ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਇੰਗਲੈਂਡ ’ਚ ਸਿੱਖ ਬਜ਼ੁਰਗ ਦੀ ਕੁੱਟਮਾਰ ਕਰਨ ਵਾਲੀ ਕੁੜੀ ਨੇ ਜੁਰਮ ਕਬੂਲਿਆ

Saturday, 19 October, 2013

ਲੰਡਨ- ਇਕ 80 ਸਾਲਾ ਸਿੱਖ ਬਜ਼ੁਰਗ ਦੀ ਸੜਕ ’ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੀ 19 ਸਾਲਾ ਬਰਤਾਨਵੀ ਕੁੜੀ ਕੋਰਲ ਮਿਲਰਚਿਪ ਨੇ ਵਾਰਵਿਕ ਦੀ ਸ਼ਾਹੀ ਅਦਾਲਤ ਵਿਚ ਆਪਣਾ ਜੁਰਮ ਕਬੂਲ ਲਿਆ ਹੈ। ਉਸ ਵੱਲੋਂ ਬੀਤੀ 10 ਅਗਸਤ ਨੂੰ ਕੀਤੀ ਗਈ ਇਹ ਘਟੀਆ ਹਰਕਤ ਕੈਮਰੇ ਵਿਚ ਬੰਦ ਹੋ ਗਈ ਸੀ।ਇਹ ਘਟਨਾ ਇੰਗਲੈਂਡ ਦੇ ਖਿੱਤੇ ਮਿੱਡ ਲੈਂਡਜ਼ ਵਿਚ ਕੋਵੈਂਟਰੀ ਦੇ ਸਿਟੀ ਸੈਂਟਰ ਨੇੜੇ ਟ੍ਰਿਨੀਟੀ... ਅੱਗੇ ਪੜੋ
ਇਸ਼ਤਿਹਾਰਾਂ ‘ਚ ਤੁਹਾਡਾ ਨਾਂ ਅਤੇ ਫੋਟੋ ਦਾ ਇਸਤੇਮਾਲ ਕਰੇਗਾ ਗੂਗਲ

Monday, 14 October, 2013

ਲੰਡਨ—ਇੰਟਰਨੈੱਟ ਦੀ ਦੁਨੀਆ ਦਾ ਬਾਦਸ਼ਾਹ ਗੂਗਲ ਹੁਣ ਫੇਸਬੁੱਕ ਦੀ ਨਕਲ ਕਰ ਰਿਹਾ ਹੈ। ਗੂਗਲ ਹੁਣ ਤੁਹਾਡੇ ਨਾਂ ਅਤੇ ਫੋਟੋਆਂ ਦਾ ਇਸਤੇਮਾਲ ਆਪਣੇ ਇਸ਼ਤਿਹਾਰਾਂ ‘ਚ ਕਰਨ ਦੀ ਯੋਜਨਾ ਬਣਾ ਚੁੱਕਿਆ ਹੈ। 11 ਨਵੰਬਰ ਤੋਂ ਗੂਗਲ ‘ਸ਼ੇਅਰਡ ਇੰਡੋਰਸਮੈਂਟਸ’ ਦੀ ਸ਼ੁਰੂਆਤ ਕਰੇਗਾ। ਹਾਲਾਂਕਿ ਗੂਗਲ ਨੇ ਇਸ ਨੂੰ ਜ਼ਰੂਰੀ ਨਹੀਂ ਬਣਾਇਆ ਹੈ। ਜੇਕਰ ਤੁਸੀਂ ਚਾਹੋਂ ਤਾਂ ਗੂਗਲ ਤੁਹਾਡੇ ਨਾਂ ਅਤੇ... ਅੱਗੇ ਪੜੋ
ਉਡੱਦੇ ਜਹਾਜ਼ ‘ਚ ਸੌਂ ਗਏ ਪਾਇਲਟ

Thursday, 3 October, 2013

ਲੰਡਨ- ਬ੍ਰਿਟੇਨ ‘ਚ ਦੋ ਪਾਈਲਟ ਜਹਾਜ਼ ਨੂੰ ਆਟੋ ਪਾਇਲਟ ਸਥਿਤੀ ‘ਚ ਲਗਾ ਕੇ ਆਰਾਮ ਨਾਲ ਸੌਂ ਗਏ। ਜਹਾਜ਼ ਦੇ ਇਕ ਚਾਲਕ ਨੇ ਏਅਰਲਾਈਨਜ਼ ਦਾ ਨਾਂ ਨਾ ਦੱਸਦੇ ਹੋਏ ਕਿਹਾ ਕਿ ਅਚਾਨਕ ਜਦੋਂ ਉਸ ਦੀਆਂ ਅੱਖਾਂ ਖੁੱਲੀਆਂ ਤਾਂ ਉਸ ਨੇ ਆਪਣੇ ਸਾਥੀ ਚਾਲਕ ਨੂੰ ਵੀ ਜਗਾਇਆ। ਇਕ ਅਧਿਐਨ ‘ਚ ਪਤਾ ਚੱਲਿਆ ਹੈ ਕਿ ਬ੍ਰਿਟਿਸ਼ ਏਅਰਲਾਈਨ ਦੇ ਲਗਭਗ ਅੱਧੇ ਤੋਂ ਜ਼ਿਆਦਾ ਪਾਈਲਟ ਯਾਤਰਾ ਦੇ ਦੌਰਾਨ... ਅੱਗੇ ਪੜੋ
ਪ੍ਰਿੰਸ ਚਾਰਲਸ ਨੇ ਕੀਤਾ ਕਵਿਤਾ ਪਾਠ

Thursday, 3 October, 2013

ਲੰਡਨ—ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਨੇ ਰਾਸ਼ਟਰੀ ਕਵਿਤਾ ਦਿਵਸ ਦੇ ਮੌਕੇ ‘ਤੇ ਵੇਲਸ ਦੇ ਪ੍ਰਸਿੱਧ ਕਵੀ ਡਾਈਲਨਾ ਥਾਮਸ ਦੀ ਕਵਿਤਾ ਦਾ ਪਾਠ ਕੀਤਾ। ਪ੍ਰਿੰਸ ਚਾਰਲਸ ਵਲੋਂ ਬੋਲੀ ਗਈ ‘ਫਰਨ ਹਿੱਲ’ ਨਾਂ ਦੀ ਇਹ ਕਵਿਤਾ ਥਾਮਸ ਦੇ ਜਨਮ ਦਿਨ ਦੇ ਮੌਕੇ ‘ਤੇ ਆਯੋਜਿਤ ਇੱਕ ਸਮਾਰੋਹ ‘ਚ ਪੜੀ ਗਈ। ਇਸ ਕਵਿਤਾ ਨੂੰ ਰਾਸ਼ਟਰੀ ਕਵੀ ਦਿਵਸ ਦੇ ਮੌਕੇ ‘ਤੇ ਵੀਰਵਾਰ ਨੂੰ ਆਯੋਜਿਤ ਸਮਾਰੋਹ... ਅੱਗੇ ਪੜੋ
ਬੇਨਜ਼ੀਰ ਦੇ ਪੁਰਾਣੇ ਬੰਗਲੇ ‘ਚ ਹੁਣ ਸੈਕਸ ਪਾਰਟੀਆਂ

Monday, 30 September, 2013

ਲੰਡਨ- ਬ੍ਰਿਟੇਨ ਦੇ ਸਰੀ ਸ਼ਹਿਰ ਨੇੜਲੇ ਦਿਹਾਤੀ ਖੇਤਰ ਵਿਚ ਕਿਸੇ ਸਮੇਂ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਅਤੇ ਉਨ੍ਹਾਂ ਦੇ ਪਤੀ ਆਸਿਫ ਅਲੀ ਜ਼ਰਦਾਰੀ ਦੀ ਰਿਹਾਇਸ਼ ਰਹੇ ਬੰਗਲੇ ਵਿਚ ਅੱਜਕਲ ਸੈਕਸ ਪਾਰਟੀਆਂ ਦੇ ਗੁਪਤ ਦੌਰ ਚਲ ਰਹੇ ਹਨ। ਪੰਦਰਾਂ ਸੌਣ ਕਮਰਿਆਂ ਵਾਲਾ ਇਹ ਖੁੱਲ੍ਹਾ-ਡੁੱਲ੍ਹਾ ਮਕਾਨ ਸ਼ਾਮਾਂ ਨੂੰ ਰੰਗੀਨ ਬਣਾਉਣ ਵਾਲੇ ਆਸ਼ਿਕ ਮਿਜ਼ਾਜ ਲੋਕਾਂ ਲਈ... ਅੱਗੇ ਪੜੋ
ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਦਿਆਰਥਣ ਦੀ ਟ੍ਰੇਨ ਨਾਲ ਕੱਟ ਕੇ ਮੌਤ

