ਜਲੰਧਰ

Thursday, 7 August, 2014
ਫਿਲੌਰ ਦੀ ਇਕ ਸ਼ਾਦੀਸ਼ੁਦਾ ਮਹਿਲਾ ਅਤੇ ਉਸਦੇ ਸ਼ਾਦੀਸ਼ੁਦਾ ਗੁਆਂਢੀ ਦਾ ਅਸ਼ਲੀਲ ਐੱਮ. ਐੱਮ. ਐੱਸ. ਸ਼ਹਿਰ ਵਿਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੋ ਸ਼ਹਿਰ ਵਿਚ ਹਰ ਕਿਸੇ ਦੇ ਮੋਬਾਈਲ ਫੋਨ ਵਿਚ ਹੈ।ਪ੍ਰਾਪਤ ਸੂਚਨਾ ਅਨੁਸਾਰ ਫਿਲੌਰ ਸ਼ਹਿਰ ਦੀ ਰਹਿਣ ਵਾਲੀ ਸ਼ਾਦੀਸ਼ੁਦਾ ਬੱਚਿਆਂ ਦੀ ਮਾਂ ਦੇ ਆਪਣੇ ਹੀ ਗੁਆਂਢੀ ਸ਼ਾਦੀਸ਼ੁਦਾ...
ਸ਼ਾਦੀਸ਼ੁਦਾ ਪ੍ਰੇਮੀ ਜੋੜੇ ਵਲੋਂ ਬਣਾਇਆ ਆਪਣਾ ਅਸ਼ਲੀਲ ਐੱਮ. ਐੱਮ. ਐੱਸ. ਚਰਚਾ 'ਚ

Thursday, 7 August, 2014

ਫਿਲੌਰ ਦੀ ਇਕ ਸ਼ਾਦੀਸ਼ੁਦਾ ਮਹਿਲਾ ਅਤੇ ਉਸਦੇ ਸ਼ਾਦੀਸ਼ੁਦਾ ਗੁਆਂਢੀ ਦਾ ਅਸ਼ਲੀਲ ਐੱਮ. ਐੱਮ. ਐੱਸ. ਸ਼ਹਿਰ ਵਿਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੋ ਸ਼ਹਿਰ ਵਿਚ ਹਰ ਕਿਸੇ ਦੇ ਮੋਬਾਈਲ ਫੋਨ ਵਿਚ ਹੈ।ਪ੍ਰਾਪਤ ਸੂਚਨਾ ਅਨੁਸਾਰ ਫਿਲੌਰ ਸ਼ਹਿਰ ਦੀ ਰਹਿਣ ਵਾਲੀ ਸ਼ਾਦੀਸ਼ੁਦਾ ਬੱਚਿਆਂ ਦੀ ਮਾਂ ਦੇ ਆਪਣੇ ਹੀ ਗੁਆਂਢੀ ਸ਼ਾਦੀਸ਼ੁਦਾ ਬੱਚਿਆਂ ਦੇ ਬਾਪ ਜਿਸਦੀ ਦੁਕਾਨ ਵੀ ਉਸ ਦੇ ਮੁਹੱਲੇ 'ਚ ਹੈ... ਅੱਗੇ ਪੜੋ
'ਜਦੋਂ ਤੱਕ ਏ ਅੱਖੀਆਂ 'ਚ ਪਾਣੀ ਓਏ ਸੱਜਣਾ'

Saturday, 28 December, 2013

ਇੰਨੀ ਸ਼ੋਹਰਤ ਅਤੇ ਮਾਣ-ਰੁਤਬਾ ਹਾਸਲ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਨੂੰ ਕਦੇ ਪੁਲਸ ਦੀ ਹਵਾਲਾਤ ਵੀ ਦੇਖਣੀ ਪੈ ਸਕਦੀ ਹੈ। ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਨਛੱਤਰ ਗਿੱਲ ਨੂੰ ਪੁਲਸ ਨੇ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ। ਹਮੇਸ਼ਾ ਨਰਮ ਗੱਦਿਆਂ 'ਤੇ ਸੌਣ ਵਾਲੇ ਇਸ ਗਾਇਕ ਨੂੰ ਹਵਾਲਾਤ ਦੇ ਅੰਦਰ ਸਰਦੀ 'ਚ... ਅੱਗੇ ਪੜੋ
ਭਾਈ ਖਾਲਸਾ ਅਕਾਲ ਤਖਤ ਵਿਖੇ ਤਿਆਗਣਗੇ ਮਰਨ ਵਰਤ

Thursday, 26 December, 2013

ਜਲੰਧਰ-ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਅਤੇ ਉਨ੍ਹਾਂ ਦੇ ਮਰਨ ਵਰਤ ਨੂੰ ਖਤਮ ਕਰਵਾਉਣ ਲਈ ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਹਿਮ ਰੋਲ ਨਿਭਾਉਂਦਿਆਂ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨੂੰ ਜਲ ਛਕਾ ਦਿੱਤਾ। ਜਦੋਂ ਗੁਰਬਖਸ਼ ਸਿੰਘ ਦਾ ਮਰਨ ਵਰਤ... ਅੱਗੇ ਪੜੋ
ਸਿੱਧੂ ਕੋਲੋਂ ਹੁਣ ਭਾਜਪਾ ਵੀ ਕੰਨੀ ਕਤਰਾਉਣ ਲੱਗੀ

Saturday, 21 December, 2013

ਭਾਜਪਾ ਦੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਕੋਲੋਂ ਹੁਣ ਭਾਜਪਾ ਨੇ ਵੀ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਸਿੱਧੂ ਦਾ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਟਕਰਾਅ ਚੱਲ ਰਿਹਾ ਸੀ  ਕਿ ਸਰਕਾਰ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਨੂੰ ਬੇਧਿਆਨ ਕਰ ਰਹੀ ਹੈ ਪਰ ਹੁਣ ਭਾਜਪਾ ਨਾਲ ਵੀ ਉਨ੍ਹਾਂ ਦੇ ਸੰਬੰਧਾਂ ਦੇ ਟੁੱਟਣ ਦੇ ਸੰਕੇਤ... ਅੱਗੇ ਪੜੋ
ਮਾਤਾ ਤਰਸੇਮ ਕੌਰ ਵਿਰਦੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

Saturday, 21 December, 2013

ਸ਼ਹਿਰ ਦੇ ਪ੍ਰਸਿੱਧ ਵਕੀਲ ਸ. ਗੁਰਿੰਦਰ ਸਿੰਘ ਵਿਰਦੀ ਦੇ ਮਾਤਾ ਜੀ ਸ. ਤਰਸੇਮ ਕੌਰ ਵਿਰਦੀ, ਜਿਹੜੇ ਕਿ ਪਿਛਲੇ ਦਿਨੀਂ ਅਚਨਚੇਤ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੇ ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਚੀਮਾ ਨਗਰ ਵਿਖੇ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਅਤੰਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ... ਅੱਗੇ ਪੜੋ
ਪ੍ਰੇਮਿਕਾ ਤੋਂ ਨਾਰਾਜ਼ ਨੌਜਵਾਨ ਨੇ ਲਿਆ ਫਾਹਾ

Saturday, 21 December, 2013

ਕਰਤਾਰਪੁਰ -ਸਥਾਨਕ ਜੀ. ਟੀ. ਰੋਡ 'ਤੇ ਸਥਿਤ ਇਕ ਹੋਟਲ ਦੇ ਕਮਰੇ ਵਿਚ ਇਕ ਨੌਜਵਾਨ ਵਲੋਂ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਪੁਲਸ ਨੂੰ ਮੌਕੇ 'ਤੇ ਨੌਜਵਾਨ ਦੀ ਪੱਖੇ ਨਾਲ ਲਟਕਦੀ ਲਾਸ਼ ਦੇ ਕੋਲੋਂ ਬੈੱਡ 'ਤੇ ਮ੍ਰਿਤਕ ਵਲੋਂ ਸ਼ਾਇਦ ਮਰਨ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨਾਲ ਨਾਰਾਜ਼ਗੀ ਪ੍ਰਗਟਾਉਂਦਿਆਂ 4 ਸਫਿਆਂ ਦਾ ਪੱਤਰ ਵੀ ਮਿਲਿਆ, ਜਿਸ ਵਿਚ ਪ੍ਰੇਮਿਕਾ... ਅੱਗੇ ਪੜੋ
ਸਿੰਗਾਪੁਰ 'ਚ ਦੋਸਤ ਦੀ ਪਤਨੀ ਨੂੰ ਮਾਰਨ ਵਾਲਾ ਭਾਰਤੀ ਗ੍ਰਿਫਤਾਰ

Friday, 20 December, 2013

ਸਿੰਗਾਪੁਰ—ਸ਼ੁੱਕਰਵਾਰ ਨੂੰ ਸਿੰਗਾਪੁਰ 'ਚ ਇਕ ਭਾਰਤੀ ਨਾਗਰਿਕ ਗੁਰਸ਼ਰਨ ਸਿੰਘ (25) ਨੂੰ ਇਕ 33 ਸਾਲਾ ਔਰਤ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਲਾਸ਼ ਪਿਛਲੇ ਹਫਤੇ ਬੁਰੀ ਹਾਲਤ ਵਿਚ 12 ਦਸੰਬਰ ਨੂੰ ਵ੍ਹੈਂਪੋਇਆ ਨਹਿਰ 'ਚ ਤੈਰਦੀ ਹੋਈ ਮਿਲੀ ਸੀ। ਮ੍ਰਿਤਕ ਔਰਤ ਦਾ ਸਿਰ ਉਸ ਦੇ ਧੜ ਤੋਂ ਵੱਖ ਸੀ ਅਤੇ ਉਸ ਦੇ ਹੱਥ ਗੁੱਟਾਂ ਤੋਂ ਟੁੱਟੇ ਹੋਏ ਸਨ। ਮ੍ਰਿਤਕ... ਅੱਗੇ ਪੜੋ
1947 ਦੀ ਯਾਦ ਦਿਵਾਏਗਾ 2014 ਦਾ ਕੈਲੰਡਰ

Friday, 20 December, 2013

ਲੁਧਿਆਣਾ- ਦੇਸ਼ ਦੇ ਲੋਕਾਂ ਨੂੰ ਇਸ ਵਾਰ ਨਵਾਂ ਸਾਲ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਨਜ਼ਰ ਆਵੇਗਾ। ਅਜਿਹਾ ਹੀ ਅਨੋਖਾ ਮੇਲ ਦੇਖਣ ਨੂੰ ਮਿਲੇਗਾ ਜਦੋਂ ਦੇਸ਼ ਦੇ ਲੋਕ ਦੇਸ਼ ਦੀ ਵੰਡ ਵੇਲੇ ਦੇ ਸਾਲ ਦੇ ਸਾਰੇ ਦਿਨ, ਮਹੀਨੇ ਤੇ ਤਰੀਕਾਂ 1947 ਦੇ ਕੈਲੰਡਰ ਨਾਲ ਮੇਲ ਖਾਂਦੀਆਂ ਦੇਖੀਆਂ ਜਾ ਸਕਣਗੀਆਂ। ਕੌਣ ਕਹਿੰਦਾ ਹੈ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਇਹ ਅਨੋਖਾ ਮੇਲ... ਅੱਗੇ ਪੜੋ
ਖੇਡ ਮੇਲੇ 'ਚ ਚੱਲੀਆਂ ਗੋਲੀਆਂ, ਦੋ ਦੀ ਮੌਤ

Friday, 20 December, 2013

ਨਜ਼ਦੀਕੀ ਪਿੰਡ ਖੋਸਾ ਦਲ ਸਿੰਘ ਵਿਖੇ ਸ਼ੁੱਕਰਵਾਰ ਨੂੰ ਇੱਕ ਖੇਡ ਟੂਰਨਾਮੈਂਟ ਵਿੱਚ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀਂ ਹੋ ਗਿਆ। ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋਣ ਵਿੱਚ ਸਫਲ  ਹੋ ਗਏ। ਮ੍ਰਿਤਕਾਂ ਵਿੱਚ ਸੁਖਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਕਰਮਿੱਤੀ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ... ਅੱਗੇ ਪੜੋ
'ਮਿਸ ਪੂਜਾ' ਨੂੰ ਲੈ ਕੇ ਬਿਆਨ ਦੇਣ 'ਤੇ ਫਸੇ ਬਾਜਵਾ

Friday, 20 December, 2013

ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਜਲੰਧਰ ਵਿਖੇ ਭਾਜਪਾ ਮਹਿਲਾ ਮੋਰਚਾ ਦੀਆਂ ਸੈਂਕੜੇ ਵਰਕਰਾਂ ਨੇ ਬਾਜਵਾ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਮਿਸ ਪੂਜਾ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ। ਬਾਜਵਾ ਨੇ ਕਿਹਾ ਸੀ ਕਿ 'ਮੁੱਖ... ਅੱਗੇ ਪੜੋ

Pages

'ਜਦੋਂ ਤੱਕ ਏ ਅੱਖੀਆਂ 'ਚ ਪਾਣੀ ਓਏ ਸੱਜਣਾ'

Saturday, 28 December, 2013
ਇੰਨੀ ਸ਼ੋਹਰਤ ਅਤੇ ਮਾਣ-ਰੁਤਬਾ ਹਾਸਲ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਨੂੰ ਕਦੇ ਪੁਲਸ ਦੀ ਹਵਾਲਾਤ ਵੀ ਦੇਖਣੀ ਪੈ ਸਕਦੀ ਹੈ। ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਨਛੱਤਰ ਗਿੱਲ ਨੂੰ ਪੁਲਸ ਨੇ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ। ਹਮੇਸ਼ਾ ਨਰਮ...

ਭਾਈ ਖਾਲਸਾ ਅਕਾਲ ਤਖਤ ਵਿਖੇ ਤਿਆਗਣਗੇ ਮਰਨ ਵਰਤ

Thursday, 26 December, 2013
ਜਲੰਧਰ-ਵੱਖ-ਵੱਖ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਅਤੇ ਉਨ੍ਹਾਂ ਦੇ ਮਰਨ ਵਰਤ ਨੂੰ ਖਤਮ ਕਰਵਾਉਣ ਲਈ ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਹਿਮ ਰੋਲ ਨਿਭਾਉਂਦਿਆਂ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ...

ਸਿੱਧੂ ਕੋਲੋਂ ਹੁਣ ਭਾਜਪਾ ਵੀ ਕੰਨੀ ਕਤਰਾਉਣ ਲੱਗੀ

Saturday, 21 December, 2013
ਭਾਜਪਾ ਦੇ ਐੱਮ. ਪੀ. ਨਵਜੋਤ ਸਿੰਘ ਸਿੱਧੂ ਕੋਲੋਂ ਹੁਣ ਭਾਜਪਾ ਨੇ ਵੀ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਸਿੱਧੂ ਦਾ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਟਕਰਾਅ ਚੱਲ ਰਿਹਾ ਸੀ  ਕਿ ਸਰਕਾਰ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਨੂੰ ਬੇਧਿਆਨ ਕਰ ਰਹੀ ਹੈ ਪਰ ਹੁਣ...