ਹੁਸ਼ਿਆਰਪੁਰ

Saturday, 21 December, 2013
ਹੁਸ਼ਿਆਰਪੁਰ -ਇਕ ਸਮਾਂ ਸੀ ਜਦ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਅੱਜ ਗੁਰੂ ਅਤੇ ਚੇਲੇ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦਾ ਜਿੱਥੇ ਸਰਕਾਰੀ ਕਾਲਜ 'ਚ ਵਿਦਿਆਰਥੀ ਨੇ ਕਿਸੇ ਗੱਲ ਨੂੰ ਲੈ ਕੇ ਖਫਾ ਹੋ ਕੇ ਆਪਣੇ ਹੀ ਪ੍ਰੋਫੈਸਰ...
ਝਿੜਕ ਤੋਂ ਨਰਾਜ਼ ਵਿਦਿਆਰਥੀ ਨੇ ਪ੍ਰੋਫੈਸਰ 'ਤੇ ਚੜ੍ਹਾਈ ਗੱਡੀ

Saturday, 21 December, 2013

ਹੁਸ਼ਿਆਰਪੁਰ -ਇਕ ਸਮਾਂ ਸੀ ਜਦ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਅੱਜ ਗੁਰੂ ਅਤੇ ਚੇਲੇ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦਾ ਜਿੱਥੇ ਸਰਕਾਰੀ ਕਾਲਜ 'ਚ ਵਿਦਿਆਰਥੀ ਨੇ ਕਿਸੇ ਗੱਲ ਨੂੰ ਲੈ ਕੇ ਖਫਾ ਹੋ ਕੇ ਆਪਣੇ ਹੀ ਪ੍ਰੋਫੈਸਰ 'ਤੇ 2 ਵਾਰ ਸਾਥੀਆਂ ਨਾਲ ਮਿਲ ਕੇ ਗੱਡੀ ਚੜ੍ਹਾ ਦਿੱਤੀ, ਇਹੀ... ਅੱਗੇ ਪੜੋ
ਮੀਂਹ ਪੈਣ ਕਾਰਨ ਖਿੜੇ ਕਿਸਾਨਾਂ ਦੇ ਚਿਹਰੇ

Saturday, 21 December, 2013

ਮਲੇਰਕੋਟਲਾ- ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਅਤੇ ਠੰਡ ਨੇ ਸਭ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਇਸੇ ਦੇ ਚੱਲਦੇ ਸ਼ਨੀਵਾਰ ਸ਼ਾਮ ਨੂੰ ਪਏ ਭਾਰੀ ਮੀਂਹ ਕਾਰਨ ਜਿੱਥੇ ਆਮ ਜਨਤਾ ਦੇ ਚਿਹੜੇ ਖਿੜੇ ਉਥੇ ਹੀ ਕਿਸਾਨਾਂ ਨੂੰ ਵੀ ਇਸ ਮੀਂਹ ਕਾਰਨ ਕਾਫੀ ਰਾਹਤ ਮਿਲੀ ਹੈ, ਕਿਉਂਕਿ ਇਸ ਮੀਂਹ ਕਾਰਨ ਫਸਲਾਂ ਨੂੰ ਕਾਫੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਕਾਫੀ ਚਿਰਾਂ ਤੋਂ ਠੰਡ... ਅੱਗੇ ਪੜੋ
ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ : ਮਿਸ ਪੂਜਾ

Monday, 16 December, 2013

ਹੁਸ਼ਿਆਰਪੁਰ- ਭਾਰਤੀ ਜਨਤਾ ਪਾਰਟੀ ਵਿਚ ਸੋਮਵਾਰ ਨੂੰ ਸ਼ਾਮਲ ਹੋਈ ਪੰਜਾਬੀ ਗਾਇਕਾ ਮਿਸ ਪੂਜਾ ਨੇ ਕਿਹਾ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਭਾਜਪਾ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਸ਼ਾਮਲ ਹੋਈ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸ ਪੂਜਾ ਨੇ ਕਿਹਾ ਕਿ ਉਹ ਨੌਜਵਾਨ ਵਰਗ ਨੂੰ ਜੋੜਨ ਲਈ ਭਾਜਪਾ ਨਾਲ... ਅੱਗੇ ਪੜੋ
42 ਸਾਲਾਂ ਤੋਂ ਕਰ ਰਹੀ ਹੈ ਪੰਜਾਬ ਦੀ ਮਨਜੀਤ ਕੌਰ ਆਪਣੇ ਪਤੀ ਦਾ ਇੰਤਜ਼ਾਰ

