ਮਹਾਰਾਸ਼ਟਰ

Thursday, 7 August, 2014
ਮੁੰਬਈ- ਮੁੰਬਈ ਦੇ ਮਾਟੁੰਗਾ 'ਚ ਇਕ ਸਕੂਲ ਟੀਚਰ ਵਲੋਂ ਬੱਚੇ ਦੀ ਮਾਰ-ਕੁੱਟ ਦੀ ਸਨਸਨੀਖੇਜ਼ ਵੀਡੀਓ ਸਾਹਮਣੇ ਆਈ ਹੈ। ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਮਹਿਲਾ ਟੀਚਰ ਕਲਾਸ 'ਚ ਬੱਚਿਆਂ ਨੂੰ ਡੰਡੇ ਨਾਲ ਮਾਰ ਰਹੀ ਹੈ। ਮਹਿਲਾ ਪਹਿਲਾਂ ਇਕ ਬੱਚੇ ਨੂੰ ਡੰਡੇ ਨਾਲ ਜ਼ੋਰ ਨਾਲ ਮਾਰਦੀ-ਕੁੱਟਦੀ ਹੈ ਅਤੇ ਫਿਰ ਦੂਜੇ...
ਇਸ ਹੈਵਾਨ ਟੀਚਰ ਨੇ ਅਪਾਹਿਜ਼ ਬੱਚਿਆਂ 'ਤੇ ਢਾਹਿਆ ਕਹਿਰ

Thursday, 7 August, 2014

ਮੁੰਬਈ- ਮੁੰਬਈ ਦੇ ਮਾਟੁੰਗਾ 'ਚ ਇਕ ਸਕੂਲ ਟੀਚਰ ਵਲੋਂ ਬੱਚੇ ਦੀ ਮਾਰ-ਕੁੱਟ ਦੀ ਸਨਸਨੀਖੇਜ਼ ਵੀਡੀਓ ਸਾਹਮਣੇ ਆਈ ਹੈ। ਤਸਵੀਰਾਂ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਮਹਿਲਾ ਟੀਚਰ ਕਲਾਸ 'ਚ ਬੱਚਿਆਂ ਨੂੰ ਡੰਡੇ ਨਾਲ ਮਾਰ ਰਹੀ ਹੈ। ਮਹਿਲਾ ਪਹਿਲਾਂ ਇਕ ਬੱਚੇ ਨੂੰ ਡੰਡੇ ਨਾਲ ਜ਼ੋਰ ਨਾਲ ਮਾਰਦੀ-ਕੁੱਟਦੀ ਹੈ ਅਤੇ ਫਿਰ ਦੂਜੇ ਪਾਸੇ ਖੜੇ ਬੱਚੇ 'ਤੇ ਡੰਡੇ ਬਰਸਾਉਣ ਲੱਗਦੀ ਹੈ। ਇਹ ਬੱਚੇ... ਅੱਗੇ ਪੜੋ
'ਬਿਨਾਂ ਕੱਪੜਿਆਂ ਦੇ ਪੂਜਾ ਕਰ, ਤੇਰਾ ਪਤੀ ਠੀਕ ਹੋ ਜਾਵੇਗਾ'

Saturday, 21 December, 2013

ਪੂਣੇ-ਮਹਾਰਾਸ਼ਟਰ 'ਚ ਹਾਲ ਹੀ 'ਚ ਪਾਸ ਹੋਏ ਜਾਦੂ-ਟੋਣਾ ਕਾਨੂੰਨ ਅਧੀਨ ਪੂਣੇ ਪੁਲਸ ਨੇ ਇਕ ਅਜਿਹੇ ਮੌਲਵੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਇਕ ਔਰਤ ਨੂੰ ਉਸ ਦੇ ਪਤੀ ਦੀ ਬੀਮਾਰੀ ਠੀਕ ਕਰਨ ਲਈ ਬਿਨਾਂ ਕੱਪੜਿਆਂ ਦੇ ਪੂਜਾ ਕਰਨ ਨੂੰ ਕਿਹਾ।ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਪਤੀ ਨੂੰ ਟੀ. ਬੀ. ਦੀ ਬੀਮਾਰੀ ਹੈ ਅਤੇ ਆਪਣੇ ਪਤੀ ਨੂੰ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਲਈ... ਅੱਗੇ ਪੜੋ
ਟੋਗੋ ਦੀ ਜੇਲ ਤੋਂ ਰਿਹਾਅ ਹੋਏ ਭਾਰਤੀ ਕਪਤਾਨ ਸੁਨੀਲ ਪਹੁੰਚੇ ਘਰ

