ਕਪੂਰਥਲਾ

Friday, 22 November, 2013
ਕਪੂਰਥਲਾ—ਕਪੂਰਥਲਾ-ਜਲੰਧਰ ਰੇਲ ਮਾਰਗ ‘ਤੇ ਪਿੰਡ ਵਡਾਲਾ ਫਾਟਕ ਦੇ ਨਜ਼ਦੀਕ ਆਪਣੀ ਮਾਤਾ ਦੇ ਨਾਲ ਰੇਲ ਲਾਈਨ ਪਾਰ ਕਰ ਰਹੇ ਦੋ ਬੱਚਿਆਂ ਦੀ ਡੀ. ਐੱਮ. ਯੂ. ਰੇਲ ਦੀ ਲਪੇਟ ‘ਚ ਆ ਕੇ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰੇਲਵੇ ਪੁਲਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਕੇ ਕਾਰਵਾਈ ਸ਼ੁ...
ਡੀ. ਐੱਮ. ਯੂ. ਰੇਲ ਨੇ ਲਈ ਭੈਣ-ਭਰਾ ਦੀ ਜਾਨ

Friday, 22 November, 2013

ਕਪੂਰਥਲਾ—ਕਪੂਰਥਲਾ-ਜਲੰਧਰ ਰੇਲ ਮਾਰਗ ‘ਤੇ ਪਿੰਡ ਵਡਾਲਾ ਫਾਟਕ ਦੇ ਨਜ਼ਦੀਕ ਆਪਣੀ ਮਾਤਾ ਦੇ ਨਾਲ ਰੇਲ ਲਾਈਨ ਪਾਰ ਕਰ ਰਹੇ ਦੋ ਬੱਚਿਆਂ ਦੀ ਡੀ. ਐੱਮ. ਯੂ. ਰੇਲ ਦੀ ਲਪੇਟ ‘ਚ ਆ ਕੇ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰੇਲਵੇ ਪੁਲਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਕੌਰ... ਅੱਗੇ ਪੜੋ
ਜ਼ਮੀਨੀ ਵਿਵਾਦ ਦੇ ਚੱਲਦੇ 50 ਸਾਲਾ ਵਿਅਕਤੀ ਨੂੰ ਜ਼ਿੰਦਾ ਸਾੜਿਆ

Monday, 11 November, 2013

ਕੋਟਕਪੂਰਾ— ਨੇੜਲੇ ਪਿੰਡ ਗੁਰੂਸਰ ਦੇ ਇਕ ਵਿਅਕਤੀ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਥਿਤ ਵਿਰੋਧੀ ਧਿਰ ਵਲੋਂ ਤੇਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਬਾਬਾ ਦਿਆਲ ਸਿੰਘ ਸਰਕਾਰੀ ਹਸਪਤਾਲ ‘ਚ ਦਾਖਲ ਕਰਾਉਣ ‘ਤੇ ਡਾਕਟਰ ਵਲੋਂ ਪੀੜਤ ਦੀ ਹਾਲਤ ਨਾਜ਼ੁਕ ਵੇਖਦਿਆਂ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ।... ਅੱਗੇ ਪੜੋ
ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ- ਪਰਮਿੰਦਰ ਢੀਂਡਸਾ

Saturday, 9 November, 2013

ਕਪੂਰਥਲਾ— ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਣ ਅਤੇ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਉਚਿਤ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸ਼ਬਦ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ  ਆਰ. ਸੀ. ਐੱਫ. ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਲੋਂ ਆਯੋਜਿਤ 8ਵੇਂ ਸਾਲਾਨਾ ਸਮਾਗਮ ਦੌਰਾਨ ਕਹੇ। ਸਮਾਗਮ ‘ਚ ਮੁਖ ਮਹਿਮਾਨ ਵਜੋਂ... ਅੱਗੇ ਪੜੋ
ਹਸਪਤਾਲ ‘ਚ ਜ਼ੇਰੇ ਇਲਾਜ਼ ਕੈਦੀ ਪੁਲਸ ਨਾਲ ਕਰ ਗਿਆ ਹੁਸ਼ਿਆਰੀ

Friday, 6 September, 2013

ਕਪੂਰਥਲਾ-ਸਥਾਨਕ ਸਿਵਲ ਹਸਪਤਾਲ ‘ਚ ਵੀਰਵਾਰ ਨੂੰ ਉਸ ਸਮੇਂ ਭਾਰੀ ਹਫੜਾ-ਦਫੜੀ ਮੱਚ ਗਈ ਜਦੋਂ ਮਾਡਰਨ ਜੇਲ ‘ਚ ਜਲੰਧਰ ਪੁਲਸ ਦੁਆਰਾ ਫੜੇ ਚੋਰੀ ਦੇ ਮਾਮਲੇ ‘ਚ ਹਵਾਲਾਤੀ ਬਾਥਰੂਮ ਜਾਣ ਦੇ ਬਹਾਨੇ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭੱਜਣ ‘ਚ ਕਾਮਯਾਬ ਹੋ ਗਿਆ। ਫਿਲਹਾਲ ਫਰਾਰ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਹੈ। ਜਾਣਕਾਰੀ ਦੇ ਮੁਤਾਬਿਕ ਜਲੰਧਰ ਦੀ ਡਵੀਜ਼ਨ ਨੰਬਰ 4 ਦੀ ਪੁਲਸ ਵਲੋਂ... ਅੱਗੇ ਪੜੋ
ਮਾਸਟਰ ਨੇ ਮਾਰੀ ਝਾੜ, ਕਲਾਸ 'ਚੋਂ 40 ਬੱਚੇ ਫਰਾਰ

Friday, 23 August, 2013

ਕਪੂਰਥਲਾ- ਪੰਜਾਬ ਦੇ ਕਪੂਰਥਲਾ ਦੇ ਸੈਨਿਕ ਸਕੂਲ 'ਚ ਇਕ ਅਧਿਆਪਕ ਦੇ ਝਿੜਕਣ ਤੋਂ ਬਾਅਦ 40 ਵਿਦਿਆਰਥੀ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਏ ਅਤੇ ਇਕ ਰਾਤ ਬਾਹਰ ਰਹਿਣ ਤੋਂ ਬਾਅਦ ਉਹ ਸਕੂਲ ਵਾਪਸ ਆਏ। ਵਿਦਿਆਰਥੀਆਂ ਦੇ ਮੁਤਾਬਕ ਇਕ ਬੱਚੇ ਨੂੰ ਟੀਚਰ ਨੇ ਝਿੜਕ ਦਿੱਤਾ ਸੀ ਅਤੇ ਉਸ ਤੋਂ ਬਾਅਦ 40 ਦੇ ਕਰੀਬ ਵਿਦਿਆਰਥੀ ਸਕੂਲੋਂ ਭੱਜ ਗਏ। ਇਸ ਪੂਰੇ ਮਾਮਲੇ 'ਚ ਸਕੂਲ ਪ੍ਰਬੰਧਨ ਦਾ... ਅੱਗੇ ਪੜੋ
ਡਾਕਟਰਾਂ ਦੀ ਲਾਪਰਵਾਹੀ ਕਾਰਨ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

Sunday, 18 August, 2013

ਕਪੂਰਥਲਾ—ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਲਾਪਰਵਾਹੀ ਦੇ ਚਲਦਿਆਂ ਇਕ ਗਰਭਵਤੀ ਮਹਿਲਾ ਦੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਮਾਮਲਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਦਾ ਹੈ। ਆਰਤੀ ਨਾਂ ਦੀ ਇਸ 26 ਸਾਲਾ ਔਰਤ ਨੇ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਚ 14 ਅਗਸਤ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ, ਜਿਸ ਤੋਂ ਬਾਅਦ ਦੋ ਦਿਨਾਂ 'ਚ ਉਸ ਦੀ ਹਾਲਤ ਡਾਕਟਰਾਂ ਦੀ... ਅੱਗੇ ਪੜੋ
ਕਪੂਰਥਲਾ 'ਚ ਪ੍ਰਾਪਰਟੀ ਡੀਲਰ ਵਲੋਂ ਪਤਨੀ ਤੇ ਦੋ ਬੱਚਿਆਂ ਨੂੰ ਗੋਲੀ ਮਾਰਨ ਪਿੱਛੋਂ ਖ਼ੁਦਕੁਸ਼ੀ

Wednesday, 7 August, 2013

ਕਪੂਰਥਲਾ-ਅੱਜ ਸਵੇਰੇ ਸ਼ਾਲਾਮਾਰ ਬਾਗ ਨੇੜੇ ਸਥਿਤ ਮੁਹੱਲਾ ਲਕਸ਼ਮੀ ਨਗਰ ਵਿਖੇ ਆਲ ਇੰਡੀਆ ਅੱਤਵਾਦ ਵਿਰੋਧੀ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਤੇ ਪ੍ਰਾਪਰਟੀ ਡੀਲਰ ਡਾ: ਅਵਤਾਰ ਸਿੰਘ ਥਿੰਦ ਨੇ ਆਪਣੀ ਪਤਨੀ, ਇਕ ਲੜਕੇ ਤੇ ਇਕ ਲੜਕੀ ਨੂੰ ਗੋਲੀ ਮਾਰਨ ਉਪਰੰਤ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਵੇਰਵੇ ਅਨੁਸਾਰ ਡਾ: ਅਵਤਾਰ ਸਿੰਘ ਥਿੰਦ ਨੇ ਆਪਣੇ... ਅੱਗੇ ਪੜੋ
ਜਦੋਂ ਚਾਹ ਦੀ ਦੁਕਾਨ 'ਚ ਡੇਰਾ ਚਲਾ ਰਹੇ ਬਾਬੇ ਨੇ ਮੰਗੀ ਮਾਫੀ...

Monday, 5 August, 2013

ਕਪੂਰਥਲਾ-21ਵੀਂ ਸਦੀ ਦੇ ਆਧੁਨਿਕ ਜ਼ਮਾਨੇ 'ਚ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਅੰਧ ਵਿਸ਼ਵਾਸਾਂ 'ਚ ਫਸ ਕੇ ਲੱਖਾਂ ਰੁਪਏ ਪਾਖੰਡੀ ਬਾਬਿਆਂ ਨੂੰ ਚੜ੍ਹਾਵਾ ਚੜ੍ਹਾ ਦਿੰਦੇ ਹਨ। ਅਜਿਹੇ ਹੀ ਇਕ ਪਾਖੰਡੀ ਬਾਬੇ ਦਾ ਕਪੂਰਥਲਾ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪਰਦਾਫਾਸ਼ ਕੀਤਾ ਗਿਆ ਹੈ।ੁਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੁਭਾਨਪੁਰ 'ਚ... ਅੱਗੇ ਪੜੋ
ਵੱਖਰਾ ਪੰਚਾਇਤੀ ਡਾਇਰੈਕਟੋਰੇਟ ਬਣਾਉਣ ਖਿਲਾਫ ਨਾਅਰੇਬਾਜ਼ੀ

Saturday, 27 July, 2013

ਮਾਲੇਰਕੋਟਲਾ- ਜ਼ਿਲਾ ਪ੍ਰੀਸ਼ਦ ਅਤੇ ਨਗਰ ਕੌਂਸਲ ਅਧੀਨ ਸੇਵਾ ਨਿਭਾਅ ਰਹੇ ਈ. ਟੀ. ਟੀ. ਅਧਿਆਪਕਾਂ ਨੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ-2 ਵਿਖੇ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਵੱਖਰੇ ਪੰਚਾਇਤੀ ਡਾਇਰੈਕਟੋਰੇਟ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ।ਇਸ ਮੌਕੇ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਈ. ਟੀ. ਟੀ. ਟੀਚਰਜ਼ ਯੂਨੀਅਨ ਦੇ... ਅੱਗੇ ਪੜੋ
ਪੰਜਾਬ- ਜੇਲ 'ਚ ਕੈਦੀ ਕਰ ਰਹੇ ਹਨ ਫੇਸਬੁੱਕ ਦੀ ਵਰਤੋਂ

Friday, 26 July, 2013

ਕਪੂਰਥਲਾ- ਪੰਜਾਬ ਦੇ ਕਪੂਰਥਲਾ 'ਚ ਜੇਲ 'ਚ ਬੰਦ ਕੈਦੀ ਮੋਬਾਈਲ ਰਾਹੀਂ ਫੇਸਬੁੱਕ ਦੀ ਵਰਤੋਂ ਕਰ ਰਹੇ ਹਨ। ਕੈਦੀ ਫੇਸਬੁੱਕ ਰਾਹੀਂ ਨਾ ਸਿਰਫ ਆਪਣੀ ਜੇਲ ਸਗੋਂ ਦੂਜੀਆਂ ਜੇਲਾਂ 'ਚ ਬੰਦ ਕੈਦੀਆਂ ਨਾਲ ਵੀ ਸੰਪਰਕ 'ਚ ਹਨ। ਜਾਣਕਾਰੀ ਮੁਤਾਬਕ ਕਪੂਰਥਲਾ ਜੇਲ 'ਚ ਬੰਦ ਇਕ ਗੈਂਗਸਟਰ ਪਿਛਲੇ ਕਈ ਮਹੀਨਿਆਂ ਤੋਂ ਫੇਸਬੁੱਕ ਰਾਹੀਂ ਨਾ ਸਿਰਫ ਆਪਣੀ ਜੇਲ ਸਗੋਂ ਦੂਜੀਆਂ ਜੇਲਾਂ 'ਚ ਬੰਦ... ਅੱਗੇ ਪੜੋ

Pages

ਜ਼ਮੀਨੀ ਵਿਵਾਦ ਦੇ ਚੱਲਦੇ 50 ਸਾਲਾ ਵਿਅਕਤੀ ਨੂੰ ਜ਼ਿੰਦਾ ਸਾੜਿਆ

Monday, 11 November, 2013
ਕੋਟਕਪੂਰਾ— ਨੇੜਲੇ ਪਿੰਡ ਗੁਰੂਸਰ ਦੇ ਇਕ ਵਿਅਕਤੀ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਕਥਿਤ ਵਿਰੋਧੀ ਧਿਰ ਵਲੋਂ ਤੇਲ ਪਾ ਕੇ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਬਾਬਾ ਦਿਆਲ ਸਿੰਘ ਸਰਕਾਰੀ ਹਸਪਤਾਲ ‘ਚ ਦਾਖਲ ਕਰਾਉਣ ‘ਤੇ ਡਾਕਟਰ ਵਲੋਂ ਪੀੜਤ ਦੀ ਹਾਲਤ ਨਾਜ਼ੁਕ ਵੇਖਦਿਆਂ...

ਪੰਜਾਬ ਦੀ ਆਰਥਿਕ ਹਾਲਤ ਮਜ਼ਬੂਤ- ਪਰਮਿੰਦਰ ਢੀਂਡਸਾ

Saturday, 9 November, 2013
ਕਪੂਰਥਲਾ— ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਣ ਅਤੇ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਉਚਿਤ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸ਼ਬਦ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ  ਆਰ. ਸੀ. ਐੱਫ. ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਲੋਂ ਆਯੋਜਿਤ 8ਵੇਂ...

ਹਸਪਤਾਲ ‘ਚ ਜ਼ੇਰੇ ਇਲਾਜ਼ ਕੈਦੀ ਪੁਲਸ ਨਾਲ ਕਰ ਗਿਆ ਹੁਸ਼ਿਆਰੀ

Friday, 6 September, 2013
ਕਪੂਰਥਲਾ-ਸਥਾਨਕ ਸਿਵਲ ਹਸਪਤਾਲ ‘ਚ ਵੀਰਵਾਰ ਨੂੰ ਉਸ ਸਮੇਂ ਭਾਰੀ ਹਫੜਾ-ਦਫੜੀ ਮੱਚ ਗਈ ਜਦੋਂ ਮਾਡਰਨ ਜੇਲ ‘ਚ ਜਲੰਧਰ ਪੁਲਸ ਦੁਆਰਾ ਫੜੇ ਚੋਰੀ ਦੇ ਮਾਮਲੇ ‘ਚ ਹਵਾਲਾਤੀ ਬਾਥਰੂਮ ਜਾਣ ਦੇ ਬਹਾਨੇ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਭੱਜਣ ‘ਚ ਕਾਮਯਾਬ ਹੋ ਗਿਆ। ਫਿਲਹਾਲ ਫਰਾਰ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਹੈ।...