Monday, 9 December, 2013

ਹੁਸ਼ਿਆਰਪੁਰ- ਜੰਗ ਨਾਲ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਜਿਸ ਦੀ ਭਰਪਾਈ ਇਨ੍ਹਾਂ ਜੰਗਾਂ 'ਚ ਹਿੱਸਾ ਲੈਣ ਵਾਲੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਰੀ ਜ਼ਿੰਦਗੀ ਕਰਨੀ ਪੈਂਦੀ ਹੈ। ਸਾਲ 1971 'ਚ ਭਾਰਤ ਪਾਕਿਸਤਾਨ ਵਿਚਾਲੇ ਹੋਈ ਜੰਗ ਦਾ ਖਮਿਆਜ਼ਾ ਹੁਸ਼ਿਆਰਪੁਰ ਦੇ  ਕੁਰਾਂਗਣਾ ਪਿੰਡ ਦੀ ਰਹਿਣ ਵਾਲੀ ਮਨਜੀਤ ਕੌਰ ਪਿਛਲੇ 42 ਸਾਲ ਤੋਂ ਭੁਗਤ ਰਹੀ ਹੈ। ਇਸ ਜੰਗ 'ਚ ਮਨਜੀਤ... ਅੱਗੇ ਪੜੋ
ਪੁਰਸ਼ ਵਰਗ 'ਚ ਭਾਰਤ ਨੇ ਸਪੇਨ ਨੂੰ 55-27 ਦੇ ਫਰਕ ਨਾਲ ਹਰਾਇਆ

Tuesday, 3 December, 2013

ਹੁਸ਼ਿਆਰਪੁਰ/ਜਲੰਧਰ- ਪੰਜਾਬ ਸਰਕਾਰ ਵਲੋਂ ਸ਼ੁਰੂ ਕਰਵਾਏ ਗਏ ਚੌਥੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਤੀਜੇ ਦਿਨ ਦੇ ਮੈਚ 3 ਦਸੰਬਰ ਨੂੰ ਹੁਸ਼ਿਆਰਪੁਰ ਦੇ ਆਊਟਡੋਰ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ। ਇਸ ਦੌਰਾਨ ਦਿਨ ਦਾ ਤੀਜਾ ਮੈਚ ਭਾਰਤ ਅਤੇ ਸਪੇਨ ਵਿਚਾਲੇ ਖੇਡਿਆ ਗਿਆ ਜਿਸ 'ਚ ਭਾਰਤ ਨੇ 55-27 ਦੇ ਫਰਕ ਨਾਲ ਸਪੇਨ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਦੂਜਾ ਮੈਚ ਭਾਰਤ ਤੇ ਕੀਨੀਆ... ਅੱਗੇ ਪੜੋ
ਮਿਸ ਪੂਜਾ ਦੀ ਥਾਂ ਭਗਵਾਨ ਦੀ ਪੂਜਾ ਕਰਨ ਪ੍ਰਕਾਸ਼ ਸਿੰਘ ਬਾਦਲ : ਬਾਜਵਾ

Monday, 2 December, 2013

ਰੂਪਨਗਰ- 85 ਸਾਲ ਦੀ ਉਮਰ 'ਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਭਗਵਾਨ ਦੀ ਪੂਜਾ ਕਰਨ ਦੀ ਬਜਾਏ ਬਾਲੀਵੁੱਡ ਸਿਤਾਰਿਆਂ ਦਾ ਨਾਚ ਦੇਖਣ ਅਤੇ ਮਿਸ ਪੂਜਾ ਦੀ ਪੂਜਾ ਕੀਤੀ ਜਾ ਰਹੀ ਹੈ। ਇਹ ਗੱਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਰੂਪਨਗਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਬਾਜਵਾ ਰੂਪਨਗਰ 'ਚ ਸਾਬਕਾ ਵਿਧਾਇਕ ਰਾਣਾ ਕੇ. ਪੀ. ਸਿੰਘ ਦੀ ਲੜਕੀ ਦੇ... ਅੱਗੇ ਪੜੋ
ਸ਼ਰਾਰਤੀ ਅਨਸਰਾਂ ਨੇ 9 ਗਊਆਂ ਤੇ ਬਲਦਾਂ ਨੂੰ ਜ਼ਹਿਰ ਦੇ ਕੇ ਮਾਰਿਆ

