ਮੱਧ ਪ੍ਰਦੇਸ਼

Thursday, 7 August, 2014
ਸਿਵਨੀ— ਮੱਧ ਪ੍ਰਦੇਸ਼ ਦੇ ਇਕ ਪਿੰਡ 'ਚ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਮਾਸੂਮ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਹਰ ਰੋਜ਼ ਇਕ ਸੱਪ ਡਸਦਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸੱਪ ਸਿਰਫ ਇਸ ਮਾਸੂਮ ਨੂੰ ਹੀ ਨਜ਼ਰ ਆਉਂਦਾ ਹੈ। ਜਾਣਕਾਰੀ ਮੁ...
ਲੜਕੇ ਨੂੰ ਹਰ ਰੋਜ਼ ਇਕ ਸੱਪ ਡਸਦਾ ਹੈ

Thursday, 7 August, 2014

ਸਿਵਨੀ— ਮੱਧ ਪ੍ਰਦੇਸ਼ ਦੇ ਇਕ ਪਿੰਡ 'ਚ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਮਾਸੂਮ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਹਰ ਰੋਜ਼ ਇਕ ਸੱਪ ਡਸਦਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸੱਪ ਸਿਰਫ ਇਸ ਮਾਸੂਮ ਨੂੰ ਹੀ ਨਜ਼ਰ ਆਉਂਦਾ ਹੈ। ਜਾਣਕਾਰੀ ਮੁਤਾਬਕ, ਇਹ ਸੱਪ 12 ਸਾਲ ਦੇ ਇਸ ਬੱਚੇ ਨੂੰ ਪਿਛਲੇ ਡੇਢ ਸਾਲ... ਅੱਗੇ ਪੜੋ
ਮੱਧ ਪ੍ਰਦੇਸ਼ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ

Friday, 13 December, 2013

ਸਤਨਾ- ਮੱਧ ਪ੍ਰਦੇਸ਼ ਵਿਚ ਸਤਨਾ ਜ਼ਿਲੇ ਦੇ ਨਾਗੌਦ ਥਾਣਾ ਖੇਤਰ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਨਾਗੌਦ ਥਾਣਾ ਖੇਤਰ ਦੇ ਪਿੰਡ ਚਿਤੌਦਾ ਦੀ ਇਕ ਨਾਬਾਲਗ ਲੜਕੀ ਨੂੰ ਕੱਲੂ ਲੋਧੀ ਨਾਂ ਦਾ ਵਿਅਕਤੀ 10 ਦਸੰਬਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸ਼ਹਿਰ ਘੁੰਮਾਉਣ ਨਾਗੌਦ ਲੈ ਗਿਆ ਸੀ ਅਤੇ... ਅੱਗੇ ਪੜੋ
ਮਿਜ਼ੋਰਮ 'ਚ 40 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਜਾਰੀ

Monday, 25 November, 2013

ਮੱਧ ਪ੍ਰਦੇਸ਼ ਤੇ ਮਿਜ਼ੋਰਮ 'ਚ ਵਿਧਾਨਸਭਾ ਚੋਣਾਂ ਲਈ ਕੜ੍ਹੀ ਸੁਰੱਖਿਆ ਦੇ 'ਚ ਮਤਦਾਨ ਜਾਰੀ ਹੈ। ਐਮਪੀ ਦੇ 230 ਵਿਧਾਨਸਭਾ ਖੇਤਰਾਂ ਲਈ 4. 66 ਕਰੋੜ ਤੋਂ ਜ਼ਿਆਦਾ ਮਤਦਾਤਾ ਆਪਣੇ ਅਧਿਕਾਰ ਦਾ ਪ੍ਰਯੋਗ ਕਰਨਗੇ। ਐਮਪੀ 'ਚ ਸ਼ੁਰੂਆਤੀ ਦੋ ਘੰਟਿਆਂ 'ਚ 15 ਫੀਸਦੀ ਮਤਦਾਨ ਹੋ ਚੁੱਕਾ ਹੈ, ਉਥੇ ਹੀ ਮਿਜ਼ੋਰਮ ਦੀਆਂ 40 ਵਿਧਾਨਸਭਾ ਸੀਟਾਂ ਲਈ ਰਾਜ ਦੇ 6. 8 ਲੱਖ ਤੋਂ ਜਿਆਦਾ ਮਤਦਾਤਾ ਆਪਣੇ... ਅੱਗੇ ਪੜੋ
ਐਮਪੀ: ਭਿੰਡ 'ਚ ਵੋਟਿੰਗ ਦੇ ਦੌਰਾਨ ਹੋਈ ਫਾਇਰਿੰਗ

Monday, 25 November, 2013

ਮੱਧਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਲਹਾਰ ਵਿਧਾਨਸਭਾ ਖੇਤਰ 'ਚ ਅੱਜ ਵੋਟਿੰਗ ਦੇ ਦੌਰਾਨ ਕੁੱਝ ਲੋਕਾਂ ਨੇ ਇੱਕ ਮਤਦਾਨ ਕੇਂਦਰ ਦੇ ਬਾਹਰ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਂਣ ਦੀ ਕੋਸ਼ਿਸ਼ ਕੀਤੀ। ਪੁਲਿਸ ਸੂਤਰਾਂ ਦੇ ਅਨੁਸਾਰ ਲਹਾਰ ਦੇ ਮਤਦਾਨ ਕੇਂਦਰ 108 'ਚ ਸਵੇਰੇ ਲਗਭਗ ਸਾਢੇ ਅੱਠ ਵਜੇ ਦੋ ਤੋਂ ਤਿੰਨ ਦੀ ਗਿਣਤੀ 'ਚ ਪੁੱਜੇ ਲੋਕਾਂ ਨੇ ਮਤਦਾਨ ਕੇਂਦਰ ਦੇ ਬਾਹਰ ਹਵਾਈ ਫਾਇਰਿੰਗ ਕਰ... ਅੱਗੇ ਪੜੋ
ਟਿਕਟ ਨਾ ਮਿਲਣ ‘ਤੇ ਜ਼ਿਲਾ ਕਾਂਗਰਸ ਸਕੱਤਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ

Monday, 11 November, 2013

ਸ਼ਾਜਾਪੁਰ (ਮੱਧ ਪ੍ਰਦੇਸ਼)- ਜ਼ਿਲਾ ਹੈੱਡ ਕੁਆਰਟਰ ਤੋਂ ਲਗਭਗ 50 ਕਿਲੋਮੀਟਰ ਦੂਰ ਆਗਰ ਵਿਧਾਨ ਸਭਾ ਖੇਤਰ ਤੋਂ ਟਿਕਟ ਨਾ ਮਿਲਣ ਤੋਂ ਪਰੇਸ਼ਾਨ ਜ਼ਿਲਾ ਕਾਂਗਰਸ ਕਮੇਟੀ ਦੇ ਸਕੱਤਰ ਨਰਸਿੰਘ ਮਾਲਵੀਏ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਪਿੰਡ ਮੇਘਨਾਥ ਨਿਪਾਨੀਆ ਵਾਸੀ ਨਰਸਿੰਘ ਮਾਲਵੀਏ (43) ਨੂੰ ਗੰਭੀਰ ਹਾਲਤ ‘ਚ ਪਿੰਡ ਦੇ ਮੇਘਨਾਥ ਮੰਦਰ ਕੰਪਲੈਕਸ ‘ਚ ਮਿਲੇ।... ਅੱਗੇ ਪੜੋ
ਪ੍ਰਿਯੰਕਾ ਵਢੇਰਾ ਦੇ ਪੋਸਟਰ ਬਣੇ ਖਿੱਚ ਦਾ ਕੇਂਦਰ

Friday, 25 October, 2013

ਇੰਦੌਰ — ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ‘ਚ ਕਾਂਗਰਸ ਦੀ ਰੈਲੀ ਵਿਚ ਕਾਂਗਰਸ ਮੀਤ  ਪ੍ਰਧਾਨ ਲਈ ਬਣਾਈ ਸਟੇਜ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਪ੍ਰਿਯੰਕਾ ਵਢੇਰਾ ਦੇ ਵੀ ਪੋਸਟਰ ਲਗਾਏ ਗਏ ਹਨ, ਜਿਹੜੇ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਰਾਹੁਲ ਗਾਂਧੀ ਆਪਣੇ ਇਕ ਦਿਨਾ ਦੌਰੇ  ਦੌਰਾਨ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਰਾਹਤ ਗੜ੍ਹ ਵਿਚ... ਅੱਗੇ ਪੜੋ
ਕਾਂਗਰਸ ਨੇ ਕੀਤੀ ਸ਼ਿਵਰਾਜ ਦੇ ‘ਐਪ’ ਅਤੇ ‘ਮੋਦੀ ਰਨ’ ‘ਤੇ ਰੋਕ ਲਗਾਉਣ ਦੀ ਮੰਗ

Monday, 21 October, 2013

ਇੰਦੌਰ – ਮੱਧ ਪ੍ਰਦੇਸ਼ ਵਿਚ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦਰਮਿਆਨ ਸੋਸ਼ਲ ਮੀਡੀਆ ਦੇ ਮੋਰਚੇ ‘ਤੇ ਵੀ ਲੜਾਈ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਂ ਤੋਂ ਪੇਸ਼ ਭਾਜਪਾ ਦੇ ਮੋਬਾਈਲ ਐਪ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ... ਅੱਗੇ ਪੜੋ
ਪ੍ਰੇਮੀ ਜੋੜੇ ਨੂੰ ਨੰਗਾ ਕਰ ਕੇ ਪਿੰਡ ‘ਚ ਘੁੰਮਾਇਆ, 20 ਗ੍ਰਿਫਤਾਰ

Thursday, 17 October, 2013

ਭੋਪਾਲ- ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ‘ਚ ਪੰਚਾਇਤ ਦੇ ਫੁਰਮਾਨ ‘ਤੇ ਇਕ ਪ੍ਰੇਮੀ ਜੋੜੇ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਪੂਰੇ ਪਿੰਡ ‘ਚ ਘੁੰਮਾਏ ਜਾਣ ਦੇ ਮਾਮਲੇ ‘ਚ 20 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ 4 ਪੁਲਸ ਕਰਮਚਾਰੀ ਸਸਪੈਂਡ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਧਾਰ ਜ਼ਿਲੇ ‘ਚ ਬਲਵਾਰੀ ਪੰਚਾਇਤ ਦੇ ਖੋਕਰੀਆ ਪਿੰਡ ‘ਚ ਮੰਗਲਵਾਰ ਨੂੰ ਇਕ ਵਿਆਹੁਤਾ... ਅੱਗੇ ਪੜੋ
ਮੰਦਰ ‘ਚ ਭਾਜੜ ਦੌਰਾਨ ਮਰਨ ਵਾਲਿਆਂ ਦੀ ਗਿਣਤੀ 125 ਦੇ ਕਰੀਬ

Monday, 14 October, 2013

ਦਤੀਆ- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ‘ਚ ਰਤਨਗੜ੍ਹ ਮੰਦਰ ‘ਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਭਾਜੜ ਮੱਚਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 109 ਹੋ ਗਈ ਹੈ। ਜਦਕਿ ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਗਿਣਤੀ 120 ਅਤੇ ਕੁਝ ਵਲੋਂ 125 ਦੱਸੀ ਜਾ ਰਹੀ ਹੈ। ਪੁਲਸ ਉਪ ਮਹਾਨਿਰਦੇਸ਼ਕ ਡੀ. ਕੇ. ਆਰੀਆ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਦੱਸਿਅÎਾ ਕਿ... ਅੱਗੇ ਪੜੋ
ਪੁਲਸ ਮੁਲਾਜ਼ਮਾਂ ਦੀ ਅੱਖ ਲੱਗਦੇ ਹੀ ਬਲਾਤਕਾਰ ਦੇ ਦੋਸ਼ੀ ਫਰਾਰ

Saturday, 12 October, 2013

ਸੀਹੋਰ (ਮੱਧ ਪ੍ਰਦੇਸ਼)- ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਦੋ ਲੋਕ ਪੁਲਸ ਨੂੰ ਝਾਂਸਾ ਦੇ ਕੇ ਇੰਦੌਰ-ਭੋਪਾਲ ਮਾਰਗ ‘ਤੇ ਇਕ ਢਾਬੇ ਤੋਂ ਹਥਕੜੀ ਸਣੇ ਫਰਾਰ ਹੋ ਗਏ। ਇਹ ਘਟਨਾ ਉਦੋਂ ਹੋਈ ਜਦੋਂ ਬਲਾਤਕਾਰ ਪੀੜਤਾ ਗਹਿਣੇ ਵੇਚਣ ਦੇ ਮਾਮਲੇ ‘ਚ ਪੁੱਛਗਿੱਛ ਦੇ ਲਈ ਇਨ੍ਹਾਂ ਲੋਕਾਂ ਨੂੰ ਗੁਣਾ ਜ਼ਿਲੇ ਤੋਂ ਇੰਦੌਰ ਲਿਆਇਆ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ ਖੇਰੂ (... ਅੱਗੇ ਪੜੋ

Pages

ਮੱਧ ਪ੍ਰਦੇਸ਼ 'ਚ ਨਾਬਾਲਗ ਲੜਕੀ ਨਾਲ ਬਲਾਤਕਾਰ

Friday, 13 December, 2013
ਸਤਨਾ- ਮੱਧ ਪ੍ਰਦੇਸ਼ ਵਿਚ ਸਤਨਾ ਜ਼ਿਲੇ ਦੇ ਨਾਗੌਦ ਥਾਣਾ ਖੇਤਰ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਾਇਆ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਨਾਗੌਦ ਥਾਣਾ ਖੇਤਰ ਦੇ ਪਿੰਡ ਚਿਤੌਦਾ ਦੀ ਇਕ ਨਾਬਾਲਗ ਲੜਕੀ ਨੂੰ ਕੱਲੂ ਲੋਧੀ ਨਾਂ ਦਾ ਵਿਅਕਤੀ 10 ਦਸੰਬਰ ਨੂੰ...

ਮਿਜ਼ੋਰਮ 'ਚ 40 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਜਾਰੀ

Monday, 25 November, 2013
ਮੱਧ ਪ੍ਰਦੇਸ਼ ਤੇ ਮਿਜ਼ੋਰਮ 'ਚ ਵਿਧਾਨਸਭਾ ਚੋਣਾਂ ਲਈ ਕੜ੍ਹੀ ਸੁਰੱਖਿਆ ਦੇ 'ਚ ਮਤਦਾਨ ਜਾਰੀ ਹੈ। ਐਮਪੀ ਦੇ 230 ਵਿਧਾਨਸਭਾ ਖੇਤਰਾਂ ਲਈ 4. 66 ਕਰੋੜ ਤੋਂ ਜ਼ਿਆਦਾ ਮਤਦਾਤਾ ਆਪਣੇ ਅਧਿਕਾਰ ਦਾ ਪ੍ਰਯੋਗ ਕਰਨਗੇ। ਐਮਪੀ 'ਚ ਸ਼ੁਰੂਆਤੀ ਦੋ ਘੰਟਿਆਂ 'ਚ 15 ਫੀਸਦੀ ਮਤਦਾਨ ਹੋ ਚੁੱਕਾ ਹੈ, ਉਥੇ ਹੀ ਮਿਜ਼ੋਰਮ ਦੀਆਂ 40...

ਐਮਪੀ: ਭਿੰਡ 'ਚ ਵੋਟਿੰਗ ਦੇ ਦੌਰਾਨ ਹੋਈ ਫਾਇਰਿੰਗ

Monday, 25 November, 2013
ਮੱਧਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਲਹਾਰ ਵਿਧਾਨਸਭਾ ਖੇਤਰ 'ਚ ਅੱਜ ਵੋਟਿੰਗ ਦੇ ਦੌਰਾਨ ਕੁੱਝ ਲੋਕਾਂ ਨੇ ਇੱਕ ਮਤਦਾਨ ਕੇਂਦਰ ਦੇ ਬਾਹਰ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਂਣ ਦੀ ਕੋਸ਼ਿਸ਼ ਕੀਤੀ। ਪੁਲਿਸ ਸੂਤਰਾਂ ਦੇ ਅਨੁਸਾਰ ਲਹਾਰ ਦੇ ਮਤਦਾਨ ਕੇਂਦਰ 108 'ਚ ਸਵੇਰੇ ਲਗਭਗ ਸਾਢੇ ਅੱਠ ਵਜੇ ਦੋ ਤੋਂ ਤਿੰਨ ਦੀ ਗਿਣਤੀ 'ਚ...