ਅੰਤਰਰਾਸ਼ਟਰੀ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ

Sunday, 24 July, 2016

ਮਿਉਨਚਨ : ਜਰਮਨੀ ਦੇ ਸ਼ਹਿਰ ਮਿਉਨਖ ਵਿੱਚ ਕਲ ਸਕੂਲੀ ਵਿਦਿਆਰਥੀ ਵਲੋਂ ਆਪਣੇ ਦੋਸਤਾਂ ਅਤੇ ਖਰੀਦਦਾਰੀ ਕਰ ਰਹੇ ਆਮ ਲੋਕਾਂ ਉਪਰ ਕਾਤਲਾਨਾ ਹਮਲਾ ਕੀਤਾ ਸੀ । ਅੱਜ ਮਾਸੂਮਾਂ ਦੀ ਯਾਦ ਵਿੱਚ ਅਤੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਲਈ ਮਿਉਨਚਨ ਸ਼ਹਿਰ ਦੇ ਸਿੱਖ ਘਟਨਾ ਸਥਾਨ ਤੇ ਪਹੁੰਚੇ। ਭਾਈ ਗੁਰਬਿੰਦਰ ਸਿੰਘ ਬੱਬਰ, ਭਾਈ ਅਰਸ਼ਪ੍ਰੀਤ ਸਿੰਘ, ਸੁਪਿੰਦਰ ਸਿੰਘ, ਗ੍ਰੰਥੀ... ਅੱਗੇ ਪੜੋ
ਪਾਕਿਸਤਾਨ ਵਸਦੀਆਂ ਸਿੱਖ ਬੱਚੀਆਂ ਨੂੰ ਯੋਗ ਵਰ ਦੀ ਜਰੂਰਤ ਹੈ, "ਕੌਈ ਹੈ ਗਰੀਬ ਦੀ ਬਾਹ ਫੜਨ ਵਾਲਾ "?

Saturday, 9 July, 2016

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਬਦਨੀਤ ਕੁਰਸੀ ਤੇ ਬੈਠੇ ਹਾਕਮਾਂ ਦੀ ਮਾੜੀ ਸੋਚ ਕਾਰਨ ਸੰਨ ੧੯੪੭ ਵਿਚ ਭਾਰਤ ਦੋ ਹਿਸਿਆਂ ਵਿਚ ਵੰਡਿਆਂ ਗਿਆ, ਜਿਸ ਦੀ ਸਭ ਤੋ ਜਿਆਦਾ ਮਾਰ-ਸੰਤਾਪ ਸਿੱਖ ਧਰਮ ਨੂੰ ਭੁਗਤਣਾ ਪਿਆ, ਜਿਆਦਾ ਗਿਣਤੀ ਵਿਚ ਸਿੰਧ ਬਲੋਚਸਤਾਨ ਬਾਰ ਦੇ ਇਲਾਕੇ ਚੋ ਆਏ ਸਿੱਖ ਲੋਕ (ਰਿਫੂਜੀ) ਹਿੰਦੁਸਤਾਨ ਵਿਚ ਵੱਸ ਗਏ ਕੁਝ ਬਦਨਸੀਬ ਉਥੈ ਹੀ ਰਹਿ ਗਏ, ਜਿਆਦਾ ਵਿਛੌੜਾਂ... ਅੱਗੇ ਪੜੋ
ਮਾਝੈ ਦੀ ਧਰਤੀ ਤੇ ਉਭਰਦਾ ਧਾਰਮਿਕ ਕਥਾਵਾਚਕ ਭਾਈ ਵਿਸ਼ਾਲ ਸਿੰਘ

Sunday, 19 June, 2016

ਬੈਲਜੀਅਮ ੧੮ ਜੂੰਨ (ਹਰਚਰਨ ਸਿੰਘ ਢਿੱਲੋਂ) ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਪੰਜਾਬ ਜਿਸ ਨੂੰ ਦੁਨੀਆਂ ਦੇ ਹਰ ਕੋਨੇ ਪ੍ਰਦੇਸਾਂ ਵਿਚ ਵੱਸਦਾ ਹਰ ਪੰਜਾਬੀ ਦਿਲੋ ਪਿਆਰ ਕਰਦਾ ਹੋਇਆ ਆਪਣਿਆ ਨੂੰ ਮਿਲਣ ਦੀ ਤਾਂਗ ਵਿਚ ਪੰਜਾਬ ਜਾਂਦਾ ਹੈ ਉਥੈ ਗੁਰੂ ਸਾਹਿਬਾਂ ਵਲੋ ਉਸਾਰੇ ਨੱਗਰ-ਤੀਰਥ ਸਥਾਨਾਂ ਦੀ ਯਾਤਰਾ ਕਰਨ ਵਿਚ ਮੰਨ ਦੀਆ ਉਮੰਗਾਂ ਦੀ ਪੂਰਤੀ ਕਰਦਾ ਹੋਇਆ ਚੰਗੇ ਭਾਗ ਸਮਝਦਾ... ਅੱਗੇ ਪੜੋ
UK's Punjabi Leaders Debate Issues of European Union Referendum

Wednesday, 15 June, 2016

By Narpal Singh Shergill London, June 14, 2016 --UK's Akaal TV Channel hosted a major debate involving academics, politicians and Punjabi community activists on the issues relating to the forthcoming referendum on 23 June 2016 - whether the country should remain in or leave the European Union. The... ਅੱਗੇ ਪੜੋ
ਆਮ ਆਦਮੀ ਪਾਰਟੀ ਦੀ ਸੰਤਰੂੰਧਨ ਬੈਲਜੀਅਮ ਵਿਚ ਮੀਟਿੰਗ ਹੋਈ

Saturday, 21 May, 2016

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਵਿਚ ੧੮ ਮਈ ਸ਼ਾਮ ਛੇ ਵਜੇ ਤੋ ਸ਼ਾਮੀ ੮ ਵਜੇ ਤੱਕ ਆਮ ਆਦਮੀ ਪਾਰਟੀ ਦੀ ਮੀਟਿੰਗ ਵਿਚ ਸਾਰੇ ਬੈਲਜੀਅਮ ਤੋ ਆਮ ਆਦਮੀ ਪਾਰਟੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੇ ਭਾਗ ਲਿਆ, ਦੇਸ਼ ਦੀ ਅਜਾਦੀ ਤੋ ਬਾਅਦ ਪੰਜਾਬ ਵਿਚ ਦੋਨਾ ਹਾਕਮ ਪਾਰਟੀਆਂ ਰਾਜ ਕਰਦੀਆਂ ਰਹੀਆਂ ਅਤੇ ਲੋਕਾਂ ਦੀਆਂ  ਮੁਢਲੀਆਂ ਜਰੂਰਤਾ ਨੂੰ ਅੱਖੌ ਪਰੌਖੈ... ਅੱਗੇ ਪੜੋ
ਪੱਤਰਕਾਰਾਂ ਨੂੰ ਮੁਹਿੰਮਕਾਰੀ ਅਤੇ ਖੋਜ਼ੀ ਪੱਤਰਕਾਰੀ ਲਈ ਕੰਮ ਕਰਨਾ ਚਾਹੀਦਾ ਹੈ- ਸ਼ੇਰਗਿੱਲ

Sunday, 15 May, 2016

ਪੰਜਾਬ ਹਿਤੈਸ਼ੀ ਪੱਤਰਕਾਰਾਂ ਦੀ ਸੰਸਥਾ ਦੀ ਸਥਾਪਨਾ ਪਲਾਹੀ ਕੋਆਰਡੀਨੇਟਰ ਬਣਾਏ ਗਏ। ਫਗਵਾੜਾ [ਪਟ] ਪੰਜਾਬ ਦੇ ਪਾਣੀਆਂ, ਨਸ਼ੇ ਦੇ ਵੱਧ ਰਹੇ ਚਲਣ, ਬੇਰੁਜ਼ਗਾਰੀ, ਮਾਫੀਆ, ਭ੍ਰਿਸ਼ਟਾਚਾਰ, ਬਦਇੰਤਜ਼ਾਮੀ, ਜਿਹੇ ਪੰਜਾਬ ਦੇ ਮੁਦਿਆਂ ਮਸਲਿਆਂ ਸਬੰਧੀ ਲਗਾਤਾਰ ਪੰਜਾਬ ਤੇ ਪੰਜਾਬੋਂ ਬਾਹਰਲੀਆਂ ਅਖਬਾਰਾਂ ਵਿੱਚ ਛਪਣ ਵਾਲੇ ਪੱਤਰਕਾਰਾਂ, ਚਿੰਤਕਾਂ ਦੀ ਫਗਵਾੜਾ ਵਿੱਚ ਆਯੋਜਿਤ ਕੀਤੀ ਗਈ... ਅੱਗੇ ਪੜੋ
ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਬਰਸੀ ਗੈਂਟ ਦੀ ਸੰਗਤ ਵਲੋ ਬਹੁਤ ਧੂੰਮ ਧਾਮ ਨਾਲ ਮਨਾਈ ਜਾਵੇਗੀ

Tuesday, 10 May, 2016

ਬੈਲਜੀਅਮ  (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੀਆਂ ਸੰਗਤਾਂ ਨੇ ਬੜੈ ਪਿਆਰ ਨਾਲ ਤਿਆਰੀਆਂ ਕਰਦੇ ਹੋਏ ਮੀਡੀਆ ਨਾਲ ਸਲਾਹ ਕਰਦੇ ਹੋਏ ਦਸਿਆ ਕਿ ਸੰਗਤਾ ਦੇ ਉਤਸ਼ਾਹ ਤੇ ਪਿਆਰ ਸਦਕਾ ਸਾਰੀ ਸੰਗਤ ੩ ਜੂੰਨ ਦਿਨ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾ ਕੇ ਜਿਹਨਾ ਦੇ ਭੋਗ ੫ ਜੂੰਨ ਦਿਨ ਐਤਵਾਰ ਨੂੰ ਪਾਏ ਜਾਣਗੇ  ਗੁਰਦੁਆਰਾ ਮਾਤਾ ਸਾਹਿਬ... ਅੱਗੇ ਪੜੋ
ਸਾਰੇ ਸਿੱਖ ਜਗਤ ਨੂੰ ਮਾਂ ਦਿਨ (ਮਦਰ ਡੇ) ਮੁਬਾਰਕ ਹੋਵੇ

Tuesday, 10 May, 2016

ਬੈਲਜੀਅਮ ੯ ਮਈ (ਹਰਚਰਨ ਸਿੰਘ ਢਿੱਲੋਂ) ਆਹ ਜਿਹਨਾ ਦੇਸ਼ਾ ਵਿਚ ਆਪਾ ਰਹਿ ਰਹੇ ਹਾਂ ਇਥੈ ਗੋਰੇ ਲੋਕਾਂ ਨੇ ਪ੍ਰਵਾਰ ਵਿਚ ਮਿਲ ਬੈਠ ਕੇ ਖਾਣ ਪੀਣ -ਖੁਸ਼ੀ  ਮਨਾਉਣ ਦੇ ਕਈ ਬਹਾਨੇ ਬਣਾ ਰੱਖੇ ਹਨ ਬਰਦਰ ਡੇ -ਸਿਸਟਰ ਡੇ-ਫਾਦਰ ਡੇ- ਮਦਰ ਡੇ ਮਨਾਉਦੇ ਹਨ, ਇਸੇ ਤਰਾਂ ਹੀ ਭਾਰਤੀ ਸਭਿਆਚਾਰ ਵਿਚ ੩੩ ਕਰੋੜ ਦੇਵੀ ਦੇਵਤਿਆਂ ਦੀ ਪੂਜਾ ਹੂੰਦੀ ਹੈ ਉਸ ਦੇ ਨਾਲ ਲਗਦਿਆ ਹੀ ਭਾਰਤੀ ਲੋਕ ਵੀ... ਅੱਗੇ ਪੜੋ
ਭਾਰਤ ਦੇ ਸਾਬਕਾ ਸੈਨਾ ਮੁਖੀ ਜੇ.ਜੇ. ਸਿੰਘ ਨੂੰ ਫਰਾਂਸ ਸਰਕਾਰ ਵਲੋਂ ਸਰਬਉੱਚ ਨਾਗਰਿਕ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ

Friday, 8 April, 2016

ਰਾਜਪੁਰਾ (ਨਾਗਪਾਲ) ਭਾਰਤ ਦੇ ਸਾਬਕਾ ਸੈਨਾ ਮੁਖੀ ਸੇਵਾਮੁਕਤ ਜਨਰਲ ਜੇ.ਜੇ.ਸਿੰਘ ਨੂੰ ਅਗਲੇ ਹਫਤੇ ਫਰਾਂਸ ਦੇ ਸਰਬਉੱਚ ਨਾਗਰਿਕ ਸਨਮਾਨ ਦ ਲੀਜਨ ਆਫ ਆਨਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਫਰਾਂਸ ਦੂਤਾਵਾਸ ਨੇ ਡੀਵੀ ਨਿਊਜ ਪੰਜਾਬ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਜੇ.ਜੇ. ਸਿੰਘ ਨੂੰ ਭਾਰਤੀ ਸੈਨਾ ਦੇ ਆਧੁਨਿਕੀਕਰਨ ਵਿੱਚ ਸ਼ਾਨਦਾਰ ਭੂਮਿਕਾ ਨਿਭਾਉਣ ਅਤੇ ਦੋਹਾ ਦੇਸ਼ਾਂ... ਅੱਗੇ ਪੜੋ
ਬਰੁਸਲ ਟੈਰੋਰਿਸ਼ਟ ਅਟੈਕ ਤੋ ਬਾਅਦ ਸਕਿਉਰਿਟੀ ਤੇਜ ਕਰ ਦਿੱਤੀ ਹੈ

Thursday, 24 March, 2016

ਬੈਲਜੀਅਮ ੨੩ ਮਾਰਚ (ਹਰਚਰਨ ਸਿੰਘ ਢਿੱਲੋਂ) ਬਰੁਸਲ ਏਅਰ ਪੋਰਟ ਤੇ ਦੋ ਬੰਬ ਬਲਾਸਟ ਕਰ ਵਾਲਿਆ ਵਿਚੋ ਤੀਸਰਾ ਟੈਰੋਰਿਸਟ "ਨਾਜੀਮ ਲਾਸ਼ਾਰਾਵੀ" ਅੱਜ ਸਵੇਰ ਬਰੁਸਲ ਦੇ ਆਦਰਲੀਕ ਇਲਾਕੇ ਵਿਚੋ ਗਰਿਫਤਾਰ ਕਰ ਲਿਆ ਗਿਆ ਹੈ ਦੋ ਬੰਬ ਬਲਾਸਟ ਕਰਨ ਵਾਲੇ ਜੋ ਮੌਕੇ ਤੇ ਮਾਰੇ ਗਏ ਸਕੇ ਭਰਾ ਸਨ , ਇਹ ਤੀਸਰਾ ਟੋਪੀ ਪਹਿਨੀ ਚਲਦਾ ਜਾ ਰਿਹਾ ਸੀ ਬਰੁਸਲ ਏਆਰ ਪੋਰਟ ਤੋ ਟੈਕਸੀ ਫੜ ਕੇ ਦੌੜਨ ਵਿਚ... ਅੱਗੇ ਪੜੋ

Pages

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਨਾਰਵੇ ਚ ਭਾਰਤੀ ਮੂਲ ਨਾਲ ਸੰਬਧਿੱਤ ਵੱਖ ਵੱਖ ਵਾਲੀਬਾਲ ਕੱਲਬਾ ਦੇ ਮੈਬਰਾ ਵੱਲੋ ਇੱਕ ਅਹਿਮ ਮੀਟਿੰਗ ਕੀਤੀ ਗਈ।

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...