ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਤੀਆਂ ਸ਼ਹਿਰ ਕਲੋਨ ਦੀਆਂ

Thursday, 12 September, 2013

ਧੀਆਂ ਆਪਣੀਆਂ ਦੀ ਅਸੀਂ ਜੇ ਕਦਰ ਕਰੇਏ, ਬਾਪ ਜਗ ਨੇ ਫੇਰ ਹੀ ਕਹਿਣਾ ਹੈ॥  ਪੈਸੇ ਨਾਲ ਨਹੀਂ ਕਦੀ ਖਰੀਦ ਸਕਦੇ, ਪਿਆਰ ਹੀ ਧੀ ਦਾ ਐਸਾ ਇੱਕ ਗਹਿਣਾ ਹੈ॥ ੭ ਸਤੰਬਰ ੨੦੧੩ ਅੱਜ ਜਰਮਨੀ ਦੇ ਸ਼ਹਿਰ ਕਲੋਨ ਵਿੱਚ „ਤੀਆਂ ਸ਼ਹਿਰ ਕਲੋਨ ਦੀਆਂ"ਦੀ ਦਸਵੀਂ ਵਰ੍ਹੇਗੰਢ ਬਹੁਤ ਧੂਮ-ਧਾਮ ਨਾਲ ਮਨਾਈ ਗਈ। ਸਾਲ ਭਰ ਦੇ ਇੰਤਜਾਰ ਤੋਂ ਬਾਅਦ ਅੱਜ ਇਹ ਦਿਨ ਆ ਹੀ ਗਿਆ।ਬੀਬੀਆਂ, ਤੇ ਬੱਚੀਆ... ਅੱਗੇ ਪੜੋ
ਬ੍ਰਿਟੇਨ ‘ਚ 130 ਗੱਡੀਆਂ ਆਪਸ ‘ਚ ਟਕਰਾਈਆਂ, ਦਰਜਨਾਂ ਜ਼ਖਮੀ

Friday, 6 September, 2013

ਕੇਂਟ (ਬ੍ਰਿਟੇਨ)- ਬ੍ਰਿਟੇਨ ‘ਚ ਸੰਘਣੀ ਧੁੰਦ ਕਾਰਨ 130 ਤੋਂ ਜ਼ਿਆਦਾ ਗੱਡੀਆਂ ਇਕ-ਦੂਜੇ ਨਾਲ ਟਕਰਾਅ ਗਈਆਂ। ਇਸ ਹਾਦਸੇ ‘ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ। ਕੇਂਟ ਵਿਖੇ ਏ-249 ਸ਼ੇਪੇ ਬ੍ਰਿਜ ਕ੍ਰਾਸਿੰਗ ‘ਤੇ ਸੰਘਣੇ ਕੋਹਰੇ ਕਾਰਨ ਇਹ ਜ਼ਬਰਦਸਤ ਹਾਦਸਾ ਵਾਪਰਿਆ। ਬ੍ਰਿਟੇਨ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ ਸਵਾ ਸੱਤ ਵਜੇ ਹੋਈ ਇਸ ਲੜੀਬੱਧ ਟੱਕਰ ‘ਚ ਅੱਠ ਲੋਕਾਂ ਦੇ... ਅੱਗੇ ਪੜੋ
ਇਰਾਕ ‘ਚ ਬੰਬ ਹਮਲੇ ‘ਚ ਵਾਲ-ਵਾਲ ਬਚੇ ਤੁਰਕੀ ਦੇ ਵਣਜ ਦੂਤ

Monday, 2 September, 2013

ਅੰਕਾਰਾ- ਇਰਾਕ ਵਿਚ ਸੋਮਵਾਰ ਸੜਕ ਕਿਨਾਰੇ ਹੋਏ ਇਕ ਵਿਸਫੋਟ ‘ਚ ਤੁਰਕੀ ਦੇ ਮਹਾ ਵਣਜ ਦੂਤ ਵਾਲ-ਵਾਲ ਬਚ ਗਏ। ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਮੋਸੁਲ ਤੋਂ ਅਰਬਿਲ ਜਾਂਦੇ ਸਮੇਂ ਤੁਰਕੀ ਦੇ ਮਹਾਵਣਜੇ ਦੂਤ ਦੇ ਕਾਫਿਲੇ ‘ਤੇ ਬੰਬ ਨਾਲ ਹਮਲਾ ਕੀਤਾ ਗਿਆ। ਅਸੀਂ ਹੁਣ ਵੀ ਜਾਂਚ ਕਰ ਰਹੇ ਹਾਂ ਕਿ ਹਮਲਾ ਕਿਸ ਨੇ ਕੀਤਾ ਸੀ ਅਤੇ ਕਿ ਇਹ ਮਹਾਵਣਜੇ ਦੂਤ ਨੂੰ... ਅੱਗੇ ਪੜੋ
ਬਜ਼ੁਰਗ ਸਿੱਖ 'ਤੇ ਹਮਲਾ ਕਰਨ ਵਾਲੀ ਗੋਰੀ ਦੀ ਜ਼ਮਾਨਤ ਪਟੀਸ਼ਨ ਰੱਦ

Tuesday, 20 August, 2013

ਲੰਡਨ- 80 ਸਾਲ ਦੇ ਸਿੱਖ ਨੂੰ ਘਸੁੰਨ ਮਾਰਨ ਅਤੇ ਧੱਕਾ ਦੇ ਕੇ ਜ਼ਮੀਨ 'ਤੇ ਸੁੱਟਣ ਦੇ ਦੋਸ਼ 'ਚ ਬ੍ਰਿਟਿਸ਼ ਲੜਕੀ ਦੀ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਨਾਮਨਜ਼ੂਰ ਕਰ ਦਿੱਤਾ ਹੈ। ਲੰਡਨ ਦੇ ਉੱਤਰ ਪੱਛਮੀ ਹਿੱਸੇ 'ਚ ਸਥਿਤ ਕੁਵੈਂਟਰੀ ਸ਼ਹਿਰ 'ਚ ਇਕ ਬਜ਼ੁਰਗ ਸਿੱਖ ਨੂੰ ਮਾਰਨ ਦੇ ਦੋਸ਼ 'ਚ 19 ਸਾਲਾ ਕੋਰਲ ਮਿਲੇਰਚਿਪ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਵੈਂਟਰੀ... ਅੱਗੇ ਪੜੋ
ਭਾਰਤੀ ਮੂਲ ਦੀ ਪ੍ਰੇਮਿਕਾ ਤੋਂ ਲੁੱਟ ਦੇ ਮਾਮਲੇ 'ਚ ਬ੍ਰਿਟਿਸ਼ ਵਿਅਕਤੀ ਨੂੰ ਜੇਲ

Monday, 19 August, 2013

ਲੰਡਨ- ਬ੍ਰਿਟੇਨ ਦੇ ਇਕ ਕਾਰੋਬਾਰੀ ਨੂੰ ਲੰਡਨ 'ਚ ਆਪਣੀ ਭਾਰਤੀ ਮੂਲ ਦੀ ਪ੍ਰੇਮਿਕਾ ਨਾਲ ਲੁੱਟ ਖੋਹ ਕਰਨ ਲਈ ਬਦਮਾਸ਼ਾਂ ਨਾਲ ਸੌਦਾ ਕਰਨ ਦੇ ਮਾਮਲੇ 'ਚ ਅੱਜ 20 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ। ਸ਼੍ਰੀਲੰਕਾਈ ਮੂਲ ਦੇ ਬ੍ਰਿਟਿਸ਼ ਕਾਰੋਬਾਰੀ ਨੀਲੰਕ ਡੀਸਿਲਵਾ (34) ਨੇ ਆਪਣੀ ਪ੍ਰੇਮਿਕਾ ਕੀਰਤੀ ਕੋਲੋਂ 10000 ਪੌਂਡ ਲੁੱਟਣ ਦੀ ਸਾਜ਼ਿਸ਼ ਰਚੀ। ਕੀਰਤੀ ਕੋਲੋਂ ਉਸ ਸਮੇਂ... ਅੱਗੇ ਪੜੋ
ਸਿੱਖਾਂ ਨੂੰ ਫੌਜ 'ਤੇ ਹਮਲੇ ਲਈ ਭੜਕਾਉਣ ਵਾਲੇ ਸਿੱਖ ਚੈਨਲ ਨੂੰ ਹੋਇਆ ਭਾਰੀ ਜ਼ੁਰਮਾਨਾ

Monday, 19 August, 2013

ਲੰਡਨ-ਬ੍ਰਿਟੇਨ ਤੋਂ ਪ੍ਰਸਾਰਣ ਕਰਨ ਵਾਲੇ ਇਕ ਸਿੱਖ ਚੈਨਲ ਨੂੰ ਇਸ ਕਾਰਨ ਭਾਰੀ ਜ਼ੁਰਮਾਨਾ ਕੀਤਾ ਗਿਆ ਹੈ ਕਿਉਂਕਿ ਉਹ ਆਪਣੇ ਪ੍ਰੋਗਰਾਮਾਂ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਫੌਜ ਦੇ ਅਧਿਕਾਰੀਆਂ 'ਤੇ ਹਮਲੇ ਲਈ ਭੜਕਾਉਂਦਾ ਹੈ। ਬ੍ਰਿਟੇਨ ਦੇ ਮੀਡੀਆ ਰੈਗੂਲੇਟਰ ਨੇ 'ਸੰਗਤ ਟੀ. ਵੀ.' ਨਾਮੀ ਇਸ ਚੈਨਲ ਨੂੰ 30,000 ਪੌਂਡ (ਲਗਭਗ 27 ਲੱਖ ਰੁਪਏ) ਦਾ ਜ਼ੁਰਮਾਨਾ ਸੁਣਾਇਆ... ਅੱਗੇ ਪੜੋ
...ਜਦੋਂ ਹੈਕ ਹੋ ਗਿਆ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਦਾ ਨਿੱਜੀ ਪੇਜ

Monday, 19 August, 2013

ਲੰਡਨ—ਸੋਸ਼ਲ ਨੈੱਟਵਰਕਿੰਗ ਸਾਈਟ  ਫੇਸਬੁੱਕ ਦੀ ਇਕ ਵੱਡੀ ਖਾਮੀ ਹੈ ਕਿ ਕੋਈ ਵੀ ਕਿਸੇ ਵੀ ਅਜਨਬੀ ਦੇ ਵਾਲ 'ਤੇ ਪੋਸਟ ਕਰ ਸਕਦਾ ਹੈ। ਫਿਲਿਸਤੀਨ ਦੇ ਇਕ ਹੈਕਰ ਨੂੰ ਜਦੋਂ ਫੇਸਬੁੱਕ ਦੀ ਇਸ ਖਾਮੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਫੇਸਬੁੱਕ ਮੈਨੇਜ਼ਮੈਂਟ ਨੂੰ ਇਸ ਬਾਰੇ ਦੱਸਿਆ, ਪਰ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਗਈ। ਇੰਨਾਂ ਹੀ ਨਹੀਂ ਉਸ ਨੂੰ ਉਸ ਦਾ ਬਣਦਾ ਇਨਾਮ ਵੀ ਨਹੀਂ... ਅੱਗੇ ਪੜੋ
ਫੇਸਬੁੱਕ 'ਤੇ ਫਲਰਟ ਕਰਨ ਵਾਲੇ ਆਸ਼ਕ ਦੀ ਕੁੜੀ ਨੇ ਇੰਝ ਕੀਤੀ ਬੇਇੱਜ਼ਤੀ...

Friday, 16 August, 2013

ਲੰਡਨ—ਜੇਕਰ ਤੁਹਾਡਾ ਫੇਸਬੁੱਕ ਅਕਾਊਂਟ ਹੈ ਅਤੇ ਤੁਸੀਂ ਕਿਸੇ ਨੂੰ ਫਲਰਟ ਕਰਨ ਵਾਲੇ ਮੈਸੇਜ ਭੇਜੇ ਹਨ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਹਾਡੀ ਗਰਲਫਰੈਂਡ ਉਨ੍ਹਾਂ ਨੂੰ ਗਲਤੀ ਨਾਲ ਵੀ ਨਾ ਪੜ੍ਹ ਲਏ ਅਤੇ ਜੇਕਰ ਅਜਿਹਾ ਕੁਝ ਤੁਹਾਡੇ ਨਾਲ ਹੁੰਦਾ ਵੀ ਹੈ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਨਾਲ ਹੋਰ ਕੀ-ਕੀ ਹੋ ਸਕਦਾ ਹੈ। ਅਜਿਹਾ ਹੀ ਕੁਝ ਇੰਗਲੈਂਡ ਦੇ... ਅੱਗੇ ਪੜੋ
ਨਾਮਧਾਰੀ ਮੁਖੀ ਦੇ ਹਮਲਾਵਰ 'ਤੇ ਕਤਲ ਦਾ ਕੇਸ ਦਰਜ

Wednesday, 14 August, 2013

ਲੰਡਨ—ਬ੍ਰਿਟੇਨ ਦੇ ਲੀਸੈਸਟਰ ਸ਼ਹਿਰ ਵਿਚ ਨਾਮਧਾਰੀ ਮੁਖੀ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਵਾਲੇ 26 ਸਾਲਾ ਨੌਜਵਾਨ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ੀ ਬਣਾਇਆ ਗਿਆ ਹੈ। ਲੀਸੈਸਟਰ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਸਿੱਖ ਨੌਜਵਾਨ ਹਰਜੀਤ ਸਿੰਘ ਤੂਰ 'ਤੇ ਬੀਤੇ ਐਤਵਾਰ ਨੂੰ ਲੀਸੈਸਟਰ ਦੇ ਸਿੰਫਨੀ ਹਿਲ ਵਿਚ ਨਾਮਧਾਰੀ ਮੁਖੀ ਉਦੈ ਸਿੰਘ 'ਤੇ ਹਮਲਾ ਕੀਤੇ ਜਾਣ ਦੇ ਦੋਸ਼... ਅੱਗੇ ਪੜੋ
ਮਾਈਕਲ ਜੈਕਸਨ ਦੇ ਅਣਸੁਣੇ ਗੀਤ ਹੋਣਗੇ ਜਾਰੀ

Tuesday, 13 August, 2013

ਲੰਡਨ- ਪੌਪ ਜਗਤ ਦੀ ਮਸ਼ਹੂਰ ਹਸਤੀ ਸਵ. ਮਾਈਕਲ ਜੈਕਸਨ ਦੇ ਸਾਬਕਾ ਸੰਗੀਤ ਨਿਰਮਾਤਾ ਨੇ ਉਨ੍ਹਾਂ ਦੇ ਅਣਸੁਣੇ ਗੀਤਾਂ ਨੂੰ ਜਾਰੀ ਕਰਨ ਜੀ ਯੋਜਨਾ ਬਣਾਈ ਹੈ।ਵੈੱਬਸਾਈਟ 'ਕਾਂਟੇਕਟਮਿਊਜਿਕ ਡਾਟ ਕਾਮ' ਮੁਤਾਬਕ ਆਪਣੇ ਭਰਾ ਰਾਡਨੀ ਨਾਲ ਡਾਰਕਚਾਈਲਡ 'ਚ ਕੰਮ ਕਰਨ ਵਾਲੇ ਫਰੈਂਡ ਜਰਕਿੰਸ ਤੀਜੇ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਤਹਿਤ ਉਹ ਮਾਈਕਲ ਜੈਕਸਨ ਦਾ ਸੰਗੀਤ ਅਤੇ ਵੀਡੀਓ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...