ਖੇਤਰੀ

ਕੈਪਸਨ-ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ।
Thursday, 21 June, 2018
ਸੰਦੌੜ (ਪੱਤਰ ਪ੍ਰੇਰਕ)– 'ਸ਼ੇਰ, 'ਬਾਪੂ, 'ਕਲਮਾਂ ਵਾਲਿਆਂ, 'ਮਾਸੂਮ ਚਿਹਰਾ, 'ਸ਼ਿਕਵਾ, 'ਅਲੋਪ ਵਿਰਸਾ, 'ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ...
ਗੁਰਮਤਿ ਸਿਖਲਾਈ ਕੈਂਪ 'ਚ' ੨੨੫ ਬਚਿਆਂ ਤੇ ਮਾਪਿਆ ਨੇ ਅੰਮ੍ਰਿਤਪਾਨ ਕਰਕੇ ਰਿਕਾਰਡ ਕਾਇਮ ਕੀਤਾ ।

Wednesday, 28 June, 2017

ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ੧੧ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੇ ਅਠਵੇਂ ਦਿਨ ਭਾਰੀ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ ੨੨੫ ਵਿਦਿਆਰਥੀ ਅਤੇ ਮਾਪਿਆ ਨੇ ਅੰਮ੍ਰਿਤ ਛਕ ਕੇ ਗੁਰੂ ਦੀ ਖੁਸ਼ੀਆ ਹਾਸਲ ਕੀਤੀਆ, ਇਸ ਤੋਂ ਪਹਿਲਾ 'ਗੁਰਮਤਿ ਕਲਾਸ' ਦੇ ਸ਼ੇਸਨ 'ਚ' ਹੈਡ ਗ੍ਰੰਥੀ ਗੁ ਫਤਿਹਗੜ੍ਹ ਸਾਹਿਬ ਗਿਆਨੀ ਹਰਪਾਲ ਸਿੰਘ... ਅੱਗੇ ਪੜੋ
ਥੈਲਾਸਿਮਿਕ ਵੈਲਫੇਅਰ ਚਿਲਡਰਨ ਸੋਸਾਇਟੀ ਅਤੇ ਜਾਇੰਟਸ ਗਰੁੱਪ ਆਫ ਰਾਜਪੁਰਾ ਵਲੋਂ ਲਾਏ ਗਏ ਖੂਨਦਾਨ ਕੈਂਪ ਵਿੱਚ ੧੦੧ ਲੋਕਾ ਨੇ ਖੂਨਦਾਨ ਕੀਤਾ

Monday, 26 June, 2017

ਰਾਜਪੁਰਾ  (ਧਰਮਵੀਰ ਨਾਗਪਾਲ) ਥੈਲਾਸਿਮਿਕ ਚਿਲਡਰ ਵੈਲਫੇਅਰ ਸੋਸਾਇਟੀ ਰਾਜਪੁਰਾ (ਰਜਿ) ਅਤੇ ਜਾਇੰਟਸ ਗਰੁੱਪ ਆਫ ਰਾਜਪੁਰਾ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਕੈਂਪ ਜਾਇੰਟਸ ਭਵਨ ਵਿੱਖੇ ੨੫ ਜੂਨ ਦਿਨ ਐਤਵਾਰ ਸਵੇਰੇ ੯ ਵਜੇ ਤੋਂ ਬਾਅਦ ਦੁਪਹਿਰ ੨ ਵਜੇ ਤੱਕ ਲਾਇਆ ਗਿਆ ਅਤੇ ਖੁਨ ਇੱਕਠਾ ਕਰਨ ਲਈ ਸੈਕਟਰ ੩੨ ਚੰਡੀਗੜ ਦੇ ਡਾਕਟਰਾ ਦੀ ਵਿਸ਼ੇਸ ਟੀਮ ਪਹੁੰਚੀ ਜਿਹਨਾਂ ਨੇ ੧੦੧... ਅੱਗੇ ਪੜੋ
ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017

ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ ਜਾਵੇਗਾ। ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵਲੋਂ... ਅੱਗੇ ਪੜੋ
ਈਦ ਦੀ ਨਮਾਜ਼ ਅਦਾ ਕਰਨ ਦਾ ਟਾਈਮ ਟੇਬਲ ਜਾਰੀ

