ਯੂਰਪ

Thursday, 19 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ...
ਵਰਲੱਡ ਕੱਬਡੀ ਕੱਪ 2012 ਨਾਰਵੇ ਨੇ ਪਹਿਲਾ ਮੈਚ ਜਿੱਤਿਆ ਤੇ ਡੈਨਮਾਰਕ ਵੱਲੋ ਹਾਰ ਦੇ ਬਾਵਜੂਦ ਚੰਗੀ ਖੇਡ ਦਾ ਪ੍ਰਦਰਸ਼ਨ।

Sunday, 2 December, 2012

ਫੋਟੋ ਧੰਨਵਾਦ (ਪੀ ਟੀ ਸੀ ਨਿਊਜ) ੳਸਲੋ (ਰੁਪਿੰਦਰ ਢਿੱਲੋ ਮੋਗਾ) ਵਿਸ਼ਵ ਕੱਬਡੀ ਕੱਪ 2012  ਚ ਨਾਰਵੇ  ਨੇ ਪਟਿਆਲਾ ਦੇ ਸਪੋਰਟਸ ਸਟੇਡੀਅਮ ਚ ਹੋਏ ਆਪਣੇ ਪਹਿਲੇ ਮੈਚ ਚ ਸੋਨੀ ਖੰਨਾ ਦੀ ਅਗਵਾਈ ਹੈਠ  ਨਿਊਜ਼ੀਲੈਡ ਨੂੰ 52-35  ਅੰਕ ਨਾਲ ਹਰਾ ਜਿੱਤ ਨਾਲ ਇਸ ਟੂਰਨਾਮੈਟ ਚ ਆਗਾਜ ਕੀਤਾ। ਨਾਰਵੇ ਦੇ ਜਾਫੀਆ  ਕਮਲਜੀਤ ਖੰਨਾ,ਗਾਮਾ ਟਿੱਬਾ, ਰਣਜੀਤ... ਅੱਗੇ ਪੜੋ
ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ।

Friday, 30 November, 2012

  ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ ਅਪਲਾਈ ਕਰਨ ਵਾਲਾ ਫਰਾਂਸ ਵਿੱਚ ਪਿਛਲੇ ਪੰਜ਼ ਸਾਲ ਤੋਂ ਰਹਿ ਰਿਹਾ ਹੋਵੇ। ਜਿਸ ਦਾ ਉਸ ਕੋਲ... ਅੱਗੇ ਪੜੋ
ਸ੍ਰ: ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ।

Thursday, 29 November, 2012

ਸ੍ਰ ਉਜਾਗਰ ਸਿੰਘ ਸਖੀ , ਪਰਿਵਾਰਿਕ ਮੈਬਰ ਤੇ ਜਾਣੀਆ ਮਾਣੀਆ ਹਸਤੀਆ। ੳਸਲੋ (ਰੁਪਿੰਦਰ ਢਿੱਲੋ ਮੋਗਾ) ਅੱਜ ਤੋ ਤਕਰੀਬਨ ਚਾਲੀ ਸਾਲ ਪਹਿਲਾ ੳਸਲੋ ਦੇ ਲੀਲੇਸਤਰੋਮ ਇਲਾਕੇ ਚ ਸ੍ਰ ਉਜਾਗਰ ਸਿੰਘ ਸਖੀ(ਵਿਦਿਅਕ ਵਿਗਿਆਨੀ ਤੇ ਸਮਾਜ ਸੁਧਾਰਕ)  ਨੇ ਇੱਕ ਸੰਸਥਾ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਸ ਸਮੇ ਬੇਰੋਜਗਾਰੀ ਦੀ ਮਾਰ ਹੇਠ ਨਸ਼ੇ ਦੀ ਦਲ ਦਲ ਚ ਫੱਸੇ ਲੋਕੀ ਜੋ ਇਸ... ਅੱਗੇ ਪੜੋ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਕਾਸ਼ ਉਤਸਵ ਪੰਜਾਬੀ ਟੂਡੈ ਦੇ ਪਾਠਕਾਂ ਨੂੰ ਬਹੁਤ - ਬਹੁਤ ਵਧਾਈਆਂ

Wednesday, 28 November, 2012

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਕਾਸ਼ ਉਤਸਵ ਪੰਜਾਬੀ ਟੂਡੈ ਦੇ ਪਾਠਕਾਂ ਨੂੰ ਬਹੁਤ - ਬਹੁਤ ਵਧਾਈਆਂ ਅੱਗੇ ਪੜੋ
ਸਵਿਤਾ ਦੀ ਮੌਤ ਮਾਮਲੇ 'ਚ ਜਨਤਕ ਜਾਂਚ ਬਾਰੇ ਕੋਈ ਫੈਸਲਾ ਨਹੀਂ

Saturday, 24 November, 2012

ਲੰਡਨ- ਆਇਰਲੈਂਡ ਨੇ ਭਾਰਤੀ ਦੰਦਾਂ ਦੀ ਡਾਕਟਰ ਸਵਿਤਾ ਹਲੱਪਨਵਾਰ ਦੀ ਮੌਤ ਦੀ ਜਨਤਕ ਜਾਂਚ ਕਰਨ ਦਾ ਫਿਲਹਾਲ ਖੰਡਨ ਨਹੀਂ ਕੀਤਾ ਹੈ। ਉੱਥੋਂ ਦੇ ਇਕ ਹਸਪਤਾਲ ਵਿਚ ਡਾਕਟਰਾਂ ਵੱਲੋਂ ਇਹ ਕਹਿੰਦੇ ਹੋਏ ਗਰਭਪਾਤ ਕਰਨ ਤੋਂ ਮਨ੍ਹਾ ਕਰਨ 'ਤੇ ਸਵਿਤਾ ਦੀ ਮੌਤ ਹੋ ਗਈ ਸੀ ਕਿ ਇਸ ਦੇਸ਼ ਵਿਚ ਗਰਭਪਾਤ ਦੀ ਮਨਜ਼ੂਰੀ ਨਹੀਂ। ਆਇਰਲੈਂਡ ਸਰਕਾਰ ਦੇ ਅਧਿਕਾਰੀ ਐਮਾਨ ਗਿਲਮੋਰ ਨੇ ਕਿਹਾ ਕਿ... ਅੱਗੇ ਪੜੋ
ਬਰਾੜ 'ਤੇ ਹਮਲੇ ਦੇ ਮਾਮਲੇ 'ਚ 2 ਹੋਰ ਗ੍ਰਿਫਤਾਰ

Friday, 23 November, 2012

ਲੰਡਨ- ਬ੍ਰਿਟੇਨ ਦੀ ਪੁਲਸ ਨੇ ਭਾਰਤੀ ਲੈਫਟੀਨੈਂਟ ਜਨਰਲ (ਰਿਟਾਇਰਡ) ਕੇ. ਐੱਸ. ਬਰਾੜ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਇਕ ਔਰਤ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਨਰਲ ਬਰਾੜ ਨੇ 1984 ਦੌਰਾਨ ਆਪਰੇਸ਼ਨ ਬਲਿਊ ਸਟਾਰ ਦੀ ਅਗਵਾਈ ਕੀਤੀ ਸੀ। ਸਤੰਬਰ ਮਹੀਨੇ ਵਿਚ ਨਿੱਜੀ ਕੰਮ ਨਾਲ ਲੰਡਨ ਆਏ ਬਰਾੜ 'ਤੇ ਮੱਧ ਲੰਡਨ ਵਿਚ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ... ਅੱਗੇ ਪੜੋ
28 ਸਾਲਾ ਤੋ ਉਡੀਕ ਕਰ ਰਹੇ ਸਿੱਖਾਂ ਨੂੰ ਕਦੋ ਇਨਸਾਫ ਮਿਲੇਗਾ

Friday, 23 November, 2012

ਡੈਨਹਾਗ; ਸਿੱਖ ਕਮਿਉਨਿਟੀ ਬੈਨੇਲੁਕਸ ਅਤੇ ਪੰਜਾਂਬ ਰਾਈਟਸ ਆਰਗੇਨਾਈਜੇਸ਼ਨ ਬੈਨੇਲੁਕਸ ਨੇ ਭਾਰਤ ਚ ਪਾਕਿਸਤਾਨੀ ਮੂਲ਼ ਦੇ ਕਸਾਬ ਨੂੰ ਦਿੱਤੀ ਫਾਂਸੀ ਉਪਰ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਹੈ ਕੇ ਸਿੱਖ ਕੌਮ ਪਿਛਲੇ 28 ਸਾਲਾ ਤੋ ਇਨਸਾਫ ਦੀ ਮੰਗ ਕਰ ਰਹੀ ਹੈ।ਹਿੰਦੋਸਤਾਨੀ ਮੀਡੀਏ ਨੇ ਇੱਕ ਵਾਰੀ ਸਿੱਖਾ ਲਈ ਆਪਣੇ ਚੈਨਲਾ ਉੱਪਰ ਹਾਂ ਦਾ ਨਾਅਰਾ ਨਹੀ ਮਾਰਿਆ। ਜਥੇਦਾਰ... ਅੱਗੇ ਪੜੋ
ਗੁਰਦੁਆਰਾ ਸੰਗਤ ਸਾਹਿਬ ਬੈਲਜੀਅਮ ਵਿਖੇ ਗੁਰਮੱਤ ਕੈਂਪ 24 ਨੂੰ

Friday, 23 November, 2012

ਲੂਵਨ: ਬੈਲਜੀਅਮ 22 ਨਵੰਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ 24 ਨਵੰਬਰ ਦਿਨ ਸ਼ਨੀਵਾਰ ਨੂੰ ਗੁਰਮੱਤ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਬੱਚਿਆ ਨੂੰ ਗੁਰਬਾਣੀ ਅਭਿਆਸ ਕਰਾਇਆ ਜਾਵੇਗਾ ਇਹ ਜਾਣਕਾਰੀ ਭਾਈ ਗੁਰਮੀਤ ਸਿੰਘ ਨੇ ਦੇਂਦੇ ਹੋਏ ਦਸਿਆ ਕਿ ਹਰ ਮਹੀਨੇ ਲੱਗਣ ਵਾਲੇ ਇਸ ਕੈਂਪ ਵਿਚ ਮਾਪਿਆ  ਨੂੰ ਸਮੇ ਸਿਰ ਬੱਚਿਆ ਨੂੰ ਗੁਰੂਘਰ ਲਿਆਉਣ... ਅੱਗੇ ਪੜੋ
ਸਿੱਖ ਕੌਂਸਲ ਬੈਲਜੀਅਮ ਵਲੋ ਰਿਣ ਉਤਾਰ ਯਤਨ ਯਾਤਰਾ ਦਾ ਸਵਾਗਤ

Friday, 23 November, 2012

ਲੂਵਨ : ਬੈਲਜੀਅਮ 22 ਨਵੰਬਰ (ਅਮਰਜੀਤ ਸਿੰਘ ਭੋਗਲ) ਪੰਜਾਬੀਆ ਦੇ ਹਰਮਨ ਪਿਆਰੇ ਅਖਬਾਰਾਂ ‘ਅਜੀਤ’ ਵਿੱਚ ਛਪੀ ਇਹ ਖਬਰ ‘ਰਿਣ ਉਤਾਰ ਯਤਨ ਯਾਤਰਾ’ ਪੜ੍ਹ ਕੇ ਮਨ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਨੂੰ ਜੀਅ ਕਰਦਾ ਹੈ,ਜਿਸਨੇ ਪੰਜਾਬੀਆਂ ਨੂੰ ਇਹ ਸੁਮੱਤ ਬਖਸ਼ੀ ਹੈ ਕਿ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ ਨੂੰ ਰਲ ਮਿਲ ਕੇ ਮਨਾ ਕੇ... ਅੱਗੇ ਪੜੋ
Lighting the Flame of Knowledge A Candle in the Dark – An Exhibition of Sikh History

Wednesday, 21 November, 2012

http://www.youtube.com/watch?v=rNKV3c3PhAc&feature=youtu.be Click the above picture for our exhibition tralier Lighting the Flame of Knowledge A Candle in the Dark – An Exhibition of Sikh History Members of the NSYF team are currently on tour with the groundbreaking exhibition. This first... ਅੱਗੇ ਪੜੋ

Pages

ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

Thursday, 19 December, 2013
ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ...

ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

Wednesday, 18 December, 2013
ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ...

ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

Thursday, 12 December, 2013
ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ...