ਗੁਰਦਾਸਪੁਰ

Thursday, 19 December, 2013
ਅੱਜ ਦੇਰ ਸ਼ਾਮ ਸਥਾਨਕ ਤਾਜ ਪੈਲੇਸ ਵਿਖੇ ਪੀ. ਪੀ. ਪੀ. ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਬਾਜਵਾ ਵਲੋਂ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕ...
ਸੁਖਬੀਰ ਬਾਦਲ ਕੋਲ ਖੇਡ ਵਿਭਾਗ ਜ਼ਰੂਰ ਹੈ ਪਰ ਕਦੇ 100 ਮੀਟਰ ਵੀ ਨਹੀਂ ਦੌੜੇ : ਮਨਪ੍ਰੀਤ ਬਾਦਲ

Thursday, 19 December, 2013

ਅੱਜ ਦੇਰ ਸ਼ਾਮ ਸਥਾਨਕ ਤਾਜ ਪੈਲੇਸ ਵਿਖੇ ਪੀ. ਪੀ. ਪੀ. ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਬਾਜਵਾ ਵਲੋਂ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ... ਅੱਗੇ ਪੜੋ
ਬਟਾਲਾ 'ਚ 30 ਕਰੋੜ ਦੀ ਹੈਰੋਇਨ ਬਰਾਮਦ 2 ਤਸਕਰ ਹਿਰਾਸਤ 'ਚ

Monday, 16 December, 2013

ਬਟਾਲਾ,ਜਿਸ ਤਰ੍ਹਾਂ ਪੰਜਾਬ ਦੇ ਕਈ ਇਲਾਕਿਆਂ ਚੋਂ ਪਿਛਲੇ ਰੋਜ਼ ਕਰੋੜਾਂ ਰੁਪੈ ਦੀ ਹੈਰੋਇਨ ਬਰਾਮਦ ਹੋਈ ਹੈ। ਠੀਕ ਉਸੇ ਤਰ੍ਹਾਂ ਹੀ ਬਟਾਲਾ ਪੁਲਸ ਨੂੰ ਵੀ ਲੰਬੇ ਅਰਸੇ ਬਾਅਦ ਅਜਿਹੀ ਹੀ ਸਫਲਤਾ ਹਾਸਲ ਹੋਣ ਦਾ ਸਮਾਚਾਰ ਮਿਲਿਆ ਹੈ।ਬਹੁਤ ਹੀ ਅਹਿਮ ਸੂਤਰਾਂ ਮੁਤਾਬਕ ਬਟਾਲਾ ਪੁਲਸ  ਜਿਹੜੀ ਕਿ ਪਿਛਲੇ ਕਈ ਮਹੀਨਿਆਂ ਤੋਂ ਹੈਰੋਇਨ ਦੀ ਤਸਕਰੀ ਕਰਦੇ ਲੋਕਾਂ ਦੀ ਭਾਲ ਵਿਚ ਜੁਟੀ ਸੀ, ਨੇ... ਅੱਗੇ ਪੜੋ
ਪਤੀ ਨੇ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ

Sunday, 15 December, 2013

ਮੰਡੀ ਗੋਬਿੰਦਗੜ੍ਹ— ਮੰਡੀ ਗੋਬਿੰਦਗੜ੍ਹ ਦੇ ਗਾਂਧੀ ਨਗਰ ਇਲਾਕੇ ਤੋਂ ਅਮਲੋਹ 'ਚ ਵਿਆਹੀ ਨਵ-ਵਿਆਹੁਤਾ ਦੇ ਢਿੱਡ 'ਚ ਸਹੁਰੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਮੁੱਕੇ ਮਾਰ ਕੇ ਗਰਭ ਵਿਚ ਪਲ ਰਹੇ ਢਾਈ ਮਹੀਨੇ ਦੇ ਬੱਚੇ ਨੂੰ ਖਤਮ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਅਮਲੋਹ ਪੁਲਸ ਨੇ ਕਾਰਵਾਈ ਕਰਦੇ ਹੋਏ ਪੀੜਤਾ ਦੇ ਪਤੀ ਸਮੇਤ ਸੱਸ ਅਤੇ ਸਹੁਰੇ ਖਿਲਾਫ ਮਾਮਲਾ... ਅੱਗੇ ਪੜੋ
ਆਪਣੇ ਵਿਆਹ ਦੀ ਵਰੀ ਖਰੀਦਣ ਗਈ ਲੜਕੀ ਆਸ਼ਿਕ ਨਾਲ ਹੋਈ ਫਰਾਰ