Sunday, 25 June, 2017

ਮਾਲੇਰਕੋਟਲਾ ੨੪ ਜੂਨ (ਪਟ) ਈਦ-ਉਲ-ਫਿਤਰ ਨੂੰ ਲੈ ਕੇ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਈਦ-ਉਲ-ਫਿਤਰ ਦੀ ਨਮਾਜ਼ ਦਾ ਟਾਇਮ ਟੇਬਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਸਥਾਨਕ ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਮੁਹੰਮਦ ਨਾਸਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵੱਡੀ ਈਦਗ਼ਾਹ ਮਾਲੇਰਕੋਟਲਾ 'ਚ ਈਦ-ਉਲ-ਫਿਤਰ ਦੀ ਨਮਾਜ਼... ਅੱਗੇ ਪੜੋ
ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ

Sunday, 25 June, 2017

ਮਾਲੇਰਕੋਟਲਾ ੨੪ ਜੂਨ (ਪਟ) ਸਥਾਨਕ ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ ਕਲੋਨੀ ਵਾਸੀ ਨਾਲੀਆਂ ਦਾ ਪਾਣੀ ਓਵਰਫਲੋ ਰਹਿਣ ਕਾਰਨ ਡਾਢੇ ਪ੍ਰੇਸ਼ਾਨ ਹਨ। ਚਾਂਦ ਕਲੋਨੀ ਦੇ ਵਸਨੀਕ ਮੁਹੰਮਦ ਜਮੀਲ, ਇਜ਼ਹਾਰ, ਮੁਹੰਮਦ ਸੋਨੀ, ਅਬਦੁਲ ਹਮੀਦ, ਮੁਹੰਮਦ ਸਲੀਮ, ਸਰਾਫਤ, ਅਸਲਮ, ਜਾਹਿਦ ਸੋਨੀ, ਨਜੀਰਾਂ, ਸੀਮਾ, ਅਨਵਰੀ ਆਦਿ ਨੇ ਦੱਸਿਆ ਕਿ ਉਹਨਾਂ... ਅੱਗੇ ਪੜੋ
ਅਸੀ ਕੌਮ ਵਿਚ ਏਕਤਾ ਚਾਹੁੰਦੇ ਹਾਂ ਨਾ ਕਿ ਭਰਾਮਾਰੂ ਜੰਗ : ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ

Sunday, 25 June, 2017

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਬੀਤੇ ਕੂਝ ਦਿਨ ਪਹਿਲਾ ਫੜੇ ਗਏ ਭਾਈ ਰਮਨਦੀਪ ਸਿੰਘ ਸੰਨੀ ਖਾਲਸਾ ਅਤੇ ਪਰਮਿੰਦਰ ਹੈਰੀ  ਨੇ ਬੀਤੇ ਦਿਨ ਅਪਨੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿਚ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕੌਝੀ ਚਾਲਾਂ ਚਲ ਕੇ ਬੇਕਸੂਰ ਸਿੱਖ ਨੌਜੁਆਨਾਂ ਨੂੰ ਮੁੜ ਖਾੜਕੂ ਬਣਨ ਲਈ ਮਜਬੂਰ ਕਰ ਰਹੀ ਹੈ ਤੇ ਨਾਲ ਹੀ ਇਕ ਤੀਰ ਨਾਲ ਦੋ ਨਿਸ਼ਾਨੇ ਖੇਡਦੇ... ਅੱਗੇ ਪੜੋ
ਮਾਲੇਰਕੋਟਲਾ ਦੀ ਤਬਲੀਗੀ ਮਰਕਜ 'ਚ ਖਤਮੇ ਕੁਰਆਨ ਦੀ ਦੁਆ ਹਜ਼ਾਰਾਂ ਦੀ ਸੰਖਿਆ ਵਿੱਚ ਪਹੁੰਚੇ ਲੋਕ

Saturday, 17 June, 2017

ਮਾਲੇਰਕੋਟਲਾ ੧੬ ਜੂਨ (ਪਟ): ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰਾਤ ਨੂੰ ਈਸ਼ਾ ਦੀ ਨਮਾਜ਼ ਤੋ ਬਾਅਦ ਕੁਰਆਨ-ਏ-ਪਾਕ ਨੂੰ ਜੁਬਾਨੀ ਤਰਾਵੀਹ ਦੀ ਵਿਸ਼ੇਸ਼ ਨਮਾਜ਼ ਵਿੱਚ ਪੜਕੇ ਸੁਣਾਉਣ ਦੇ ਤਹਿਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਪ੍ਰਬੰਧਕਾਂ ਵੱਲੋ ਇਸ ਲਈ ਪ੍ਰਬੰਧ ਕੀਤੇ ਗਏ ਹਨ ਜਿਵੇਂ ਜਿਵੇਂ ਰਮਜ਼ਾਨ ਦਾ ਮਹੀਨਾ ਖਤਮ ਹੁੰਦਾ ਜਾ ਰਿਹਾ ਹੈ ਉਸੇ ਤਰਾਂ ਹਰ... ਅੱਗੇ ਪੜੋ
ਰਮਜ਼ਾਨ-ਉਲ-ਮੁਬਾਰਕ ਦੇ ਤੀਜੇ ਜੁਮਾ ਤੁਲ ਮੁਬਾਰਕ ਦੀ ਨਮਾਜ਼ ਕੀਤੀ ਗਈ ਅਦਾ

Saturday, 17 June, 2017

 ਮਾਲੇਰਕੋਟਲਾ ੧੬ ਜੂਨ (ਪਟ) ਅੱਜ ਰਮਜ਼ਾਨ ਉਲ-ਮੁਬਾਰਕ ਮਹੀਨੇ ਦੇ ਤੀਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਮਾਲੇਰਕੋਟਲਾ ਤੋਂ ਤਬਲੀਗੀ ਮਰਕਜ, ਮਸਜਿਦ ਭੁਮੱਸੀ, ਨੂਰਾਨੀ ਮਸਜਿਦ ੭੮੬ ਚੋਂਕ, ਮਸਜਿਦ ਬੰਗਲੇ ਵਾਲੀ, ਮਸਜਿਦ ਮੁਹੰਮਦੀ ਬਸ ਸਟੈਂਡ, ਮਸਜਿਦ ਚੋਰਮਾਰਾਂ, ਮਸਜਿਦ ਅਕਸ਼ਾ, ਮਸਜਿਦ ਹੁਜੈਫਾ, ਸ਼ਾਹੀ ਮਸਜਿਦ ਕਿਲ੍ਹਾ, ਮਸਜਿਦ ਕਮੇ ਸ਼ਾਹ, ਵੱਡੀ... ਅੱਗੇ ਪੜੋ
 ਕੈਪਸ਼ਨ- ਪਿੰਡ ਮੋਰਾਂਵਾਲੀ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਮਾ.ਰਾਜੇਸ਼ ਰਿਖੀ ਤੇ ਮੰਚ ਤੇ ਹਾਜ਼ਰੀਨ ਪਤਵੰਤੇ
'ਚਾਨਣ ਦੇ ਵਣਜਾਰੇ'ਪ੍ਰੋਜੈਕਟ ਤਹਿਤ ਖੁਸਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ

Saturday, 17 June, 2017

ਸਾਦਾਜੀਵਨ ਜਿਉਣ ਅਤੇ ਫੋਕੇ ਤੇ ਬੇਲੋੜੇ ਖਰਚੀਲੇ ਰਸਮੋ ਰਿਵਾਜਾਂ ਨੂੰ ਤਿਆਗਣ ਲਈ ਵੀ ਪ੍ਰੇਰਿਤ ਕੀਤਾ ਸੰਦੌੜ (ਹਰਮਿੰਦਰ ਸਿੰਘ ਭੱਟ) ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਸੂਬਾ ਪੱਧਰੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਪ੍ਰੋਜੈਕਟ 'ਚਾਨਣ ਦੇ ਵਣਜਾਰੇ'ਤਹਿਤ ਸਮਾਜ ਵਿੱਚ ਵਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ ਗਿਆ... ਅੱਗੇ ਪੜੋ
ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 20 ਨੂੰ

Saturday, 17 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)     ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ (ਸੰਗਰੂਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦਾ ਪਹਿਲਾ ਵਿਸ਼ਾਲ ਚੈੱਕਅਪ ਅਤੇ ਅਪਰੇਸ਼ਨ ਕੈਂਪ ਮਿਤੀ 20 ਜੂਨ ਨੂੰ... ਅੱਗੇ ਪੜੋ

Pages

ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਦਾ ਲੀਗਲ ਤੇ ਸੌਖਾ ਤਰੀਕਾ-ਭਾਈ ਪੈਡਰੋ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...

British Sikhs remember the sacrifices made by Sikh and Indian Servicemen at Chattri Memorial Event in Brighton

Thursday, 21 June, 2018
Sikhs from across the UK attended an annual remembrance event at the Chattri Memorial in Brighton on Sunday 10th June 2018 to remember the sacrifice made by soldiers who came from India and Punjab to fight in the First World War. The service at the...

ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ...