ਅੰਤਰਰਾਸ਼ਟਰੀ

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥
Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘ...
ਸਪੇਨ ਦੇ ਵਿੱਚ ਆਏ ਭੂਚਾਲ ਦੇ ਝੱਟਕੇ

Thursday, 12 May, 2011

ਮਿਊਨਚਨ (ਹਰਜਿੰਦਰ ਸਿੰਘ ਧਾਲੀਵਾਲ) ਸਪੇਨ ਦੇ ਸਾਊਥ ਏਰੀਏ ਵਿੱਚ ਉਦੋ ਹਫੜਾਂ ਦੱਫੜੀ ਮੱਚ ਗਈ ਜਦੋਂ ਅੱਖ ਦੇ ਚੱਮਕਣ ਨਾਲ ਹੀ ਘਰਾ ਦੀਆਂ ਕੰਧਾਂ ਹਿੱਲਣ ਲੱਗ ਪਈਆ ਅਤੇ ਮਕਾਨਾ ਦੇ ਬਨੇਰਿਆਂ ਦੀਆ ਕੰਧਾ ਥੱਲੇ ਨੂੰ ਡਿੱਗਣੀਆਂ ਸੁਰੂ ਹੋ ਗਈਆ! ਇਹ ਭੂਚਾਲ ਦੇ ਝੱਟਕੇ ਮੂਰਛਇਆ ਸਹਿਰ ਦੇ ਨੇੜੇ ਆਇਆ ਹੈਂ ਇਹ ਦੇ ਨਾਲ ਬਹੁਤ ਸਾਰੇ ਪੁਰਾਣੇ ਘਰ ਜੋ ਕਾਫੀ ਟਾਇਮ ਪਹਿਲਾ ਦੇ ਬਣੇ ਹੋਏ... ਅੱਗੇ ਪੜੋ
ਦਾਊਦ ਸਾਡੇ ਕੋਲ ਨਹੀ ਹੈ:-ਪਾਕਿਸਤਾਂਨ

Wednesday, 11 May, 2011

ਜੇ ਪਾਕਿਸਤਾਂਨ ਔਰਤ ਨਾਲ ਦਾਊਦ ਨੇ ਵਿਆਹ ਕਰਵਾਇਆ ਹੈ ਤਾਂ ਇਸ ਦਾ ਮਤਲਬ ਇਹ ਨਹੀ ਕਿ ਉਹ ਪਾਕਿਸਤਾਂਨ ਵਿੱਚ ਹੈ:-ਰਹਿਮਾਨ ਮਲਿਕ ਨਵੀਂ ਦਿੱਲੀ,11ਮਈ( ਸਰਵਨ ਸਿੰਘ ਰੰਧਾਵਾ):-ਲਾਦੇਨ ਨੂੰ ਪਾਕਿਸਤਾਂਨ ਅੰਦਰ ਅਮਰੀਕਾ ਵੱਲੋਂ ਮਾਰ ਮੁਕਾਉਣ ਮਗਰੋਂ ਭਾਰਤ ਨੇ ਵੀ ਕਿਹਾ ਕਿ ਪਾਕਿਸਤਾਂਨ ਉਸ ਨੂੰ ਉਸ ਦੇ ਮੋਸਟਵਾਂਡਿੱਟ ਲੋੜੀਦੇ ਦਹਿਸ਼ਤਗਰਦ ਦਾਊਦ ਇਬਰਾਹਿਮ ਨੂੰ ਉਸ ਦੇ ਹਵਾਲੇ ਕਰ... ਅੱਗੇ ਪੜੋ
ਲਾਦੇਨ ਦੀਆਂ ਪਤਨੀਆਂ ਤੋਂ ਪੁੱਛਗਿਛ ਕਰਨ ਦੀ ਮਿਲੀ ਇਜਾਜਤ,ਜਲਦ ਹੀ ਪੂਰੀ ਹੋਵੇਗੀ ਕਾਰਵਾਈ

Wednesday, 11 May, 2011

ਇਸਲਾਮਾਬਾਦ,11ਮਈ ( ਸਰਵਨ ਸਿੰਘ ਰੰਧਾਵਾ) ਅੱਤਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਉਸਾਮਾ ਬਿਨ ਲਾਦੇਨ ਦੇ ਅਮਰੀਕਾ ਹੱਥੋਂ ਮਾਰੇ ਜਾਣ ਦੇ ਬਾਅਦ ਤੋਂ ਹੀ ਲਾਦੇਨ ਦੀਆਂ ਤਿੰਨ ਪਤਨੀਆਂ ਪਾਕਿਸਤਾਂਨ ਦੀ ਹਿਰਾਸਤ ਵਿੱਚ ਹਨ।ਇਹਨਾਂ ਤਿੰਨਾਂ ਤੋਂ ਪੁੱਛਗਿਛ ਕਰਨ ਲਈ ਅਮਰੀਕਾ ਨੂੰ ਇਜਾਜਤ ਮਿੱਲ ਗਈ ਹੈ।ਪਾਕਿਸਤਾਂਨ ਦੇ ਪ੍ਰਧਾਨ ਮੰਤਰੀ ਯੂਸਫ ਰਜਾ ਗਿਲਾਨੀ ਨੇ ਕਿਹਾ ਕਿ Aਸਾਮਾ ਨੂੰ... ਅੱਗੇ ਪੜੋ
ਬੜਾ ਔਖਾ ਹੈ ਪ੍ਰਵਾਸੀ ਪੰਛੀ ਬਣ ਕੇ ਦੇਸੀ ਆਹਲਣਿਆਂ ਵਿਚ ਜਾਣਾ ਕੀ ਤੁਸੀਂ ਪੰਜਾਬ ਜਾ ਰਹੇ ਹੋ ?...ਖਬਰਦਾਰ.....!! ਹੋਸ਼ਿਆਰ.....ਸਾਵਧਾਨ! ਮਨਮੋਹਨ ਸਿੰਘ ਸੁਜਾਵਲ ਪੁਰ

Sunday, 8 May, 2011

ਆਪਣੇ ਵਤਨ ਪਿਆਰੇ ਪੰਜਾਬ ਨੂੰ ਜਦੋਂ ਕੋਈ ਵੀ ਆਪਣੇ ਪੇਟ ਦੀ ਭੁੱਖ ਖਾਤਰ ਰੋਜੀ-ਰੋਟੀ ਦੀ ਭਾਲ ‘ਚ ਸੱਤ ਸਮੁੰਦਰ ਪਾਰ ਵਿਦੇਸ਼ਾਂ ਦੀਆਂ ਪਰਾਈਆਂ ਧਰਤੀਆਂ ‘ਤੇ ਜਾਣ ਵੇਲੇ ਅਲਵਿਦਾ ਆਖਦਾ ਹੈ ਤਾਂ ਦਿਲ ‘ਚੋਂ ਇੱਕ ਹੂਕ ਜਿਹੀ ਨਿਕਲਦੀ ਹੈ।ਇਸ ਹੂਕ ਵਿਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਰੱਲ਼ਗੱਡ ਹੋਈਆਂ ਹੁੰਦੀਆਂ ਹਨ।ਜਿਨ੍ਹਾਂ ‘ਚ ਭਾਵਨਾ ਵਿਛੋੜੇ ਦੀ,ਭਾਵਨਾ ਅਨਜਾਣ ਮੁਲਕ ਵਿਚ ਵਿਚਰਨ... ਅੱਗੇ ਪੜੋ
ਪਾਕਿਸਤਾਨ ਦੀ ਭਾਰਤ ਨੂੰ ਚੇਤਾਵਨੀ,ਸਾਨੂੰ ਹਲਕੇ ਵਿੱਚ ਨਾ ਲਵੇ ਭਾਰਤ

Thursday, 5 May, 2011

ਪਾਕਿਸਤਾਨ ਦੇ ਵਿਦੇਸ਼ ਸਚਿਵ ਸਲਮਾਨ ਬਸ਼ੀਰ ਨੇ ਭਾਰਤ ਨੂੰ ਸਿੱਧੇ ਤੋਰ ਤੇ ਇਹ ਚੇਤਾਵਨੀ ਦਿੱਤੀ ਹੈ ਕਿ ਭਾਰਤ ਪਾਕਿਸਤਾਨ ਨੂੰ ਬਿਲਕੁਲ ਵੀ ਹਲਕੇ ਵਿੱਚ ਨਾਂ ਲਵੇ ਉਸ ਨੇ ਕਿਹਾ ਕਿ ਭਵਿੱਖ ਵਿੱਚ ਜੇਕਰ ਉਸ ਦੀ ਜਮੀਨ ਤੇ ਕੋਈ ਅਜਿਹੀ ਕਾਰਵਾਈ ਹੋਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।ਬਸ਼ੀਰ ਨੇ ਇਹ ਜਰੂਰ ਮੰਨਿਆ ਕਿ ਅਮਰੀਕਾ ਨੇ ਪਾਕਿਸਤਾਂਨ ਨੂੰ ਮਾਰ ਕੇ ਕਾਫੀ ਕੁੱਝ ਹਾਸਿਲ... ਅੱਗੇ ਪੜੋ
ਲੋੜ ਪਈ ਤਾਂ ਪਾਕਿਸਤਾਨ ਵਿੱਚ ਮੁੜ ਹੋਵੇਗੀ ਅਜਿਹੀ ਕਾਰਵਾਈ:-ਅਮਰੀਕਾ

Thursday, 5 May, 2011

ਵਸ਼ਿੰਗਟਨ,੦੫ ਮਈ (ਸਰਵਨ ਸਿੰਘ ਰੰਧਾਵਾ)ਅਮਰੀਕਾ ਨੇ ਸਪਸ਼ਟ ਕੀਤਾ ਕਿ ਖਤਰਨਾਕ ਅੱਤਵਾਦੀਆ ਵਿਰੁੱਧ ਉਸ ਦੀ ਇਹ ਕਾਰਵਾਈ ਜਾਰੀ ਰਹੇਗੀ ਅਤੇ ਜੱਦ ਵੀ ਉਸ ਨੂੰ ਲੋੜ ਮਹਿਸੂਸ ਹੋਵੇਗੀ ਉਹ ਪਾਕਿਸਤਾਂਨ ਤੇ ਅਜਿਹਾ ਹਮਲਾ ਮੁੜ ਕਰੇਗਾ।ਜਿਕਰਯੋਗ ਹੈ ਕਿ ਪਾਕਿਸਤਾਨ ਅੰਦਰ ਕਾਰਵਾਈ ਕਰਕੇ ਲਾਦੇਨ ਨੂੰ ਮਾਰ ਦੇਣ ਤੋ ਬਾਅਦ ਇਹ ਗੱਲ ਉੱਠੀ ਸੀ ਕਿ ਇਹ ਪਾਕਿਸਤਾਨ ਸਵੀਧਾਨ ਦਾ ਅਪਮਾਨ ਹੈ।... ਅੱਗੇ ਪੜੋ
HINDU FACISM and EXTREMISM

Thursday, 5 May, 2011

Truth about the so called world’s biggest democracy, Its dark side and dirty work which was never reported in the Canadian Media. Hindu India which holds very dearly and worship a Hindu religious signia SWASTIKA which was also a national symbol of Hitler who terrorized the world. Total 50 million... ਅੱਗੇ ਪੜੋ
ਅਮਰੀਕਾ ਨੇ ਮੰਗੀ ਲਾਦੇਨ ਦੀ ਘਰਵਾਲੀ ,ਪਾਕਿਸਤਾਨ ਨੇ ਕੀਤੀ ਨਾਂ

Thursday, 5 May, 2011

ਨਵੀ ਦਿੱਲੀ,੫ਮਈ (ਸਰਵਨ ਸਿੰਘ ਰੰਧਾਵਾ)ਅਮਰੀਕਾ ਅਤੇ ਪਾਕਿਸਤਾਨ ਹੁਣ ਲਾਦੇਨ ਦੀ ਘਰਵਾਲੀ ਨੂੰ ਲੈ ਕੇ ਆਹਮੋ ਸਾਹਮਣੇ ਹਨ।ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਲਾਦੇਨ ਦੀ ਜਖਮੀ ਹੋਈ ਘਰਵਾਲੀ  ਉਨ੍ਹਾਂ ਦੇ ਹਵਾਲੇ ਕਰ ਦੇਵੇ,ਪਰ ਪਾਕਿਸਤਾਨ ਨੇ ਅਮਰੀਕਾ ਦੀ ਇਸ ਮੰਗ ਨੂੰ ਸਿਰੇ ਤੋ ਨਕਾਰ ਦਿੱਤਾ ਹੈ।ਅਮਰੀਕਾ ਦਾ ਮੰਨਣਾ ਹੈ ਕਿ ਲਾਦੇਨ ਦੀ ਪਤਨੀ ਅਮਾਈ ਅਹਿਮਦ ਕੋਲੋ ਉਸ... ਅੱਗੇ ਪੜੋ
ਸੈਮੀਫਾਇਨਲ ਕ੍ਰਿਕੇਟ ਮੈਚ ਵੇਖਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਿ.ਯੂਸੁੱਫ ਰਜਾ ਗਿਲਾਨੀ ਭਾਰਤ ਪਹੁੰਚੇ

Wednesday, 30 March, 2011

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁੱਫ ਰਜਾ ਗਿਲਾਨੀ ਭਾਰਤ ਪਰਤਨ ਤੋਂ ਪਹਿਲਾ ਬੁੱਧਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਹੈ ਕਿ ਉਹ ਭਾਰਤ ਨਾਲ ਇਕ ਬੇਹਤਰ ਮਾਹੌਲ ਬਣਾਉਣ ਲਈ ਜਾ ਰਹੇ ਹਨ ਤੇ ਇਸ ਕ੍ਰਿਕੇਟ ਮੈਚ ਸਮੇਂ ਦੋਹਾਂ ਮੁਲਕਾ ਵਿੱਚ ਸੁਧਾਰ ਹੋਵੇਗਾ।ਉਹ ਚੰਡੀਗੜ ਦੇ ਹਵਾਈ ਅੱਡੇ ਤੋਂ ਵਿਸ਼ੇਸ ਹੈਲੀਕਾਪਟਰ ਦੁਆਰਾ ਆਪਣੇ ਰਾਜਨੀਤਕ ਦਲ ਅਤੇ ਪਾਕਿਸਤਾਨ ਦੇ ਖੇਤਰੀ... ਅੱਗੇ ਪੜੋ
ਸਾਂਝੀਆਂ ਫੌਜਾਂ ਨੇ ਤ੍ਰਿਪੋਲੀ ਵਿਚਲੇ ਇਕ ਫੌਜੀ ਅੱਡੇ ਨੂੰ ਤਬਾਹ ਕਰ ਦਿੱਤਾ

Sunday, 27 March, 2011

ਅਮਰੀਕਾ ਦੀ ਅਗਵਾਈ ਵਿੱਚ ਸਾਂਝੀਆਂ ਫੌਜਾਂ ਵੱਲੋਂ ਕੀਤੀ ਜਾ ਰਹੀ ਗੋਲਾਬਾਰੀ ਦੀ ‘ਛਤਰ ਛਾਇਆ’ ਹੇਠ ਅੱਜ ਲਿਬੀਆ ਦੇ ਬਾਗ਼ੀਆਂ ਨੇ ਅਜਦਾਬੀਆ ਉਪਰ ਕਬਜ਼ਾ ਕਰ ਲਿਆ। ਇਸ ਦੌਰਾਨ ਸਾਂਝੀਆਂ ਫੌਜਾਂ ਨੇ ਤ੍ਰਿਪੋਲੀ ਵਿਚਲੇ ਇਕ ਫੌਜੀ ਅੱਡੇ ਨੂੰ ਤਬਾਹ ਕਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਸਾਂਝੀਆਂ ਫੌਜਾਂ ਦੀ ਯੋਜਨਾ ਲਿਬੀਆ ਦੇ ਆਗੂ ਮੁਆਮਰ ਗੱਦਾਫੀ... ਅੱਗੇ ਪੜੋ

Pages

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...