ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਬ੍ਰੇਨ ਡੈੱਡ ਔਰਤ ਨੇ ਦਿੱਤਾ ਬੱਚੇ ਨੂੰ ਜਨਮ

Friday, 15 November, 2013

ਡੈਬ੍ਰੇਚਨ-ਸਾਬਕਾ ਯੂਰਪੀ ਦੇਸ਼ ਹੰਗਰੀ ‘ਚ ਡਾਕਟਰਾਂ ਨੇ ਦਿਮਾਗੀ ਤੌਰ ‘ਤੇ ਮਰ ਚੁੱਕੀ ਇਕ ਔਰਤ ਦੀ ਡਿਲੀਵਰੀ ਕੀਤੀ, ਜਿਸ ਦੌਰਾਨ ਇਕ ਸਿਹਤਮੰਦ ਬੱਚੇ ਨੇ ਜਨਮ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੰਗਰੀ ਦੇ ਡ੍ਰੈਬੇਚਨ ਸ਼ਹਿਰ ‘ਚ 31 ਸਾਲਾ ਇਕ ਔਰਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਨੇ ਔਰਤ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਉਸ ਸਮੇਂ... ਅੱਗੇ ਪੜੋ
ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਲੋੜ

Thursday, 14 November, 2013

ਰੋਮ—ਦੁਨੀਅ ਦੀ ਅਧੀ ਤੋਂ ਜ਼ਿਆਦਾ ਆਬਾਦੀ ਗੰਭੀਰ ਪੋਸ਼ਣ ਸੰਬੰਧੀ ਸਮੱਸਿਆਵਾਂ ਨਾਲ ਲੜ ਰਹੀ ਹੈ ਅਤੇ ਲੋਕਾਂ ਦੇ ਖਾਣ ਪੀਣ ਅਤੇ ਜੀਵਨਸ਼ੈਲੀ ‘ਚ ਸੁਧਾਰ ਲਈ ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਖਾਧ ਅਤੇ ਖੇਤੀ ਸੰਗਠਨ ( ਫਾਓ) ਅਤੇ ਵਿਸ਼ਵ ਸਿਹਤ ਸੰਗਠਨ ( ਡਬਲਿਊ. ਐੱਚ. ਓ.) ਵਲੋਂ ਬੁਲਾਈ ਗਈ ਇਕ ਬੈਠਕ ‘ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ... ਅੱਗੇ ਪੜੋ
ਤਾਈਵਾਨ ‘ਚ ਬਰਡ ਫਲੂ ਦੇ ਵਿਸ਼ਾਣੂ ਨਾਲ 20 ਸਾਲਾ ਮਹਿਲਾ ਪਾਜੀਟਿਵ

Thursday, 14 November, 2013

ਲੰਡਨ—ਤਾਈਵਾਨ ‘ਚ ਖਤਰਨਾਕ ਰੋਗ ਬਰਡ ਫਲੂ ਦੇ ਵਿਸ਼ਾਣੂ ਦੀ ਨਵੀਂ ਕਿਸਮ ‘ਐੱਚ 6 ਐੱਨ 1′ ਨਾਲ ਇਕ 20 ਸਾਲਾਂ ਮਹਿਲਾ ਪਾਜੀਟਿਵ ਪਾਈ ਗਈ ਹੈ, ਜੋ ਦੁਨੀਆ ਵਿਚ ਆਪਣੀ ਤਰ੍ਹਾਂ ਦਾ ਇਕ ਪਹਿਲਾ ਮਾਮਲਾ ਹੈ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਵਿਸ਼ਾਣੂ ਆਪਣੇ ਅਣੂਵੰਸ਼ਿਕ ਪੱਧਰ ‘ਤੇ ਆਪਣੀ ਸਰੰਚਨਾ ਵਿਚ ਬਦਲਾਅ ਲਿਆ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਕਾਬਲ ਹੈ। ਡਾਕਟਰੀ ਖੇਤਰ ਨਾਲ... ਅੱਗੇ ਪੜੋ
ਹਾਈਵੇ ‘ਤੇ ਖੁਦ ਨੂੰ ਵੇਚਣ ਲਈ ਮਜ਼ਬੂਰ ਹਨ ਨਾਬਾਲਗ ਬੱਚੀਆਂ

Thursday, 14 November, 2013

ਲੰਡਨ—ਬ੍ਰਾਜ਼ੀਲ ਵਿਚ ਖੁੱਲ੍ਹੇਆਮ ਬੱਚੀਆਂ ਨੂੰ ਵੇਸਵਾਪੁਣੇ ਦੇ ਧੰਦੇ ਵਿਚ ਧਕੇਲਿਆ ਜਾਂਦਾ ਹੈ, ਜਿਸ ਕਾਰਨ ਕੌਮਾਂਤਰੀ ਪੱਧਰ ‘ਤੇ ਇਸ ਦੀ ਨਿੰਦਾ ਕੀਤੀ ਗਈ ਹੈ। ਯੂਨੀਸੇਫ ਦੇ ਅਨੁਮਾਨ ਹੈ ਕਿ ਪੂਰੇ ਬ੍ਰਾਜ਼ੀਲ ਵਿਚ ਕਰੀਬ 2,50,000 ਬੱਚਿਆਂ ਕੋਲੋਂ ਵੇਸਵਾਪੁਣੇ ਦਾ ਧੰਦਾ ਕਰਵਾਇਆ ਜਾਂਦਾ ਹੈ। ਲੰਡਨ ਦੇ ਇਕ ਪੱਤਰਕਾਰ ਮੈਟ ਰੋਪਰ ਨੇ ਅਜਿਹੀਆਂ ਲੜਕੀਆਂ ਲਈ ਇਹ ਸੰਸਥਾ ਬਣਾਈ ਹੈ,... ਅੱਗੇ ਪੜੋ
ਮਨਮੋਹਨ ਸਿੰਘ ਦੁਨੀਆ ਦੇ ਸਭ ਤੋਂ ਤਾਕਤਵਰ ਸਿੱਖ

Sunday, 10 November, 2013

ਲੰਡਨ—ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੁਨੀਆ ਦੇ 100 ਸ਼ਕਤੀਸ਼ਾਲੀ ਸਿੱਖਾਂ ਦੀ ਸੂਚੀ ਵਿਚ ਸਿਖਰ ‘ਤੇ ਰੱਖਿਆ ਗਿਆ ਹੈ। ਸਿੱਖ ਡਾਇਰੈਕਟਰੀ ਨਾਮੀ ਸੰਸਥਾ ਨੇ ਆਪਣੇ ਪਹਿਲੇ ਸਾਲਾਨਾਂ ਪ੍ਰਕਾਸ਼ਨ ਵਿਚ ‘ਸਿੱਖ 100′ ਵਿਚ ਪ੍ਰਧਾਨ ਮੰਤਰੀ ਨੂੰ ਸਭ ਤੋਂ ਉੱਤੇ ਰੱਖਿਆ ਹੈ। ਇਹ ਸੂਚੀ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਿੱਖਾਂ ਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਾ. ਸਿੰਘ ਇਕ... ਅੱਗੇ ਪੜੋ
ਇਟਲੀ ‘ਚ ਐਂਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ-ਪੁੱਤ ਦੀ ਮੌਤ

Sunday, 10 November, 2013

ਇਟਲੀ -ਉੱਤਰੀ ਇਟਲੀ ਦੇ ਸ਼ਹਿਰ ਪੌਂਤੀਦਾ ਨਜ਼ਦੀਕ ਐਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਫਾਟਕ ਬੰਦ ਹੋਣ ‘ਤੇ ਰੇਲ ਗੱਡੀ ਕਾਫੀ ਸਮੇਂ ਤੱਕ ਨਾ ਆਈ ਅਤੇ ਸੜਕ ‘ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਰੇਲ... ਅੱਗੇ ਪੜੋ
ਜਹਾਜ਼ ‘ਚ ਸੱਪ ਦੇਖ ਉੱਡੇ ਮੁਸਾਫਰਾਂ ਦੇ ਹੋਸ਼

Friday, 1 November, 2013

ਲੰਡਨ—ਇਸਰਾਈਲ ਤੋਂ ਲੰਡਨ ਜਾ ਰਹੇ ਇਕ ਜਹਾਜ਼ ਵਿਚ ਸੱਪ ਨੂੰ ਦੇਖ ਕੇ ਮੁਸਾਫਰਾਂ ਦੇ ਹੋਸ਼ ਉੱਡ ਗਏ। ਅਸਲ ਵਿਚ ਜਹਾਜ਼ ਵਿਚ ਇਕ ਮੁਸਾਫਰ ਚੋਰੀ ਛਿਪੇ ਸੱਪ ਨੂੰ ਲੈ ਕੇ ਚੜ੍ਹ ਗਿਆ ਸੀ। ਉਸ ਨੇ ਇਜ਼ੀਜੈੱਟ ਦੀ ਇਸ ਉਡਾਣ ਦੌਰਾਨ ਸੱਪ ਨੂੰ ਇਕ ਕਾਰਡਬੋਰਡ ਵਿਚ ਰੱਖਿਆ ਹੋਇਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਚਾਲਕ ਦਲ ਦੇ ਇਕ ਜਹਾਜ਼ ਵਿਚ ਸੱਪ ਹੋਣ ਬਾਰੇ ਪਤਾ ਲੱਗਿਆ ਅਤੇ ਇਸ ਤੋਂ... ਅੱਗੇ ਪੜੋ
…ਜਦੋਂ ਇਟਲੀ ‘ਚ ਇੱਕ ਭਾਰਤੀ ਨੇ ਡਰਾਇਵਿੰਗ ਲਾਈਸੈਂਸ ਲੈਣ ਲਈ ਵਰਤੀ ਭਾਰਤੀ ਤਕਨੀਕ

Friday, 1 November, 2013

ਆਸਕੋਲੀ (ਇਟਲੀ) (ਕੈਂਥ)- ਮਾਰਕੇ ਖੇਤਰ ਵਿਚ ਪੈਂਦੇ ਸ਼ਹਿਰ ਆਸਕੋਲੀ ਵਿਚ ਬੀਤੇ ਦਿਨ ਇੱਕ ਭਾਰਤੀ ਨੌਜਵਾਨ ਵੱਲੋਂ ਅਪਣੀ ਹੋਸ਼ੀ ਹਰਕਤ ਕਾਰਨ ਭਾਰਤੀਆਂ ਦੀ ਬਣੀ ਬਣਾਈ ਸਾਖ ਮੁੜ ਮਿੱਟੀ ਵਿਚ ਰਲਾ ਦਿੱਤੀ।  28 ਸਾਲਾ ਭਾਰਤੀ ਨੌਜਵਾਨ ‘ਬੀ’ ਸ਼੍ਰੇਣੀ ਦੀ ਡਰਾਇਵਿੰਗ ਲਾਈਸੈਂਸ ਦੀ ਪ੍ਰੀਖਿਆ ਪਾਸ ਕਰਨ ਲਈ ਹਾਈਟੈਕ ਤਰੀਕੇ ਨਾਲ ਨਕਲ ਦਾ ਸਹਾਰਾ ਲੈਂਦਾ ਪੁਲਿਸ ਨੇ ਰੰਗੇ ਹੱਥੀਂ ਧਰ... ਅੱਗੇ ਪੜੋ
ਇਸਰਾਈਲ ਵਲੋਂ ਸੀਰੀਆ ਦੇ ਮਿਲਟਰੀ ਬੇਸ ‘ਤੇ ਹਮਲਾ

Friday, 1 November, 2013

ਲੰਡਨ — ਇਸਰਾਈਲੀ  ਮੀਡੀਆ ਅਨੁਸਾਰ ਇਸਰਾਈਲ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਮਿਲਟਰੀ ਬੇਸ ‘ਤੇ ਹਮਲਾ ਕਰ ਦਿਤਾ ਹੈ। ਇਹ ਹਮਲਾ ਲਟਾਕਿਆ ਦੇ ਮਿਜ਼ਾਈਲ ਸਟੋਰੇਜ ਸਾਈਟ ‘ਤੇ ਕੀਤਾ ਗਿਆ ਹੈ। ਹਾਲਾਂਕਿ ਇਸਰਾਈਲੀ ਸਰਕਾਰ ਨੇ ਇਸਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ। ਉਧਰ ਓਬਾਮਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਥੋਂ ਹਿਜਬੁਲਾ ਨੂੰ... ਅੱਗੇ ਪੜੋ
ਬ੍ਰਿਟੇਨ ‘ਚ ‘ਆਪਣੇ ਦੇਸ਼ ਵਾਪਸ ਜਾਓ’ ਸੰਦੇਸ਼ ਦੇਣ ਵਾਲੀ ਵੈਨ ਹਟਾਈ ਗਈ

Wednesday, 23 October, 2013

ਲੰਡਨ- ਬ੍ਰਿਟੇਨ ‘ਚ ਨਾਜਾਇਜ਼ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਨੂੰ ‘ਆਪਣੇ ਦੇਸ਼ ਵਾਪਸ ਜਾਓ ਜਾਂ ਗ੍ਰਿ੍ਰਫਤਾਰੀ ਦਾ ਸਾਹਮਣਾ ਕਰੋ’ ਦਾ ਸੰਦੇਸ਼ ਦੇਣ ਵਾਲੀ ਵੈਨ ਸਰਕਾਰ ਵਲੋਂ ਹਟਾ ਦਿੱਤੀ ਗਈ ਹੈ ਕਿਉਂਕਿ ਇਸ ਨੇ ਜ਼ਰੂਰਤ ਤੋਂ ਜ਼ਿਆਦਾ ਕਠੋਰ ਰੂਪ ਲੈ ਲਿਆ ਸੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਥੇਰੇਸਾ ਮੇ ਨੇ 10,000 ਪੌਂਡ ਦੀ ਇਸ ਪਾਇਲਟ ਯੋਜਨਾ ਨੂੰ ਪੇਸ਼ ਕਰਨ ਦੀ ਯੋਜਨਾ ਖਤਮ ਕਰਨ ਦੇ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...