ਇਟਲੀ

Tuesday, 19 November, 2013
ਰੋਮ—ਇਟਲੀ ਦੇ ਸਰਡੀਨੀਆ ਟਾਪੂ ‘ਚ ਚੱਕਰਵਤੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਸ ਟਾਪੂ ਦੇ ਗਵਰਨਰ ਉਗੋ ਕਾਪੇਲਾਚੀ ਨੇ ਦੱਸਿਆ ਕਿ ਤੂਫਾਨ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਮ੍ਰਿਤਕਾਂ ‘ਚ ਇਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਦੇ...
ਇਟਲੀ ‘ਚ ਚੱਕਰਵਤੀ ਤੂਫਾਨ ਨਾਲ 14 ਲੋਕਾਂ ਦੀ ਮੌਤ

Tuesday, 19 November, 2013

ਰੋਮ—ਇਟਲੀ ਦੇ ਸਰਡੀਨੀਆ ਟਾਪੂ ‘ਚ ਚੱਕਰਵਤੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਸ ਟਾਪੂ ਦੇ ਗਵਰਨਰ ਉਗੋ ਕਾਪੇਲਾਚੀ ਨੇ ਦੱਸਿਆ ਕਿ ਤੂਫਾਨ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਮ੍ਰਿਤਕਾਂ ‘ਚ ਇਕ ਹੀ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬੀ ਦੇ ਓਲਬੀਆ ਸ਼ਹਿਰ ‘ਚ ਕਈ ਪੁੱਲ ਡਿੱਗ ਗਏ ਹਨ ਅਤੇ ਇਸ ਸ਼ਹਿਰ ‘ਚ... ਅੱਗੇ ਪੜੋ
ਰੂਸ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, 50 ਮਰੇ

Monday, 18 November, 2013

ਮਾਸਕੋ- ਰੂਸ ਦੀ ਇਕ ਘਰੇਲੂ  ਏਅਰਲਾਈਨਜ਼ ਦਾ ਇਕ ਬੋਇੰਗ  737 ਜਹਾਜ਼ ਐਤਵਾਰ ਨੂੰ ਦੁਰਘਟਨਾਗ੍ਰਸਤ ਹੋ ਗਿਆ, ਜਿਸ  ਕਾਰਨ ਇਸ ਵਿਚ ਸਵਾਰ ਸਾਰੇ 50 ਵਿਅਕਤੀਆਂ ਦੀ ਮੌਤ ਹੋ ਗਈ।  ਹੰਗਾਮੀ ਮਾਮਲਿਆਂ ਦੇ   ਮੰਤਰਾਲਾ ਦੀ ਇਕ ਬੁਲਾਰਨ ਨੇ ਕਿਹਾ ਕਿ ਮੁੱਢਲੀ ਸੂਚਨਾ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ  44 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ... ਅੱਗੇ ਪੜੋ
ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਲੋੜ

Thursday, 14 November, 2013

ਰੋਮ—ਦੁਨੀਅ ਦੀ ਅਧੀ ਤੋਂ ਜ਼ਿਆਦਾ ਆਬਾਦੀ ਗੰਭੀਰ ਪੋਸ਼ਣ ਸੰਬੰਧੀ ਸਮੱਸਿਆਵਾਂ ਨਾਲ ਲੜ ਰਹੀ ਹੈ ਅਤੇ ਲੋਕਾਂ ਦੇ ਖਾਣ ਪੀਣ ਅਤੇ ਜੀਵਨਸ਼ੈਲੀ ‘ਚ ਸੁਧਾਰ ਲਈ ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਖਾਧ ਅਤੇ ਖੇਤੀ ਸੰਗਠਨ ( ਫਾਓ) ਅਤੇ ਵਿਸ਼ਵ ਸਿਹਤ ਸੰਗਠਨ ( ਡਬਲਿਊ. ਐੱਚ. ਓ.) ਵਲੋਂ ਬੁਲਾਈ ਗਈ ਇਕ ਬੈਠਕ ‘ਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ... ਅੱਗੇ ਪੜੋ
ਇਟਲੀ ‘ਚ ਐਂਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ-ਪੁੱਤ ਦੀ ਮੌਤ

Sunday, 10 November, 2013

ਇਟਲੀ -ਉੱਤਰੀ ਇਟਲੀ ਦੇ ਸ਼ਹਿਰ ਪੌਂਤੀਦਾ ਨਜ਼ਦੀਕ ਐਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਫਾਟਕ ਬੰਦ ਹੋਣ ‘ਤੇ ਰੇਲ ਗੱਡੀ ਕਾਫੀ ਸਮੇਂ ਤੱਕ ਨਾ ਆਈ ਅਤੇ ਸੜਕ ‘ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਰੇਲ... ਅੱਗੇ ਪੜੋ
…ਜਦੋਂ ਇਟਲੀ ‘ਚ ਇੱਕ ਭਾਰਤੀ ਨੇ ਡਰਾਇਵਿੰਗ ਲਾਈਸੈਂਸ ਲੈਣ ਲਈ ਵਰਤੀ ਭਾਰਤੀ ਤਕਨੀਕ

Friday, 1 November, 2013

ਆਸਕੋਲੀ (ਇਟਲੀ) (ਕੈਂਥ)- ਮਾਰਕੇ ਖੇਤਰ ਵਿਚ ਪੈਂਦੇ ਸ਼ਹਿਰ ਆਸਕੋਲੀ ਵਿਚ ਬੀਤੇ ਦਿਨ ਇੱਕ ਭਾਰਤੀ ਨੌਜਵਾਨ ਵੱਲੋਂ ਅਪਣੀ ਹੋਸ਼ੀ ਹਰਕਤ ਕਾਰਨ ਭਾਰਤੀਆਂ ਦੀ ਬਣੀ ਬਣਾਈ ਸਾਖ ਮੁੜ ਮਿੱਟੀ ਵਿਚ ਰਲਾ ਦਿੱਤੀ।  28 ਸਾਲਾ ਭਾਰਤੀ ਨੌਜਵਾਨ ‘ਬੀ’ ਸ਼੍ਰੇਣੀ ਦੀ ਡਰਾਇਵਿੰਗ ਲਾਈਸੈਂਸ ਦੀ ਪ੍ਰੀਖਿਆ ਪਾਸ ਕਰਨ ਲਈ ਹਾਈਟੈਕ ਤਰੀਕੇ ਨਾਲ ਨਕਲ ਦਾ ਸਹਾਰਾ ਲੈਂਦਾ ਪੁਲਿਸ ਨੇ ਰੰਗੇ ਹੱਥੀਂ ਧਰ... ਅੱਗੇ ਪੜੋ
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਰੋਮ ਹਵਾਈ ਅੱਡੇ 'ਤੇ ਬਦਸਲੂਕੀ

Wednesday, 7 August, 2013

ਬਰੇਸ਼ੀਆ-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਅਤੇ ਸਾਥੀਆਂ ਨਾਲ ਰੋਮ ਦੇ ਫਿਊਮੀਚੀਨੋ ਹਵਾਈ ਅੱਡੇ 'ਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਦਸਤਾਰ ਉਤਾਰਨ ਨੂੰ ਲੈ ਕੇ ਬਦਸਲੂਕੀ ਕੀਤੀ ਗਈ। 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਅਤੇ ਮੁੱਖ ਸਲਾਹਕਾਰ ਸ: ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਹ ਰੋਮ ਤੋਂ ਦੁਬਈ... ਅੱਗੇ ਪੜੋ
ਪੰਜਾਬ ਦੇ ਸੈਂਕੜੇ ਮਜ਼ੂਦਰ ਬੰਦ ਹਨ ਇਟਲੀ ਦੀਆਂ ਜੇਲਾਂ ਵਿੱਚ

Friday, 22 March, 2013

ਨਵੀਂ ਦਿੱਲੀ--ਇਟਲੀ ਨੇ ਭਾਵੇਂ ਆਪਣੇ ਦੋ ਮੈਰੀਨ (ਜਲ ਸੈਨਿਕਾਂ) ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ 109 ਕੈਦੀ ਇਸ ਵੇਲੇ ਇਟਲੀ ਦੀਆਂ ਜੇਲਾਂ ਵਿੱਚ ਹਨ ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਕੇਸ ਲੜਨ ਬਾਰੇ ਅਜੇ ਤੱਕ ਡੱਕਾ ਨਹੀਂ ਤੋੜਿਆ ਗਿਆ। ਉਨ੍ਹਾਂ ਦੇ ਕੇਸ ਲੜਨ ਵਿੱਚ ਮਦਦਗਾਰ ਹੋਣਾ ਇਕ ਪਾਸੇ ਰਿਹਾ, ਸਰਕਾਰ ਨੂੰ ਸ਼ਾਇਦ... ਅੱਗੇ ਪੜੋ
ਇਟਲੀ 2 ਸਮੁੰਦਰੀ ਫੌਜੀ ਵਾਪਸ ਭੇਜੇਗਾ

Friday, 22 March, 2013

ਨਵੀਂ ਦਿੱਲੀ:—ਇਟਲੀ 'ਤੇ ਭਾਰਤ ਦਾ ਦਬਾਅ ਰੰਗ ਲਿਆਇਆ ਹੈ। ਇਟਲੀ ਨੇ ਸਮੁੰਦਰੀ ਫੌਜੀਆਂ ਨੂੰ ਸ਼ੁੱਕਰਵਾਰ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕਹੀ ਹੈ। ਇਟਲੀ ਦੇ ਦੋ ਮਰੀਨ ਮਾਸੀ ਮਿਲਿਆਨੋ ਲਾਤੋਰ ਅਤੇ ਸਲਵਾਤੋਰ ਗਿਰੋਨੀ 'ਤੇ ਪਿਛਲੇ ਸਾਲ ਫਰਵਰੀ ਵਿਚ ਕੇਰਲ ਦੇ ਸਮੁੰਦਰੀ ਕੰਢੇ ਦੇ ਨੇੜੇ ਸਮੁੰਦਰੀ ਡਾਕੂਆਂ ਵਿਰੋਧੀ ਮੁਹਿੰਮ ਦੇ ਦੌਰਾਨ 2 ਭਾਰਤੀ ਮਛੇਰਿਆਂ ਦੀ ਹੱਤਿਆ ਦੇ ਦੋਸ਼ ਹਨ... ਅੱਗੇ ਪੜੋ
ਇਟਲੀ 'ਚ ਪੰਜਾਬੀਆਂ ਦੀਆਂ ਦੁਕਾਨਾਂ ਪੁਲਸ ਦੇ ਨਿਸ਼ਾਨੇ 'ਤੇ

Monday, 18 March, 2013

ਰੋਮ/ਜਲੰਧਰ—ਇਟਲੀ ਦੇ ਜਲ ਸੈਨਿਕਾਂ ਦੇ ਮਾਮਲੇ ਨੂੰ ਲੈ ਕੇ ਜਿੱਥੇ ਭਾਰਤ 'ਚ ਸਰਕਾਰ ਦਾ ਰੁਖ ਗੰਭੀਰ ਹੁੰਦਾ ਜਾ ਰਿਹਾ ਹੈ, ਉੱਥੇ ਇਟਲੀ 'ਚ ਵੀ ਮਾਹੌਲ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਦੇ ਵਿਰੁੱਧ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਮਛੇਰਿਆਂ ਦੇ ਕਤਲ ਦੇ ਸੰਬੰਧ 'ਚ ਗ੍ਰਿਫਤਾਰ ਕੀਤੇ ਗਏ ਇਟਲੀ ਦੇ 2 ਜਲ ਸੈਨਿਕ ਪਿਛਲੇ ਦਿਨੀਂ ਵੋਟਾਂ 'ਚ ਭਾਗ ਲੈਣ ਦੇ ਬਹਾਨੇ... ਅੱਗੇ ਪੜੋ
ਇਤਾਲਵੀ ਜਲ ਸੈਨਿਕ ਭਾਰਤ ਨਹੀਂ ਆਉਣਗੇ- ਇਟਲੀ

Tuesday, 12 March, 2013

ਰੋਮ- ਇਟਲੀ ਨੇ ਕਿਹਾ ਹੈ ਕਿ ਭਾਰਤ 'ਚ 2 ਮਛੇਰਿਆਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਇਤਾਲਵੀ ਜਲ ਸੈਨਿਕ ਭਾਰਤ ਵਾਪਸ ਨਹੀਂ ਆਉਣਗੇ। ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਇਟਲੀ ਨੇ ਭਾਰਤ ਤੋਂ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਦਾ ਕੂਟਨੀਤਕ ਹੱਲ ਕੱਢੇ ਪਰ... ਅੱਗੇ ਪੜੋ

Pages

ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਲੋੜ

Thursday, 14 November, 2013
ਰੋਮ—ਦੁਨੀਅ ਦੀ ਅਧੀ ਤੋਂ ਜ਼ਿਆਦਾ ਆਬਾਦੀ ਗੰਭੀਰ ਪੋਸ਼ਣ ਸੰਬੰਧੀ ਸਮੱਸਿਆਵਾਂ ਨਾਲ ਲੜ ਰਹੀ ਹੈ ਅਤੇ ਲੋਕਾਂ ਦੇ ਖਾਣ ਪੀਣ ਅਤੇ ਜੀਵਨਸ਼ੈਲੀ ‘ਚ ਸੁਧਾਰ ਲਈ ਖਾਧ ਪ੍ਰਣਾਲੀ ‘ਚ ਵੱਡੇ ਬਦਲਾਅ ਦੀ ਜ਼ਰੂਰਤ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਖਾਧ ਅਤੇ ਖੇਤੀ ਸੰਗਠਨ ( ਫਾਓ) ਅਤੇ ਵਿਸ਼ਵ ਸਿਹਤ ਸੰਗਠਨ ( ਡਬਲਿਊ. ਐੱਚ. ਓ.)...

ਇਟਲੀ ‘ਚ ਐਂਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ-ਪੁੱਤ ਦੀ ਮੌਤ

Sunday, 10 November, 2013
ਇਟਲੀ -ਉੱਤਰੀ ਇਟਲੀ ਦੇ ਸ਼ਹਿਰ ਪੌਂਤੀਦਾ ਨਜ਼ਦੀਕ ਐਬੂਲੈਂਸ ਅਤੇ ਰੇਲ ਗੱਡੀ ਦੀ ਟੱਕਰ ‘ਚ ਪਿਉ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਫਾਟਕ ਬੰਦ ਹੋਣ ‘ਤੇ ਰੇਲ ਗੱਡੀ ਕਾਫੀ ਸਮੇਂ ਤੱਕ ਨਾ ਆਈ ਅਤੇ...

…ਜਦੋਂ ਇਟਲੀ ‘ਚ ਇੱਕ ਭਾਰਤੀ ਨੇ ਡਰਾਇਵਿੰਗ ਲਾਈਸੈਂਸ ਲੈਣ ਲਈ ਵਰਤੀ ਭਾਰਤੀ ਤਕਨੀਕ

Friday, 1 November, 2013
ਆਸਕੋਲੀ (ਇਟਲੀ) (ਕੈਂਥ)- ਮਾਰਕੇ ਖੇਤਰ ਵਿਚ ਪੈਂਦੇ ਸ਼ਹਿਰ ਆਸਕੋਲੀ ਵਿਚ ਬੀਤੇ ਦਿਨ ਇੱਕ ਭਾਰਤੀ ਨੌਜਵਾਨ ਵੱਲੋਂ ਅਪਣੀ ਹੋਸ਼ੀ ਹਰਕਤ ਕਾਰਨ ਭਾਰਤੀਆਂ ਦੀ ਬਣੀ ਬਣਾਈ ਸਾਖ ਮੁੜ ਮਿੱਟੀ ਵਿਚ ਰਲਾ ਦਿੱਤੀ।  28 ਸਾਲਾ ਭਾਰਤੀ ਨੌਜਵਾਨ ‘ਬੀ’ ਸ਼੍ਰੇਣੀ ਦੀ ਡਰਾਇਵਿੰਗ ਲਾਈਸੈਂਸ ਦੀ ਪ੍ਰੀਖਿਆ ਪਾਸ ਕਰਨ ਲਈ ਹਾਈਟੈਕ ਤਰੀਕੇ...