ਬਿਹਾਰ

Tuesday, 24 December, 2013
ਪਟਨਾ-ਵਿਆਹ ਤੋਂ ਇਕ ਹਫਤੇ ਬਾਅਦ ਜੇਕਰ ਪਤੀ ਨੂੰ ਇਹ ਪਤਾ ਲੱਗੇ ਕਿ ਉਸ ਦੀ ਪਤਨੀ ਕਿਸੇ ਹੋਰ ਨਾਲ ਪਿਆਰ ਕਰਦੀ ਹੈ ਅਤੇ ਆਪਣੇ ਪ੍ਰੇਮੀ ਕੋਲ ਵਾਪਸ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਵਾਪਸ ਭੇਜਣਾ ਸ਼ਾਇਦ ਪਤੀ ਲਈ ਦੁਨੀਆ ਦਾ ਸਭ ਤੋਂ ਔਖਾ ਕੰਮ ਹੋਵੇਗਾ ਪਰ ਪਟਨਾ 'ਚ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਕੋਲ ਭੇਜ ਕੇ ਇਕ...
ਪਤਨੀ ਨੂੰ ਪ੍ਰੇਮੀ ਕੋਲ ਜਾਣ ਲਈ ਕੀਤਾ ਆਜ਼ਾਦ

Tuesday, 24 December, 2013

ਪਟਨਾ-ਵਿਆਹ ਤੋਂ ਇਕ ਹਫਤੇ ਬਾਅਦ ਜੇਕਰ ਪਤੀ ਨੂੰ ਇਹ ਪਤਾ ਲੱਗੇ ਕਿ ਉਸ ਦੀ ਪਤਨੀ ਕਿਸੇ ਹੋਰ ਨਾਲ ਪਿਆਰ ਕਰਦੀ ਹੈ ਅਤੇ ਆਪਣੇ ਪ੍ਰੇਮੀ ਕੋਲ ਵਾਪਸ ਜਾਣਾ ਚਾਹੁੰਦੀ ਹੈ ਤਾਂ ਉਸ ਨੂੰ ਵਾਪਸ ਭੇਜਣਾ ਸ਼ਾਇਦ ਪਤੀ ਲਈ ਦੁਨੀਆ ਦਾ ਸਭ ਤੋਂ ਔਖਾ ਕੰਮ ਹੋਵੇਗਾ ਪਰ ਪਟਨਾ 'ਚ ਆਪਣੀ ਪਤਨੀ ਨੂੰ ਉਸ ਦੇ ਪ੍ਰੇਮੀ ਕੋਲ ਭੇਜ ਕੇ ਇਕ ਵਿਅਕਤੀ ਨੇ ਦਰਿਆਦਿਲੀ ਦੀ ਬੇਮਿਸਾਲ ਉਦਾਹਰਣ ਪੇਸ਼ ਕੀਤੀ ਹੈ।... ਅੱਗੇ ਪੜੋ
ਲਾੜੇ ਦੀ ਘਟੀਆ ਕਰਤੂਤ ਕਾਰਨ ਅਧੂਰੇ ਰਹਿ ਗਏ ਫੇਰੇ

Monday, 9 December, 2013

ਬਰੇਲੀ-ਉੱਤਰ ਪ੍ਰਦੇਸ਼ 'ਚ ਬਰੇਲੀ ਜ਼ਿਲੇ ਦੇ ਸੁਭਾਸ਼ ਨਗਰ ਖੇਤਰ 'ਚ ਵਿਆਹ ਵਾਲੇ ਦਿਨ ਹੀ ਲਾੜੇ ਨੇ ਅਜਿਹੀ ਘਟੀਆ ਕਰਤੂਤ ਕਰ ਦਿੱਤੀ ਕਿ ਉਸ ਦੇ ਫੇਰੇ ਅਧੂਰੇ ਹੀ ਰਹਿ ਗਏ ਅਤੇ ਉਸ ਨੂੰ ਬਰਾਤ ਸਮੇਤ ਬਿਨਾਂ ਵਿਆਹ ਦੇ ਹੀ ਆਪਣੇ ਘਰ ਵਾਪਸ ਮੁੜਨਾ ਪਿਆ।੍ਰੁਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਖੇਤਰ ਦੇ ਅਨੁਪਮ ਨਗਰ ਨਿਵਾਸੀ ਵਿਸ਼ਾਲ ਦਾ ਵਿਆਹ ਐਤਵਾਰ ਦੀ ਰਾਤ ਨੂੰ ਮੁਰਾਦਾਬਾਦ 'ਚ... ਅੱਗੇ ਪੜੋ
ਭੰਸਾਲੀ ਅਤੇ 'ਰਾਮ ਲੀਲਾ' ਦੀ ਸਟਾਰ ਕਾਸਟ ਦੇ ਖਿਲਾਫ ਮੁਕੱਦਮਾ ਦਰਜ

