ਖੇਤਰੀ

ਕੈਪਸਨ-ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ।
Thursday, 21 June, 2018
ਸੰਦੌੜ (ਪੱਤਰ ਪ੍ਰੇਰਕ)– 'ਸ਼ੇਰ, 'ਬਾਪੂ, 'ਕਲਮਾਂ ਵਾਲਿਆਂ, 'ਮਾਸੂਮ ਚਿਹਰਾ, 'ਸ਼ਿਕਵਾ, 'ਅਲੋਪ ਵਿਰਸਾ, 'ਮਜਬੂਰ, ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ...
ਪੀ.ਐਚ.ਸੀ. ਸ਼ਾਹਕੋਟ ਅਧੀਨ 11254 ਬੱਚਿਆਂ ਨੂੰ ਪੀਤੀਆਂ ਪੋਲਿਓ ਬੂੰਦਾਂ

Sunday, 19 February, 2012

ਮਲਸੀਆਂ, 19 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਪੋਲਿਓ ਵਰਗੀ ਨਾ ਮੁਰਾਦ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੱਜ ਪ੍ਰਾਇਮਰੀ ਹੈਲਥ ਸੈਂਟਰ ਸ਼ਾਹਕੋਟ ਅਧੀਨ ਸ਼ਾਹਕੋਟ, ਮਲਸੀਆਂ ਅਤੇ ਲੋਹੀਆਂ ਵਿਖੇ ਬਣਾਏ ਗਏ ਵੱਖ-ਵੱਖ ਬੂਥਾਂ ’ਤੇ 11254 ਬੱਚਿਆਂ ਨੇ ਪੋਲਿਓ ਦੀਆਂ ਬੂੰਦਾ ਪੀਤੀਆਂ । ਬਲਾਕ ਐਜੂਕੇਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੀ.ਐਚ.ਸੀ. ਸ਼ਾਹਕੋਟ ਅਧੀਨ 179 ਸ਼ਹਿਰਾਂ,... ਅੱਗੇ ਪੜੋ
ਮਲਸੀਆਂ ਚੌਂਕੀ ਵਿਖੇ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ

Sunday, 19 February, 2012

ਮਲਸੀਆਂ, 19 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਜਨਤਾ ਤੇ ਪੁਲਿਸ ਵਿੱਚ ਆਪਸੀ ਤਾਲਮੇਲ ਵਧਾਉਣ ਦੇ ਮਕਸਦ ਨਾਲ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਅੱਜ ਮਲਸੀਆਂ ਚੌਂਕੀ ਵਿਖੇ ਚੌਂਕੀ ਇੰਚਾਰਜ਼ ਏ.ਐਸ.ਆਈ. ਰਸ਼ਪਾਲ ਸਿੰਘ ਦੇ ਉਪਰਾਲੇ ਸਦਕਾ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ, ਜਿਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।ਇਸ ਮੌਕੇ ਸੰਗਤਾਂ ਨੇ... ਅੱਗੇ ਪੜੋ
ਪੁਲਿਸ ਵੱਲੋਂ 18 ਬੋਰੀਆਂ ਡੋਡੇ, ਚੂਰਾ-ਪੋਸਤ ਬਰਾਮਦ

Saturday, 18 February, 2012

ਮਲਸੀਆਂ, 18 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਐਸ.ਐਸ.ਪੀ. ਜਲੰਧਰ ਦਿਹਾਤੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਨੁਸਾਰ ਡੀ.ਐਸ.ਪੀ. ਬਿਮਲ ਸ਼ਰਮਾ ਸ਼ਾਹਕੋਟ ਵੱਲੋਂ ਮਾੜੇ ਅਨਸਰਾਂ ਖਿਲਾਫ਼ ਵਿੱਡੀ ਮੁਹਿੰਮ ਤਹਿਤ ਐਸ.ਐਚ.ਓ. ਲਖਵਿੰਦਰ ਸਿੰਘ ਮੱਲ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਡੋਡੇ, ਚੂਰਾ-ਪੋਸਤ ਬਰਾਮਦ ਕਰਨ ਵਿੱਚ ਸਫਲਤਾ ਹੱਥ ਲੱਗੀ ਹੈ । ਇਸ ਸਬੰਧੀ... ਅੱਗੇ ਪੜੋ
ਇਲਾਕੇ ‘ਚ ਸੁੱਖ-ਸ਼ਾਂਤੀ ਅਤੇ ਲੋਕਾਂ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Saturday, 18 February, 2012

