ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਇੰਗਲੈਂਡ ਦੀ ਨਿਊਜ਼ਲੈਂਡ’ਤੇ ਜਿੱਤ

Monday, 17 June, 2013

ਇੰਗਲੈਂਡ ਨੇ ਚੈਂਪੀਅਨਜ਼ ਟਰਾਫੀ ਦੇ ਅੱਜ ਖੇਡੇ ਗਏ ਅਹਿਮ ਮੈਚ ਵਿੱਚ ਨਿਊਜ਼ਲੈਂਡ ਨੂੰ  10  ਦੌੜਾਂ ਨਾਲ ਹਰਾ ਦਿੱਤਾ। ਜਿੱਤ ਲਈ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ਲੈਂਡ 8 ਵਿਕਟਾਂ ’ਤੇ ਕੇਵਲ 159 ਦੌੜਾਂ ਹੀ ਬਣਾ ਸਕਿਆ। ਅੱਜ ਦੀ ਜਿੱਤ ਪਿੱਛੋਂ ਮੇਜ਼ਬਾਨ ਟੀਮ ਦੇ ਸੈਮੀ ਫਾਈਨਲ ’ਚ ਪੁੱਜਣ ਦੀ ਉਮੀਦ ਪੈਦਾ ਹੋ ਗਈ ਹੈ।  ਜੇਮਜ਼ ਐਂਡਰਸਨ ਨੇ ਤਿੰਨ ਵਿਕਟਾਂ ਹਾਸਲ... ਅੱਗੇ ਪੜੋ
ਭਾਰਤੀ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਨੂੰ 11 ਸਾਲ ਦੀ ਸਜ਼ਾ

Saturday, 18 May, 2013

ਲੰਡਨ- ਭਾਰਤੀ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ 54 ਸਾਲਾ ਵਿਅਕਤੀ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੀੜਤਾ (39) ਹੈਦਰਾਬਾਦ ਦੀ ਰਹਿਣ ਵਾਲੀ ਹੈ ਅਤੇ ਲੰਡਨ 'ਚ ਘਰੇਲੂ ਨੌਕਰਾਨੀ ਦੇ ਤੌਰ 'ਤੇ ਕੰਮ ਕਰਦੀ ਸੀ। ਪੀੜਤ ਔਰਤ ਚਾਰ ਬੱਚਿਆਂ ਦੀ ਮਾਂ ਹੈ। ਉਸ ਨੂੰ 'ਦਾਸ' ਵਾਂਗ ਰੱਖਿਆ ਗਿਆ ਸੀ। ਸਾਲ 2005 'ਚ ਬ੍ਰਿਟੇਨ ਪਹੁੰਚਣ ਦੇ ਨਾਲ ਹੀ ਉਸ ਦਾ ਪਾਸਪੋਰਟ ਲੈ ਲਿਆ... ਅੱਗੇ ਪੜੋ
ਸਵਿਤਾ ਦੀ ਮੌਤ ਮਾਮਲੇ ਦੀ ਜਾਂਚ ਸ਼ੁਰੂ, ਬਿਓਰਾ ਦੇਵੇਗਾ ਪਤੀ

Monday, 8 April, 2013

ਲੰਡਨ- ਆਇਰਲੈਂਡ 'ਚ ਭਾਰਤੀ ਦੰਤ ਡਾਕਟਰ ਸਵਿਤਾ ਹਲਪਨਵਾਰ ਦੀ ਮੌਤ ਦੇ ਮਾਮਲੇ 'ਚ ਜਾਂਚ ਸੋਮਵਾਰ ਨੂੰ ਸ਼ੁਰੂ ਹੋ ਗਈ। ਕਰਨਾਟਕ ਦੀ ਰਹਿਣ ਵਾਲੀ ਸਵਿਤਾ (31) ਦੀ ਪਿਛਲੇ ਸਾਲ 28 ਅਕਤੂਬਰ ਨੂੰ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਡਾਕਟਰਾਂ ਨੇ ਕੈਥੋਲਿਕ ਦੇਸ਼ ਦਾ ਹਵਾਲਾ ਦਿੰਦੇ ਹੋਏ ਉਸ ਦਾ ਗਰਭਪਾਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਸਵਿਤਾ ਦੇ ਪਤੀ ਪ੍ਰਵੀਨ ਹਲਪਨਵਾਰ ਉਨ੍ਹਾਂ ਦੇ... ਅੱਗੇ ਪੜੋ
ਵੀਰ ਪ੍ਰਭਦੀਪ ਸਿੰਘ ਟਾਈਗਰ ਜੱਥੇ ਨੇ ਅਖੌਤੀ ਬਾਬਿਆਂ ਦੇ ਬਖੀਏ ਉਧੇੜੇ

Saturday, 6 April, 2013

  ਮਲੌਦ-ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਅੱਜ ਦਾ ਪੰਜਾਬ ਬਾਬਿਆਂ ਦੇ ਪੰਜਾਬ ਨਾਲ ਜਾਣਿਆ ਜਾਣ ਲੱਗਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਰੀਬਨ 12000 ਪਿੰਡਾਂ ਦੇ ਮੁਕਾਬਲੇ 16000 ਅਖੌਤੀ ਬਾਬਿਆਂ ਦੀਆਂ ਗੱਲਾਂ ਹੋ ਰਹੀਆਂ ਹਨ। ਵੀਰ ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂ ਕੇ ਵਲੋਂ ਰੇਡੀਓ ਦਿਲ ਆਪਣਾ ਪੰਜਾਬੀ ਤੇ ਰੇਡੀਓ ਹੋਸਟ ਹਰਜੋਤ... ਅੱਗੇ ਪੜੋ
ਤੈਂ ਕੀ ਦਰਦ ਨਾ ਆਇਆ

Saturday, 6 April, 2013

ਲੰਡਨ- 12 ਸਾਲ ਦੀ ਉਮਰ ਵਿਚ ਗੁਲ ਮੀਨਾ ਦਾ ਵਿਆਹ ਪਾਕਿਸਤਾਨ ਦੇ ਇਕ 60 ਸਾਲਾ ਬਜ਼ੁਰਗ ਨਾਲ ਕਰ  ਦਿੱਤਾ  ਗਿਆ ਸੀ। ਪਿਛਲੇ ਸਾਲ ਉਹ ਆਪਣੇ ਦੋਸਤ ਨਾਲ ਅਫਗਾਨਿਸਤਾਨ ਭੱਜ ਗਈ ਪਰ ਉਸ ਦੇ ਭਰਾ ਨੇ ਉਸ ਦਾ ਪਿੱਛਾ ਕੀਤਾ ਅਤੇ ਆਨਰ ਕਿਲਿੰਗ ਵਿਚ ਉਸ ਦੀ ਹੱਤਿਆ ਕਰਨੀ ਚਾਹੀ। ਉਸ ਉਪਰ 15 ਵਾਰ ਕੁਹਾੜੀ ਨਾਲ ਵਾਰ  ਕੀਤਾ  ਗਿਆ । ਉਸ ਦਾ ਦੋਸਤ ਮਾਰਿਆ ਗਿਆ । ਉਸ ਦਾ ਭਰਾ ਹਰ ਰੋਜ਼ ਉਸ... ਅੱਗੇ ਪੜੋ
ਤਾਂਹੀਓ ਤਾਂ ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਏ...

Tuesday, 2 April, 2013

ਆਕਲੈਂਡ,02ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਅੱਜ ਦਾ ਕੰਪਿਊਟਰ ਯੁੱਗ ਸੁੰਗੜ ਕੇ ਹੁਣ ਸਮਾਟ ਫੋਨਾਂ ਦੇ ਵਿਚ ਲਗਾਤਾਰ ਸਮਾ ਰਿਹਾ ਹੈ। ਇਹ ਸਮਾਟ ਫੋਨ ਜਿਥੇ ਅੱਜ ਸਮਾਟ ਵਿਅਕਤੀ ਦੀ ਨਿਸ਼ਾਨੀ ਬਣ ਰਹੇ ਹਨ ਉਥੇ ਇਨ੍ਹਾਂ ਦੀ ਵਰਤੋਂ ਜਾਨਵਰਾਂ ਲਈ ਵਰਤ ਕੇ ਉਨ੍ਹਾਂ ਨੂੰ ਵੀ ਬਰਾਬਰ ਦੇ ਸਮਾਟ ਬਣਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਵਿਚ  ਇਕ 16 ਸਾਲਾ ਹਾਈ ਸਕੂਲ ਦੇ ਵਿਦਿਆਰਥੀ... ਅੱਗੇ ਪੜੋ
ਪੰਜਾਬ ਦੇ ਸੈਂਕੜੇ ਮਜ਼ੂਦਰ ਬੰਦ ਹਨ ਇਟਲੀ ਦੀਆਂ ਜੇਲਾਂ ਵਿੱਚ

Friday, 22 March, 2013

ਨਵੀਂ ਦਿੱਲੀ--ਇਟਲੀ ਨੇ ਭਾਵੇਂ ਆਪਣੇ ਦੋ ਮੈਰੀਨ (ਜਲ ਸੈਨਿਕਾਂ) ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ 109 ਕੈਦੀ ਇਸ ਵੇਲੇ ਇਟਲੀ ਦੀਆਂ ਜੇਲਾਂ ਵਿੱਚ ਹਨ ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਕੇਸ ਲੜਨ ਬਾਰੇ ਅਜੇ ਤੱਕ ਡੱਕਾ ਨਹੀਂ ਤੋੜਿਆ ਗਿਆ। ਉਨ੍ਹਾਂ ਦੇ ਕੇਸ ਲੜਨ ਵਿੱਚ ਮਦਦਗਾਰ ਹੋਣਾ ਇਕ ਪਾਸੇ ਰਿਹਾ, ਸਰਕਾਰ ਨੂੰ ਸ਼ਾਇਦ... ਅੱਗੇ ਪੜੋ
ਇਟਲੀ 2 ਸਮੁੰਦਰੀ ਫੌਜੀ ਵਾਪਸ ਭੇਜੇਗਾ

Friday, 22 March, 2013

ਨਵੀਂ ਦਿੱਲੀ:—ਇਟਲੀ 'ਤੇ ਭਾਰਤ ਦਾ ਦਬਾਅ ਰੰਗ ਲਿਆਇਆ ਹੈ। ਇਟਲੀ ਨੇ ਸਮੁੰਦਰੀ ਫੌਜੀਆਂ ਨੂੰ ਸ਼ੁੱਕਰਵਾਰ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕਹੀ ਹੈ। ਇਟਲੀ ਦੇ ਦੋ ਮਰੀਨ ਮਾਸੀ ਮਿਲਿਆਨੋ ਲਾਤੋਰ ਅਤੇ ਸਲਵਾਤੋਰ ਗਿਰੋਨੀ 'ਤੇ ਪਿਛਲੇ ਸਾਲ ਫਰਵਰੀ ਵਿਚ ਕੇਰਲ ਦੇ ਸਮੁੰਦਰੀ ਕੰਢੇ ਦੇ ਨੇੜੇ ਸਮੁੰਦਰੀ ਡਾਕੂਆਂ ਵਿਰੋਧੀ ਮੁਹਿੰਮ ਦੇ ਦੌਰਾਨ 2 ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ ਹਨ... ਅੱਗੇ ਪੜੋ
ਇਟਲੀ 'ਚ ਪੰਜਾਬੀਆਂ ਦੀਆਂ ਦੁਕਾਨਾਂ ਪੁਲਸ ਦੇ ਨਿਸ਼ਾਨੇ 'ਤੇ

Monday, 18 March, 2013

ਰੋਮ/ਜਲੰਧਰ—ਇਟਲੀ ਦੇ ਜਲ ਸੈਨਿਕਾਂ ਦੇ ਮਾਮਲੇ ਨੂੰ ਲੈ ਕੇ ਜਿੱਥੇ ਭਾਰਤ 'ਚ ਸਰਕਾਰ ਦਾ ਰੁਖ ਗੰਭੀਰ ਹੁੰਦਾ ਜਾ ਰਿਹਾ ਹੈ, ਉੱਥੇ ਇਟਲੀ 'ਚ ਵੀ ਮਾਹੌਲ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੇ ਵਿਰੁੱਧ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮਛੇਰਿਆਂ ਦੇ ਕਤਲ ਦੇ ਸੰਬੰਧ 'ਚ ਗ੍ਰਿਫਤਾਰ ਕੀਤੇ ਗਏ ਇਟਲੀ ਦੇ 2 ਜਲ ਸੈਨਿਕ ਪਿਛਲੇ ਦਿਨੀਂ ਵੋਟਾਂ 'ਚ ਭਾਗ ਲੈਣ ਦੇ ਬਹਾਨੇ... ਅੱਗੇ ਪੜੋ
ਭਾਰਤੀ ਮੂਲ ਦੇ ਫੁੱਟਬਾਲ ਪ੍ਰੇਮੀ 'ਤੇ ਲੰਡਨ 'ਚ ਹਮਲਾ

Monday, 18 March, 2013

ਲੰਡਨ—ਬਰਤਾਨੀਆ ਦੇ ਪੱਕੇ ਨਾਗਰਿਕ ਅਤੇ ਭਾਰਤੀ ਮੂਲ ਦੇ ਇਕ ਫੁੱਟਬਾਲ ਪ੍ਰੇਮੀ 'ਤੇ ਬੀਤੇ ਦਿਨੀਂ ਕੁਝ ਲੋਕਾਂ ਨੇ ਨਸਲੀ ਵਿਤਕਰੇ ਦੀ ਭਾਵਨਾ ਅਧੀਨ ਜ਼ੋਰਦਾਰ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ 56 ਸਾਲਾ ਪ੍ਰਕਾਸ਼ ਪਟੇਲ ਨਾਂ ਦਾ ਇਹ ਬੈਂਕ ਅਫਸਰ ਆਪਣੀ 21 ਸਾਲਾ ਬੇਟੀ ਦੇਵਿਆਨੀ ਪਟੇਲ ਨਾਲ ਐਤਵਾਰ ਨੂੰ ਇਕ ਫੁੱਟਬਾਲ ਮੈਚ ਵੇਖ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...