ਜੰਮੂ ਅਤੇ ਕਸ਼ਮੀਰ

Friday, 13 December, 2013
ਜੰਮੂ-ਕਸ਼ਮੀਰ ਦੇ ਸ਼ਰਨਾਰਥੀ ਪਰਿਵਾਰਾਂ ਲਈ ਮੁਸੀਬਤਾਂ ਡਾਰਾਂ ਬੰਨ੍ਹ-ਬੰਨ੍ਹ ਕੇ   ਆ ਰਹੀਆਂ ਹਨ, ਜਦੋਂਕਿ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਲੇ ਹੱਥਾਂ 'ਚ ਹਰਕਤ ਆਉਣੀ ਅਜੇ ਬਾਕੀ ਹੈ। ਅਜਿਹੀ ਸਥਿਤੀ 'ਚ ਸ਼ਰਨਾਰਥੀਆਂ ਲਈ ਆਪਣਾ ਜੀਵਨ ਗੁਜ਼ਰ-ਬਸਰ ਕਰਨਾ ਇਕ ਵੱਡੀ ਚੁਣੌਤੀ ਬਣ ਰਿਹਾ ਹੈ। ਰੋਜ਼ੀ-ਰੋਟੀ ਦੇ ਮੁਥਾਜ ਇਨ...
ਦਿਨ ਵੇਲੇ ਭੁੱਖ ਦਾ ਦੁੱਖ ਅਤੇ ਰਾਤ ਵੇਲੇ ਠੰਡ ਦੀ ਚੰਡ

Friday, 13 December, 2013

ਜੰਮੂ-ਕਸ਼ਮੀਰ ਦੇ ਸ਼ਰਨਾਰਥੀ ਪਰਿਵਾਰਾਂ ਲਈ ਮੁਸੀਬਤਾਂ ਡਾਰਾਂ ਬੰਨ੍ਹ-ਬੰਨ੍ਹ ਕੇ   ਆ ਰਹੀਆਂ ਹਨ, ਜਦੋਂਕਿ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਲੇ ਹੱਥਾਂ 'ਚ ਹਰਕਤ ਆਉਣੀ ਅਜੇ ਬਾਕੀ ਹੈ। ਅਜਿਹੀ ਸਥਿਤੀ 'ਚ ਸ਼ਰਨਾਰਥੀਆਂ ਲਈ ਆਪਣਾ ਜੀਵਨ ਗੁਜ਼ਰ-ਬਸਰ ਕਰਨਾ ਇਕ ਵੱਡੀ ਚੁਣੌਤੀ ਬਣ ਰਿਹਾ ਹੈ। ਰੋਜ਼ੀ-ਰੋਟੀ ਦੇ ਮੁਥਾਜ ਇਨ੍ਹਾਂ ਪਰਿਵਾਰਾਂ ਲਈ ਜਿਥੇ ਭੁੱਖ ਦੇ ਦੁੱਖ ਨੂੰ ਸਹਿਣ ਕਰਨਾ... ਅੱਗੇ ਪੜੋ
ਸਰਹੱਦ ਪਾਰ ਅੱਤਵਾਦੀ ਸਰਗਰਮੀਆਂ ਜਾਰੀ-ਲੈਫ ਜਨਰਲ ਗੁਰਮੀਤ ਸਿੰਘ

Friday, 6 December, 2013

ਫੌਜ ਨੇ ਅੱਜ ਕਿਹਾ ਹੈ ਕਿ ਸਰਹੱਦ ਪਾਰ ਅੱਤਵਾਦੀ ਸਰਗਰਮੀਆਂ ਖਤਮ ਨਹੀਂ ਹੋਈਆਂ ਤੇ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। 15 ਕੋਰਪਸ ਦੇ ਜੀ. ਸੀ. ਓ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਸਾਡੀ ਖੁਫੀਆ ਜਾਣਕਾਰੀ ਅਨੁਸਾਰ ਸਰਹੱਦ ਪਾਰ ਅੱਤਵਾਦੀ ਸਰਗਰਮ ਹਨ। ਇਕ ਸੀਨੀਅਰ ਅੱਤਵਾਦੀ ਆਗੂ ਦੇ ਉਥੇ ਅਕਸਰ ਆਉਂਦੇ ਰਹਿਣ ਬਾਰੇ ਵੀ ਰਿਪੋਰਟ ਮਿਲੀ ਹੈ ਤੇ... ਅੱਗੇ ਪੜੋ
ਘਰ 'ਚ ਲੁਕੇ ਅੱਤਵਾਦੀ ਮਾਰੇ ਗਏ

Tuesday, 3 December, 2013

ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਸੋਮਵਾਰ ਤੋਂ ਇਕ ਘਰ 'ਚ ਲੁਕੇ ਤਿੰਨੋਂ ਅੱਤਵਾਦੀ ਮੰਗਲਵਾਰ ਸਵੇਰ ਨੂੰ ਮਾਰੇ ਗਏ। ਪੁਲਸ ਬੁਲਾਰੇ ਨੇ ਕਿਹਾ ਕਿ ਅੱਤਵਾਦੀ ਮਾਰੇ ਜਾ ਚੁਕੇ ਹਨ ਅਤੇ ਖੇਤਰ 'ਚ ਜਾਂਚ ਮੁਹਿੰਮ ਜਾਰੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਵੱਲੋਂ ਖੇਤਰ ਦੀ ਘੇਰੇਬੰਦੀ ਤੋਂ ਬਾਅਦ ਇਕ ਘਰ 'ਚ ਫਸੇ ਸਨ, ਉਹ ਸੜ ਗਿਆ। ਸਵੇਰ ਤੋਂ ਖੇਤਰ 'ਚ... ਅੱਗੇ ਪੜੋ
ਜੰਮੂ - ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਐਸਐਚਓ ਸ਼ਹੀਦ

Monday, 2 December, 2013

ਸ੍ਰੀਨਗਰ- ਕਸ਼ਮੀਰ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰੇਂਦਰ ਮੋਦੀ ਦੀ ਲਲਕਾਰ ਰੈਲੀ ਦੇ ਇੱਕ ਦਿਨ ਬਾਅਦ ਹੀ ਫਿਰ ਅੱਤਵਾਦੀ ਹਮਲਾ ਹੋਇਆ। ਇਸ ਹਮਲੇ 'ਚ ਇੱਕ ਐਸਐਚਓ ਸ਼ਹੀਦ ਹੋ ਗਿਆ ਤੇ ਦੋ ਪੁਲਿਸ ਕਰਮਚਾਰੀ ਜਖ਼ਮੀ ਹੋ ਗਏ ਹਨ। ਜ਼ਖ਼ਮੀਂ ਜਵਾਨਾਂ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਅੱਤਵਾਦੀ ਹਮਲਾ ਅੱਜ (ਸੋਮਵਾਰ ਨੂੰ) ਸ੍ਰੀਨਗਰ ਤੋਂ ਸਿਰਫ... ਅੱਗੇ ਪੜੋ
ਗਿਲਾਨੀ ਨੂੰ ਘਰ 'ਚ ਕੀਤਾ ਮੁੜ ਨਜ਼ਰਬੰਦ

Thursday, 28 November, 2013

ਕੱਟੜ ਹੁਰੀਅਤ ਕਾਨਫਰੰਸ ਦੇ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸਥਿਤ ਤਰਾਲ ਸ਼ਹਿਰ ਦੀ ਯਾਤਰਾ ਤੋਂ ਠੀਕ ਇਕ ਦਿਨ ਪਹਿਲਾਂ ਅੱਜ ਉਨ੍ਹਾਂ ਦੇ ਆਪਣੇ ਘਰ 'ਚ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਹੁਰੀਅਤ ਦੇ ਬੁਲਾਰੇ ਨੇ ਦੱਸਿਆ ਕਿ ਗਿਲਾਨੀ ਨੂੰ ਅੱਜ ਸਵੇਰ ਤੋਂ ਦੁਬਾਰਾ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਵੱਡੀ ਮਾਤਰਾ 'ਚ... ਅੱਗੇ ਪੜੋ
ਜੰਮੂ ਕਸ਼ਮੀਰ ਦੇ ਮੰਤਰੀ ਨੇ ਸਚਿਨ ਦੇ ਲਈ ਹਸਤਾਖਰ ਮੁਹਿੰਮ ਸੁਰੂ ਕੀਤੀ

Tuesday, 19 November, 2013

ਜੰਮੂ-ਜੰਮੂ-ਕਸ਼ਮੀਰ ਦੇ ਖੇਡ ਅਤੇ ਨੌਜਵਾਨ ਮੰਤਰੀ ਤਾਜ ਮੋਹੀਊਦੀਨ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਕ੍ਰਿਕਟ ‘ਚ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਲਈ ਇਕ ਹਸਤਾਖਰ ਮੁਹਿੰਮ ਸ਼ੁਰੂ ਕੀਤੀ। ਇਸ ਮਹਾਨ ਖਿਡਾਰੀ ਨੇ ਸ਼ਨੀਵਾਰ ਨੂੰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਜੰਮੂ ਯੂਨੀਵਰਸਿਟੀ ਦੇ ਲਾਨ ‘ਚ ਨਿਜੀ ਰੇਡੀਓ ਚੈਨਲ ਵੱਲੋਂ ਆਯੋਜਿਤ ਹਸਤਾਖਰ... ਅੱਗੇ ਪੜੋ
ਸ਼ਰਾਰਤੀ ਅਨਸਰਾਂ ਨੇ 9 ਗਊਆਂ ਤੇ ਬਲਦਾਂ ਨੂੰ ਜ਼ਹਿਰ ਦੇ ਕੇ ਮਾਰਿਆ

Sunday, 17 November, 2013

ਪਠਾਨਕੋਟ– ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਦਾ ਮਾਹੌਲ ਵਿਗਾੜਨ ਦੀ ਨਿਯਤ ਨਾਲ ਸੱਤ ਗਾਵਾਂ ਤੇ ਦੋ ਬਲਦਾਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਵੇਰੇ ਜਿਵੇਂ ਹੀ ਲੋਕ ਆਪਣੇ ਘਰਾਂ ‘ਚੋਂ ਨਿਕਲੇ ਤਾਂ ਉਨ੍ਹਾਂ ਨੇ ਜਿਵੇਂ ਹੀ ਸ਼ਹਿਰ ਦੇ ਵੱਖ-ਵੱਖ ਚੌਕਾ ਵਿਚ ਮ੍ਰਿਤਕ ਗਾਵਾਂ ਅਤੇ ਬਲਦਾਂ ਨੂੰ ਵੇਖਿਆ ਤਾਂ ਸ਼ਹਿਰ ਵਿਚ ਹੜਕੰਪ ਮਚ ਗਿਆ।... ਅੱਗੇ ਪੜੋ
ਪਾਕਿਸਤਾਨੀ ਗੋਲੀਆਂ ਦੀ ਵਾਛੜ ਨੇ ਫਿਰ ਉਜਾੜੇ ਆਲ੍ਹਣੇ

Tuesday, 12 November, 2013

ਜੰਮੂ — ਗੱਲ ਅਜੇ ਵੀ ਉਥੇ ਹੀ ਖੜ੍ਹੀ ਹੈ ਜਿਥੇ 1947 ਵਿਚ ਦੇਸ਼ ਦੀ ਵੰਡ ਵੇਲੇ ਖੜ੍ਹੀ ਸੀ ਜਿਸ ਵੇਲੇ ਪਾਕਿਸਤਾਨ ਨੇ ਆਪਣੇ ਸੈਨਿਕਾਂ ਨੂੰ ਕਬਾਇਲੀਆਂ ਦੇ ਭੇਸ ਵਿਚ ਜੰਮੂ-ਕਸ਼ਮੀਰ ‘ਤੇ ਹਮਲੇ ਦੇ ਰਾਹ ਤੋਰਿਆ ਸੀ। ਉਦੋਂ ਤੋਂ ਲੈ ਕੇ ਪਾਕਿਸਤਾਨ ਦੀਆਂ ਅੱਖਾਂ ਵਿਚ ਕਸ਼ਮੀਰ ਰੜਕ ਰਿਹਾ ਹੈ ਅਤੇ ਉਦੋਂ ਤੋਂ ਹੀ ਭਾਰਤ ਸਰਕਾਰ ਯਤਨ ਕਰਦੀ ਆ ਰਹੀ ਹੈ ਕਿ ਪਾਕਿਸਤਾਨ ਨੂੰ ਅਮਨ ਚੈਨ ਦੇ... ਅੱਗੇ ਪੜੋ
ਡੋਡਾ-ਭਦਰਵਾਹ ਖੇਤਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

Saturday, 26 October, 2013

ਭਦਰਵਾਹ (ਜੰਮੂ-ਕਸ਼ਮੀਰ)- ਡੋਡਾ ਜ਼ਿਲੇ ਦੇ ਭਦਰਵਾਹ ਪਰਬਤੀ ਘਾਟੀ ‘ਚ ਮੱਧਮ ਤੀਬਰਤਾ ਦੇ ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ। ਇਸ ਕਾਰਨ ਇਲਾਕੇ ‘ਚ ਭੱਜ-ਦੌੜ ਦਾ ਮਾਹੌਲ ਪੈਦਾ ਹੋ ਗਿਆ। ਮੌਸਮ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸਵੇਰੇ 5.34 ਵਜੇ ‘ਤੇ ਮਹਿਸੂਸ ਕੀਤਾ ਗਿਆ। ਉਨ੍ਹਾਂ ਨੇ ਕਿਹਾ... ਅੱਗੇ ਪੜੋ
ਪਾਕਿ ਗੋਲਾਬਾਰੀ ਕਾਰਨ ਜੰਮੂ ਖੇਤਰ ‘ਚ ਪੇਂਡੂਆਂ ਦੀ ਹਿਜਰਤ ਸ਼ੁਰੂ

Monday, 21 October, 2013

ਜੰਮੂ - ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਕਾਰਨ ਜੰਮੂ ਤੇ ਕਸ਼ਮੀਰ ਸੂਬੇ ਦੇ ਇਕ ਪਿੰਡ ਤੋਂ ਸ਼ਨੀਵਾਰ ਰਾਤ ਨੂੰ ਹਿਜਰਤ ਸ਼ੁਰੂ ਹੋ ਗਈ। ਸਾਂਬਾ ਜ਼ਿਲੇ ‘ਚ ਕੌਮਾਂਤਰੀ ਸਰਹੱਦ ਦੇ 400 ਮੀਟਰ ਨੇੜੇ ਸਥਿਤ ਸੁਚੇਤਗੜ੍ਹ ਕੁਲਿਆਨ ਪਿੰਡ ਦੇ ਲੋਕਾਂ ਨੇ ਸ਼ਨੀਵਾਰ ਰਾਤ ਨੂੰ ਆਪਣੇ ਘਰਾਂ ਨੂੰ ਛੱਡ ਦਿੱਤਾ। ਜ਼ਿਲਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੱਗਭਗ 100 ਔਰਤਾਂ ਅਤੇ... ਅੱਗੇ ਪੜੋ

Pages

ਸਰਹੱਦ ਪਾਰ ਅੱਤਵਾਦੀ ਸਰਗਰਮੀਆਂ ਜਾਰੀ-ਲੈਫ ਜਨਰਲ ਗੁਰਮੀਤ ਸਿੰਘ

Friday, 6 December, 2013
ਫੌਜ ਨੇ ਅੱਜ ਕਿਹਾ ਹੈ ਕਿ ਸਰਹੱਦ ਪਾਰ ਅੱਤਵਾਦੀ ਸਰਗਰਮੀਆਂ ਖਤਮ ਨਹੀਂ ਹੋਈਆਂ ਤੇ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। 15 ਕੋਰਪਸ ਦੇ ਜੀ. ਸੀ. ਓ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਸਾਡੀ ਖੁਫੀਆ ਜਾਣਕਾਰੀ ਅਨੁਸਾਰ ਸਰਹੱਦ ਪਾਰ ਅੱਤਵਾਦੀ ਸਰਗਰਮ ਹਨ। ਇਕ ਸੀਨੀਅਰ ਅੱਤਵਾਦੀ ਆਗੂ...

ਘਰ 'ਚ ਲੁਕੇ ਅੱਤਵਾਦੀ ਮਾਰੇ ਗਏ

Tuesday, 3 December, 2013
ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਸੋਮਵਾਰ ਤੋਂ ਇਕ ਘਰ 'ਚ ਲੁਕੇ ਤਿੰਨੋਂ ਅੱਤਵਾਦੀ ਮੰਗਲਵਾਰ ਸਵੇਰ ਨੂੰ ਮਾਰੇ ਗਏ। ਪੁਲਸ ਬੁਲਾਰੇ ਨੇ ਕਿਹਾ ਕਿ ਅੱਤਵਾਦੀ ਮਾਰੇ ਜਾ ਚੁਕੇ ਹਨ ਅਤੇ ਖੇਤਰ 'ਚ ਜਾਂਚ ਮੁਹਿੰਮ ਜਾਰੀ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਵੱਲੋਂ ਖੇਤਰ ਦੀ ਘੇਰੇਬੰਦੀ ਤੋਂ...

ਜੰਮੂ - ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਐਸਐਚਓ ਸ਼ਹੀਦ

Monday, 2 December, 2013
ਸ੍ਰੀਨਗਰ- ਕਸ਼ਮੀਰ 'ਚ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰੇਂਦਰ ਮੋਦੀ ਦੀ ਲਲਕਾਰ ਰੈਲੀ ਦੇ ਇੱਕ ਦਿਨ ਬਾਅਦ ਹੀ ਫਿਰ ਅੱਤਵਾਦੀ ਹਮਲਾ ਹੋਇਆ। ਇਸ ਹਮਲੇ 'ਚ ਇੱਕ ਐਸਐਚਓ ਸ਼ਹੀਦ ਹੋ ਗਿਆ ਤੇ ਦੋ ਪੁਲਿਸ ਕਰਮਚਾਰੀ ਜਖ਼ਮੀ ਹੋ ਗਏ ਹਨ। ਜ਼ਖ਼ਮੀਂ ਜਵਾਨਾਂ ਨੂੰ ਸ੍ਰੀਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।...