Saturday, 28 September, 2013

ਲੰਡਨ- ਸਹਿਪਾਠੀਆਂ ਨਾਲ ਬਹਿਸ ਦੇ ਤੁਰੰਤ ਬਾਅਦ ਟ੍ਰੇਨ ਨਾਲ ਕੱਟ ਕੇ ਕਿੰਗਜ਼ ਕਾਲਜ ਦੀ ਭਾਰਤੀ ਮੂਲ ਦੀ ਮੈਡੀਕਲ ਦੀ ਵਿਦਿਆਰਥਣ ਦੀ ਮੌਤ ਹੋ ਗਈ। ਅਨਿਤਾ ਤ੍ਰਿਵੇਦੀ ਦੇ ਪਰਿਵਾਰ ਨੂੰ ਡਰ ਹੈ ਕਿ ਕਿਤੇ ਕਾਲਜ ‘ਚ ਪ੍ਰੇਸ਼ਾਨ ਕੀਤੇ ਜਾਣ ਦੇ ਕਾਰਨ ਉਸ ਨੇ ਆਤਮਹੱਤਿਆ ਤਾਂ ਨਹੀਂ ਕਰ ਲਈ। ਬ੍ਰਿਟਿਸ਼ ਪਰਿਵਾਹਨ ਪੁਲਸ ਬੁਲਾਰੇ ਨੇ ਦੱਸਿਆ ਕਿ ਮੌਤ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਨਹੀਂ... ਅੱਗੇ ਪੜੋ
ਗੌਰੀ ਵਿਧਵਾ ਦੇ ਕੇਨੀਆ ਹਮਲੇ ‘ਚ ਸ਼ਾਮਲ ਹੋਣ ਦੀ ਸੰਭਾਵਨਾ

Tuesday, 24 September, 2013

ਲੰਡਨ – ਬ੍ਰਿਟਿਸ਼ ਸੁਰੱਖਿਆ ਫੋਰਸ ਸੂਤਰਾਂ ਨੇ ਕਿਹਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਲੰਡਨ ਵਿਚ 2005 ਵਿਚ ਹਮਲਾ ਕਰਨ ਵਾਲੇ ਆਤਮਘਾਤੀ ਦੀ ਵਿਧਵਾ ਨੈਰੋਬੀ ਦੇ ਮਾਲ ਦੇ ਹਮਲੇ ਵਿਚ ਸ਼ਾਮਲ ਹੋਣ ਜਿੱਥੇ 62 ਲੋਕ ਮਾਰੇ ਗਏ ਹਨ। ਇਨ੍ਹਾਂ ਖਬਰਾਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਕਿ ਗੌਰੀ ਵਿਧਵਾ ਆਖੀ ਜਾਣ ਵਾਲੀ ਸਾਮੰਥਾ ਲੇਥਵੇਟ ਉਸ ਹਮਲੇ ਵਿਚ ਸ਼ਾਮਲ ਹੈ ਤਾਂ ਸੂਤਰਾਂ ਨੇ... ਅੱਗੇ ਪੜੋ
ਭਾਰਤੀ ਮੂਲ ਦੀ ਅਧਿਆਪਕਾ ਨੇ ਜਮਾਤ ‘ਚ ਦਿੱਤਾ ਬੱਚੇ ਨੂੰ ਜਨਮ

