ਗੋਆ

Friday, 20 December, 2013
ਪਣਜੀ—ਫਿਨਲੈਂਡ ਦੀ ਮੋਬਾਇਲ ਹੈਂਡਸੈੱਟ ਨਿਰਮਾਤਾ ਕੰਪਨੀ ਨੋਕੀਆ ਨੇ ਸ਼ੁੱਕਰਵਾਰ ਨੂੰ ਲੂਮੀਆ ਅਤੇ ਆਸ਼ਾ ਲੜੀ ਵਾਲੇ ਨਵੇਂ ਸਮਾਰਟਫੋਨ ਪੇਸ਼ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਭਾਰਤੀ ਸਮਾਰਟਫੋਨ ਬਜ਼ਾਰ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਟੀਚੇ ਨਾਲ ਇਹ ਯੋਜਨਾ ਬਣਾਈ ਹੈ। ਕੰਪਨੀ ਵਿੰਡੋ ਆਧਾਰਿਤ ਲੂਮੀਆ ਲੜੀ ਦੇ ਦੋ ਨਵੇਂ...
ਸਟੂਡੈਂਟਸ ਦੀ ਬੁਰੀ ਨਜ਼ਰ ਤੋਂ ਬਚਣ ਲਈ ਟੀਚਰ ਪਹਿਨੇਗੀ ਓਵਰਕੋਟ

Monday, 22 October, 2012

ਕੋਚੀ- ਕਲਾਸ 'ਚ ਮੈਡਮ ਓਵਰ ਕੋਟ ਪਹਿਨ ਕੇ ਆਵੇ ਤਾਂ ਹੈਰਾਨ ਨਾ ਹੋਣਾ। ਕੇਰਲ ਦੇ ਪ੍ਰਾਈਵੇਟ ਸਕੂਲਾਂ ਨੇ ਕਲਾਸ 'ਚ ਮੁੰਡਿਆਂ ਵਲੋਂ ਬੁਰੀ ਨਜ਼ਰ ਨਾਲ ਮੈਡਮ ਵੱਲ ਦੇਖਣ ਤੋਂ ਬਚਾਅ ਲਈ ਮਹਿਲਾ ਟੀਚਰਾਂ ਨੂੰ ਓਵਰ ਕੋਟ ਪਹਿਨਣ ਦਾ ਅਜੀਬੋ-ਗਰੀਬ ਸੁਝਾਅ ਦਿੱਤਾ ਹੈ। ਮੈਨੇਜਮੈਂਟ ਦਾ ਸੁਝਾਅ ਹੈ ਕਿ ਟੀਚਰਸ ਓਵਰ ਕੋਟ ਪਹਿਨ ਕੇ ਕਲਾਸ 'ਚ ਜਾਣ। ਹਾਲਾਂਕਿ ਅਜੇ ਤੱਕ... ਅੱਗੇ ਪੜੋ
Faridkot abduction: Girl recovered, main accused arrested from Goa

Monday, 22 October, 2012

Sunday, October, 21  2012 Faridkot abduction: Girl recovered, main accused arrested from Goa FARIDKOT: Punjab Police have recovered fifteen year old girl kidnapped about a month ago and managed to arrest the main accused Nishan Singh. Inspector General of Police... ਅੱਗੇ ਪੜੋ

Pages

ਤੇਜਪਾਲ ਗੋਆ ਪੁਲਿਸ ਅੱਗੇ ਪੇਸ਼ ਗਿ੍ਫ਼ਤਾਰੀ ਤੋਂ ਮਿਲੀ ਅੱਜ ਤੱਕ ਦੀ ਰਾਹਤ

Saturday, 30 November, 2013
ਅੱਜ ਸਾਰਾ ਦਿਨ ਚੱਲੇ ਨਾਟਕੀ ਘਟਨਾਕ੍ਰਮ ਵਿਚ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਹਿਲਕਾ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਜੋ ਅੱਜ ਸ਼ਾਮ ਦਿੱਲੀ ਤੋਂ ਗੋਆ ਪੁੱਜੇ ਗੋਆ ਪੁਲਿਸ ਅੱਗੇ ਪੇਸ਼ ਹੋਏ, ਜਿਨ੍ਹਾਂ ਪਾਸੋਂ ਕਰਾਇਮ ਬ੍ਰਾਂਚ ਨੇ ਪੁੱਛਗਿੱਛ ਕੀਤੀ | ਇਸ ਤੋਂ ਪਹਿਲਾਂ ਉਨ੍ਹਾਂ ਨੂੰ ਉਸ ਵੇਲੇ...

ਤੇਜਪਾਲ ਕੇਸ: ਸ਼ੋਮਾ ਦੇ ਘਰ 'ਤੇ ਭਾਜਪਾ ਦਾ ਪ੍ਰਦਰਸ਼ਨ

Thursday, 28 November, 2013
ਤਰੁਣ ਤੇਜਪਾਲ ਦੁਆਰਾ ਔਰਤ ਪੱਤਰਕਾਰ ਦੇ ਜਿਣਸੀ ਸ਼ੋਸ਼ਣ ਮਾਮਲੇ ਨੇ ਹੁਣ ਸਿਆਸੀ ਰੰਗ ਲੈ ਲਿਆ ਹੈ। ਸ਼ੋਮਾ ਦੇ ਅਸਤੀਫੇ ਤੋਂ ਬਾਅਦ ਭਾਜਪਾ ਨੇ ਦਿੱਲੀ 'ਚ ਉਨ੍ਹਾਂ ਦੇ ਘਰ 'ਤੇ ਪ੍ਰਦਰਸ਼ਨ ਕੀਤਾ। ਭਾਜਪਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਤੇਜਪਾਲ ਦੇ ਨਾਲ ਸ਼ੋਮਾ ਚੌਧਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਭਾਜਪਾ ਦਾ...

ਤਹਿਲਕਾ ਮਾਮਲਾ : ਗੋਆ ਪੁਲਸ ਨੇ ਤੇਜਪਾਲ ਨੂੰ ਤਲੱਬ ਕੀਤਾ

Wednesday, 27 November, 2013
ਪਣਜੀ-ਗੋਆ ਪੁਲਸ ਨੇ ਬੁੱਧਵਾਰ ਨੂੰ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੂੰ ਸੰਮਨ ਜਾਰੀ ਕੀਤਾ, ਜਿੰਨਾ ‘ਤੇ ਆਪਣੇ ਸਹਿਯੋਗੀ ਮਹਿਲਾ ਪੱਤਰਕਾਰ ਨਾਲ ਸੈਕਸ ਸ਼ੋਸ਼ਣ ਦਾ ਦੋਸ਼ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਤੇਜਪਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ।...