ਫਰੀਦਕੋਟ

Saturday, 21 December, 2013
ਫਿਰੋਜ਼ਪੁਰ -ਪੁਲਸ ਵਿਭਾਗ ਵੱਲੋਂ ਸਮਾਜ ਸੁਧਾਰ ਦੇ ਕੰਮਾਂ ਤੋਂ ਕੁਝ ਅਧਿਕਾਰੀ ਕੋਹਾ ਦੂਰ ਹਨ। ਇਸ ਦੀ ਜਿਊਂਦੀ ਜਾਗਦੀ ਮਿਸਾਲ ਫਿਰੋਜ਼ਪੁਰ ਇਲਾਕੇ ਟੇਂਕਵਾਲੀ ਬਸਤੀ ਦੇ ਥਾਣਾ ਇੰਚਾਰਜ ਬਲਰਾਜ ਨੇ ਐਸ.ਐਚ.ਓ. 'ਤੇ 40 ਹਜ਼ਾਰ ਰੁਪਏ ਮਹੀਨਾ ਮੰਗਣ ਦਾ ਦੋਸ਼ ਲਗਾਇਆ ਹੈ। ਐਸ.ਐਚ.ਓ. ਜਸਬੀਰ ਸਿੰਘ ਆਪਣੀ ਮਨਮਰਜ਼ੀ ਕਰਦੇ ਹੋਏ ਥ...
ਐਸ.ਐਚ.ਓ. 'ਤੇ ਕੁੱਟ-ਮਾਰ ਅਤੇ ਰਿਸ਼ਵਤ ਮੰਗਣ ਦਾ ਦੋਸ਼

Saturday, 21 December, 2013

ਫਿਰੋਜ਼ਪੁਰ -ਪੁਲਸ ਵਿਭਾਗ ਵੱਲੋਂ ਸਮਾਜ ਸੁਧਾਰ ਦੇ ਕੰਮਾਂ ਤੋਂ ਕੁਝ ਅਧਿਕਾਰੀ ਕੋਹਾ ਦੂਰ ਹਨ। ਇਸ ਦੀ ਜਿਊਂਦੀ ਜਾਗਦੀ ਮਿਸਾਲ ਫਿਰੋਜ਼ਪੁਰ ਇਲਾਕੇ ਟੇਂਕਵਾਲੀ ਬਸਤੀ ਦੇ ਥਾਣਾ ਇੰਚਾਰਜ ਬਲਰਾਜ ਨੇ ਐਸ.ਐਚ.ਓ. 'ਤੇ 40 ਹਜ਼ਾਰ ਰੁਪਏ ਮਹੀਨਾ ਮੰਗਣ ਦਾ ਦੋਸ਼ ਲਗਾਇਆ ਹੈ। ਐਸ.ਐਚ.ਓ. ਜਸਬੀਰ ਸਿੰਘ ਆਪਣੀ ਮਨਮਰਜ਼ੀ ਕਰਦੇ ਹੋਏ ਥਾਣਾ ਇੰਚਾਰਜ ਨਾਲ ਬਦਸਲੂਕੀ ਅਤੇ ਕੁੱਟ-ਮਾਰ ਕਰਨ 'ਤੇ ਉਤਰ... ਅੱਗੇ ਪੜੋ
ਅਨਪੜ੍ਹ ਦੀ ਲਿਖੀ ਕਿਤਾਬ ਵੰਡੇਗੀ ਸਭ ਨੂੰ ਗਿਆਨ

Sunday, 15 December, 2013

ਜਲਾਲਾਬਾਦ - ਪ੍ਰਤਿਭਾ ਅਤੇ ਗਿਆਨ ਕਿਸੇ ਵੀ ਸਹਾਰੇ ਦੀ ਮੁਥਾਜ ਨਹੀਂ ਹੁੰਦੀ, ਇਸ ਕਹਾਵਤ ਨੂੰ ਸਿੱਧ ਕਰ ਵਿਖਾਇਆ ਪਿੰਡ ਚੱਕ ਸੁਹੇਲੇ ਦੇ ਵਾਸੀ ਲੇਖਕ ਗੁਰਮੀਤ ਸਿੰਘ ਨੇ ਜੋ ਕਿ ਅਨਪੜ ਹੈ। ਪਰ ਇਸ ਦੇ ਬਾਵਜੂਦ ਉਸ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਜਗਦੀ ਜੋਤ ਪੰਜਾਬ ਦੀ ਰਹਿਣੀ ਨਾਂ ਨਾਲ ਆਪਣੀ ਕਿਤਾਬ ਨੂੰ ਪ੍ਰਕਾਸ਼ਿਤ... ਅੱਗੇ ਪੜੋ
7 ਸਾਲਾ ਸਕੂਲੀ ਬੱਚੇ ਦੇ ਗਲ ਵੱਢ ਕੇ ਕੀਤੇ ਕਤਲ ਨਾਲ ਫੈਲੀ ਸਨਸਨੀ

Tuesday, 10 December, 2013

ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਅੱਜ ਇੱਕ ਦਰਦਨਾਕ ਘਟਨਾ ਵਾਪਰੀ, ਜਦੋਂ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਦੂਜੀ ਜਮਾਤ ਦਾ ਵਿਦਿਆਰਥੀ ਲਵਪ੍ਰੀਤ ਸਿੰਘ (7) ਦੀ ਪਿੰਡ ਦੇ ਹੀ ਇੱਕ ਨੌਜਵਾਨ ਨੇ ਗਲਾ ਵੱਢ ਹੱਤਿਆ ਕਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨੁਸਾਰ ਕਰੀਬ 2:15 ਵਜੇ ਛੁੱਟੀ ਹੋਣ ਤੋਂ ਬਾਅਦ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਜਾ ਰਹੇ... ਅੱਗੇ ਪੜੋ
ਬਾਦਲ ਵੱਲੋਂ ਫ਼ਾਜ਼ਿਲਕਾ ਤੋਂ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

Monday, 11 November, 2013

ਫਾਜ਼ਿਲਕਾ-ਪੰਜਾਬ ਸਰਕਾਰ ਵੱਲੋਂ ਗ਼ਰੀਬ ਵਰਗ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਫਾਜ਼ਿਲਕਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਕੀਤੀ ਗਈ। ਬੀਮਾ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਵਿਸ਼ਾਲ... ਅੱਗੇ ਪੜੋ
ਦਾਜ ਦੀ ਖਾਤਰ ਸਹੁਰਿਆਂ ਨੇ ਲਾਈ ਗਰਭਵਤੀ ਨੂੰਹ ਨੂੰ ਅੱਗ

Monday, 23 September, 2013

ਫਿਰੋਜ਼ਪੁਰ- ਇੱਥੋਂ ਦੇ ਪਿੰਡ ਮਲਲ ਵਾਲਾ ‘ਚ ਵਿਆਹੀ ਅਮਨਦੀਪ ਕੌਰ ਨੂੰ ਦਾਜ ਦੀ ਮੰਗ ਪੂਰੀ ਨਾ ਹੋਣ ‘ਤੇ ਸਹੁਰੇ ਪਰਿਵਾਰ ਵੱਲੋਂ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਤਰਨਤਾਰਨ ਜ਼ਿਲੇ ਦੇ ਪਿੰਡ ਢੋਟੀਆ ਦੀ ਵਸਨੀਕ ਛੇ ਭੈਣਾਂ ‘ਚੋਂ ਸਭ ਤੋਂ ਵੱਡੀ ਅਮਨਦੀਪ ਕੌਰ ਦਾ ਵਿਆਹ 2012 ‘ਚ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਮਲਲਵਾਲਾ ਦੇ ਸਾਹਿਬ ਸਿੰਘ ਨਾਲ ਹੋਇਆ ਸੀ। ਵਿਆਹ ਮੌਕੇ... ਅੱਗੇ ਪੜੋ
ਧੀ ਨੂੰ ਕੁੱਖ 'ਚ ਮਾਰ, ਛੱਤ 'ਤੇ ਸੁੱਟਿਆ 6 ਮਹੀਨਿਆਂ ਦਾ ਭਰੂਣ

Sunday, 18 August, 2013

ਫਰੀਦਕੋਟ—ਪੰਜਾਬ ਵਿਚ ਜਿੱਥੇ ਇਕ ਪਾਸੇ ਸਰਕਾਰ ਧੀਆਂ ਨੂੰ ਬਚਾਉਣ ਲਈ 'ਨੰਨ੍ਹੀ ਛਾਂ' ਵਰਗੀਆਂ ਮੁਹਿੰਮਾਂ ਚਲਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਉੱਥੇ ਦੂਜੇ ਪਾਸੇ ਇਹ ਕੁਰੀਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹਾ ਹੀ ਇਕ ਮਾਮਲਾ ਫਰੀਦਕੋਟ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਫਰੀਦਕੋਟ 'ਚ ਇਕ ਘਰ ਦੀ ਛੱਤ ਤੋਂ 6 ਮਹੀਨੇ ਦੀ ਬੱਚੀ ਦਾ ਭਰੂਣ ਮਿਲਿਆ।... ਅੱਗੇ ਪੜੋ
ਜ਼ਮੀਨੀ ਵਿਵਾਦ ਕਾਰਨ ਕਲਯੁਗੀ ਪਿਓ ਨੇ ਕੀਤਾ ਲਾਡਲੇ ਪੁੱਤਰ ਦਾ ਕਤਲ

Sunday, 11 August, 2013

ਮਮਦੋਟ- ਥਾਣਾ ਲੱਖੋ ਕੇ ਬਹਿਰਾਮ ਅਧੀਨ ਪੈਂਦੇ ਪਿੰਡ ਤੂਰ 'ਚ ਇਕ ਵਿਅਕਤੀ ਨੇ 12 ਬੋਰ ਦੀ ਰਾਈਫਲ ਨਾਲ ਆਪਣੇ ਪੁੱਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਪੁਲਸ ਨੇ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ... ਅੱਗੇ ਪੜੋ
ਪਤੀ ਨੇ ਵੱਢ ਦਿੱਤੇ ਗਰਭਵਤੀ ਪਤਨੀ ਦੇ ਹੱਥ-ਪੈਰ

Friday, 9 August, 2013

ਫਿਰੋਜ਼ਪੁਰ- ਫਿਰੋਜ਼ਪੁਰ ਜ਼ਿਲੇ ਦੇ ਹੁਸੈਨੀਵਾਲਾ ਸਰਹੱਦ ਨੇੜੇ ਸਥਿਤ ਪਿੰਡ ਬਾਰੇ ਕੇ 'ਚ ਇਕ ਵਿਅਕਤੀ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਪਤਨੀ ਦੇ ਹੱਥ-ਪੈਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਗੁਰਦੇਵ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਮਨਜੀਤ ਕੌਰ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਇਸ ਗੱਲ ਨੂੰ ਲੈ ਕੇ ਪਹਿਲਾਂ... ਅੱਗੇ ਪੜੋ
60 ਕਿਲੋ ਚੂਰਾ-ਪੋਸਤ ਸਣੇ ਔਰਤ ਗ੍ਰਿਫ਼ਤਾਰ

Saturday, 20 July, 2013

ਫ਼ਰੀਦਕੋਟ,--ਇੱਥੋਂ ਦੇ ਸੀ. ਆਈ. ਏ. ਸਟਾਫ਼ ਵਲੋਂ ਇਕ ਕਥਿਤ ਦੋਸ਼ਣ ਨੂੰ 60 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ਼ ਮੁਖੀ ਲਖਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਜਿਸ ਵਿਚ ਏ. ਐੱਸ. ਆਈ. ਤੇਜਿੰਦਰ ਸਿੰਘ, ਐੱਚ. ਸੀ. ਕੌਰ ਸਿੰਘ, ਗੁਰਮੇਲ ਸਿੰਘ,... ਅੱਗੇ ਪੜੋ
ਅਕਾਲੀ-ਭਾਜਪਾ ਸਰਕਾਰ ਲੋਟੂਆਂ ਦਾ ਟੋਲਾ : ਬਾਜਵਾ

Friday, 19 July, 2013

ਪਠਾਨਕੋਟ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੂੰ ਲੁਟੇਰਿਆਂ ਦੀ ਸਰਕਾਰ ਦੱਸਿਆ ਹੈ। ਪਠਾਨਕੋਟ ਦੇ ਭੋਆ ਵਿਧਾਨ ਸਭਾ ਹਲਕੇ ਵਿਚ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰਨ ਪੁੱਜੇ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਨੇਤਾ... ਅੱਗੇ ਪੜੋ

Pages

ਅਨਪੜ੍ਹ ਦੀ ਲਿਖੀ ਕਿਤਾਬ ਵੰਡੇਗੀ ਸਭ ਨੂੰ ਗਿਆਨ

Sunday, 15 December, 2013
ਜਲਾਲਾਬਾਦ - ਪ੍ਰਤਿਭਾ ਅਤੇ ਗਿਆਨ ਕਿਸੇ ਵੀ ਸਹਾਰੇ ਦੀ ਮੁਥਾਜ ਨਹੀਂ ਹੁੰਦੀ, ਇਸ ਕਹਾਵਤ ਨੂੰ ਸਿੱਧ ਕਰ ਵਿਖਾਇਆ ਪਿੰਡ ਚੱਕ ਸੁਹੇਲੇ ਦੇ ਵਾਸੀ ਲੇਖਕ ਗੁਰਮੀਤ ਸਿੰਘ ਨੇ ਜੋ ਕਿ ਅਨਪੜ ਹੈ। ਪਰ ਇਸ ਦੇ ਬਾਵਜੂਦ ਉਸ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਜਗਦੀ ਜੋਤ...

7 ਸਾਲਾ ਸਕੂਲੀ ਬੱਚੇ ਦੇ ਗਲ ਵੱਢ ਕੇ ਕੀਤੇ ਕਤਲ ਨਾਲ ਫੈਲੀ ਸਨਸਨੀ

Tuesday, 10 December, 2013
ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਅੱਜ ਇੱਕ ਦਰਦਨਾਕ ਘਟਨਾ ਵਾਪਰੀ, ਜਦੋਂ ਸਕੂਲ 'ਚ ਛੁੱਟੀ ਹੋਣ ਤੋਂ ਬਾਅਦ ਵਾਪਸ ਘਰ ਪਰਤ ਰਿਹਾ ਦੂਜੀ ਜਮਾਤ ਦਾ ਵਿਦਿਆਰਥੀ ਲਵਪ੍ਰੀਤ ਸਿੰਘ (7) ਦੀ ਪਿੰਡ ਦੇ ਹੀ ਇੱਕ ਨੌਜਵਾਨ ਨੇ ਗਲਾ ਵੱਢ ਹੱਤਿਆ ਕਰ ਦਿੱਤੀ। ਪ੍ਰਤੱਖ ਦਰਸ਼ੀਆਂ ਅਨੁਸਾਰ ਕਰੀਬ 2:15 ਵਜੇ ਛੁੱਟੀ ਹੋਣ ਤੋਂ ਬਾਅਦ...

ਬਾਦਲ ਵੱਲੋਂ ਫ਼ਾਜ਼ਿਲਕਾ ਤੋਂ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ

Monday, 11 November, 2013
ਫਾਜ਼ਿਲਕਾ-ਪੰਜਾਬ ਸਰਕਾਰ ਵੱਲੋਂ ਗ਼ਰੀਬ ਵਰਗ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਫਾਜ਼ਿਲਕਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਕੀਤੀ ਗਈ। ਬੀਮਾ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ...