ਲੁਧਿਆਣਾ

Saturday, 28 December, 2013
ਲੁਧਿਆਣਾ-ਪਿਛਲੇ ਦਿਨੀਂ ਆਪਣੇ ਵਿਆਹ ਵਾਲੇ ਦਿਨ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਬਰਨਾਲਾ ਦੀ ਮ੍ਰਿਤਕ ਲੜਕੀ ਹਰਪ੍ਰੀਤ ਦੀ ਲਾਸ਼ ਨੂੰ ਸ਼ਨੀਵਾਰ ਨੂੰ ਉਸ ਦੇ ਘਰ ਬਾਬਾ ਫਤਹਿ ਸਿੰਘ ਨਗਰ, ਬਰਨਾਲਾ ਵਿਖੇ ਲਿਆਂਦਾ ਗਿਆ ਅਤੇ ਸਰਕਾਰ ਵਲੋਂ ਪਰਿਵਾਰ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ ਸਥਾਨਕ ਰਾਮ ਬਾਗ ਵਿਖੇ ਉਸ ਦਾ ਅੰਤਿਮ ਸ...
ਹਰਪ੍ਰੀਤ ਨੂੰ ਗਿੱਲੀਆਂ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

Saturday, 28 December, 2013

ਲੁਧਿਆਣਾ-ਪਿਛਲੇ ਦਿਨੀਂ ਆਪਣੇ ਵਿਆਹ ਵਾਲੇ ਦਿਨ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਬਰਨਾਲਾ ਦੀ ਮ੍ਰਿਤਕ ਲੜਕੀ ਹਰਪ੍ਰੀਤ ਦੀ ਲਾਸ਼ ਨੂੰ ਸ਼ਨੀਵਾਰ ਨੂੰ ਉਸ ਦੇ ਘਰ ਬਾਬਾ ਫਤਹਿ ਸਿੰਘ ਨਗਰ, ਬਰਨਾਲਾ ਵਿਖੇ ਲਿਆਂਦਾ ਗਿਆ ਅਤੇ ਸਰਕਾਰ ਵਲੋਂ ਪਰਿਵਾਰ ਦੀਆਂ ਮੰਗਾਂ ਮੰਨ ਲੈਣ ਤੋਂ ਬਾਅਦ ਸਥਾਨਕ ਰਾਮ ਬਾਗ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਆਪਣੀ ਬੇਟੀ ਦੀ ਮੌਤ ਕਾਰਨ ਗਮ 'ਚ... ਅੱਗੇ ਪੜੋ
1947 ਦੀ ਯਾਦ ਦਿਵਾਏਗਾ 2014 ਦਾ ਕੈਲੰਡਰ

Friday, 20 December, 2013

ਲੁਧਿਆਣਾ- ਦੇਸ਼ ਦੇ ਲੋਕਾਂ ਨੂੰ ਇਸ ਵਾਰ ਨਵਾਂ ਸਾਲ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਨਜ਼ਰ ਆਵੇਗਾ। ਅਜਿਹਾ ਹੀ ਅਨੋਖਾ ਮੇਲ ਦੇਖਣ ਨੂੰ ਮਿਲੇਗਾ ਜਦੋਂ ਦੇਸ਼ ਦੇ ਲੋਕ ਦੇਸ਼ ਦੀ ਵੰਡ ਵੇਲੇ ਦੇ ਸਾਲ ਦੇ ਸਾਰੇ ਦਿਨ, ਮਹੀਨੇ ਤੇ ਤਰੀਕਾਂ 1947 ਦੇ ਕੈਲੰਡਰ ਨਾਲ ਮੇਲ ਖਾਂਦੀਆਂ ਦੇਖੀਆਂ ਜਾ ਸਕਣਗੀਆਂ। ਕੌਣ ਕਹਿੰਦਾ ਹੈ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਇਹ ਅਨੋਖਾ ਮੇਲ... ਅੱਗੇ ਪੜੋ
ਕੋਹਰੇ ਦੇ ਕਾਰਨ ਟਰੇਨਾਂ ਦਾ ਦੇਰੀ ਨਾਲ ਚੱਲਣ ਦਾ ਸਿਲਸਿਲਾ ਕਾਇਮ

Thursday, 19 December, 2013

ਲੁਧਿਆਣਾ - ਕੋਹਰੇ ਨੇ ਪੂਰੀ ਤਰ੍ਹਾਂ ਨਾਲ ਰੇਲਵੇ ਟਰੈਕ ਤੇ ਆਪਣਾ ਕਬਜਾ ਜਮਾ ਰਖਿਆ ਹੈ ਜਿਸ ਦੀ ਵਜ੍ਹਾ ਨਾਲ ਵੀਰਵਾਰ ਨੂੰ ਵੀ ਸਾਰੀਆਂ ਪ੍ਰਮੁੱਖ ਟਰੇਨਾਂ ਦੇਰੀ ਨਾਲ ਚਲੀਆਂ ਤੇ 1 ਟਰੇਨ ਰੱਦ ਕਰ ਦਿੱਤੀ ਗਈ। ਧੁੰਦ ਪੈਣ ਦੀ ਵਜ੍ਹਾ ਨਾਲ ਚਲਣ ਵਾਲੀ ਅੱਪ ਤੇ ਡਾਊਨ ਦੋਨਾਂ ਪਾਸੇ ਦੀਆਂ ਟਰੇਨਾਂ ਵਿਚ ਪ੍ਰਮੁੱਖ ਰੂਪ ਨਾਲ 14605 ਲਾਲ ਕੂਆ 6 ਘੰਟੇ ਦੇ ਕਰੀਬ, 12469 ਕਾਨਪੁਰ ਤੋਂ... ਅੱਗੇ ਪੜੋ
ਗੈਸ ਏਜੰਸੀਆਂ ਤੇ ਬੈਂਕਾਂ 'ਚ ਜਮ੍ਹਾ ਹੋਏ ਅਧਾਰ ਕਾਰਡ 'ਚ ਜ਼ਮੀਨ ਅਸਮਾਨ ਦਾ ਅੰਤਰ

Wednesday, 18 December, 2013

ਲੁਧਿਆਣਾ— ਕੇਂਦਰ ਸਰਕਾਰ ਦੁਆਰਾ ਮਿਲਣ ਵਾਲੀ ਘਰੇਲੂ ਗੈਸ ਸਿਲੰਡਰਾਂ 'ਤੇ ਸਬਸਿਡੀ ਕੇਵਲ ਉਨ੍ਹਾਂ ਉਪਭੋਗਤਾਵਾਂ ਨੂੰ ਹੀ ਮਿਲ ਸਕੇਗੀ, ਜਿਨ੍ਹਾਂ ਦੇ ਆਧਾਰ ਦਾ ਲਿੰਕ ਸਬੰਧਿਤ ਗੈਸ ਏਜੰਸੀਆਂ ਤੇ ਬੈਂਕਾਂ ਨਾਲ ਜੁੜਿਆ ਹੋਇਆ ਹੋਵੇਗਾ ਅਤੇ ਉਨ੍ਹਾਂ ਨੂੰ ਸਬਸਿਡੀ ਯੋਜਨਾ ਨਾਲ ਮਹਰੂਮ ਰਹਿਣਾ ਪਵੇਗਾ ਤੇ ਆਉਂਦੀ 1 ਜਨਵਰੀ ਤੋਂ ਅਜਿਹੇ ਸਾਰੇ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ ਦੀਆਂ... ਅੱਗੇ ਪੜੋ
ਅਗਲੇ ਤਿੰਨ ਸਾਲਾਂ ਵਿਚ ਨਗਰ ਪੰਚਾਇਤਾਂ ਵਾਲੇ ਪਿੰਡਾਂ ਦਾ ਕਾਇਆ ਕਲਪ ਕੀਤਾ ਜਾਵੇਗਾ : ਸੁਖਬੀਰ ਬਾਦਲ

Tuesday, 17 December, 2013

ਲਹਿਰਾ ਮੁਹੱਬਤ ਦੇ ਵਿਕਾਸ ਕੰਮਾਂ ਖਾਤਰ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਾਢੇ ਪੰਜ ਕਰੋੜ ਰੁਪਏ ਦੀ ਗਰਾਂਟਾਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਕੰਕਰੀਟ ਦੀਆਂ ਬਣਾਈਆਂ ਜਾਣਗੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਨਗਰ ਪੰਚਾਇਤਾਂ ਵਾਲੇ ਪਿੰਡਾਂ ਦਾ ਕਾਇਆ ਕਲਪ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ... ਅੱਗੇ ਪੜੋ
ਜਦੋਂ ਗੁਰਬਖਸ਼ ਸਿੰਘ ਦੇ ਸਮਰਥਕ ਨੇ ਸਟੇਜ 'ਤੇ ਚੜ੍ਹ ਕੇ ਮੁੱਖ ਮੰਤਰੀ ਨੂੰ ਕੀਤੀ ਫਰਿਆਦ

Sunday, 15 December, 2013

ਲੁਧਿਆਣਾ- ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਟੇਜ 'ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਉਸ ਨੇ ਸਟੇਜ 'ਤੇ ਪਰਫੋਰਮ ਕਰ ਰਹੀ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹ ਬੋਲਣਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵਲੋਂ ਅਚਾਨਕ ਸਟੇਜ 'ਤੇ ਚੜ੍ਹ ਕੇ ਜਸਪਿੰਦਰ ਨਰੂਲਾ ਦੇ ਹੱਥੋਂ... ਅੱਗੇ ਪੜੋ
ਭਾਰਤ ਅਤੇ ਪਾਕਿਸਤਾਨ ਨੂੰ ਜੋੜਦੀ ਹੈ ਕਬੱਡੀ: ਬਾਦਲ

Sunday, 15 December, 2013

ਲੁਧਿਆਣਾ—ਪੰਜਾਬ 'ਚ ਹੋਏ ਚੌਥੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਸਫਲ ਆਯੋਜਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਬੱਡੀ ਭਾਰਤ ਅਤੇ ਪਾਕਿਸਤਾਨ ਨੂੰ ਜੋੜਨ ਵਾਲੀ ਖੇਡ ਹੈ ਅਤੇ ਇਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਇਸ ਨੂੰ ਉਲੰਪਿਕ ਵਿਚ ਸ਼ਾਮਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਾਦਲ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ... ਅੱਗੇ ਪੜੋ
ਭਾਰਤ ਲਗਾਤਰ ਚੋਥੀ ਵਾਰ ਬਣਿਆ ਕਬੱਡੀ ਦਾ ਚੈਂਪੀਅਨ

Sunday, 15 December, 2013

ਲੁਧਿਆਣਾ— ਤਿੰਨ ਵਾਰ ਦੀ ਚੈਂਪੀਅਨ ਭਾਰਤ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ 48-39 ਨਾਲ ਹਰਾ ਕੇ ਚੌਥਾ ਵਿਸ਼ਵ ਕਬੱਡੀ ਕੱਪ ਆਪਣੇ ਨਾਂ ਕਰ ਲਿਆ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਜਾ ਰਹੇ ਚੌਥੇ ਪਰਲਜ਼ ਵਿਸ਼ਵ ਕਬੱਡੀ  'ਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਾਕਿਸਤਾਨ ਨੂੰ 48-39 ਨਾਲ ਕਰਾਰੀ ਹਾਰ ਦਿੱਤੀ। ਇਸ ਤੋਂ... ਅੱਗੇ ਪੜੋ
ਲੁਧਿਆਣਾ ਪੁਲਸ ਨੇ ਫੜੀ 11 ਲੱਖ 4 ਹਜ਼ਾਰ ਰੁਪਏ ਦੀ ਭਾਰਤੀ ਜਾਅਲੀ ਕਰੰਸੀ

Wednesday, 11 December, 2013

ਲੁਧਿਆਣਾ-ਲੁਧਿਆਣਾ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 11 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ ਅਤੇ ਨਾਲ ਹੀ ਪ੍ਰਿੰਟਰ ਸਕੈਨਰ ਵੀ ਬਰਾਮਦ ਕੀਤਾ ਹੈ। ਪੁਲਸ ਦੇ ਮੁਤਾਬਕ ਫੜੇ ਗਏ ਦੋਸ਼ੀ ਅਸਲੀ ਨੋਟਾਂ ਨੂੰ ਸਕੈਨ ਕਰਕੇ ਨਕਲੀ ਨੋਟ ਛਾਪਦੇ ਸਨ ਅਤੇ ਲੋਕਾਂ ਤੋਂ ਅਸਲੀ 25 ਹਜ਼ਾਰ ਰੁਪਏ ਦੀ ਕਰੰਸੀ ਲੈ ਕੇ ਉਸ ਨੂੰ ਨਕਲੀ ਇਕ ਲੱਖ ਰੁਪਏ ਦੀ... ਅੱਗੇ ਪੜੋ
'ਜਿਸ ਨਾਲ ਪਿਆਰ ਕੀਤਾ, ਉਸ ਨਾਲ ਹੀ ਸਾਰੀ ਜ਼ਿੰਦਗੀ ਗੁਜ਼ਾਰਾਂਗੀ'

Tuesday, 10 December, 2013

ਲੁਧਿਆਣਾ—ਅੱਜ ਦੀ ਨੌਜਵਾਨ ਪੀੜ੍ਹੀ ਪਿਆਰ ਦੇ ਚੱਕਰ 'ਚ ਕਈ ਵਾਰ ਸਮਾਜ ਦੀਆਂ ਰਸਮਾਂ ਨੂੰ ਨਹੀਂ ਮੰਨਦੀ ਅਤੇ ਨਾ ਹੀ ਆਪਣੇ ਘਰ ਵਾਲਿਆਂ ਦੀ ਪਰਵਾਹ ਕਰਦੀ ਹੈ। ਘਰਦਿਆਂ ਦੇ ਵਿਰੋਧ ਦੇ ਬਾਵਜੂਦ ਵੀ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪਿਆਰ ਨੂੰ ਪਾਉਣ ਲਈ ਘਰੋਂ ਭੱਜ ਜਾਂਦੇ ਹਨ ਅਤੇ ਕੋਰਟ ਮੈਰਿਜ ਕਰਵਾ ਕੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ... ਅੱਗੇ ਪੜੋ

Pages

1947 ਦੀ ਯਾਦ ਦਿਵਾਏਗਾ 2014 ਦਾ ਕੈਲੰਡਰ

Friday, 20 December, 2013
ਲੁਧਿਆਣਾ- ਦੇਸ਼ ਦੇ ਲੋਕਾਂ ਨੂੰ ਇਸ ਵਾਰ ਨਵਾਂ ਸਾਲ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਨਜ਼ਰ ਆਵੇਗਾ। ਅਜਿਹਾ ਹੀ ਅਨੋਖਾ ਮੇਲ ਦੇਖਣ ਨੂੰ ਮਿਲੇਗਾ ਜਦੋਂ ਦੇਸ਼ ਦੇ ਲੋਕ ਦੇਸ਼ ਦੀ ਵੰਡ ਵੇਲੇ ਦੇ ਸਾਲ ਦੇ ਸਾਰੇ ਦਿਨ, ਮਹੀਨੇ ਤੇ ਤਰੀਕਾਂ 1947 ਦੇ ਕੈਲੰਡਰ ਨਾਲ ਮੇਲ ਖਾਂਦੀਆਂ ਦੇਖੀਆਂ ਜਾ ਸਕਣਗੀਆਂ। ਕੌਣ ਕਹਿੰਦਾ...

ਕੋਹਰੇ ਦੇ ਕਾਰਨ ਟਰੇਨਾਂ ਦਾ ਦੇਰੀ ਨਾਲ ਚੱਲਣ ਦਾ ਸਿਲਸਿਲਾ ਕਾਇਮ

Thursday, 19 December, 2013
ਲੁਧਿਆਣਾ - ਕੋਹਰੇ ਨੇ ਪੂਰੀ ਤਰ੍ਹਾਂ ਨਾਲ ਰੇਲਵੇ ਟਰੈਕ ਤੇ ਆਪਣਾ ਕਬਜਾ ਜਮਾ ਰਖਿਆ ਹੈ ਜਿਸ ਦੀ ਵਜ੍ਹਾ ਨਾਲ ਵੀਰਵਾਰ ਨੂੰ ਵੀ ਸਾਰੀਆਂ ਪ੍ਰਮੁੱਖ ਟਰੇਨਾਂ ਦੇਰੀ ਨਾਲ ਚਲੀਆਂ ਤੇ 1 ਟਰੇਨ ਰੱਦ ਕਰ ਦਿੱਤੀ ਗਈ। ਧੁੰਦ ਪੈਣ ਦੀ ਵਜ੍ਹਾ ਨਾਲ ਚਲਣ ਵਾਲੀ ਅੱਪ ਤੇ ਡਾਊਨ ਦੋਨਾਂ ਪਾਸੇ ਦੀਆਂ ਟਰੇਨਾਂ ਵਿਚ ਪ੍ਰਮੁੱਖ ਰੂਪ...

ਗੈਸ ਏਜੰਸੀਆਂ ਤੇ ਬੈਂਕਾਂ 'ਚ ਜਮ੍ਹਾ ਹੋਏ ਅਧਾਰ ਕਾਰਡ 'ਚ ਜ਼ਮੀਨ ਅਸਮਾਨ ਦਾ ਅੰਤਰ

Wednesday, 18 December, 2013
ਲੁਧਿਆਣਾ— ਕੇਂਦਰ ਸਰਕਾਰ ਦੁਆਰਾ ਮਿਲਣ ਵਾਲੀ ਘਰੇਲੂ ਗੈਸ ਸਿਲੰਡਰਾਂ 'ਤੇ ਸਬਸਿਡੀ ਕੇਵਲ ਉਨ੍ਹਾਂ ਉਪਭੋਗਤਾਵਾਂ ਨੂੰ ਹੀ ਮਿਲ ਸਕੇਗੀ, ਜਿਨ੍ਹਾਂ ਦੇ ਆਧਾਰ ਦਾ ਲਿੰਕ ਸਬੰਧਿਤ ਗੈਸ ਏਜੰਸੀਆਂ ਤੇ ਬੈਂਕਾਂ ਨਾਲ ਜੁੜਿਆ ਹੋਇਆ ਹੋਵੇਗਾ ਅਤੇ ਉਨ੍ਹਾਂ ਨੂੰ ਸਬਸਿਡੀ ਯੋਜਨਾ ਨਾਲ ਮਹਰੂਮ ਰਹਿਣਾ ਪਵੇਗਾ ਤੇ ਆਉਂਦੀ 1 ਜਨਵਰੀ...