Sunday, 17 November, 2013

ਪਠਾਨਕੋਟ– ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਦਾ ਮਾਹੌਲ ਵਿਗਾੜਨ ਦੀ ਨਿਯਤ ਨਾਲ ਸੱਤ ਗਾਵਾਂ ਤੇ ਦੋ ਬਲਦਾਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਵੇਰੇ ਜਿਵੇਂ ਹੀ ਲੋਕ ਆਪਣੇ ਘਰਾਂ ‘ਚੋਂ ਨਿਕਲੇ ਤਾਂ ਉਨ੍ਹਾਂ ਨੇ ਜਿਵੇਂ ਹੀ ਸ਼ਹਿਰ ਦੇ ਵੱਖ-ਵੱਖ ਚੌਕਾ ਵਿਚ ਮ੍ਰਿਤਕ ਗਾਵਾਂ ਅਤੇ ਬਲਦਾਂ ਨੂੰ ਵੇਖਿਆ ਤਾਂ ਸ਼ਹਿਰ ਵਿਚ ਹੜਕੰਪ ਮਚ ਗਿਆ।... ਅੱਗੇ ਪੜੋ
‘ਪੰਜਾਬ’ ਦਾ ਨਾਮ ਦਰਜ ਹੋਇਆ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ

Sunday, 10 November, 2013

ਨੰਗਲ— ਭਾਖੜਾ ਬੰਨ੍ਹ ਦੇ ਵਿਸ਼ਾਲ ਜਲ ਭੰਡਾਰ ਲਈ ਸੰਸਾਰ ‘ਚ ਆਪਣੀ ਪਛਾਣ ਰੱਖਣ ਵਾਲੇ ਪੰਜਾਬ ਦੇ ਨੰਗਲ ਸ਼ਹਿਰ ਦਾ ਨਾਮ ਪਾਣੀ ਬਚਾਓ ਮੁਹਿੰਮ ਨੂੰ ਲੈ ਕੇ ਕੀਤੀ ਗਈ, ਇਕ ਵੱਖਰੀ ਕੋਸ਼ਿਸ਼ ਲਈ ਹੁਣ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ‘ਚ ਦਰਜ ਕਰ ਲਿਆ ਗਿਆ ਹੈ। ਇਥੋਂ ਦੀ ਇਕ ਐੱਨ. ਜੀ. ਓ. ਸੰਸਥਾ ਅਤੇ ਪੰਜਾਬ ਦੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਦੀ ਅਗਵਾਈ ‘ਚ ਆਯੋਜਿਤ ‘ਵਾਟਰ... ਅੱਗੇ ਪੜੋ
ਚੈਕਅਪ ਕਰਨ ਦੇ ਬਹਾਨੇ ਡਾਕਟਰ ਨੇ ਕੀਤੀਆਂ ਲੜਕੀ ਨਾਲ ਅਸ਼ਲੀਲ ਹਰਕਤਾਂ

Saturday, 26 October, 2013

ਹੁਸ਼ਿਆਰਪੁਰ— ਹੁਸ਼ਿਆਰਪੁਰ ‘ਚ ਸ਼ਨੀਵਾਰ ਚੈੱਕਅਪ ਕਰਵਾਉਣ ਲਈ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਕੇ ਇਕ ਡਾਕਟਰ ਨੇ ਡਾਕਟਰੀ ਦੇ ਪੇਸ਼ ਨੂੰ ਸ਼ਰਮਸਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਬੀ. ਐੱਮ. ਬੀ. ਦੇ ਸਰਕਾਰੀ ਹਸਪਤਾਲ ‘ਚ ਇਕ ਨਵ-ਵਿਆਹੁਤਾ ਮੀਨੂੰ (ਕਾਲਪਨਿਕ ਨਾਮ) ਆਪਣੇ ਪਤੀ ਨਾਲ ਦਵਾਈ ਲੈਣ ਗਈ ਤਾਂ ਹਸਪਤਾਲ ‘ਚ ਡਾਕਟਰ ਨੇ ਲੜਕੀ ਨੂੰ ਚੈਕਅਪ ਕਰਵਾਉਣ ਦੇ ਬਹਾਨੇ... ਅੱਗੇ ਪੜੋ
ਚੈਕਅਪ ਕਰਨ ਦੇ ਬਹਾਨੇ ਡਾਕਟਰ ਨੇ ਕੀਤੀਆਂ ਲੜਕੀ ਨਾਲ ਅਸ਼ਲੀਲ ਹਰਕਤਾਂ

