ਹਰਿਆਣਾ

Thursday, 7 August, 2014
ਹਰਿਆਣਾ-ਹਰਿਆਣਾ ਦੀ ਵੱਖਰੀ ਕਮੇਟੀ ਦੇ ਮਾਮਲੇ ਸੰਬੰਧੀ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਗੁਰਦੁਆਰਿਆਂ 'ਤੇ ਕਬਜ਼ਾ ਨਾ ਕਰਨ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਜਾਵੇਗਾ ਅਤੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾਵੇ,...
ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ-ਹੁੱਡਾ

Thursday, 7 August, 2014

ਹਰਿਆਣਾ-ਹਰਿਆਣਾ ਦੀ ਵੱਖਰੀ ਕਮੇਟੀ ਦੇ ਮਾਮਲੇ ਸੰਬੰਧੀ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਗੁਰਦੁਆਰਿਆਂ 'ਤੇ ਕਬਜ਼ਾ ਨਾ ਕਰਨ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ ਜਾਵੇਗਾ ਅਤੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜਾਵੇ, ਜਿਹੜਾ ਅਦਾਲਤ ਦੇ ਹੁਕਮਾਂ ਦੀ ਤੌਹੀਨ ਕਰੇ। ਜ਼ਿਕਰਯੋਗ ਹੈ ਕਿ... ਅੱਗੇ ਪੜੋ
ਸਤਸੰਗ ਦੇ ਬਹਾਨੇ ਫੇਸਬੁੱਕ ਦੋਸਤ ਨੂੰ ਮਿਲਣ ਆਈ ਲੜਕੀ ਨਾਲ ਗੈਂਗਰੇਪ

Tuesday, 24 December, 2013

ਹਿਸਾਰ— ਫੇਸਬੁੱਕ 'ਤੇ ਦੋਸਤੀ ਹੋਣ ਤੋਂ ਬਾਅਦ ਫੇਸਬੁੱਕ ਦੋਸਤ ਨੂੰ ਸਤਸੰਗ ਦੇ ਬਹਾਨੇ ਸਿਰਸਾ ਮਿਲਣ ਆਈ ਲੜਕੀ ਨਾਲ ਦੋ ਲੜਕਿਆਂ ਨੇ ਗੈਂਗਰੇਪ ਕਰ ਦਿੱਤਾ। ਪੰਜਾਬ ਦੇ ਕਰਤਾਰਪੁਰ ਦੀ ਲੜਕੀ ਨੇ ਇਸ ਸਬੰਧੀ ਮੰਗਲਵਾਰ ਨੂੰ ਥਾਣਾ ਪੁਲਸ ਨੂੰ ਆਪ ਬੀਤੀ ਸੁਣਾਈ। ਲੜਕੀ ਨੇ ਦੱਸਿਆ ਕਿ ਉਸ ਨਾਲ ਦੋ ਲੜਕਿਆਂ ਨੇ ਗੈਂਗਰੇਪ ਕੀਤਾ। ਉਹ ਫੇਸਬੁੱਕ 'ਤੇ ਵਿਨੋਦ ਨਾਂ ਦੇ ਲੜਕੇ ਦੀ ਦੋਸਤ ਬਣੀ... ਅੱਗੇ ਪੜੋ
ਮਹਿਲਾ ਕੌਂਸਲਰ ਦੇ ਪਤੀ ਨੇ ਘਰ 'ਚ ਦਾਖਲ ਹੋ ਕੇ ਕੀਤਾ ਔਰਤ ਨਾਲ ਬਲਾਤਕਾਰ

Saturday, 21 December, 2013

ਕਰਨਾਲ- ਇਲਾਕੇ ਦੇ ਵਾਰਡ ਨੰਬਰ-5 'ਚ ਰਹਿਣ ਵਾਲੀ ਇਕ ਔਰਤ ਨੇ ਇੱਥੋਂ ਦੀ ਕੌਂਸਲਰ ਦੇ ਪਤੀ ਅਤੇ ਉਸ ਦੇ ਦੋਸਤ 'ਤੇ ਘਰ 'ਚ ਜ਼ਬਰਦਸਤੀ ਦਾਖਲ ਹੋਣ ਅਤੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਔਰਤ ਕਰਨਾਲ ਦੇ ਰਾਜੀਵ ਪੁਰਮ ਦੀ ਗਲੀ ਨੰਬਰ-7 'ਚ ਇਕੱਲੀ... ਅੱਗੇ ਪੜੋ
ਕਾਂਗਰਸ ਵਰਕਰਾਂ ਨੇ ਸਾੜਿਆ ਰਾਮਦੇਵ ਦਾ ਪੁਤਲਾ

Wednesday, 18 December, 2013

ਜੀਂਦ— ਯੋਗ ਗੁਰੂ ਬਾਬਾ ਰਾਮਦੇਵ ਵਲੋਂ ਜ਼ਿਆਦਾਤਰ ਕਾਂਗਰਸ ਨੇਤਾਵਾਂ ਨੂੰ ਸਮਲੈਂਗਿਕ ਕਹਿਣ 'ਤੇ ਕਾਂਗਰਸ ਵਰਕਰਾਂ ਨੇ ਉਚਾਨਾ 'ਚ ਬਿਜਲੀ ਨਿਗਮ ਦਫਤਰ ਕੋਲ ਜੀਂਦ-ਨਰਵਾਨਾ ਮਾਰਗ 'ਤੇ ਬਾਬਾ ਰਾਮਦੇਵ ਦਾ ਪੁਤਲਾ ਸਾੜ ਕੇ ਰੋਸ ਪ੍ਰਕਟ ਕੀਤਾ। ਬੁੱਧਵਾਰ ਨੂੰ ਕਾਂਗਰਸ ਦਫਤਰ 'ਚ ਬਲਬੀਰ ਸ਼ਯੋਕੰਦ ਦੀ ਅਗਵਾਈ 'ਚ ਰਾਮਦੇਵ ਦੇ ਖਿਲਾਫ ਕਾਂਗਰਸ ਵਰਕਰਾਂ ਨੇ ਜਮ ਕੇ ਨਾਰੇਬਾਜੀ ਕੀਤੀ। ਵਰਕਰ... ਅੱਗੇ ਪੜੋ
ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾ ਹੀ ਤੁਰ ਗਈ ਜਹਾਨ ਤੋਂ

Tuesday, 17 December, 2013

ਕਰਨਾਲ - ਕਰਨਾਲ 'ਚ ਦਾਜ ਦੇ ਨਾਂ 'ਤੇ ਇਕ ਵਿਆਹੁਤਾ ਦੀ ਬਲੀ ਚੜ੍ਹ ਗਈ। ਪਾਨੀਪਤ ਦੀ ਰਹਿਣ ਵਾਲੀ 24 ਸਾਲਾ ਪੀੜਤ ਮਮਤਾ ਜੋ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੀ ਸੀ ਅਤੇ ਪੰਜ ਮਹੀਨੇ ਪਹਿਲਾ ਹੀ ਉਸ ਦਾ ਵਿਆਹ ਕਰਨਾਲ ਦੇ ਗਾਂਧੀ ਨਗਰ ਏਰੀਆ 'ਚ ਰਹਿਣ ਵਾਲੇ ਮਨੋਜ ਚੌਹਾਨ ਨਾਲ ਹੋਇਆ ਸੀ। ਜਦੋਂ ਮਮਤਾ ਦਾ ਵਿਆਹ ਹੋਇਆ ਸੀ ਤਾਂ ਸਹੁਰੇ ਵਾਲੇ ਮਮਤਾ ਦੇ ਨਾਲ ਲੜਾਈ ਕਰਦੇ ਆ... ਅੱਗੇ ਪੜੋ
ਬੱਸ-ਬਾਈਕ ਦੀ ਟੱਕਰ 'ਚ 3 ਵਿਦਿਆਰਥੀਆਂ ਦੀ ਮੌਤ

Tuesday, 17 December, 2013

ਯਮੁਨਾਨਗਰ—ਹਰਿਆਣੇ ਦੇ ਯਮੁਨਾਨਗਰ 'ਚ ਬਾਈਕ ਸਵਾਰ 3 ਵਿਦਿਆਰਥੀਆਂ ਨੂੰ ਇਕ ਪ੍ਰਾਈਵੇਟ ਬੱਸ ਨੇ ਕੁੱਚਲ ਦਿੱਤਾ। ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ। ਬੱਸ ਚਾਲਕ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ। ਯਮੁਨਾਨਗਰ ਦੇ ਬਿਲਾਸਪੁਰ-ਛਛਰੌਲੀ ਮਾਰਗ 'ਤੇ ਸ਼ਾਹਪੁਰ ਕੋਲ ਹੋਏ ਇਸ ਹਾਦਸੇ 'ਚ ਐੱਮ. ਟੀ. ਆਰਿਆ ਹਾਈ ਸਕੂਲ ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂ ਉਹ ਸਕੂਲ ਤੋਂ ਆਉਂਦੇ ਹੋਏ... ਅੱਗੇ ਪੜੋ
ਲਾਪਤਾ ਵਿਦਿਆਰਥੀਆਂ ਦੀ ਮਿਲੀਆਂ ਲਾਸ਼ਾਂ

Wednesday, 27 November, 2013

ਕੂਰੁਕਸ਼ੇਤਰ – ਕੂਰੁਕਸ਼ੇਤਰ’ਚ ਸ਼ੱਕੀ ਹਾਲਤ ‘ਚ ਲਾਪਤਾ ਹੋਏ 2 ਵਿਦਿਆਰਥੀਆਂ ਦੀਆਂ ਲਾਸ਼ਾਂ ਆਖੀਰ 5 ਦਿਨ ਦੀ ਖੋਜ ਤੋਂ ਬਾਅਦ ਨਰਵਾਨਾ ਨਹਿਰ ਬ੍ਰਾਂਚ ‘ਚੋਂ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਰੋਹਤਕ ਦੀ ਪੀ.ਜੀ.ਆਈ. ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 10ਵੀਂ ਜਮਾਤ ਵਿਚ ਪੜ੍ਹ ਰਹੇ ਦੋਵੇਂ ਵਿਦਿਆਰਥੀ ਗੌਰਵ ਖਟਾਨਾ ਅਤੇ ਵਿਜੇ ਸ਼ੱਕੀ ਹਾਲਤ... ਅੱਗੇ ਪੜੋ
ਮੱਧਪ੍ਰਦੇਸ਼ ਤੋਂ ਬਹੁਤ ਅੱਗੇ ਹੈ ਰਾਜਸਥਾਨ: ਹੁੱਡਾ

Monday, 25 November, 2013

 ਹਰਿਆਣਾ ਦੇ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਸਮਾਜਕ ਸੁਰੱਖਿਆ, ਬੁਢਾਪਾ ਪੈਨਸ਼ਨ ਤੇ ਮਨਰੇਗਾ ਯੋਜਨਾਵਾਂ 'ਚ ਮੱਧਪ੍ਰਦੇਸ਼ ਤੋਂ ਰਾਜਸਥਾਨ ਬਹੁਤ ਅੱਗੇ ਹੈ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ, ਮੱਧਪ੍ਰਦੇਸ਼ ਤੇ ਰਾਜਸਥਾਨ 'ਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਸਫਲਤਾ ਨਾਲ ਅਮਲ 'ਚ ਲਿਅਉਂਣ ਕਰਕੇ ਇਨ੍ਹਾਂ ਰਾਜਾਂ 'ਚ ਕਾਂਗਰਸ ਦੀ ਸਰਕਾਰ ਬਣੇਗੀ। ਹੁੱਡਾ ਕੱਲ੍ਹ... ਅੱਗੇ ਪੜੋ
ਅਜੇ ਵੀ ਜਾਰੀ ਹੈ ਬੱਚਿਆਂ ‘ਤੇ ਤਸ਼ੱਦਦ

Tuesday, 19 November, 2013

ਜਗਾਧਰੀ – ਜਗਾਧਰੀ ਦੇ ਐਸ.ਡੀ. ਪਬਲਿਕ ਸਕੂਲ ‘ਚ ਇਕ ਅਧਿਆਪਕ ਵੱਲੋਂ 2 ਬੱਚਿਆਂ ਦੀ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਬਾਰੇ ਵਿਚ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਕੂਲ ‘ਚ ਪਹੁੰਚ ਕੇ ਖੂਬ ਹੰਗਾਮਾ ਕੀਤਾ। ਬੱਚਿਆਂ ਦਾ ਕਹਿਣਾ ਹੈ ਕਿ ਦੋਸ਼ੀ ਟੀਚਰ ਉਨ੍ਹਾਂ ਦੀ ਬਿਨਾ ਵਜ੍ਹਾ ਤੋਂ ਕੁੱਟ-ਮਾਰ ਕਰਦਾ ਰਹਿੰਦਾ ਹੈ। ਬੱਚਿਆਂ... ਅੱਗੇ ਪੜੋ
ਸਿੱਖਾਂ ਵਲੋਂ ਵੱਖ ਐਚ.ਐਸ.ਜੀ.ਪੀ.ਸੀ. ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ

Tuesday, 19 November, 2013

ਕਰਨਾਲ- ਮੰਗਲਵਾਰ ਨੂੰ ਕਰਨਾਲ ‘ਚ ਹਰਿਆਣਾ ਦੀ ਵੱਖਰੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ‘ਚ ਸਿੱਖਾਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਅਰਥੀ ਯਾਤਰਾ ਕੱਢੀ, ਜਿਸ ਦੌਰਾਨ ਹੁੱਡਾ ਦਾ ਪੁਤਲਾ ਵੀ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਪ੍ਰਧਾਨਗੀ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ... ਅੱਗੇ ਪੜੋ

Pages

ਸਤਸੰਗ ਦੇ ਬਹਾਨੇ ਫੇਸਬੁੱਕ ਦੋਸਤ ਨੂੰ ਮਿਲਣ ਆਈ ਲੜਕੀ ਨਾਲ ਗੈਂਗਰੇਪ

Tuesday, 24 December, 2013
ਹਿਸਾਰ— ਫੇਸਬੁੱਕ 'ਤੇ ਦੋਸਤੀ ਹੋਣ ਤੋਂ ਬਾਅਦ ਫੇਸਬੁੱਕ ਦੋਸਤ ਨੂੰ ਸਤਸੰਗ ਦੇ ਬਹਾਨੇ ਸਿਰਸਾ ਮਿਲਣ ਆਈ ਲੜਕੀ ਨਾਲ ਦੋ ਲੜਕਿਆਂ ਨੇ ਗੈਂਗਰੇਪ ਕਰ ਦਿੱਤਾ। ਪੰਜਾਬ ਦੇ ਕਰਤਾਰਪੁਰ ਦੀ ਲੜਕੀ ਨੇ ਇਸ ਸਬੰਧੀ ਮੰਗਲਵਾਰ ਨੂੰ ਥਾਣਾ ਪੁਲਸ ਨੂੰ ਆਪ ਬੀਤੀ ਸੁਣਾਈ। ਲੜਕੀ ਨੇ ਦੱਸਿਆ ਕਿ ਉਸ ਨਾਲ ਦੋ ਲੜਕਿਆਂ ਨੇ ਗੈਂਗਰੇਪ...

ਕਾਂਗਰਸ ਵਰਕਰਾਂ ਨੇ ਸਾੜਿਆ ਰਾਮਦੇਵ ਦਾ ਪੁਤਲਾ

Wednesday, 18 December, 2013
ਜੀਂਦ— ਯੋਗ ਗੁਰੂ ਬਾਬਾ ਰਾਮਦੇਵ ਵਲੋਂ ਜ਼ਿਆਦਾਤਰ ਕਾਂਗਰਸ ਨੇਤਾਵਾਂ ਨੂੰ ਸਮਲੈਂਗਿਕ ਕਹਿਣ 'ਤੇ ਕਾਂਗਰਸ ਵਰਕਰਾਂ ਨੇ ਉਚਾਨਾ 'ਚ ਬਿਜਲੀ ਨਿਗਮ ਦਫਤਰ ਕੋਲ ਜੀਂਦ-ਨਰਵਾਨਾ ਮਾਰਗ 'ਤੇ ਬਾਬਾ ਰਾਮਦੇਵ ਦਾ ਪੁਤਲਾ ਸਾੜ ਕੇ ਰੋਸ ਪ੍ਰਕਟ ਕੀਤਾ। ਬੁੱਧਵਾਰ ਨੂੰ ਕਾਂਗਰਸ ਦਫਤਰ 'ਚ ਬਲਬੀਰ ਸ਼ਯੋਕੰਦ ਦੀ ਅਗਵਾਈ 'ਚ ਰਾਮਦੇਵ ਦੇ...

ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾ ਹੀ ਤੁਰ ਗਈ ਜਹਾਨ ਤੋਂ

Tuesday, 17 December, 2013
ਕਰਨਾਲ - ਕਰਨਾਲ 'ਚ ਦਾਜ ਦੇ ਨਾਂ 'ਤੇ ਇਕ ਵਿਆਹੁਤਾ ਦੀ ਬਲੀ ਚੜ੍ਹ ਗਈ। ਪਾਨੀਪਤ ਦੀ ਰਹਿਣ ਵਾਲੀ 24 ਸਾਲਾ ਪੀੜਤ ਮਮਤਾ ਜੋ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਚੁੱਕੀ ਸੀ ਅਤੇ ਪੰਜ ਮਹੀਨੇ ਪਹਿਲਾ ਹੀ ਉਸ ਦਾ ਵਿਆਹ ਕਰਨਾਲ ਦੇ ਗਾਂਧੀ ਨਗਰ ਏਰੀਆ 'ਚ ਰਹਿਣ ਵਾਲੇ ਮਨੋਜ ਚੌਹਾਨ ਨਾਲ ਹੋਇਆ ਸੀ। ਜਦੋਂ ਮਮਤਾ ਦਾ ਵਿਆਹ...