ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਇਤਾਲਵੀ ਜਲ ਸੈਨਿਕ ਭਾਰਤ ਨਹੀਂ ਆਉਣਗੇ- ਇਟਲੀ

Tuesday, 12 March, 2013

ਰੋਮ- ਇਟਲੀ ਨੇ ਕਿਹਾ ਹੈ ਕਿ ਭਾਰਤ 'ਚ 2 ਮਛੇਰਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਇਤਾਲਵੀ ਜਲ ਸੈਨਿਕ ਭਾਰਤ ਵਾਪਸ ਨਹੀਂ ਆਉਣਗੇ। ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਟਲੀ ਨੇ ਭਾਰਤ ਤੋਂ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਦਾ ਕੂਟਨੀਤਕ ਹੱਲ ਕੱਢੇ ਪਰ... ਅੱਗੇ ਪੜੋ
ਚੀਨੀ ਖਦਾਨ 'ਚ ਧਮਾਕਾ, 8 ਮਰੇ

Saturday, 2 March, 2013

ਪੱਛਮੀ ਚੀਨ ਦੀ ਇਕ ਕੋਲਾ ਖਦਾਨ 'ਚ ਧਮਾਕਾ ਹੋਣ ਨਾਲ 8 ਮਜ਼ਦੂਰਾਂ ਦੀ ਮੌਤ ਹੋ ਗਈ। ਝੇਨਜਿਆਂਗ ਕਾਊਂਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਦੁਰਘਟਨਾ ਸ਼ੁੱਕਰਵਾਰ ਕਾਊਂਟੀ ਦੇ ਮੁਓਝ ਸ਼ਹਿਰ ਦੇ ਲਿਆਂਗਸ਼ਯੂਗੋ ਕੋਲਾ ਖਦਾਨ 'ਚ ਹੋਈ। ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਖਦਾਨ 'ਚ ਗੈਸ ਕਾਰਨ ਧਮਾਕਾ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਕੋਲਾ ਖਦਾਨ 'ਚ ਵਸੰਤ ਮਹਾਉਤਸਵ ਤੋਂ ਬਾਅਦ... ਅੱਗੇ ਪੜੋ
ਨਿਊਜ਼ੀਲੈਂਡ ਦੇ ਸਮੰੁਦਰ 'ਚ ਡੁੱਬਣ ਨਾਲ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

Monday, 25 February, 2013

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ)-ਬੀਤੀ ਦੇਰ ਸ਼ਾਮੀਂ ਨਿਊਜ਼ੀਲੈਂਡ ਦੀ ਪੀਹਾ ਬੀਚ 'ਤੇ ਦੋ ਭਾਰਤੀ ਵਿਦਿਆਰਥੀਆਂ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋ ਗਈ, ਜਦੋਂਕਿ ਇਕ ਵਿਦਿਆਰਥੀ ਨੂੰ ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਬਚਾਅ ਲਿਆ | ਇਹ ਤਿੰਨੋਂ ਭਾਰਤੀ ਵਿਦਿਆਰਥੀ ਬੀਤੀ ਦੇਰ ਸ਼ਾਮੀਂ ਪੀਹਾ ਬੀਚ 'ਤੇ ਸਮੁੰਦਰ ਵਿਚ ਨਹਾਉਣ ਲਈ ਗਏ ਸਨ, ਜਿਥੇ ਖ਼ਤਰਨਾਕ ਲਹਿਰਾਂ ਦੀ... ਅੱਗੇ ਪੜੋ
रूस : बंद हुई 90 चाइल्ड पोर्न वेबसाइटें

Wednesday, 6 February, 2013

मास्को। रूस सरकार, बाल अश्लीलता से संबंधित सामग्री परोसने वाली 90 पंजीकृत वेबसाइटों को अब तक बंद कर चुकी है। यह जानकारी रूस के आंतरिक मामलों के मंत्रालय ने दी है।समाचार एजेंसी आरआईए नोवोस्ती के तत्वावधान में चल रहे अंतरराष्ट्रीय इंटरनेट सुरक्षा सम्मेलन में, रूसी आंतरिक मंत्रालय के इंटरपोल नेशनल... ਅੱਗੇ ਪੜੋ
ਬ੍ਰਿਟਿਸ਼ ਸੰਸਦ ਨੇ ਕੀਤੀ ਸਮਲੈਂਗਿਕ ਵਿਆਹ ਦੀ ਹਮਾਇਤ

Wednesday, 6 February, 2013

ਲੰਡਨ- ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਸਮਲੈਂਗਿਕੀ ਲੋਕਾਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਬਣਨ ਵਾਲੇ ਕਾਨੂੰਨ ਦੇ ਖਰੜੇ ਦੀ ਹਮਾਇਤ ਕੀਤੀ ਹੈ, ਪਰ ਇਸ ਮੁੱਦੇ 'ਤੇ ਹੋਈ ਚਰਚਾ ਦੌਰਾਨ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੀ ਕੰਜ਼ਰਵੇਟਿਵ ਪਾਰਟੀ ਦੋ ਹਿੱਸਿਆਂ ਵਿਚ ਵੰਡੀ ਗਈ।ਸਮਲੈਂਗਿਕਾਂ ਦੇ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਸੰਬੰਧੀ ਕਾਨੂੰਨ ਦੇ ਖਰੜੇ 'ਤੇ ਮੰਗਲਵਾਰ ਨੂੰ... ਅੱਗੇ ਪੜੋ
ਹੈਪੀ ਬਰਥ-ਡੇ 'ਫੇਸਬੁੱਕ'

Monday, 4 February, 2013

ਨਵੀਂ ਦਿੱਲੀ—ਦੁਨੀਆ ਦੀ ਪ੍ਰਸਿੱਧ ਸੋਸ਼ਲ ਨੈੱਟਵਰਕਿੰਗ ਸਾਈਟ 'ਫੇਸਬੁੱਕ' ਦਾ 9ਵਾਂ ਜਨਮਦਿਨ ਹੈ। ਇਹ ਸਾਈਟ 'ਦਿ ਫੇਸਬੁੱਕ' ਦੇ ਨਾਂ ਨਾਲ 4 ਫਰਵਰੀ, 2004 ਨੂੰ ਸ਼ੁਰੂ ਹੋਈ ਸੀ ਅਤੇ ਅਗਸਤ 2005 'ਚ ਇਸ ਦਾ ਨਾਂ 'ਫੇਸਬੁੱਕ' ਕਰ ਦਿੱਤਾ ਗਿਆ। ਇਸ ਦੀ ਸ਼ੁਰੂਆਤ ਹਾਰਵਰਡ ਦੇ ਇਕ ਵਿਦਿਆਰਥੀ ਮਾਰਕ ਜੁਕਰਬਰਗ ਨੇ ਕੀਤੀ ਸੀ। ਥੋੜ੍ਹੀ ਦੇ ਦੇਰ 'ਚ ਇਹ ਸਾਈਟ ਇੰਨੀ ਜ਼ਿਆਦਾ ਮਸ਼ਹੂਰ... ਅੱਗੇ ਪੜੋ
ਗੋਰਖਿਆਂ ਨੇ ਕੀਤੀ ਨੇਪਾਲੀ ਸੈਨਾ ਦੇ ਇਕ ਕਰਨਲ ਦੀ ਰਿਹਾਈ ਦੀ ਮੰਗ

Tuesday, 8 January, 2013

ਲੰਡਨ- ਨੇਪਾਲੀ ਗੋਰਖਿਆਂ ਨੇ ਬ੍ਰਿਟੇਨ ਤੋਂ ਸੈਨਾ ਦੇ ਇਕ ਕਰਨਲ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕੁਮਾਰ ਲਾਮਾ ਨਾਮਕ ਇਸ ਨੇਪਾਲੀ ਕਰਨਲ ਨੂੰ ਸਾਲ 2005 'ਚ ਦੇਸ਼ ਦੀ ਘਰੇਲੂ ਜੰਗ ਦੌਰਾਨ ਹੋਈ ਕਥਿਤ ਜੰਗ ਦੇ ਅਪਰਾਧਾਂ ਲਈ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਹੈ।ਸਕਾਈ ਨਿਊਜ਼ ਦੀ ਖਬਰ 'ਚ ਕਿਹਾ ਗਿਆ ਹੈ ਕਿ ਕਾਠਮਾਂਡੂ 'ਚ ਬ੍ਰਿਗੇਡ ਦੀ ਛੁੱਟੀ ਪ੍ਰਾਪਤ ਸੈਨਿਕਾਂ... ਅੱਗੇ ਪੜੋ
ਪੰਜ ਵਾਰ ਗਰਭਪਾਤ ਤੋਂ ਬਾਅਦ ਐਸਪੀਰਿਨ ਕਾਰਨ ਦਿੱਤਾ ਬੱਚੀ ਨੂੰ ਜਨਮ

Wednesday, 2 January, 2013

ਲੰਡਨ—ਬ੍ਰਿਟੇਨ ਵਿਚ 33 ਸਾਲਾਂ ਇਕ ਔਰਤ ਨੇ ਪੰਜ ਸਾਲਾਂ ਵਿਚ ਪੰਜ ਵਾਰ ਗਰਭਪਾਤ ਹੋਣ ਤੋਂ ਬਾਅਦ ਰੋਜ਼ਾਨਾ ਇਕ ਐਸਪੀਰਿਨ ਦੀ ਗੋਲੀ ਖਾ ਕੇ ਸਫਲਤਾ ਪੂਰਵਕ ਇਕ ਬੱਚੇ ਨੂੰ ਜਨਮ ਦਿੱਤਾ। ਮਾਹਰਾਂ ਨੇ ਬਾਅਦ ਵਿਚ ਦੱਸਿਆ ਕਿ ਉਸ ਐਂਟੀਫੋਸਫੋਲੀਪਿਡ ਸਿੰਡ੍ਰੋਮ ਦੀ ਸਮੱਸਿਆ ਸੀ, ਜਿਸ ਵਿਚ ਐਸਪੀਰਿਨ ਨੇ ਅਸਰ ਕੀਤਾ। 'ਸਨ' ਅਖਬਾਰ ਮੁਤਾਬਕ ਡਾਨ ਪੈਡਾਕ ਨੇ ਅਪ੍ਰੈਲ ਵਿਚ... ਅੱਗੇ ਪੜੋ
ਸਰਕਸ ਵਾਲਿਆਂ ਦਾ ਵੀ ਪਾਪਾ ਹੈ ਚੀਨ ਦਾ ਇਕ ਕੁੱਤਾ

Tuesday, 18 December, 2012

ਨਵੀਂ ਦਿੱਲੀ— ਚੀਨ ਦੇ ਸ਼ਹਿਰ ਦਾ ਇਕ ਕੁੱਤਾ ਡੂਡੋ ਅੱਜਕਲ ਇੰਟਰਨੈੱਟ ਤੋਂ ਲੈ ਕੇ ਟੀ. ਵੀ. ਤੱਕ ਦੁਨੀਆ ਭਰ 'ਚ ਛਾਇਆ ਹੋਇਆ ਹੈ। ਇਸ ਕੁੱਤੇ ਦੇ ਕਾਰਨਾਮੇ ਵੇਖ ਕੇ ਸਰਕਸ ਵਾਲਿਆਂ ਨੂੰ ਵੀ ਪਸੀਨਾ ਆ ਜਾਂਦਾ ਹੈ। ਭਰੇ ਬਾਜ਼ਾਰ 'ਚ ਵੱਡੀ ਗੇਂਦ 'ਤੇ ਚੜ੍ਹ ਕੇ, ਮੂੰਹ 'ਚ ਗੁਲਾਬ ਦਾ ਫੁੱਲ ਫੜ ਕੇ ਜਦੋਂ ਇਹ ਕੁੱਤਾ ਅੱਖਾਂ ਮਟਕਾਉਂਦਾ ਚੱਲਦਾ ਹੈ ਤਾਂ... ਅੱਗੇ ਪੜੋ
ਅਫਗਾਨਿਸਤਾਨ 'ਚ ਧਮਾਕੇ ਕਾਰਣ 10 ਬੱਚਿਆਂ ਦੀ ਮੌਤ

Monday, 17 December, 2012

ਕਾਬੁਲ- ਅਫਗਾਨਿਸਤਾਨ ਦੇ ਨਾਂਗਰਹਿਰ ਪ੍ਰਦੇਸ਼ ਵਿਚ ਸੋਮਵਾਰ ਨੂੰ ਇਕ ਬੰਬ ਧਮਾਕੇ ਵਿਚ 10 ਬੱਚੇ ਮਾਰੇ ਗਏ, ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਦੇ ਬੁਲਾਰੇ ਹੁਸੈਨ ਮਾਸ਼ਰਿਕੀਵਲ ਨੇ ਦੱਸਿਆ ਕਿ ਚਪਰਹਾਲ ਜ਼ਿਲੇ ਦੇ ਸੋਲੋਜਈ ਇਲਾਕੇ ਵਿਚ ਸਵੇਰੇ 9 ਵਜੇ ਦੇ ਕਰੀਬ ਕੁਝ ਮਾਸੂਮ ਬੱਚੇ ਲੱਕੜੀਆਂ ਇਕੱਠੀਆਂ ਕਰ ਰਹੇ ਸਨ, ਉਸ ਸਮੇਂ ਉਨ੍ਹਾਂ ਵਿਚੋਂ ਇਕ ਦਾ ਪੈਰ ਬੰਬ 'ਤੇ... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...