Saturday, 26 October, 2013

ਹੁਸ਼ਿਆਰਪੁਰ— ਹੁਸ਼ਿਆਰਪੁਰ ‘ਚ ਸ਼ਨੀਵਾਰ ਚੈੱਕਅਪ ਕਰਵਾਉਣ ਲਈ ਇਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਕੇ ਇਕ ਡਾਕਟਰ ਨੇ ਡਾਕਟਰੀ ਦੇ ਪੇਸ਼ ਨੂੰ ਸ਼ਰਮਸਾਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਬੀ. ਐੱਮ. ਬੀ. ਦੇ ਸਰਕਾਰੀ ਹਸਪਤਾਲ ‘ਚ ਇਕ ਨਵ-ਵਿਆਹੁਤਾ ਮੀਨੂੰ (ਕਾਲਪਨਿਕ ਨਾਮ) ਆਪਣੇ ਪਤੀ ਨਾਲ ਦਵਾਈ ਲੈਣ ਗਈ ਤਾਂ ਹਸਪਤਾਲ ‘ਚ ਡਾਕਟਰ ਨੇ ਲੜਕੀ ਨੂੰ ਚੈਕਅਪ ਕਰਵਾਉਣ ਦੇ ਬਹਾਨੇ... ਅੱਗੇ ਪੜੋ

Pages

ਮੀਂਹ ਪੈਣ ਕਾਰਨ ਖਿੜੇ ਕਿਸਾਨਾਂ ਦੇ ਚਿਹਰੇ

Saturday, 21 December, 2013
ਮਲੇਰਕੋਟਲਾ- ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਅਤੇ ਠੰਡ ਨੇ ਸਭ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਇਸੇ ਦੇ ਚੱਲਦੇ ਸ਼ਨੀਵਾਰ ਸ਼ਾਮ ਨੂੰ ਪਏ ਭਾਰੀ ਮੀਂਹ ਕਾਰਨ ਜਿੱਥੇ ਆਮ ਜਨਤਾ ਦੇ ਚਿਹੜੇ ਖਿੜੇ ਉਥੇ ਹੀ ਕਿਸਾਨਾਂ ਨੂੰ ਵੀ ਇਸ ਮੀਂਹ ਕਾਰਨ ਕਾਫੀ ਰਾਹਤ ਮਿਲੀ ਹੈ, ਕਿਉਂਕਿ ਇਸ ਮੀਂਹ ਕਾਰਨ ਫਸਲਾਂ ਨੂੰ...

ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ : ਮਿਸ ਪੂਜਾ

Monday, 16 December, 2013
ਹੁਸ਼ਿਆਰਪੁਰ- ਭਾਰਤੀ ਜਨਤਾ ਪਾਰਟੀ ਵਿਚ ਸੋਮਵਾਰ ਨੂੰ ਸ਼ਾਮਲ ਹੋਈ ਪੰਜਾਬੀ ਗਾਇਕਾ ਮਿਸ ਪੂਜਾ ਨੇ ਕਿਹਾ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਲੋਕ ਸਭਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਭਾਜਪਾ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਸ਼ਾਮਲ ਹੋਈ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸ...

42 ਸਾਲਾਂ ਤੋਂ ਕਰ ਰਹੀ ਹੈ ਪੰਜਾਬ ਦੀ ਮਨਜੀਤ ਕੌਰ ਆਪਣੇ ਪਤੀ ਦਾ ਇੰਤਜ਼ਾਰ

Monday, 9 December, 2013
ਹੁਸ਼ਿਆਰਪੁਰ- ਜੰਗ ਨਾਲ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਜਿਸ ਦੀ ਭਰਪਾਈ ਇਨ੍ਹਾਂ ਜੰਗਾਂ 'ਚ ਹਿੱਸਾ ਲੈਣ ਵਾਲੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਾਰੀ ਜ਼ਿੰਦਗੀ ਕਰਨੀ ਪੈਂਦੀ ਹੈ। ਸਾਲ 1971 'ਚ ਭਾਰਤ ਪਾਕਿਸਤਾਨ ਵਿਚਾਲੇ ਹੋਈ ਜੰਗ ਦਾ ਖਮਿਆਜ਼ਾ ਹੁਸ਼ਿਆਰਪੁਰ ਦੇ  ਕੁਰਾਂਗਣਾ ਪਿੰਡ ਦੀ ਰਹਿਣ ਵਾਲੀ ਮਨਜੀਤ...