਫੈਸਲੇ ’ਤੇ ਹੀ ਫੁੱਲ ਚੜ੍ਹੇ

Wednesday, 21 November, 2012

ਐਕਸਕਲੂਸਿਵ ਖਬਰ ਅਖੇ ਤੇਰਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ-‘ਮਿਸ ਨਿਊਜ਼ੀਲੈਂਡ ਪੰਜਾਬਣ- 2012’ ਦਾ ਫੈਸਲਾ ਬਰਕਰਾਰ-ਸਭਿਆਚਾਰਕ ਸੱਥ ਪੰਜਾਬ ਦੀ ਹੋਈ ਮੀਟਿੰਗ ਵਿਚ ਜੱਜਾਂ ਦੇ ਫੈਸਲੇ ’ਤੇ ਹੀ ਫੁੱਲ ਚੜ੍ਹੇ - ਈਵੈਂਟ ਦੌਰਾਨ ਜਸਮੇਰ ਸਿੰਘ ਢੱਟ ਦੇ ਰੋਏ ਦਿਲ ਦੇ ਹੰਝੂ ਸਵਾ ਮਹੀਨੇ ਬਾਅਦ ਸੁੱਕੇ -ਨਿਆਂ ਦੀ ਆਸ ਵਿਚ ਬੈਠੀਆਂ ਕੁੜੀਆਂ ਦੇ ਅਥਰੂ... ਅੱਗੇ ਪੜੋ
ਨਿਊਜ਼ੀਲੈਂਡ ’ਚ ਰੇਡੀਓ ਸਪਾਈਸ ਵੱਲੋਂ ਗਾਇਕ ਪ੍ਰਿਥਵੀ ਜੱਸਲ ਦੀ ਪਲੇਠੀ ਐਲਬਮ ‘ਪੈਸਾ’ ਰਿਲੀਜ਼

Tuesday, 20 November, 2012

ਆਕਲੈਂਡ 20 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪਹਿਲੇ 24 ਘੰਟੇ ਚੱਲਣ ਵਾਲੇ ਪੰਜਾਬੀ ਰੇਡੀਓ ‘ਰੇਡੀਓ ਸਪਾਈਸ’ ਪਾਪਾਟੋਏਟੋਏ ਦੀ ਟੀਮ ਵੱਲੋਂ ਉਭਰਦੇ ਪੰਜਾਬੀ ਗਾਇਕ ਪ੍ਰਿਥਵੀ ਜੱਸਲ ਦੀ ਪਲੇਠੀ ਪੰਜਾਬੀ ਗਾਣਿਆਂ ਦੀ ਐਲਬਮ ‘ਪੈਸਾ’ ਰਿਲੀਜ਼ ਕੀਤੀ ਗਈ। ਗਾਇਕ ਪ੍ਰਿਥਵੀ ਜੱਸਲ ਪ੍ਰਸਿੱਧ ਉਸਤਾਦ ਸੁਰਿੰਦਰ ਸ਼ਰਮਾ ਅਤੇ... ਅੱਗੇ ਪੜੋ
ਬਹੁਪੱਖੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

Monday, 19 November, 2012

ਗਿਆਨੀ ਸੰਤੋਖ ਸਿੰਘ ਐਡੀਲੇਡ  (ਕਰਨ ਬਰਾੜ)  ਆਸਟ੍ਰੇਲੀਆ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੀ ਬਹੁਪੱਖੀ ਸ਼ਖ਼ਸੀਅਤ ਦਾ ਨਾਮ ਹੈ ਗਿਆਨੀ ਸੰਤੋਖ ਸਿੰਘ। ਜੋ ਇੱਕ ਕੀਰਤਨੀਏ, ਸਫਲ ਪ੍ਰਚਾਰਕ ਅਤੇ ਲੇਖਕ ਵਜੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। ਗਿਆਨੀ ਸੰਤੋਖ ਸਿੰਘ ਜੀ ਦਾ ਜਨਮ 11 ਜੁਲਾਈ 1943 ਈਸਵੀ ਨੂੰ ਉਨ੍ਹਾਂ ਦੇ ਨਾਨਕੇ ਪਿੰਡ ਉਦੋਕੇ ਵਿੱਚ ਹੋਇਆ।... ਅੱਗੇ ਪੜੋ
ਨਿਊਜ਼ੀਲੈਂਡ ਦੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੱਥਾ ਟੇਕਿਆ

Monday, 19 November, 2012

ਨਿਊਜ਼ੀਲੈਂਡ ਦੀ ਏਥਨਕ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਆਕਲੈਂਡ 19 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਏਥਨਕ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ ਨੇ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਪਾਟੋਏਟੋਏ ਵਿਖੇ ਬੰਦੀ ਛੋੜ ਦਿਵਸ ਸਬੰਧੀ ਕੀਤੇ... ਅੱਗੇ ਪੜੋ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ

Monday, 19 November, 2012

ਸੰਤ ਨਿਰਮਲ ਸਿੰਘ ਅਵਾਦਾਨ ਵਾਲੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਕੀਰਤਨ ਤੇ ਸ਼ਬਦ ਵਿਚਾਰ ਕਰਦੇ ਹੋਏ। -ਪੰਜਾਬ ਤੋਂ ਸੰਤ ਨਿਰਮਲ ਸਿੰਘ ਅਵਾਦਾਨ ਵਾਲੇ ਵੀ ਪਹੁੰਚੇ ਆਕਲੈਂਡ 18 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਨਿਊਜ਼ੀਲੈਂਡ ਵਿਖੇ ਅੱਜ ਬਾਬਾ ਵਿਸ਼ਵਕਰਮਾ ਦਿਵਸ ਸਾਲਾਨ ਦੀ ਤਰ੍ਹਾਂ ਬੜੀ ਸ਼ਰਧਾ ਤੇ ਉਤਸ਼ਾਹ... ਅੱਗੇ ਪੜੋ

Pages

ਭਾਰਤੀ ਵਿਦਿਆਰਥੀ ਨੇ ਆਨਲਾਈਨ ਮੁਕਾਬਲਾ ਜਿੱਤਿਆ

Tuesday, 17 December, 2013
ਮੈਲਬੋਰਨ—ਆਈ. ਆਈ. ਟੀ. ਦਿੱਲੀ ਦੇ 22 ਸਾਲਾ ਵਿਦਿਆਰਥੀ ਨੇ ਡਿਜੀਟਲ ਪੋਸਟਕਾਰਡ ਬਣਾਉਣ ਦੀ ਵੈਸ਼ਵਿਕ ਆਨਲਾਈਨ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।ਇਸ ਮੁਕਾਬਲੇ ਵਿਚ ਆਪਣੇ ਬਣਾਏ ਪੋਸਟਕਾਰਡ ਦੇ ਰਾਹੀਂ ਦੱਸਣਾ ਸੀ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ। ਹਰਿਆਣਾ...

82 ਸਾਲ ਦੀ ਔਰਤ ਦੇ ਗਰਭ 'ਚ ਪਲ ਰਿਹੈ 40 ਸਾਲ ਦਾ ਭਰੂਣ

Friday, 13 December, 2013
ਕੋਲੰਬੀਆ—ਅਮਰੀਕਾ ਦੇ ਕੋਲੰਬੀਆ ਦੀ ਰਹਿਣ ਵਾਲੀ ਇਕ 82 ਸਾਲਾ ਔਰਤ ਦੇ ਪੇਟ ਵਿਚ 40 ਸਾਲਾਂ ਤੋਂ ਭਰੂਣ ਪਲ ਰਿਹਾ ਹੈ। ਉਕਤ ਔਰਤ ਜਦੋਂ ਪੇਟ ਵਿਚ ਦਰਦ ਹੋਣ 'ਤੇ ਡਾਕਟਰੀ ਜਾਂਚ ਲਈ ਗਈ ਤਾਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਾ। ਮੈਡੀਕਲ ਸਾਇੰਸ ਵਿਚ ਇਸ ਸਥਿਤੀ ਨੂੰ 'ਲੀਥੋਪੀਡੀਅਨ' ਜਾਂ 'ਸਟੋਨ ਬੇਬੀ' ਕਿਹਾ ਜਾਂਦਾ...

ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013
ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ...