ਹਿਮਾਚਲ ਪ੍ਰਦੇਸ਼

Monday, 25 November, 2013
चम्बा (हिमाचल प्रदेश)। देश में बढ रहे महिलाओं के खिलाफ कम होने का नाम नहीं ले रहे है। नाबालिग को गर्भवती करने वाले आरोपी को पुलिस ने हिरासत में लेते हुए अदालत के समक्ष पेश किया जहां उसे 14 दिन की न्यायिक हिरासत पर भेजने के आदेश सुनाए। गौरतलब है कि चम...
नाबालिग से दुष्कर्म कर बनाया गर्भवती

Monday, 25 November, 2013

चम्बा (हिमाचल प्रदेश)। देश में बढ रहे महिलाओं के खिलाफ कम होने का नाम नहीं ले रहे है। नाबालिग को गर्भवती करने वाले आरोपी को पुलिस ने हिरासत में लेते हुए अदालत के समक्ष पेश किया जहां उसे 14 दिन की न्यायिक हिरासत पर भेजने के आदेश सुनाए। गौरतलब है कि चम्बा जिला में पंजला क्षेत्र में एक 14 वर्षीय लडकी... ਅੱਗੇ ਪੜੋ
ਹਿਮਾਲਿਆ ਕੁਈਨ ਰਾਹੀਂ ਸ਼ਿਮਲਾ ਪਹੁੰਚੀ ਮੀਰਾ

Monday, 21 October, 2013

ਸੋਲਨ –  ਵਰਲਡ ਹੈਰੀਟੇਜ ਕਾਲਕਾ-ਸ਼ਿਮਲਾ ਰੇਲ ਮਾਰਗ ਦੇ ਇਤਿਹਾਸ ਵਿਚ ਐਤਵਾਰ ਨੂੰ ਇਕ ਨਵਾਂ ਅਧਿਆਏ ਜੁੜ ਗਿਆ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਸੋਲਨ ਤੋਂ ਸ਼ਿਮਲਾ ਤਕ ਦਾ ਸਫਰ ਹਿਮਾਲਿਆ ਕੁਈਨ ਕੁਆਏ ਟਰੇਨ ਰਾਹੀਂ ਤੈਅ ਕਰਕੇ ਦੇਵ ਭੂਮੀ ਹਿਮਾਚਲ ਦੀ ਮਨਮੋਹਕ ਸੁੰਦਰਤਾ ਨੂੰ ਨਿਹਾਰਿਆ। ਇਹੀ ਨਹੀਂ, ਉਨ੍ਹਾਂ  ਨੇ 20 ਮਿੰਟ  ਤਕ ਟਰੇਨ ਦਾ ਇੰਤਜ਼ਾਰ ਵੀ ਕੀਤਾ।ਲੋਕ ਸਭਾ ਸਪੀਕਰ... ਅੱਗੇ ਪੜੋ
ਰੋਹਤਾਂਗ ਸੁਰੰਗ ਦਾ ਛੋਟਾ ਹਿੱਸਾ ਢਹਿਣ ਕਰਕੇ ਨਿਰਮਾਣ ਕਾਰਜਾਂ 'ਚ ਰੁਕਾਵਟ

Saturday, 19 October, 2013

-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ 'ਚ ਜੰਗੀ ਮਹੱਤਵ ਰੱਖਣ ਵਾਲੀ ਰੋਹਤਾਂਗ ਸੁਰੰਗ ਦੇ ਇਕ ਹਿੱਸੇ ਦੇ ਢਹਿ ਜਾਣ ਕਰਕੇ ਨਿਰਮਾਣ ਕਾਰਜ ਰੋਕ ਦਿੱਤੇ ਗਏ ਹਨ । ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਵਿਚ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਸੁਰੰਗ ਦੇ ਉੱਤਰੀ ਦਰਵਾਜ਼ੇ ਦਾ ਛੋਟਾ ਹਿੱਸਾ ਨੁਕਸਾਨੇ ਜਾਣ ਕਾਰਨ ਖੁਦਾਈ ਦਾ ਕੰਮ... ਅੱਗੇ ਪੜੋ
ਹਿਮਾਚਲ ‘ਚ ਜ਼ੋਰਾਂ ਨਾਲ ਚੱਲਣ ਲੱਗੀਆਂ ਸਰਦ ਹਵਾਵਾਂ

Friday, 18 October, 2013

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਅਤੇ ਹੋਰ ਉੱਚੇ ਪਹਾੜੀ ਇਲਾਕਿਆਂ ‘ਚ ਸਰਦ ਹਵਾਵਾਂ ਜ਼ੋਰਾਂ ਨਾਲ ਚੱਲਣ ਲੱਗੀਆਂ ਹਨ। ਇਸ ਦੇ ਨਾਲ ਹੀ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਉੱਚਾਈ ‘ਤੇ ਸਥਿਤ ਜਨਜਾਤੀ ਇਲਾਕਿਆਂ ‘ਚ ਤਾਪਮਾਨ ਸਿਫਰ ਦੇ ਨੇੜੇ ਪਹੁੰਚ ਗਿਆ ਹੈ ਜਦਕਿ ਮੱਧਮ ਅਤੇ ਇਸ ਤੋਂ ਵੀ ਉੱਚੇ ਪਹਾੜੀ ਇਲਾਕਿਆਂ ‘ਚ ਤਾਂ ਤਾਪਮਾਨ ਆਮ ਤੋਂ 3 ਤੋਂ 5 ਡਿਗਰੀ... ਅੱਗੇ ਪੜੋ
ਬੈਂਕ ‘ਚੋਂ ਪੰਜ ਲੱਖ ਉਡਾਉਣ ਵਾਲੇ ਚੋਰ ਕੈਮਰੇ ‘ਚ ਕੈਦ

Friday, 27 September, 2013

ਸੋਲਨ-ਇਲਾਕੇ ਦੇ ਉਦਯੋਗਿਕ ਖੇਤਰ ਬੱਦੀ ‘ਚ ਬੁੱਧਵਾਰ ਦੀ ਦੁਪਹਿਰ ਨੂੰ ਪੰਜਾਬ ਨੈਸ਼ਨਲ ਬੈਂਕ ‘ਚੋਂ ਦੋ ਵਿਅਕਤੀਆਂ ਨੇ ਪੰਜ ਲੱਖ ਰੁਪਏ ਚੋਰੀ ਕਰ ਲਈ ਅਤੇ ਫਰਾਰ ਹੋ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਦਾ ਕੈਸ਼ੀਅਰ ਜਿਵੇਂ ਹੀ ਆਪਣੀ ਸੀਟ ਤੋਂ ਉੱਠਿਆ ਤਾਂ ਉੱਥੇ ਖੜ੍ਹੇ ਦੋ ਵਿਅਕਤੀਆਂ ਨੇ ਕੈਸ਼ ਕਾਊਂਟਰ ‘ਤੇ ਰੱਖੇ ਪੰਜ ਲੱਖ ਰੁਪਏ ਉੱਥੋਂ ਚੁੱਕੇ ਅਤੇ ਫਰਾਰ ਹੋ ਗਏ। ਜਦੋਂ... ਅੱਗੇ ਪੜੋ
ਬੱਸ ਖੱਡ ‘ਚ ਡਿੱਗੀ, 19 ਯਾਤਰੀਆਂ ਦੀ ਮੌਤ

Friday, 27 September, 2013

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲੇ ਵਿਚ ਸ਼ੁੱਕਰਵਾਰ ਸਵੇਰੇ ਰਾਨਸੁਆ, ਜਬਰੋਗ ਪਿੰਡ ਦੇ ਨੇੜੇ ਇਕ ਬੱਸ ਦੇ 600 ਫੁੱਟ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਣ ਘੱਟੋਂ-ਘੱਟ 19 ਯਾਤਰੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਹ ਬੱਸ 20 ਯਾਤਰੀਆਂ ਨੂੰ ਲੈ ਕੇ ਉਛਾ ਟੱਕਰ ਤੋਂ ਰੇਣੁਕਾ ਵੱਲ ਜਾ ਰਹੀ ਸੀ ਕਿ ਜ਼ਿਲਾ ਹੈੱਡਕੁਆਰਟਰ ਨਾਹਨ ਤੋਂ ਤਕਰੀਬਨ 75... ਅੱਗੇ ਪੜੋ
50 ਸਾਲਾ ਵਿਅਕਤੀ ਨੇ 12 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ

Friday, 30 August, 2013

ਊਨਾ- ਹਿਮਾਚਲ ਦੇ ਊਨਾ ‘ਚ ਇਕ 50 ਸਾਲ ਦੇ ਵਿਅਕਤੀ ਵਲੋਂ 12 ਸਾਲ ਦੀ  ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੀੜਤਾ ਦੇ ਪਰਿਵਾਰ ਵਾਲਿਆਂ ਨੇ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ 22 ਅਗਸਤ ਨੂੰ ਪੀੜਤਾ ਬਾਜ਼ਾਰ ਤੋਂ ਸਾਈਕਲ ‘ਤੇ ਘਰ ਦਾ ਸਾਮਾਨ ਲੈ ਕੇ ਵਾਪਸ ਪਰਤ ਰਹੀ ਸੀ ਕਿ ਪਿੰਡ ਦੇ ਇਕ ਵਿਅਕਤੀ ਸੋਢੀ... ਅੱਗੇ ਪੜੋ
ਹਿਮਾਚਲ 'ਚ ਜੀਪ ਖਾਈ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ

Friday, 9 August, 2013

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ੍ਹੇ 'ਚ ਕਿਹਾਰ ਦੇ ਕੋਲ ਚੰਡੀ ਕੰਦਵਾਰਾ ਸੜਕ ਤੋਂ ਇਕ ਜੀਪ ਖਾਈ 'ਚ ਡਿੱਗ ਜਾਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸ਼ੁਕਰਵਾਰ ਨੂੰ ਦੱਸਿਆ ਕਿ ਕੱਲ੍ਹ ਰਾਤ ਨੂੰ ਹੋਈ ਇਸ ਦੁਰਘਟਨਾ 'ਚ ਸੱਤ ਲੋਕਾਂ ਨੇ ਮੌਕੇ 'ਤੇ ਦਮ ਤੋੜ ਦਿੱਤਾ ਜਦ ਕਿ ਇਕ ਦੀ ਮੌਤ ਹਸਪਤਾਲ ਲਿਜਾਉਂਦੇ ਵਕਤ ਹੋਈ। ਇਹ ਦੁਰਘਟਨਾ ਭਾਰੀ ਬਾਰਿਸ਼ ਕਾਰਨ... ਅੱਗੇ ਪੜੋ
ਨਕਲੀ ਕਰੰਸੀ ਸਣੇ ਦੋ ਗ੍ਰਿਫਤਾਰ

Thursday, 4 July, 2013

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਹਿਮਾਚਲ-ਪੰਜਾਬ ਸਰਹੱਦ 'ਤੇ ਸਥਿਤ ਪੰਡੋਗਾ 'ਚ ਪੁਲਸ ਨੇ ਨਾਕਾ ਲਗਾ ਕੇ 18500 ਰੁਪਏ ਦੀ ਨਕਲੀ ਕਰੰਸੀ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਹਿਮਾਚਲ ਪ੍ਰਦੇਸ਼ 'ਚ 10 ਦਿਨਾਂ ਅੰਦਰ ਹੀ ਨਕਲੀ ਕਰੰਸੀ ਫੜਨ ਦਾ ਇਹ ਤੀਜਾ ਮਾਮਲਾ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਸੂਬੇ 'ਚ ਨਕਲੀ ਕਰੰਸੀ ਦੇ ਧੰਦੇ 'ਚ ਲੱਗੇ ਲੋਕਾਂ ਦਾ ਮੁੱਖ... ਅੱਗੇ ਪੜੋ
ਪ੍ਰੇਮ ਵਿਆਹ ਪਿਆ ਮਹਿੰਗਾ, ਪਿੰਡ ਵਾਲਿਆਂ ਨੇ ਸੁਣਾਇਆ ਫਰਮਾਨ

Thursday, 20 June, 2013

ਊਨਾ- ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੇ ਬਾਥੂ ਪਿੰਡ 'ਚ ਇਕ ਜੋੜੇ ਨੂੰ ਪ੍ਰੇਮ ਵਿਆਹ ਕਰਨਾ ਮਹਿੰਗਾ ਪੈ ਗਿਆ। ਪਿੰਡ ਵਾਲਿਆਂ ਵਲੋਂ ਜਾਰੀ ਇਕ ਫਰਮਾਨ 'ਚ ਜੋੜੇ ਨੂੰ ਤਿੰਨ ਸਾਲ ਲਈ ਪਿੰਡ 'ਚੋਂ ਬਾਹਰ ਰਹਿਣ ਲਈ ਕਿਹਾ ਗਿਆ ਹੈ ਜਦੋਂਕਿ ਜੋੜਾ ਆਪਣਾ ਘਰ ਛੱਡਣ ਲਈ ਤਿਆਰ ਨਹੀਂ ਹੈ ਅਤੇ ਪੁਲਸ ਤੋਂ ਨਿਆਂ ਅਤੇ ਸੁਰੱਖਿਆ ਦੀ ਗੁਹਾਰ ਲਗਾ ਰਿਹਾ ਹੈ। ਪੁਲਸ ਨੇ ਇਸ ਜੋੜੇ ਨੂੰ ਹਰ... ਅੱਗੇ ਪੜੋ

Pages

ਰੋਹਤਾਂਗ ਸੁਰੰਗ ਦਾ ਛੋਟਾ ਹਿੱਸਾ ਢਹਿਣ ਕਰਕੇ ਨਿਰਮਾਣ ਕਾਰਜਾਂ 'ਚ ਰੁਕਾਵਟ

Saturday, 19 October, 2013
-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕੁੱਲੂ 'ਚ ਜੰਗੀ ਮਹੱਤਵ ਰੱਖਣ ਵਾਲੀ ਰੋਹਤਾਂਗ ਸੁਰੰਗ ਦੇ ਇਕ ਹਿੱਸੇ ਦੇ ਢਹਿ ਜਾਣ ਕਰਕੇ ਨਿਰਮਾਣ ਕਾਰਜ ਰੋਕ ਦਿੱਤੇ ਗਏ ਹਨ । ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਵਿਚ ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ । ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਸੁਰੰਗ ਦੇ ਉੱਤਰੀ...

ਹਿਮਾਚਲ ‘ਚ ਜ਼ੋਰਾਂ ਨਾਲ ਚੱਲਣ ਲੱਗੀਆਂ ਸਰਦ ਹਵਾਵਾਂ

Friday, 18 October, 2013
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਅਤੇ ਹੋਰ ਉੱਚੇ ਪਹਾੜੀ ਇਲਾਕਿਆਂ ‘ਚ ਸਰਦ ਹਵਾਵਾਂ ਜ਼ੋਰਾਂ ਨਾਲ ਚੱਲਣ ਲੱਗੀਆਂ ਹਨ। ਇਸ ਦੇ ਨਾਲ ਹੀ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਉੱਚਾਈ ‘ਤੇ ਸਥਿਤ ਜਨਜਾਤੀ ਇਲਾਕਿਆਂ ‘ਚ ਤਾਪਮਾਨ ਸਿਫਰ ਦੇ ਨੇੜੇ ਪਹੁੰਚ ਗਿਆ ਹੈ ਜਦਕਿ ਮੱਧਮ ਅਤੇ ਇਸ ਤੋਂ ਵੀ ਉੱਚੇ ਪਹਾੜੀ...

ਬੈਂਕ ‘ਚੋਂ ਪੰਜ ਲੱਖ ਉਡਾਉਣ ਵਾਲੇ ਚੋਰ ਕੈਮਰੇ ‘ਚ ਕੈਦ

Friday, 27 September, 2013
ਸੋਲਨ-ਇਲਾਕੇ ਦੇ ਉਦਯੋਗਿਕ ਖੇਤਰ ਬੱਦੀ ‘ਚ ਬੁੱਧਵਾਰ ਦੀ ਦੁਪਹਿਰ ਨੂੰ ਪੰਜਾਬ ਨੈਸ਼ਨਲ ਬੈਂਕ ‘ਚੋਂ ਦੋ ਵਿਅਕਤੀਆਂ ਨੇ ਪੰਜ ਲੱਖ ਰੁਪਏ ਚੋਰੀ ਕਰ ਲਈ ਅਤੇ ਫਰਾਰ ਹੋ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਦਾ ਕੈਸ਼ੀਅਰ ਜਿਵੇਂ ਹੀ ਆਪਣੀ ਸੀਟ ਤੋਂ ਉੱਠਿਆ ਤਾਂ ਉੱਥੇ ਖੜ੍ਹੇ ਦੋ ਵਿਅਕਤੀਆਂ ਨੇ ਕੈਸ਼ ਕਾਊਂਟਰ ‘ਤੇ...