Wednesday, 18 September, 2013

ਲੰਡਨ- ਬ੍ਰਿਟੇਨ ‘ਚ ਭਾਰਤੀ ਮੂਲ ਦੀ ਇਕ ਅਧਿਆਪਕਾ ਨੇ ਜਮਾਤ ‘ਚ ਇਕ ਬੱਚੇ ਨੂੰ ਜਨਮ ਦਿੱਤਾ ਹੈ। ਡਾਇਨਾ ਕ੍ਰਿਸ਼ ਵਿਰਮਾਨੀ (30) ਨੂੰ ਸਮੇਂ ਤੋਂ ਇਕ ਹਫਤਾ ਪਹਿਲਾਂ ਹੀ ਦਰਦ ਹੋਣੀ ਸ਼ੁਰੂ ਹੋਈ ਅਤੇ ਮੈਨਫੋਰਡ ਪ੍ਰਾਈਮਰੀ ਸਕੂਲ ਦੀ ਉਨ੍ਹਾਂ ਦੀ ਤਿੰਨ ਸਹਿਯੋਗੀਆਂ ਨੇ ਬੱਚੇ ਨੂੰ ਜਨਮ ‘ਚ ਉਸ ਦੀ ਮਦਦ ਕੀਤੀ। ਪਿਛਲੇ ਬੁੱਧਵਾਰ ਨੂੰ ਬੱਚੇ ਨੂੰ ਜਨਮ ਦੇਣ ਵਾਲੀ ਕ੍ਰਿਸ਼ ਵਿਰਮਾਨੀ... ਅੱਗੇ ਪੜੋ
ਡੈਵਿਡ ਬੈਕਹਮ ਦੇ ਦੋਸਤ ਨਾਲ ਡੇਟਿੰਗ ਕਰ ਰਹੀ ਹੈ ਕੈਲੀ

Tuesday, 17 September, 2013

ਲੰਡਨ-ਚਰਚਾ ਹੈ ਕਿ ਹਾਲੀਵੁੱਡ ਅਭਿਨੇਤਰੀ ਕੈਲੀ ਬਰੂਕ ਇਨ੍ਹੀਂ ਦਿਨੀਂ ਫੁੱਟਬਾਲ ਖਿਡਾਰੀ ਡੈਵਿਡ ਬੈਕਹਮ ਦੇ ਇਕ ਦੋਸਤ ਨਾਲ ਡੇਟਿੰਗ ਕਰ ਰਹੀ ਹੈ। ਬੀਤੇ ਦਿਨੀਂ ‘ਚ ਦੋਹਾਂ ਦੀ ਫੋਟੋ ਸਾਮਹਣੇ ਆਉਣ ਤੋਂ ਬਾਅਦ ਇਸ ਚਰਚਾ ਨੂੰ ਬਲ ਮਿਲਿਆ ਹੈ। ਖਬਰਾਂ ਅਨੁਸਾਰ ‘ਪਿਰਨਹਾ-3 ਡੀ’ ਦੀ ਅਭਿਨੇਤਰੀ ਨੇ ਪਿਛਲੇ ਮਹੀਨੇ ਆਪਣੇ ਸਾਥੀ ਅਤੇ ਰਗਬੀ ਖਿਡਾਰੀ ਡੈਨੀ ਕਿਪਰੈਨੀ ‘ਤੇ ਬੇਵਫਾਈ ਦਾ... ਅੱਗੇ ਪੜੋ
ਬ੍ਰਿਟੇਨ ਦੇ ਉਪਪ੍ਰਧਾਨਮੰਤਰੀ ਨੇ ਵੀਜ਼ਾ ਬਾਂਡ ਦਾ ਵਿਰੋਧ ਕੀਤਾ

Monday, 16 September, 2013

ਲੰਦਨ-ਵਿਵਾਦਤ ਤਿੰਨ ਹਜ਼ਾਰ ਪਾਉਂਡ ਦੀ ਵੀਜ਼ਾ ਬਾਂਡ ਦੀ ਯੋਜਨਾ ਨੂੰ ਲੈ ਕੇ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ‘ਚ ਮਤਭੇਦ ਉਭਰ ਕੇ ਸਾਹਮਣੇ ਆਏ ਹਨ ਅਤੇ ਉਪਪ੍ਰਧਾਨਮੰਤਰੀ ਨਿਕ ਕਲੇਗ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਇਹ ਬਾਂਡ ਯੋਜਨਾ ਭਾਰਤ ਸਮੇਤ ਹੋਰ ਦੇਸ਼ਾਂ ਦੇ ਸੈਲਾਨੀਆਂ ਨੂੰ ਪ੍ਰਭਾਵਿਤ ਕਰੇਗੀ। ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...