ਸ਼ਾਹਕੋਟ,18 ਫਰਵਰੀ (ਸਚਦੇਵਾ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਸ.ਡੀ.ਐਮ ਦਫਤਰ ਸ਼ਾਹਕੋਟ ਦੇ ਮੁਲਾਜ਼ਮਾਂ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਲੋਕਾਂ ਦੇ ਭਲੇ ਲਈ ਐਸ.ਡੀ.ਐਮ ਦਫਤਰ ਸ਼ਾਹਕੋਟ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਦਾ ਭੋਗ ਪਾਉਣ, ਉਪਰੰਤ ਕੀਰਤਨੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।ਇਸ... ਅੱਗੇ ਪੜੋ
ਵੱਖ-ਵੱਖ ਆਗੂਆ ਵੱਲੋਂ ਵੀਰੂ ਰਾਮ ਨੂੰ ਸ਼ਰਧਾਜਲੀ ਭੇਟ

Saturday, 18 February, 2012

ਸ਼ਾਹਕੋਟ, 18 ਫਰਵਰੀ (ਸਚਦੇਵਾ) ਓਘੇ ਸਮਾਜ ਸੇਵਕ ਰਸ਼ੀਦ ਮਸੀਹ ਦੇ ਪਿਤਾ ਵੀਰੂ ਰਾਮ ਜਿਨ੍ਹਾਂ ਦਾ ਪਿਛਲੇ ਦਿਨੀ ਅਚਾਨਕ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ ਮੁਹੱਲਾ ਬਾਗਵਾਲਾ ਸ਼ਾਹਕੋਟ ਵਿਖੇ ਸ਼ਨੀਵਾਰ ਸ਼੍ਰੀ ਰਮਾਇਣ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਇਸ ਉਰਪੰਤ ਕੀਰਤਨੀ ਜਥੇ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ । ਇਸ ਮੌਕੇ ਸ਼੍ਰੀ... ਅੱਗੇ ਪੜੋ
ਕਿਸਾਨ ਖੇਤੀ ਸਹਾਇਕ ਧੰਦੇ ਅਪਣਾ ਕੇ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ ਡਾ. ਸੰਧੂ ‘ਆਤਮਾ’ ਸਕੀਮ ਅਧੀਨ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਦਿੱਤੀ

Saturday, 18 February, 2012

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਖੇਤੀਬਾੜੀ ਵਿਭਾਗ ਜ਼ਿਲ੍ਹਾ ਜਲੰਧਰ ਵੱਲੋਂ ‘ਆਤਮਾ’ ਸਕੀਮ ਅਧੀਨ ਬਲਾਕ ਸ਼ਾਹਕੋਟ ਵਿਖੇ 13 ਫਰਵਰੀ ਤੋਂ 17 ਫਰਵਰੀ ਤੱਕ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ 22 ਕਿਸਾਨਾਂ ਨੇ ਮਾਹਿਰਾਂ ਪਾਸੋਂ ਸਫਲਤਾਪੂਰਵਕ ਸਿਖਲਾਈ ਹਾਸਲ ਕੀਤੀ । ਇਸ ਸਮੇਂ ਦੌਰਾਨ ਕਿਸਾਨਾਂ ਨੇ ਵੱਖ-ਵੱਖ ਤਕਨੀਕੀ ਸੈਸ਼ਨਾਂ... ਅੱਗੇ ਪੜੋ
‘ਗਊ ਵਿਗਿਆਨ ਪ੍ਰੀਖਿਆ’ ਵਿੱਚ ਅਨਮੋਲਦੀਪ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

Saturday, 18 February, 2012

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਭਾਰਤੀ ਗਊ ਵਿਗਿਆਨ ਪ੍ਰੀਖਿਆ ਸੰਮਤੀ ਪੰਜਾਬ ਵੱਲੋਂ ਕਰਵਾਈ ਗਈ ‘ਗਊ ਵਿਗਿਆਨ ਪ੍ਰੀਖਿਆ’ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਐਮ.ਐਲ. ਸਿਨਹਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਸਕੂਲ ਦੇ 99 ਵਿਦਿਆਰਥੀਆਂ... ਅੱਗੇ ਪੜੋ
ਚਾਲਕ ਨੂੰ ਨੀਂਦ ਆਉਣ ਕਾਰਨ ਟਰੱਕ ਸਫੈਦੇ ਨਾਲ ਟਕਰਾਇਆ

Saturday, 18 February, 2012

ਮਲਸੀਆਂ, 17 ਫਰਵਰੀ (ਸੁਖਦੀਪ ਸਿੰਘ ਸਚਦੇਵਾ)ਅੱਜ ਤਕੜਸਾਰ ਇੱਕ ਟਰੱਕ ਦੇ ਸਫੈਦੇ ਨਾਲ ਬੁਰੀ ਤਰ੍ਹਾਂ ਟਕਰਾਉਣ ਕਾਰਨ ਵਿੱਚ ਸਵਾਰ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5.30 ਵਜੇ ਲੱਕੜ ਦੇ ਡੱਕਾਂ ਨਾਲ ਲੱਦਿਆ ਇੱਕ 10 ਟਾਇਰਾਂ ਵਾਲੇ ਟਰੱਕ ਨੰਬਰ ਪੀ.ਬੀ.05 ਜੀ. 2072, ਜੋ ਕਿ ਗੰਗਾਨਗਰ ਤੋਂ ਜਲੰਧਰ ਵੱਲੋਂ ਜਾ ਰਿਹਾ... ਅੱਗੇ ਪੜੋ
ਸ਼੍ਰੀ ਪ੍ਰਵੀਨ ਛਾਬੜਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਨੂੰ ਗਹਿਰਾ ਸਦਮਾ

Saturday, 18 February, 2012

ਰਾਜਪੁਰਾ 17 ਫਰਵਰੀ (ਧਰਮਵੀਰ ਨਾਗਪਾਲ) ਰਾਜਪੁਰਾ ਦੀ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ ਜੀ ਦੀ ਮਾਤਾ ਸ਼੍ਰੀ ਮਤੀ ਸ਼ੀਲਾ ਦੇਵੀ ਪਤਨੀ ਸਵਰਗੀ ਸ਼੍ਰੀ ਹਰੀ ਚੰਦ ਛਾਬੜਾ ਜਿਹਨਾਂ ਦੀ ਉਮਰ 76 ਸਾਲ ਸੀ ਦਾ ਬੀਤੇ ਦਿਨ ਦੇਹਾਂਤ ਹੋਣ ਦਾ ਸਮਾਚਾਰ ਮਿਲਿਆ ਹੈ ਜਿਸਦੇ ਸਬੰਧ ਵਿਚ ਰਸਮ ਪਗੜੀ ਤੇ ਸ਼ਰਧਾਂਜਲੀ ਸਮਾਰੋਹ ਮਿਤੀ 28 ਫਰਵਰੀ ਦਿਨ ਮੰਗਲਵਾਰ ਬਹਾਵਲਪੁਰ ਭਵਨ ਬਾਅਦ... ਅੱਗੇ ਪੜੋ
ਅਜੀਤ ਸਿੰਘ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ

Friday, 17 February, 2012

ਮਲਸੀਆਂ, 16 ਫਰਵਰੀ (ਸੁਖਦੀਪ ਸਿੰਘ ਸਚਦੇਵਾ) ਪੀ.ਡਬਲਯੂ.ਡੀ. ਵਿਭਾਗ ਵਿੱਚ ਮੇਟ ਵਜੋਂ ਸੇਵਾ ਨਿਭਾ ਰਹੇ ਅਜੀਤ ਸਿੰਘ ਪਿੰਡ ਕਰ੍ਹਾ ਰਾਮ ਸਿੰਘ (ਲੋਹੀਆਂ) ਬੀਤੇ ਦਿਨ ਆਪਣੀ 40 ਸਾਲ ਦੀ ਬੇਦਾਗ ਸੇਵਾ ਤੋਂ ਬਾਅਦ ਸੇਵਾ ਮੁਕਤ ਹੋ ਗਏ ਹਨ।ਉਨ੍ਹਾਂ ਦੇ ਸਨਮਾਨ ਵਿੱਚ ਅੱਜ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਂਝੇ ਤੌਰ ’ਤੇ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ।ਇਸ... ਅੱਗੇ ਪੜੋ

Pages

ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਦਾ ਲੀਗਲ ਤੇ ਸੌਖਾ ਤਰੀਕਾ-ਭਾਈ ਪੈਡਰੋ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...

British Sikhs remember the sacrifices made by Sikh and Indian Servicemen at Chattri Memorial Event in Brighton

Thursday, 21 June, 2018
Sikhs from across the UK attended an annual remembrance event at the Chattri Memorial in Brighton on Sunday 10th June 2018 to remember the sacrifice made by soldiers who came from India and Punjab to fight in the First World War. The service at the...

ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ

Wednesday, 13 June, 2018
ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ...