ਫਰਾਂਸ

ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ।

Friday, 30 November, 2012

  ਪੈਰਿਸ (ਸੁਖਵੀਰ ਸਿੰਘ ਸੰਧੂ) ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ ਅਪਲਾਈ ਕਰਨ ਵਾਲਾ ਫਰਾਂਸ ਵਿੱਚ ਪਿਛਲੇ ਪੰਜ਼ ਸਾਲ ਤੋਂ ਰਹਿ ਰਿਹਾ ਹੋਵੇ। ਜਿਸ ਦਾ ਉਸ ਕੋਲ... ਅੱਗੇ ਪੜੋ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਕਾਸ਼ ਉਤਸਵ ਪੰਜਾਬੀ ਟੂਡੈ ਦੇ ਪਾਠਕਾਂ ਨੂੰ ਬਹੁਤ - ਬਹੁਤ ਵਧਾਈਆਂ

Wednesday, 28 November, 2012

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਕਾਸ਼ ਉਤਸਵ ਪੰਜਾਬੀ ਟੂਡੈ ਦੇ ਪਾਠਕਾਂ ਨੂੰ ਬਹੁਤ - ਬਹੁਤ ਵਧਾਈਆਂ ਅੱਗੇ ਪੜੋ
ਕੁਲਦੀਪ ਮਾਣਕ ਸਾਹਿਬ ਦੀਆਂ ਯਾਦਾਂ ਨੂੰ ਸਮਰਪਤ ਉਸ ਦੇ ਪਿੰਡ ਵਿਚਲੇ ਘਰ ਨੂੰ ਮਿੳਜ਼ਮ ਬਣਾਇਆ ਜਾਵੇਗਾ।

Wednesday, 21 November, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਬਠਿੰਡੇ ਜਿਲੇ ਦੇ ਪਿੰਡ ਜਲਾਲ ਦੇ ਵਸਨੀਕ ਚਾਰ ਸਦੀਆਂ ਤੱਕ ਸਾਫ ਸੁਥਰੀ ਪੰਜਾਬੀ ਗਾਇਕੀ ਦੇ ਝੰਡੇ ਗੱਡਣ ਵਾਲੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪਿੰਡ ਵਾਲੇ ਜੱਦੀ ਘਰ ਨੂੰ ਜਲਦੀ ਹੀ ਮਾਣਕ ਦਾ ਪ੍ਰਵਾਰ, ਪ੍ਰਸੰਸਕ, ਸਹਿਯੋਗੀ ਅਤੇ ਐਨ ਆਰ ਆਈ ਵੀਰਾਂ ਦੀ ਮੱਦਦ ਨਾਲ ਮਿਲ ਕੇ  ਉਸ ਦੀਆਂ ਯਾਦਾਂ ਨੂੰ ਵਖੇਰਦਾ ਇੱਕ ਮਿਉਜ਼ਮ ਬਣਾਇਆ... ਅੱਗੇ ਪੜੋ
ਮਕਬੂਲ ਫਿਦਾ ਹੁਸੇਨ ਦੀਆਂ ਡੁਪਲੀਕੇਟ ਪੇਟਿੰਗ ਵੇਚਣ ਦੇ ਦੋਸ਼ ਤਹਿਤ ਗ੍ਰਿਫਤਾਰ।

Thursday, 8 November, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੋ ਦੇ ਸੇਂਟ ਕੋਆਂ ਇਲਾਕੇ ਵਿੱਚ ਕਲਚਰ ਅਫਸਰਾਂ ਦੀ ਇੱਕ ਟੀਮ ਨੇ ਭਾਰਤ ਦੇ ਮਸ਼ਹੂਰ ਪੇਂਟਰ ਆਰਟਿਸਟ ਮਕਬੂਲ ਫਿਦਾ ਹੁਸੇਨ ਦੀਆਂ ਡੁਪਲੀਕੇਟ ਪੇਟਿੰਗ ਕਲਾ ਨੂੰ ਵੇਚਣ ਦੇ ਦੋਸ਼ ਤਹਿਤ ਇੱਕ 32 ਸਾਲਾਂ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਸਾਲ 2011 ਵਿੱਚ ਇੱਕ ਖਰੀਦਦਾਰ ਨੇ ਇਸ ਮਾਮਲੇ ਵਿੱਚ ਰੀਪੋਰਟ ਦਰਜ਼ ਕਰਵਾਈ ਸੀ।ਪੁਲੀਸ ਨੇ ਕਾਰਵਾਈ ਕਰਦਿਆਂ... ਅੱਗੇ ਪੜੋ
ਡਾਇਨਾਸੋਰ ਦੀ ਜਿੰਦਗੀ ਨੂੰ ਵਰਨਣ ਕਰਦੀ ਪੈਰਿਸ ਵਿੱਚ ਨੁਮਾਇਸ਼ ਲੱਗੇਗੀ।

Friday, 26 October, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੇ ਜਾਰਦਨ ਦਾ ਪਲਾਂਟ ਨਾਂ ਦੇ ਪਾਰਕ ਵਿੱਚ ਦਰੱਖਤਾਂ ਅਤੇ ਫੁੱਲ ਬੂਟਿਆ ਨਾਲ ਭਰੇ 800 ਮੀਟਰ ਦੇ ਘੇਰੇ ਵਿੱਚ ਡਾਇਨਾਸੋਰ ਦੀ ਜਿੰਦਗੀ ਵਾਰੇ ਚਾਨਣਾ ਪਾਉਦੀ ਨੁਮਾਇਸ਼ ਲੱਗ ਰਹੀ ਹੈ।ਜਿਸ ਵਿੱਚ ਤਿੰਨ ਮੀਟਰ ਉਚੇ ਅਤੇ ਅਠਾਰਾਂ ਮੀਟਰ ਲੰਬੇ ਇੱਕ ਡਾਇਨਾਸੋਰ ਦਾ ਪਿੰਜ਼ਰ ਵੀ ਪ੍ਰਦਰਸ਼ਨ ਕੀਤਾ ਜਾਵੇਗਾ।ਜਿਹੜਾ ਕਿ ਲੋਕਾਂ ਨੂੰ ਵੇਖਣ ਲਈ ਪਹਿਲੀਵਾਰ ਪੇਸ਼... ਅੱਗੇ ਪੜੋ
ਦੁਰਲੱਭ ਕਿਸਮ ਦੇ ਦੋ ਕੱਛੁਕੁੰਮੇ ਮਿਉਜ਼ਮ ਵਿੱਚੋਂ ਚੋਰੀ।

Thursday, 18 October, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੋਂ ਦੇ ਹਿਸਟਰੀ ਆਫ ਦੀ ਨੇਚਰ ਮਿਉਜ਼ਮ ਵਿੱਚ ਇਸ ਮਹੀਨੇ ਦੀ ਅੱਠ ਤਰੀਕ ਨੂੰ ਦੋ ਦੁਰਲੱਭ ਕਿਸਮ ਦੀ ਨਸਲ ਦੇ ਕੰਛੂਕੁੰਮੇ ਚੋਰੀ ਹੋ ਗਏ ਸਨ।ਜਿਹਨਾਂ ਦੀ ਮਾਰਕੀਟ ਵਿੱਚ ਦਸ ਹਜ਼ਾਰ ੲੈਰੋ ਦੇ ਕਰੀਬ ਕੀਮਤ  ਪਾਈ ਜਾਦੀ ਹੈ।ਕਿਸੇ ਅਗਿਆਤ ਵਿਆਕਤੀ ਨੇ ਇੰਟਰਨੈਟ ਤੇ ਇਹਨਾਂ ਨੂੰ ਵੇਚਣ ਲਈ ਲਾਇਆ, ਤਾਂ ਪੁਲਿਸ ਦੇ ਬਾਜ਼ ਅੱਖ ਨੇ ਮੌਕੇ ਉਪਰ ਹੀ ਆਕੇ... ਅੱਗੇ ਪੜੋ
87 ਸਾਲ ਦੀ ਬਜ਼ੁਰਗ ਔਰਤ 25 ਕਿਲੋ ਕੋਕੀਨ ਦਾ ਭਰਿਆ ਅਟੈਚੀ ਲੈਕੇ ਏਅਰਪੋਰਟ ਤੋਂ ਅਰਾਮ ਨਾਲ ਬਾਹਰ ਆ ਗਈ

Sunday, 7 October, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਇੱਕ 87 ਸਾਲਾਂ ਦੀ ਬਜ਼ੁਰਗ ਔਰਤ ਆਪਣੀ ਧੀ ਨਾਲ ਰੀਪਬਲਿੱਕ ਆਫ ਡੋਮੀਨੀਕ ਦੇਸ਼ ਵਿੱਚ ਛੁਟੀਆਂ ਕੱਟਣ ਲਈ ਗਈ।ਵਾਪਸੀ ਮੌਕੇ ਜਦੋਂ ਉਹ ਫਰਾਂਸ ਦੇ ਅੰਤਰਰਾਸ਼ਟਰੀ ਏਅਰਪੋਰਟ ਚਾਰਲਸ ਦਾ ਗੌਲ ਤੇ ਉਤਰੀ ਤਾਂ ਵਿਰਧ ਸਰੀਰ ਹੋਣ ਕਰਕੇ ਜਹਾਜ਼ ਵਿੱਚੋਂ ਹੌਲੀ ਹੌਲੀ ਉਤਰਦੀ ਨੂੰ ਦੇਰ ਹੋ ਗਈ।ਜਦੋਂ ਉਹ ਬੈਗਾਂ ਵਾਲੇ ਪਟੇ ਤੇ ਅਟੈਚੀ ਲੈਣ ਲਈ ਪਹੁੰਚੀ ਤਾਂ ਨਾਲ ਦੇ... ਅੱਗੇ ਪੜੋ
ਨੌਜੁਆਨ ਸਿੰਗਰ ਸੱਤ ਸੰਧੂ ਨੇ ਪੰਜਾਬੀ ਗਾਣਿਆ ਤੇ ਤਾਮਿਲ ਲੋਕਾਂ ਤੋਂ ਭੰਗੜੇ ਪੁਆਏ

Sunday, 30 September, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਪੰਜਾਬੀਆਂ ਦਾ ਢੋਲ ਅਤੇ ਭੰਗੜਾ ਭਾਵੇਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਪਰ ਜਦੋਂ ਦੂਸਰੀ ਕਿਉਮਨਿਟੀ ਦੇ ਲੋਕ ਪੰਜਾਬੀ ਗੀਤਾਂ ਦੇ ਬੋਲਾਂ ਤੇ ਭੰਗੜੇ ਪਾਉਣ ਲੱਗ ਜਾਣ ਹੈਰਾਨਗੀ ਤਾਂ ਮਹਿਸੂਸ ਹੁੰਦੀ ਹੀ ਹੈ।ਇਸ ਤਰ੍ਹਾਂ ਹੀ ਪੈਰਿਸ ਵਿੱਚ ਤਾਮਿਲ ਲੋਕਾਂ ਦੇ ਇੱਕ ਫੰਕਸ਼ਨ ਵਿੱਚ ਜਿਥੇ ਹਜ਼ਾਰ ਲੋਕਾਂ ਦਾ ਇੱਕਠ ਸੀ । ਪੈਰਿਸ ਦੀ ਨਵੀ ਪੀੜ੍ਹੀ ਦੇ... ਅੱਗੇ ਪੜੋ
ਜੱਜ ਨੇ ਜਾਅਲੀ ਟੈਕਸੀ ਵਾਲੇ ਡਰਾਈਵਰ ਨੂੰ ਬਲਤਕਾਰ ਤੇ ਕਤਲ ਕੇਸ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ।

Saturday, 15 September, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਇਥੇ ਦੀ ਇੱਕ ਅਦਾਲਤ ਨੇ ਜਾਅਲੀ ਟੈਕਸੀ ਚਲਾਉਣ ਵਾਲੇ ਡਰਾਈਵਰ ਨੂੰ ੳਮਰ ਕੈਦ ਦੀ ਸਜ਼ਾ ਸੁਣਾਈ ਹੈ।ਉਸ ਉਪਰ ਦੋਸ ਹੈ ਕਿ ਉਸ ਨੇ ਸਾਲ 2008 ਵਿੱਚ ਇੱਕ ਡੁਪਲੀਕੇਟ ਟੈਕਸੀ ਵਾਲਾ ਬਣ ਕੇ ਇੱਕ 19 ਸਾਲਾਂ ਦੀ ਸਵੀਡਨ ਮੂਲ ਦੀ ਸਟੂਡੈਂਟ ਲੜਕੀ ਦਾ ਬਲਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਸੀ।ਇਹ 55 ਸਾਲਾਂ ਦੇ ਬਰੁਨੋ ਸ਼ਾਲੋਟ ਨਾਂ ਦੇ ਆਦਮੀ ਇਸ ਕੇਸ... ਅੱਗੇ ਪੜੋ
ਗੁਰੂਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਲਾ ਬੁਰਜ਼ੇ (ਫਰਾਂਸ) ਵਿਖੇ ਗੁਰਾਬਾਣੀ ਕੰਠ ਮੁਕਾਬਲੇ ।

Thursday, 13 September, 2012

ਪੈਰਿਸ (ਸੁਖਵੀਰ ਸਿੰਘ ਸੰਧੂ) ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂਦੁਆਰਾ ਸਾਹਿਬ ਵਿਖੇ 15 ਅਤੇ 16 ਸਤੰਬਰ ਦਿੱਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਗੁਰਬਾਣੀ ਕੰਠ ਮੁਕਾਬਲੇ,ਸ਼ਬਦ ਗਾਇਨ ਮੁਕਾਬਲੇ ਅਤੇ ਸਿੱਖ ਇਤਿਹਾਸ ਵਾਰੇ ਬੱਚਿਆਂ ਨੂੰ ਸਵਾਲ ਜਬਾਬ ਕਰਨ ਦੇ ਪ੍ਰੋਗ੍ਰਾਮ ਅਯੋਜਤ ਕੀਤੇ ਗਏ ਹਨ।ਇਹਨਾਂ ਮੁਕਾਬਲਿਆਂ ਵਿੱਚ ਜੈਤੂ ਰਹੇ ਬੱਚਿਆਂ ਨੂੰ ਗੁਰੂਦੁਆਰਾ ਸਾਹਿਬ ਵਲੋਂ ਸ਼ਪੈਸਲ ਇਨਾਮ ਵੀ... ਅੱਗੇ ਪੜੋ

Pages