Sunday, 15 December, 2013

ਕਹਿੰਦੇ ਨੇ ਕਿ ਰਿਸ਼ਤੇ ਅਸਮਾਨਾਂ 'ਚ ਬਣਦੇ ਹਨ, ਜਿਸ ਨੂੰ ਵਿਗੜਨ ਅਤੇ ਤੋੜਨ 'ਚ ਕੋਈ ਨਹੀਂ ਰੋਕ ਸਕਦਾ। ਇਸੇ ਪ੍ਰਕਾਰ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦ ਵਿਆਹ ਤੋਂ ਪਹਿਲਾਂ ਲੜਕੇ ਵਾਲੇ ਲੜਕੀ ਦੀ ਪਸੰਦ ਮੁਤਾਬਕ ਵਰੀ ਪਸੰਦ ਕਰਵਾਉਣ ਲਈ ਲੜਕੀ ਨੂੰ ਇਕ ਦੁਕਾਨ 'ਚ ਲਿਆਏ। ਦੁਕਾਨਦਾਰ ਵਰੀ ਦਾ ਸਾਮਾਨ ਵਿਖਾ ਹੀ ਰਿਹਾ ਸੀ ਕਿ ਦੁਕਾਨ ਤੋਂ ਬਾਹਰ ਇਕ ਨੌਜਵਾਨ ਕਾਰ ਲੈ ਕੇ ਆਇਆ... ਅੱਗੇ ਪੜੋ
ਦੋ ਗਜ਼ ਜ਼ਮੀਨ ਦੇ ਲਾਲਚ 'ਚ ਭਰਾ ਨੇ ਕੀਤਾ ਭਰਾ ਕਤਲ

Monday, 9 December, 2013

ਗੁਰਦਾਸਪੁਰ- ਗੁਰਦਾਸਪੁਰ ਦੇ ਪਿੰਡ ਮਲੂਕ ਚੱਕ 'ਚ ਦੋ ਗਜ਼ ਜ਼ਮੀਨ ਦੇ ਟੁੱਕੜੇ ਨੂੰ ਲੈ ਕੇ ਇਕ ਕਿਸਾਨ ਦਾ ਉਸੇ ਦੇ ਚਚੇਰੇ ਭਰਾ ਨੇ ਕਤਲ ਕਰ ਦਿੱਤਾ। ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਮਲੂਕ ਚੱਕ ਦਾ... ਅੱਗੇ ਪੜੋ
ਕਬੱਡੀ ਮੈਚ ਵੇਖ ਕੇ ਪਰਤ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ

Friday, 6 December, 2013

ਬਟਾਲਾ:- ਬੀਤੀ ਰਾਤ ਗੁਰਦਾਸਪੁਰ ਵਿਖੇ ਚੱਲ ਰਹੇ ਕਬੱਡੀ ਮੈਚ ਵੇਖ ਕੇ ਘਰ ਪਰਤ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਬੀਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਅਵਾਣ ਅਤੇ ਜੀਵਨਜੋਤ ਪੁੱਤਰ ਰਤਨ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਬੀਤੀ ਰਾਤ... ਅੱਗੇ ਪੜੋ
ਵਿਸ਼ਵ ਕਬੱਡੀ ਕੱਪ ਅਰਥਾਤ ਵਿਦੇਸ਼ੀ ਖਿਡਾਰੀਆਂ ਨੂੰ ਘਾਟਾ

Thursday, 5 December, 2013

ਗੁਰਦਾਸਪੁਰ— ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਚੌਥੇ ਪਰਲਜ਼ ਵਿਸ਼ਵ ਕੱਬਡੀ ਕੱਪ ਵਿਚ ਵਿਦੇਸ਼ਾਂ ਤੋਂ ਆਈਆਂ ਟੀਮਾਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਬਹੁਤ ਖਫ਼ਾ ਦਿਖਾਈ ਦੇ ਰਹੀਆਂ ਹਨ। ਕਬੱਡੀ ਕੱਪ ਵਿਚ ਹਿੱਸਾ ਲੈ ਰਹੀ ਇੰਗਲੈਂਡ ਦੀ ਕੁੜੀਆਂ ਦੇ ਟੀਮ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹ ਜਿੰਨੇ ਪੈਸੇ ਖਰਚ ਕੇ ਕਬੱਡੀ ਕੱਪ ਵਿਚ ਹਿੱਸਾ ਲੈਣ ਲਈ ਭਾਰਤ ਆਏ ਹਨ,... ਅੱਗੇ ਪੜੋ
ਯੂਥ ਅਕਾਲੀ ਨੇਤਾ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਨੌਜਵਾਨ ਕਾਬੂ

Tuesday, 3 December, 2013

ਬਟਾਲਾ- ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਯੂਥ ਅਕਾਲੀ ਨੇਤਾ ਅਤੇ ਮਾਰਕਿਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਨੌਜਵਾਨ ਜੋ ਖੁਦ ਨੂੰ ਯੂਥ ਅਕਾਲੀ ਨੇਤਾ ਅਤੇ ਚੇਅਰਮੈਨ ਦਾ ਪੀ.ਏ. ਦੱਸਦਾ ਹੈ ਉਹ ਇਕ ਮੋਬਾਈਲ ਸਟੋਰ ਤੋਂ ਮਹਿੰਗੇ ਮੋਬਾਈਲ ਲਿਜਾਣ ਦੀ ਫਿਰਾਕ 'ਚ ਦੁਕਾਨ ਅੰਦਰ ਦਾਖਲ ਹੋਇਆ ਪਰ... ਅੱਗੇ ਪੜੋ
14 ਸਾਲਾ ਦੀ ਲੜਕੀ ਨੂੰ ਘਰੋਂ ਅਗਵਾ ਕਰਕੇ ਕੀਤਾ ਬਲਾਤਕਾਰ

Monday, 2 December, 2013

ਗੁਰਦਾਸਪੁਰ - ਗੁਰਦਾਸਪੁਰ ਪੁਲਸ ਸਟੇਸ਼ਨ ਦੇ ਹਰਗੋਬਿੰਦਪੁਰ ਦੇ ਨੇੜੇ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ14 ਸਾਲਾ ਦੀ ਇਕ ਲੜਕੀ ਨਾਲ 2 ਨੌਜਵਾਨਾਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਦੇ ਪਰਿਵਾਰ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ 2 ਨੌਜਵਾਨਾਂ ਨੇ ਦੇਰ ਰਾਤ ਅਗਵਾਹ ਕਰ ਲਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ। ਉਥੇ ਹੀ... ਅੱਗੇ ਪੜੋ
ਮਜੀਠੀਆ ਦੇ ਜਾਅਲੀ ਲੈਟਰਪੈਡ ‘ਤੇ ਨੌਕਰੀਆਂ ਦੇਣ ਵਾਲੇ 3 ਅੜਿੱਕੇ

Friday, 22 November, 2013

ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ 3 ਵਿਅਕਤੀ ਸ. ਮਜੀਠੀਆ ਦੇ ਜਾਅਲੀ ਲੈਟਰਪੈਡ ‘ਤੇ ਨੌਕਰੀਆਂ ਦੇਣ ਅਤੇ ਲੱਖਾਂ ਦੀ ਠੱਗੀ ਕਰਨ ਦਾ ਕੰਮ ਕਰ ਰਹੇ ਹਨ। ਇਸ ‘ਤੇ ਪੁਲਸ ਨੇ ਅੰਮ੍ਰਿਤਸਰ ਰੋਡ ‘ਤੇ ਨਾਕਾਬੰਦੀ ਕੀਤੀ। ਇਸੇ ਦੌਰਾਨ ਇਕ ਆਲਟੋ ਕਾਰ ਨੂੰ ਰੋਕਿਆ ਗਿਆ, ਜਿਸ ਵਿਚ 3 ਵਿਅਕਤੀ ਸਵਾਰ ਸਨ। ਉਕਤ ਕਾਰ ਦੀ... ਅੱਗੇ ਪੜੋ

Pages

ਬਟਾਲਾ 'ਚ 30 ਕਰੋੜ ਦੀ ਹੈਰੋਇਨ ਬਰਾਮਦ 2 ਤਸਕਰ ਹਿਰਾਸਤ 'ਚ

Monday, 16 December, 2013
ਬਟਾਲਾ,ਜਿਸ ਤਰ੍ਹਾਂ ਪੰਜਾਬ ਦੇ ਕਈ ਇਲਾਕਿਆਂ ਚੋਂ ਪਿਛਲੇ ਰੋਜ਼ ਕਰੋੜਾਂ ਰੁਪੈ ਦੀ ਹੈਰੋਇਨ ਬਰਾਮਦ ਹੋਈ ਹੈ। ਠੀਕ ਉਸੇ ਤਰ੍ਹਾਂ ਹੀ ਬਟਾਲਾ ਪੁਲਸ ਨੂੰ ਵੀ ਲੰਬੇ ਅਰਸੇ ਬਾਅਦ ਅਜਿਹੀ ਹੀ ਸਫਲਤਾ ਹਾਸਲ ਹੋਣ ਦਾ ਸਮਾਚਾਰ ਮਿਲਿਆ ਹੈ।ਬਹੁਤ ਹੀ ਅਹਿਮ ਸੂਤਰਾਂ ਮੁਤਾਬਕ ਬਟਾਲਾ ਪੁਲਸ  ਜਿਹੜੀ ਕਿ ਪਿਛਲੇ ਕਈ ਮਹੀਨਿਆਂ ਤੋਂ...

ਪਤੀ ਨੇ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ

Sunday, 15 December, 2013
ਮੰਡੀ ਗੋਬਿੰਦਗੜ੍ਹ— ਮੰਡੀ ਗੋਬਿੰਦਗੜ੍ਹ ਦੇ ਗਾਂਧੀ ਨਗਰ ਇਲਾਕੇ ਤੋਂ ਅਮਲੋਹ 'ਚ ਵਿਆਹੀ ਨਵ-ਵਿਆਹੁਤਾ ਦੇ ਢਿੱਡ 'ਚ ਸਹੁਰੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਮੁੱਕੇ ਮਾਰ ਕੇ ਗਰਭ ਵਿਚ ਪਲ ਰਹੇ ਢਾਈ ਮਹੀਨੇ ਦੇ ਬੱਚੇ ਨੂੰ ਖਤਮ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਅਮਲੋਹ ਪੁਲਸ ਨੇ ਕਾਰਵਾਈ ਕਰਦੇ...

ਆਪਣੇ ਵਿਆਹ ਦੀ ਵਰੀ ਖਰੀਦਣ ਗਈ ਲੜਕੀ ਆਸ਼ਿਕ ਨਾਲ ਹੋਈ ਫਰਾਰ

Sunday, 15 December, 2013
ਕਹਿੰਦੇ ਨੇ ਕਿ ਰਿਸ਼ਤੇ ਅਸਮਾਨਾਂ 'ਚ ਬਣਦੇ ਹਨ, ਜਿਸ ਨੂੰ ਵਿਗੜਨ ਅਤੇ ਤੋੜਨ 'ਚ ਕੋਈ ਨਹੀਂ ਰੋਕ ਸਕਦਾ। ਇਸੇ ਪ੍ਰਕਾਰ ਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ ਜਦ ਵਿਆਹ ਤੋਂ ਪਹਿਲਾਂ ਲੜਕੇ ਵਾਲੇ ਲੜਕੀ ਦੀ ਪਸੰਦ ਮੁਤਾਬਕ ਵਰੀ ਪਸੰਦ ਕਰਵਾਉਣ ਲਈ ਲੜਕੀ ਨੂੰ ਇਕ ਦੁਕਾਨ 'ਚ ਲਿਆਏ। ਦੁਕਾਨਦਾਰ ਵਰੀ ਦਾ ਸਾਮਾਨ ਵਿਖਾ ਹੀ...