ਖੇਤਰੀ

ਕੈਪਸਨ-ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ।
Thursday, 21 June, 2018
ਸੰਦੌੜ (ਪੱਤਰ ਪ੍ਰੇਰਕ)– 'ਸ਼ੇਰ, 'ਬਾਪੂ, 'ਕਲਮਾਂ ਵਾਲਿਆਂ, 'ਮਾਸੂਮ ਚਿਹਰਾ, 'ਸ਼ਿਕਵਾ, 'ਅਲੋਪ ਵਿਰਸਾ, 'ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ...
ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017

ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ ਦੇਖਦੇ ਹੋਏ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਸ਼੍ਰੀ... ਅੱਗੇ ਪੜੋ
ਤਬਲੀਗੀ ਮਰਕਜ਼ ਮਾਲੇਰਕੋਟਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਿਖਲਾਈ ਤੇ ਟ੍ਰੈਨਿੰਗ ਕੈਂਪ

Saturday, 8 July, 2017

ਮਾਲੇਰਕੋਟਲਾ ੦੮ ਜੁਲਾਈ (ਪਟ) ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹੱਜ਼ ਯਾਤਰੀਆਂ ਲਈ ਤਬਲੀਗੀ ਮਰਕਜ਼ ਮਾਲੇਰਕੋਟਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਿਖਲਾਈ ਤੇ ਟ੍ਰੈਨਿੰਗ ਕੈਂਪ ਮਿਤੀ ੧੦, ੧੧ ਤੇ ੧੨ ਜੁਲਾਈ ਨੂੰ ਨੇੜਲੇ ਪਿੰਡ ਤੱਖਰ ਖੁਰਦ ਦੀ ਵੱਡੀ ਮਸਜਿਦ 'ਚ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਟ੍ਰੈਨਰਾਂ ਵੱਲੋਂ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ... ਅੱਗੇ ਪੜੋ
ਗਊਧੰਨ ਨੂੰ ਅਵਾਰਾ ਛੱਡਣ ਵਾਲਿਆਂ 'ਤੇ ਹੋਵੇਗੀ ਸਖਤ ਕਾਰਵਾਈ-ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ

Wednesday, 5 July, 2017

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਲੁਧਿਆਣਾ -ਗਊ ਸੈੱਸ ਗਊਧੰਨ ਦੀ ਬੇਹਤਰੀ ਲਈ ਲਗਾਇਆ ਗਿਆ ਹੈ -ਪਿੰਡ ਬੁਰਜ ਪਵਾਤ ਵਿਖੇ ਬਣੀ ਗਊਸ਼ਾਲਾ ਦੇ ਨਿਰਮਾਣ 'ਤੇ ਹੋਏ ਖਰਚੇ ਦੀ ਜਾਂਚ ਕਰਨ ਦੀ ਹਦਾਇਤ -ਕਿਹਾ, ਗਊ ਧਨ ਦੀ ਸੰਭਾਲ ਲਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅੱਗੇ ਆਉਣ ਲੁਧਿਆਣਾ, 5 ਜੁਲਾਈ (ਪਟ)-ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ ਨੇ ਕਿਹਾ ਹੈ ਕਿ... ਅੱਗੇ ਪੜੋ
ਬਾਬਾ ਮਹਾਰਾਜ ਸਿੰਘ ਦੇ161ਵੇਂ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਆਯੋਜਿਤ

Wednesday, 5 July, 2017

ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਬਾਬਾ ਮਹਾਰਾਜ ਸਿੰਘ ਨੇ ਵਿੱਢਿਆ-ਸਾਧੂ ਸਿੰਘ ਧਰਮਸੋਤ ਰੱਬੋਂ ਉੱਚੀ, 5 ਜੁਲਾਈ  (ਸਤ ਪਾਲ ਸੋਨੀ) ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਬਣਾਈ ਰੱਖਣ ਲਈ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਭਾਈ ਮਹਾਰਾਜ ਸਿੰਘ ਜੀ ਵੱਲੋਂ ਦਰਸਾਏ ਰਸਤੇ 'ਤੇ ਚੱਲਿਆ... ਅੱਗੇ ਪੜੋ
ਡਿਪਟੀ ਕਮਿਸ਼ਨਰ ਵੱਲੋਂ ਸਬ ਰਜਿਸਟਰਾਰ ਦਫ਼ਤਰਾਂ ਦੀ ਅਚਨਚੇਤ ਚੈਕਿੰਗ

Wednesday, 5 July, 2017

ਸੇਵਾ ਦਾ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਸਮੇਂ ਸਿਰ ਦਿੱਤੀਆਂ ਜਾਣ-ਪ੍ਰਦੀਪ ਕੁਮਾਰ ਅਗਰਵਾਲ ਲੁਧਿਆਣਾ/ਡੇਹਲੋਂ/ਮਲੌਦ, 5 ਜੁਲਾਈ   (ਸਤ ਪਾਲ ਸੋਨੀ) ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਸਮੇਂ ਸਿਰ ਹਾਜ਼ਰੀ ਅਤੇ ਸੇਵਾ ਦਾ ਅਧਿਕਾਰ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ... ਅੱਗੇ ਪੜੋ
ਬੇ-ਜਮੀਨੇਂ ਕਾਮਿਆਂ ਦੀਆਂ ਵੱਧਦੀਆਂ ਖੁਦਕੁਸ਼ੀਆਂ ਇਕ ਖਤਰਨਾਕ ਵਰਤਾਰਾ, ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ : ਗੁਲਜ਼ਾਰ ਗੋਰੀਆ

Wednesday, 5 July, 2017

ਲੁਧਿਆਣਾ 5 ਜੁਲਾਈ (ਸਤ ਪਾਲ ਸੋਨੀ) ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਅੱਜ ਇੱਥੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੇ ਤਿੰਨ ਯੂਨੀਵਰਸਿਟੀਆਂ ਦੇ ਮਾਹਰਾਂ ਅਨੁਸਾਰ ਇਕ ਸਰਵੇ ਵਿੱਚ ਪਿਛਲੇ 6 ਸਾਲਾਂ ਵਿੱਚ ਪਿੰਡਾਂ ਦੇ ਭੂਮੀਹੀਣ ਖੇਤ ਮਜ਼ਦੂਰਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਵਿੱਚ 8 ਫੀਸਦੀ ਵਾਧਾ ਹੋਇਆ ਹੈ । ਇਹ... ਅੱਗੇ ਪੜੋ
ਜਦੋਂ ਤੀਕ ਗੁਰੂ ਦਾ ਬੰਦਾ ਨਹੀਂ ਮਿਲਦਾ ੳਦੋ ਤੀਕ ਪੰਥਕ ਏਕਤਾ ਤੇ ਸਿੱਖਾ ਦੀ ਅਡਰੀ ਹਸਤੀ ਕਾਇਮ ਨਹੀਂ ਹੋ ਸਕਦੀ - ਪੰਜੋਲੀ

Friday, 30 June, 2017

ਫਤਿਹਗੜ੍ਹ ਸਾਹਿਬ : ਸਾਹਿਬਜ਼ਾਦਿਆਂ ਨੇ ਧਰਮ ਦੀਆ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਅਤੇ ਜ਼ੁਲਮੀ ਰਾਜ ਦੀ ਨੀਂਹਾਂ ਨੂੰ ਕਮਜੋਰ ਕਰਨ ਲਈ ਆਪਣੀਆ ਸ਼ਹਾਦਤਾਂ ਦਿਤੀਆ, ਇਹਨਾ ਵੀਚਾਰਾ ਦਾ ਪ੍ਰਗਟਾਵਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਲਗਾਏ ਜਾ ਰਹੇ ੧੧ ਰੋਜ਼ਾ "ਗੁਰਮਤਿ ਸਿਖਲਾਈ ਕੈਂਪ ਦੇ ੧੦ਵੇ ਦਿਨ ਦਸਮੇਸ਼ ਪਿਤਾ, ਮਾਤਾ... ਅੱਗੇ ਪੜੋ
ਸਾਂਝੇ ਫੋਰਮ ਵੱਲੋ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

Wednesday, 28 June, 2017

ਰਾਜਪੁਰਾ ੨੭ ਜੂਨ (ਧਰਮਵੀਰ ਨਾਗਪਾਲ) ਅੱਜ ਇਥੇ ਪੰਜਾਬ  ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਮੂਹਰੇ ਸਾਝਾਂ ਫੋਰਮ ਵੱਲੋ ਆਪਣੀਆਂ ਭਖਦੀਆਂ ਮੰਗਾਂ ਨੁੰ ਲੈ ਕੇ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਆਗੂਆਂ ਨੇ ਜੋਸ਼ੀਲੇ ਭਾਸ਼ਨ  ਦਿਤੇ ਅਤੇ ਨਾਅਰੇਬਾਜ਼ੀ ਕਰਨ ਉਪਰੰਧ ਰੋਸ ਧਰਨਾਂ ਦਿਤਾ ਗਿਆ।ਇਸ ਮੋਕੇ ਤੇ ਬੋਲਦਿਆਂ ਕਨਵੀਨਰ ਸ੍ਰ ਰਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਨੇ ਕਿਹਾ... ਅੱਗੇ ਪੜੋ
ਆਲ ਇੰਡੀਆ ਕਿਸਾਨ ਫੈਡੇਰੇਸ਼ਨ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ

Wednesday, 28 June, 2017

ਰਾਜਪੁਰਾ ੨੭ ਜੁਨ (ਧਰਮਵੀਰ ਨਾਗਪਾਲ) ਅੱਜ ਸਥਾਨਕ ਮਿਨੀ ਸੱਕਤਰੇਤ ਵਿੱਚ ਆਲ ਇੰਡੀਆ ਕਿਸਾਨ ਫੈਡੇਰਸ਼ਨ ਨੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਹ ਰੋਸ਼ ਪ੍ਰਦਰਸ਼ਨ ਆਲ ਇੰਡੀਆ ਕਿਸਾਨ ਫੈਡੇਰਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਹੇਠ ਹੋਇਆ । ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸਮੁੱਚੇ ਦੇਸ਼ ਦੇ ਕਿਸਾਨ ਆਪਣੇ ਸਿਰ ਚੜ੍ਹੇ ਭਾਰੀ ਕਰਜੇ ਲਈ... ਅੱਗੇ ਪੜੋ
ਰਾਜੇਸ਼ ਰਿਖੀ, ਕੁਲਵਿੰਦਰ ਕੌਂਸਲ ਅਤੇ ਹਰਮਿੰਦਰ ਸਿੰਘ ਭੱਟ ਯੁਵਾ ਲੇਖਕ ਅਵਾਰਡ ਨਾਲ ਸਨਮਾਨਿਤ

Wednesday, 28 June, 2017

ਸੰਦੌੜ (ਹਰਮਿੰਦਰ ਸਿੰਘ ਭੱਟ) ਪੰਜਾਬੀ ਸਾਹਿੱਤ ਸਭਾ ਸੰਦੌੜ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੇਖਕ ਸ੍ਰੀ ਰਾਜੇਸ਼ ਰਿਖੀ, ਕੁਲਵਿੰਦਰ ਕੌਸ਼ਲ ਅਤੇ ਹਰਮਿੰਦਰ ਭੱਟ ਦ ਸਨਮਾਨ ਯੁਵਾ ਲੇਖਕ ਅਵਾਰਡ ਨਾਲ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਸਾਹਿੱਤ ਦੇ ਬਾਬਾ ਬੋਹੜ ਸ੍ਰੀ ਓਮ ਪ੍ਰਕਾਸ਼ ਗਾਸੋ... ਅੱਗੇ ਪੜੋ

Pages

ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਦਾ ਲੀਗਲ ਤੇ ਸੌਖਾ ਤਰੀਕਾ-ਭਾਈ ਪੈਡਰੋ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...

British Sikhs remember the sacrifices made by Sikh and Indian Servicemen at Chattri Memorial Event in Brighton

Thursday, 21 June, 2018
Sikhs from across the UK attended an annual remembrance event at the Chattri Memorial in Brighton on Sunday 10th June 2018 to remember the sacrifice made by soldiers who came from India and Punjab to fight in the First World War. The service at the...

ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ...