ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਨਾਮਧਾਰੀ ਭਾਈਚਾਰੇ ਦੇ ਮੁਖੀ ਬ੍ਰਿਟੇਨ 'ਚ ਹਮਲੇ ਦੌਰਾਨ ਜ਼ਖਮੀ

Monday, 12 August, 2013

ਲੰਡਨ—ਨਾਮਧਾਰੀ ਭਾਈਚਾਰੇ ਦੇ ਮੁਖੀ ਉਦੈ ਸਿੰਘ 'ਤੇ ਬ੍ਰਿਟੇਨ ਦੇ ਲੈਸਟਰਸ਼ਰ ਗੁਰਦੁਆਰੇ ਵਿਚ ਹਮਲਾ ਕੀਤਾ ਗਿਆ। ਹਮਲੇ 'ਚ ਜ਼ਖਮੀ ਉਦੈ ਸਿੰਘ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਇਸ ਸਾਲ 25 ਫਰਵਰੀ ਨੂੰ  ਅੰਮ੍ਰਿਤਸਰ ਵਿਖੇ ਉਦੈ ਸਿੰਘ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਉਦੈ... ਅੱਗੇ ਪੜੋ
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਰੋਮ ਹਵਾਈ ਅੱਡੇ 'ਤੇ ਬਦਸਲੂਕੀ

Wednesday, 7 August, 2013

ਬਰੇਸ਼ੀਆ-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਅਤੇ ਸਾਥੀਆਂ ਨਾਲ ਰੋਮ ਦੇ ਫਿਊਮੀਚੀਨੋ ਹਵਾਈ ਅੱਡੇ 'ਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਸਤਾਰ ਉਤਾਰਨ ਨੂੰ ਲੈ ਕੇ ਬਦਸਲੂਕੀ ਕੀਤੀ ਗਈ। 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਅਤੇ ਮੁੱਖ ਸਲਾਹਕਾਰ ਸ: ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਹ ਰੋਮ ਤੋਂ ਦੁਬਈ... ਅੱਗੇ ਪੜੋ
ਇੰਗਲੈਂਡ 'ਚ ਸੈਟਲ ਹੋਣ ਲਈ ਫਰਜ਼ੀ ਵਿਆਹ ਕਰਵਾਉਣ ਵਾਲੇ ਗ੍ਰਿਫਤਾਰ

Thursday, 25 July, 2013

ਲੰਡਨ—ਇੰਗਲੈਂਡ ਵਿਚ ਕਾਨੂੰਨੀ ਰੂਪ ਨਾਲ ਸੈਟਲ ਹੋਣ ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ ਖਿਲਾਫ ਛੇੜੀ ਗਈ ਇਕ ਮੁਹਿੰਮ ਅਧੀਨ ਅੱਠ ਭਾਰਤੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿਚ ਸੈਟਲ ਹੋਣ ਲਈ ਆਏ ਦਿਨ ਪ੍ਰਵਾਸੀ ਲੋਕ ਉੱਥੋਂ ਦੀਆਂ ਕੁੜੀਆਂ ਨਾਲ ਫਰਜ਼ੀ ਵਿਆਹ ਕਰਵਾ ਲੈਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਭਾਰਤੀ ਜਾਂ... ਅੱਗੇ ਪੜੋ
ਵੇਸਵਾਪੁਣੇ ਦੇ ਦੋਸ਼ 'ਚ ਫੜੀ ਗਈ ਅਖੌਤੀ ਰਾਜਕੁਮਾਰੀ

Thursday, 25 July, 2013

ਲੰਡਨ—ਸਾਊਦੀ ਅਰਬ ਦੀ ਇਕ ਅਖੌਤੀ ਰਾਜਕੁਮਾਰੀ ਨੂੰ ਪੁਲਸ ਨੇ ਵੇਸਵਾਪੁਣੇ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਹੈ। ਸਾਰਾਹ ਅਲ ਅਮੌਦੀ ਨਾਂ ਦੀ ਇਸ ਮਹਿਲਾ 'ਤੇ ਦੋਸ਼ ਹੈ ਕਿ ਉਸ ਨੇ ਅਖੌਤੀ ਰਾਜਕੁਮਾਰੀ ਬਣ ਕੇ ਲੰਡਨ ਦੇ ਪ੍ਰਾਪਰਟੀ ਕਾਰੋਬਾਰੀ ਅਮਾਂਡਾ ਕਲਟਰਬਗ ਅਤੇ ਇਯਾਨ ਪੈਟੋਨ ਨਾਲ ਸੰਬੰਧ ਬਣਾ ਕੇ ਉਨ੍ਹਾਂ ਤੋਂ 14 ਮਿਲੀਅਨ ਪੌਂਡ ਦੇ ਲਗਜ਼ਰੀ ਫਲੈਟ ਹੜੱਪ ਲਏ। ਦੂਜੇ ਪਾਸੇ... ਅੱਗੇ ਪੜੋ
ਅੱਗ ਬੁਝਾਊ ਗੱਡੀ 'ਤੇ ਚੜ੍ਹ ਕੇ ਵਿਆਹ ਲਈ ਪੁੱਜੀ ਵਹੁਟੀ

Thursday, 25 July, 2013

ਲੰਡਨ—ਇਕ ਅਜੀਬ ਇਤਫਾਕ ਦੇ ਕਾਰਨ ਘਰੋਂ ਵਿਆਹ ਦੀਆਂ ਰਸਮਾਂ ਲਈ ਨਿਕਲੀ ਵਹੁਟੀ ਨੂੰ ਅੱਗ ਬੁਝਾਊ ਗੱਡੀ 'ਤੇ ਚੜ੍ਹ ਕੇ ਵਿਆਹ ਵਾਲੇ ਸਥਾਨ 'ਤੇ ਪਹੁੰਚਣਾ ਪਿਆ। ਹਲਾਤ ਕੁਝ ਇਸ ਤਰ੍ਹਾਂ ਹੋਏ ਕਿ ਬ੍ਰਿਟੇਨ ਵਿਚ ਰਹਿਣ ਵਾਲੀ ਇਕ ਦੁਲਹਨ ਇਰੀਨੀ ਗੋਰਜ਼ੀਅਸ ਆਪਣੀ ਸ਼ਾਦੀ ਕਰਵਾਉਣ ਲਈ ਸਜ-ਧਜ ਕੇ ਆਪਣੀ ਗੱਡੀ ਵਿਚ ਬੈਠ ਕੇ ਘਰ ਤੋਂ ਚਰਚ ਲਈ ਰਵਾਨਾ ਹੋਈ ਸੀ ਕਿ ਰਸਤੇ ਵਿਚ ਅਚਨਚੇਤ ਉਸ... ਅੱਗੇ ਪੜੋ
ਬ੍ਰਿਟੇਨ 'ਚ ਕੋਕਾ ਕੋਲਾ ਦੇ ਵਿਗਿਆਪਨ 'ਤੇ ਪਾਬੰਦੀ

Friday, 19 July, 2013

ਲੰਡਨ—ਬ੍ਰਿਟਿਸ਼ ਅਧਿਕਾਰੀਆਂ ਨੇ ਕੋਕਾ ਕੋਲਾ ਦੇ ਇਕ ਟੈਲੀਵਿਜ਼ਨ ਵਿਗਿਆਪਨ 'ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵਿਗਿਆਪਨ ਲੋਕਾਂ ਕੈਲੋਰੀਆਂ ਘੱਟ ਕਰਨ ਦਾ ਸੌਖਾ ਤਰੀਕਾ ਦੱਸ ਕੇ ਗੁੰਮਰਾਹ ਕਰ ਸਕਦਾ ਹੈ। ਇਸ ਵਿਗਿਆਪਨ ਵਿਚ ਕੁੱਤੇ ਦੇ ਨਾਲ ਸੈਰ ਕਰਨ, ਡਾਂਸ ਕਰਨ ਅਤੇ ਹੱਸਣ ਵਰਗੀਆਂ ਕਈ ਗੱਲਾਂ ਦਿਖਾਈਆਂ ਗਈਆਂ ਹਨ। ਨਾਲ ਹੀ ਵਿਗਿਆਪਨ ਵਿਚ ਇਸ... ਅੱਗੇ ਪੜੋ
ਬਰਾਰ 'ਤੇ ਹਮਲਾ ਮਾਮਲੇ ਦੀ ਸੁਣਵਾਈ ਲੰਡਨ 'ਚ ਸ਼ੁਰੂ

Tuesday, 16 July, 2013

ਲੰਡਨ- ਆਪ੍ਰੇਸ਼ਨ ਬਲਿਊ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਕੇ. ਐਸ. ਬਰਾਰ (ਰਿਟਾਇਰਡ) 'ਤੇ ਹਮਲੇ ਦੇ ਮਾਮਲੇ 'ਚ ਦੋ ਸਿੱਖ ਪੁਰਸ਼ ਅਤੇ ਇਕ ਮਹਿਲਾ ਦੋਸ਼ੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸੋਮਵਾਰ ਤੋਂ ਸ਼ੁਰੂ ਹੋ ਗਈ।ਹਮਲੇ ਦੇ 9 ਮਹੀਨੇ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਹੈ।  ਮੰਦੀਪ ਸਿੰਘ ਸੰਧੂ (34), ਦਿਲਬਾਗ ਸਿੰਘ (36) ਅਤੇ ਹਰਜੀਤ ਕੌਰ (38) ਨੇ... ਅੱਗੇ ਪੜੋ
ਮਸ਼ਹੂਰ ਅਥਲੀਟ ਮਿਲਖਾ ਸਿੰਘ ਦਾ ਹਾਊਸ ਆਫ ਲਾਰਡਜ਼ ’ਚ ਸਨਮਾਨ

Monday, 8 July, 2013

ਲੰਡਨ- ਮਸ਼ਹੂਰ ਭਾਰਤੀ ਅਥਲੀਟ ਮਿਲਖਾ ਸਿੰਘ ਨੂੰ ਹਾਊਸ ਆਫ ਲਾਰਡਜ਼ ’ਚ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਹਾਊਸ ਆਫ ਲਾਰਡਜ਼ ਦੇ ਮੈਂਬਰ ਤੇ ਐਨ.ਆਰ.ਆਈ. ਸਨਅਤਕਾਰ ਲਾਰਡ ਸਵਰਾਜ ਪਾਲ ਨੇ ‘ਦਿ ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਨੂੰ ਖੇਡਾਂ ਦੇ ਖੇਤਰ ’ਚ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਮਿਲਖਾ ਸਿੰਘ 12 ਜੁਲਾਈ ਨੂੰ... ਅੱਗੇ ਪੜੋ
ਨੀਲਾਮ ਹੋ ਰਿਹਾ ਹੈ ਮਹਾਰਾਜਾ ਪਟਿਆਲਾ ਦਾ ਡਿਨਰ ਸੈੱਟ

Thursday, 4 July, 2013

ਲੰਡਨ- ਪਟਿਆਲਾ ਦੇ ਮਹਾਰਾਜ ਦਾ ਇਕ ਡਿਨਰ ਸੈੱਟ ਲੰਡਨ 'ਚ ਨੀਲਾਮ ਕੀਤਾ ਜਾਵੇਗਾ। ਇਸ ਸੈੱਟ ਦਾ ਭਾਰ ਤਕਰੀਬਨ 500 ਕਿਲੋ ਹੈ ਅਤੇ ਇਸ ਦੀ ਨੀਲਾਮੀ ਨਾਲ ਤਕਰੀਬਨ 9 ਕਰੋੜ ਤੋਂ 13.86 ਕਰੋੜ ਰੁਪਏ ਤੱਕ ਮਿਲਣ ਦੀ ਉਮੀਦ ਹੈ। ਕ੍ਰਿਸਟੀ ਨੀਲਾਮੀ ਘਰ ਅਨੁਸਾਰ 1400 ਬਰਤਨ ਵਾਲੇ ਚਾਂਦੀ ਦੇ ਇਸ ਡਿਨਰ ਸੈੱਟ ਦਾ ਹਰ ਬਰਤਨ ਬੇਜੋੜ ਹੈ ਅਤੇ ਹਰ ਇਕ 'ਤੇ ਲਾਜਵਾਬ ਕਾਰੀਗਰੀ ਹੈ। ਸਾਲ 1922... ਅੱਗੇ ਪੜੋ
2 ਹੋਰ ਬੱਚੇ ਚਾਹੁੰਦੀ ਹੈ ਬਰੈਡ ਪਿਟ ਅਤੇ ਐਜੇਲੀਨਾ ਜੋਲੀ

Tuesday, 25 June, 2013

ਲੰਡਨ - ਪਹਿਲਾ ਤੋਂ ਹੀ 6 ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹਾਲੀਵੁੱਡ ਸਟਾਰ ਐਜੇਲੀਨਾ ਜੋਲੀ ਅਤੇ ਬਰੈਡ ਪਿਟ ਦੀ ਚਰਚਿਤ ਜੋੜੀ ਹੁਣ 2 ਹੋਰ ਬੱਚੇ ਚਾਹੁੰਦੀ ਹੈ। ਸੂਤਰਾਂ ਮੁਤਾਬਕ ਪੱਛਮ ਏਸ਼ੀਆ 'ਚ ਸੀਰੀਆਈ ਸ਼ਰਨਾਰਥੀਆਂ ਤੋਂ ਮਿਲਣ ਗਈ ਜੋਲੀ ਜਾਰਡਨ ਤੋਂ ਇਕ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਹਨ ਜਦੋਂ ਕਿ ਇਹ ਜੋੜਾ ਆਪਣਾ ਇਕ ਹੋਰ ਬੱਚਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...