Saturday, 7 December, 2013

ਬਰੇਲੀ- ਵਿਵਾਦਪੂਰਨ ਫਿਲਮ 'ਗੋਲੀਆਂ ਦੀ ਰਾਸਲੀਲਾ-ਰਾਮਲੀਲਾ' ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਨਾਇਕ, ਨਾਇਕਾ ਸਮੇਤ 12 ਲੋਕਾਂ 'ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ 'ਚੋਂ ਇਕ ਅਦਾਲਤ ਦੇ ਨਿਰਦੇਸ਼ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿਆਇਕ ਮੈਜਿਸਟ੍ਰੇਟ ਆਰ. ਪੀ. ਗੁਪਤਾ ਦੀ ਅਦਾਲਤ ਦੇ ਨਿਰਦੇਸ਼ 'ਤੇ 'ਗੋਲੀਆਂ ਦੀ ਰਾਸਲੀਲਾ-ਰਾਮਲੀਲਾ' ਦੇ... ਅੱਗੇ ਪੜੋ
ਆਪਸੀ ਝਗੜੇ ਦੀ ਭੇਟ ਚੜੀਆਂ 5 ਕੰਜਕਾਂ

Thursday, 5 December, 2013

ਗਯਾ- ਬਿਹਾਰ 'ਚ ਗਯਾ ਜ਼ਿਲੇ ਦੇ ਖਿਜਰਸਰਾਏ ਥਾਣਾ ਦੇ ਅਧੀਨ ਸੋਨਾਫ ਪਿੰਡ 'ਚ ਬੀਤੀ ਰਾਤ ਆਪਸੀ ਵਿਵਾਦ ਨੂੰ ਲੈ ਕੇ ਅਣਪਛਾਤੇ ਹਮਲਾਵਰਾਂ ਨੇ ਤਿੰਨ ਪਰਿਵਾਰਾਂ ਦੀਆਂ 5 ਲੜਕੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਕਮਿਸ਼ਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ 'ਚ ਗੁਲਸ਼ਨ ਸਿੰਘ ਦੀਆਂ 2 ਬੇਟੀਆਂ ਸਵੀਟੀ ਕੁਮਾਰੀ (14), ਰੇਸ਼ਮਾ ਕੁਮਾਰੀ (12), ਭਰਤ ਭੂਸ਼ਣ ਦੀ ਬੇਟੀ... ਅੱਗੇ ਪੜੋ
ਰੇਲਵੇ ਓਵਰਬ੍ਰਿਜ ਮਾਲ ਗੱਡੀ ‘ਤੇ ਡਿੱਗਿਆ, ਕਈ ਲੋਕ ਹੇਠਾਂ ਦੱਬੇ

Wednesday, 27 November, 2013

ਮੁਜ਼ੱਫਰਪੁਰ- ਬਿਹਾਰ ‘ਚ ਪੂਰਬ ਮੱਧ ਰੇਲਵੇ ਦੇ ਮੁਜ਼ੱਫਰਪੁਰ ਰੇਲਵੇ ਸਟੇਸ਼ਨ ਨੇੜੇ ਮਾੜੀਪੁਰ ਰੇਲਵੇ ਦੇ ਅਚਾਨਕ ਟੁੱਟ ਕੇ ਮਾਲ ਗੱਡੀ ‘ਤੇ ਡਿੱਗ ਜਾਣ ਨਾਲ ਘੱਟ ਤੋਂ ਘੱਟ ਚਾਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਰੇਲ ਪੁਲਸ ਸੂਤਰਾਂ ਨੇ ਦੱਸਿਆ ਕਿ ਮਾੜੀਪੁਰ ਨੇੜੇ ਜਦੋਂ ਇਕ ਮਾਲ ਗੱਡੀ ਲੰਘ ਰਹੀ ਸੀ ਉਦੋਂ ਰੇਲਵੇ ਓਵਰਬ੍ਰਿਜ ਅਚਾਨਕ ਟੁੱਟ ਕੇ ਉਸ ‘ਤੇ ਡਿੱਗ ਗਿਆ। ਓਵਰਬ੍ਰਿਜ ਦੇ... ਅੱਗੇ ਪੜੋ
ਪਟਨਾ ਧਮਾਕੇ- ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਨਰਿੰਦਰ ਮੋਦੀ

Saturday, 2 November, 2013

ਪਟਨਾ- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਬਿਹਾਰ ‘ਚ ਹਨ। ਮੋਦੀ ਪਟਨਾ ‘ਚ ਸਿਲਸਿਲੇਵਾਰ ਧਮਾਕਿਆਂ ਤੋਂ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਹਨ। ਨਰਿੰਦਰ ਮੋਦੀ ਗੌਰੀਚੱਕ ‘ਚ ਧਮਾਕੇ ‘ਚ ਮਾਰੇ ਗਏ ਰਾਜਾਨਾਰਾਇਣ ਦੇ ਘਰ ਪੁੱਜੇ। ਹਾਲਾਂਕਿ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਨੂੰ ਇੱਥੇ ਪੁੱਜਣ ‘ਚ ਦੇਰੀ ਹੋਈ... ਅੱਗੇ ਪੜੋ
ਪਟਨਾ ਸੀਰੀਅਲ ਬਲਾਸਟ- ਜ਼ਖਮੀ ਦੋਸ਼ੀ ਤਾਰਿਕ ਦੀ ਹਸਪਤਾਲ ‘ਚ ਮੌਤ

Friday, 1 November, 2013

ਪਟਨਾ- ਪਟਨਾ ਸੀਰੀਅਲ ਬਲਾਸਟ ਦਾ ਦੋਸ਼ੀ ਅਤੇ ਸ਼ੱਕੀ ਐਨੁਲ ਉਰਫ ਤਾਰਿਕ ਦੀ ਸ਼ੁੱਕਰਵਾਰ ਦੀ ਸਵੇਰ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ‘ਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਪਟਨਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 10 ਦੇ ਇਕ ਟਾਇਲਟ ‘ਚ ਹੋਏ ਧਮਾਕੇ ‘ਚ ਐਨੁਲ ਜ਼ਖਮੀ ਹੋ ਗਿਆ ਸੀ। ਤਾਰਿਕ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਰੇਲਵੇ ਜੰਕਸ਼ਨ ਦੇ ਟਾਇਲਟ ‘ਚ... ਅੱਗੇ ਪੜੋ
ਜ਼ਮੀਨ ਦੇ ਝਗੜੇ ਕਾਰਨ ਮਾਮੇ ਨੇ ਕੀਤੀ ਭਾਣਜੇ ਦੀ ਹੱਤਿਆ

Thursday, 24 October, 2013

ਪੂਰਣੀਆਂ-ਬਿਹਾਰ ‘ਚ ਪੂਰਣੀਆਂ ਜ਼ਿਲੇ ਦੇ ਜਲਾਲਗੜ੍ਹ ਥਾਣਾ ਖੇਤਰ ਦੇ ਪਨਖੋਵਾ ਪਿੰਡ ‘ਚ ਵੀਰਵਾਰ ਨੂੰ ਜ਼ਮੀਨੀ ਝਗੜੇ  ਕਾਰਨ ਮਾਮੇ ਨੇ ਭਾਣਜੇ ਦੀ ਹੱਤਿਆ ਕਰ ਦਿੱਤੀ ਜਦੋਂ ਕਿ 3 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਪਨਖੋਵਾ ਪਿੰਡ ਦੇ ਵਾਸੀ ਮਾਮਾ ਜਮਸ਼ੇਦ ਅਤੇ ਭਾਣਜਾ ਨਿਜਾਨ ਦੇ ਵਿਚਾਲੇ ਪਹਿਲਾਂ ਤੋਂ ਹੀ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਵੀਰਵਾਰ ਸਵੇਰ ਨੂੰ ਇਸ ਝਗੜੇ... ਅੱਗੇ ਪੜੋ
ਲਾਲੂ ਯਾਦਵ ਨੂੰ 5 ਸਾਲ ਦੀ ਕੈਦ, 25 ਲੱਖ ਰੁਪਏ ਜ਼ੁਰਮਾਨਾ

Thursday, 3 October, 2013

ਰਾਂਚੀ- ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਚਾਈਬਾਸਾ ਫੰਡ ਤੋਂ ਫਰਜ਼ੀ ਢੰਗ ਨਾਲ 37.7 ਕਰੋੜ ਰੁਪਏ ਕੱਢਵਾਉਣ ਦੇ ਚਾਰਾ ਘੋਟਾਲੇ ਨਾਲ ਜੁੜੇ ਇਕ ਮਾਮਲੇ ‘ਚ ਵੀਰਵਾਰ ਨੂੰ ਰਾਸ਼ਟਰੀ ਜਨਤਾ ਦਲ ਨੇ ਮੁਖੀ ਲਾਲੂ ਪ੍ਰਸਾਦ ਨੂੰ 5 ਸਾਲ ਦੀ ਕੈਦ ਅਤੇ 25 ਲੱਖ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਜਦੋਂ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੰਗਨਨਾਥ ਮਿਸ਼ਰ ਨੂੰ ਚਾਰ ਸਾਲ ਦੀ ਕੈਦ... ਅੱਗੇ ਪੜੋ
ਲਾਲੂ ਜੇਲ ‘ਚ ਬਣੇ ਕੈਦੀ ਨੰਬਰ 3312

Wednesday, 2 October, 2013

ਰਾਂਚੀ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਥੇ ਨਿਆਇਕ ਹਿਰਾਸਤ ‘ਚ ਬਿਰਸਾ ਮੁੰਡਾ ਜੇਲ ‘ਚ ਉਨ੍ਹਾਂ ਨੂੰ ਕੈਦੀ ਨੰਬਰ 3312 ਦੀ ਨਵੀਂ ਪਛਾਣ ਮਿਲੀ ਹੈ। ਉਹ ਬਿਰਾਸ ਮੁੰਡਾ ਜੇਲ ‘ਚ ਕੈਦੀ ਨੰਬਰ 3312 ਬਣ ਗਏ ਹਨ ਅਤੇ ਉਨ੍ਹਾਂ ਨੂੰ ਜੇਲ ‘ਚ ਉੱਚ ਸ਼੍ਰੇਣੀ ਦੀ ਵਾਰਡ ਗਿਣਤੀ ਦੋ ‘ਚ... ਅੱਗੇ ਪੜੋ

Pages

ਲਾੜੇ ਦੀ ਘਟੀਆ ਕਰਤੂਤ ਕਾਰਨ ਅਧੂਰੇ ਰਹਿ ਗਏ ਫੇਰੇ

Monday, 9 December, 2013
ਬਰੇਲੀ-ਉੱਤਰ ਪ੍ਰਦੇਸ਼ 'ਚ ਬਰੇਲੀ ਜ਼ਿਲੇ ਦੇ ਸੁਭਾਸ਼ ਨਗਰ ਖੇਤਰ 'ਚ ਵਿਆਹ ਵਾਲੇ ਦਿਨ ਹੀ ਲਾੜੇ ਨੇ ਅਜਿਹੀ ਘਟੀਆ ਕਰਤੂਤ ਕਰ ਦਿੱਤੀ ਕਿ ਉਸ ਦੇ ਫੇਰੇ ਅਧੂਰੇ ਹੀ ਰਹਿ ਗਏ ਅਤੇ ਉਸ ਨੂੰ ਬਰਾਤ ਸਮੇਤ ਬਿਨਾਂ ਵਿਆਹ ਦੇ ਹੀ ਆਪਣੇ ਘਰ ਵਾਪਸ ਮੁੜਨਾ ਪਿਆ।੍ਰੁਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਖੇਤਰ ਦੇ ਅਨੁਪਮ ਨਗਰ...

ਭੰਸਾਲੀ ਅਤੇ 'ਰਾਮ ਲੀਲਾ' ਦੀ ਸਟਾਰ ਕਾਸਟ ਦੇ ਖਿਲਾਫ ਮੁਕੱਦਮਾ ਦਰਜ

Saturday, 7 December, 2013
ਬਰੇਲੀ- ਵਿਵਾਦਪੂਰਨ ਫਿਲਮ 'ਗੋਲੀਆਂ ਦੀ ਰਾਸਲੀਲਾ-ਰਾਮਲੀਲਾ' ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਨਾਇਕ, ਨਾਇਕਾ ਸਮੇਤ 12 ਲੋਕਾਂ 'ਤੇ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ 'ਚੋਂ ਇਕ ਅਦਾਲਤ ਦੇ ਨਿਰਦੇਸ਼ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿਆਇਕ ਮੈਜਿਸਟ੍ਰੇਟ ਆਰ. ਪੀ. ਗੁਪਤਾ ਦੀ...

ਆਪਸੀ ਝਗੜੇ ਦੀ ਭੇਟ ਚੜੀਆਂ 5 ਕੰਜਕਾਂ

Thursday, 5 December, 2013
ਗਯਾ- ਬਿਹਾਰ 'ਚ ਗਯਾ ਜ਼ਿਲੇ ਦੇ ਖਿਜਰਸਰਾਏ ਥਾਣਾ ਦੇ ਅਧੀਨ ਸੋਨਾਫ ਪਿੰਡ 'ਚ ਬੀਤੀ ਰਾਤ ਆਪਸੀ ਵਿਵਾਦ ਨੂੰ ਲੈ ਕੇ ਅਣਪਛਾਤੇ ਹਮਲਾਵਰਾਂ ਨੇ ਤਿੰਨ ਪਰਿਵਾਰਾਂ ਦੀਆਂ 5 ਲੜਕੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਕਮਿਸ਼ਨਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ 'ਚ ਗੁਲਸ਼ਨ ਸਿੰਘ ਦੀਆਂ 2 ਬੇਟੀਆਂ ਸਵੀਟੀ...