ਬਰਨਾਲਾ

ਹਕੂਮਤ ਪ੍ਰਕਾਸ਼ਕਾਂ ਵਿਰੁੱਧ ਦਰਜ਼ ਗ਼ੈਰਜ਼ਿੰਮੇਵਾਰਾਨਾ ਕੇਸ ਤੁਰੰਤ ਵਾਪਸ ਲਵੇ-ਜਮਹੂਰੀ ਅਧਿਕਾਰ ਸਭਾ

Saturday, 20 October, 2012

ਬਰਨਾਲਾ/20 ਅਕਤੂਬਰ‘‘ (ਪਟ) ਜਮਹੂਰੀ ਅਧਿਕਾਰ ਸਭਾ ਸਮਝਦੀ ਹੈ ਕਿ ਤਰਕ/ ਵਿਸ਼ਵ ਭਾਰਤੀ ਅਤੇ ਸੰਗਮ ਪ੍ਰਕਾਸ਼ਨ ਦੇ ਪ੍ਰਕਾਸ਼ਕਾਂ ਅਤੇ ਸੰਪਾਦਕਾਂ ਵਿਰੁੱਧ ਐੱਸ ਸੀ ਤੇ ਐੱਸ ਟੀ ਐਕਟ ਤਹਿਤ ਦਰਜ਼ ਕੀਤਾ ਬੇਬੁਨਿਆਦ ਕੇਸ ਅਗਾਂਹਵਧੂ ਪ੍ਰਕਾਸ਼ਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਬਣਾਇਆ ਇਕ ਬਹਾਨਾ ਹੈ ਅਤੇ ਇਹ ਤੁਰੰਤ ਵਾਪਸ ਲਿਆ ਜਾਵੇ।’’  ਇਹ ਵਿਚਾਰ... ਅੱਗੇ ਪੜੋ
ਬਾਬੂ ਰਜਬ ਅਲੀ ਦੀ ਕਿਤਾਬ ‘ਗਾਥਾ ਸੂਰਮਿਆਂ ਦੀ’

Monday, 24 September, 2012

ਬਾਬੂ ਰਜਬ ਅਲੀ ਦੀ ਕਿਤਾਬ ‘ਗਾਥਾ ਸੂਰਮਿਆਂ ਦੀ’ ਜਿਸ ਦਾ ਲੇਖਕ ਗਿਆਨੀ ਜਗਜੀਤ ਸਿੰਘ ਸਾਹੋਕੇ ਅਤੇ ਪਬਲਿਸ਼ਰ ਅਮਿੱਤ ਮਿੱਤਲ ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਹੈ, ਉੱਪਰ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਨਾ ਤਹਿਤ 15-9-12 ਨੂੰ ਵੱਖੋਂ- ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਹੈ। ਇਸ ਮਸਲੇ ਨੂੰ ਪੰਜਾਬ... ਅੱਗੇ ਪੜੋ
ਸਿੱਖਾਂ ਨੂੰ ਸਿੱਖਾਂ ਖਿਲਾਫ਼ ਵਰਤਣ ਦਾ ਪਰਦਾਫਾਸ ਹੋਇਆ

Sunday, 12 August, 2012

ਬਰਨਾਲਾ,  (ਗੁਰਸੇਵਕ ਸਿੰਘ ਧੌਲਾ) ਅਮਰੀਕਾ ਗੁਰਦੁਆਰਾ ਗੋਲੀ ਕਾਂਡ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਮਰੀਕੀ ਝੰਡਾ ਸਾੜਨ ਅਤੇ ਨਾਹਰੇਬਾਜ਼ੀ ਕਰਨ ਵਾਲੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਇਕ ਰੇਡੀਓ ਟਾਕ ਪ੍ਰੋਗਰਾਮ ਦੌਰਾਨ ਇਕਸਾਫ਼ ਕੀਤਾ ਕਿ ਅਮਰੀਕੀ ਝੰਡਾ ਸਾੜਨ ਪਿੱਛੇ ਦਿੱਲੀ ਦੇ ਮੀਡੀਆ ਦਾ ਹੱਥ ਹੈ। ਰੇਡੀਓ ‘ਚੰਨ ਪ੍ਰਦੇਸ਼ੀ... ਅੱਗੇ ਪੜੋ