Friday, 20 December, 2013

ਮੁੰਬਈ- ਟੋਗੋ ਦੀ ਜੇਲ ਵਿਚ ਪਿਛਲੇ 5 ਮਹੀਨਿਆਂ ਤੋਂ ਕੈਦ ਭਾਰਤੀ ਕਪਤਾਨ ਸੁਨੀਲ ਜੇਮਸ ਸ਼ੁੱਕਰਵਾਰ ਨੂੰ ਆਪਣੇ ਘਰ ਪਰਤ ਆਇਆ, ਜਿੱਥੇ ਸੋਗ ਵਿਚ ਡੁੱਬੇ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਬੱਚੇ ਦੇ ਅੰਤਿਮ ਸੰਸਕਾਰ ਲਈ ਉਸ ਦੀ ਉਡੀਕ ਕਰ ਰਹੇ ਸਨ। ਜੇਮਸ ਦੇ ਘਰ ਤੋਂ ਦੂਰ ਰਹਿਣ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ। ਉਸ ਨੂੰ ਵੀਰਵਾਰ ਨੂੰ ਟੋਗੋ ਦੀ ਜੇਲ ਤੋਂ ਰਿਹਾਅ ਕੀਤਾ ਗਿਆ... ਅੱਗੇ ਪੜੋ
ਮਹਾਨਗਰ ਪਾਲਿਕਾ ਦੇ ਸਕੂਲ 'ਚ ਨਾਬਾਲਗ ਲੜਕੀ ਨਾਲ ਛੇੜਖਾਨੀ

Wednesday, 18 December, 2013

ਮੁੰਬਈ- ਮੁੰਬਈ ਮਹਾਨਗਰ ਪਾਲਿਕਾ ਸਕੂਲ ਦੇ ਇਕ ਅਧਿਆਪਕ ਨੂੰ 10 ਸਾਲਾ ਵਿਦਿਆਰਥਣ ਦੇ ਨਾਲ ਛੇੜਖਾਨੀ ਕਰਨ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਦੇ ਅਨੁਸਾਰ ਦੋਸ਼ੀ  ਵਿਦਿਆਰਥਣ ਨੂੰ ਸਕੂਲ ਸਮੇਂ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਟਿਊਸ਼ਨ ਪੜ੍ਹਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੇ ਲੜਕੀ ਦੇ ਨਾਲ ਕਥਿਤ ਤੌਰ 'ਤੇ ਛੇੜਖਾਨੀ ਕੀਤੀ। ਦੋਸ਼ੀ ਅੰਕੁਸ਼ ਜਾਧਵ '... ਅੱਗੇ ਪੜੋ
ਰਿਜ਼ਰਵ ਬੈਂਕ ਵਲੋਂ ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ

Wednesday, 18 December, 2013

ਮੁੰਬਈ—ਵਧਦੀ ਮਹਿੰਗਾਈ ਅਤੇ ਚਾਲੂ ਮਾਲੀ ਸਾਲ ਦੀ ਦੂਜੀ ਛਿਮਾਹੀ 'ਚ ਵਿਕਾਸ 'ਤੇ ਦਬਾਅ ਬਣਨ ਦੀ ਸੰਭਾਵਨਾ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਸਾਰੀਆਂ ਨੀਤੀਗਤ ਦਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ। ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਹਾਲਾਂਕਿ ਮਾਹਿਰਾਂ ਨੇ ਰੇਪੋ ਅਤੇ ਰਿਵਰਸ ਰੇਪੋ 'ਚ ਇਕ ਚੌਥਾਈ ਫੀਸਦੀ ਦਾ ਵਾਧਾ ਕਰਨ ਦੀ ਉਮੀਦ ਜ਼ਾਹਰ... ਅੱਗੇ ਪੜੋ
ਸੈਂਸੈਕਸ 163 ਅੰਕ ਕਮਜ਼ੋਰ

Friday, 13 December, 2013

ਮੁੰਬਈ—ਕਮਜ਼ੋਰ ਉਦਯੋਗਿਕ ਅੰਕੜੇ, ਮੁਦਰਾ ਸਫੀਤੀ 'ਚ ਤੇਜ਼ੀ, ਕਾਰੋਬਾਰੀਆਂ ਅਤੇ ਫੰਡਾਂ ਵਲੋਂ ਚੋਣਵੇਂ ਸ਼ੇਅਰਾਂ ਦੀ ਵਿਕਰੀ ਵਧਾਏ ਜਾਣ ਕਾਰਨ ਬੰਬਈ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ 163 ਅੰਕ ਕਮਜ਼ੋਰ ਹੋ ਗਿਆ। ਬੰਬਈ ਸ਼ੇਅਰ ਬਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਬੀ. ਐੱਸ. ਸੀ.-30 'ਚ ਪਿਛਲੇ ਤਿੰਨ ਸੈਸ਼ਨਾਂ ਦੌਰਾਨ 400.81 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ... ਅੱਗੇ ਪੜੋ
ਸੈਂਸੈਕਸ 39 ਅੰਕਾਂ ਦੀ ਮਜ਼ਬੂਤੀ ਨਾਲ ਉੱਚ ਪੱਧਰ 'ਤੇ

Friday, 6 December, 2013

ਮੁੰਬਈ—ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਪੂੰਜੀ ਪ੍ਰਵਾਹ ਵਧਣ ਨਾਲ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੈਕਸ ਅੱਜ ਕਰੀਬ 39 ਅੰਕਾਂ ਦੀ ਤੇਜ਼ੀ ਨਾਲ ਇਕ ਮਹੀਨੇ ਦੇ ਉੱਚ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਅੱਜ ਲਗਾਤਾਰ ਦੂਜੇ ਦਿਨ ਸੈਂਸੈਕਸ 21,000 ਦੇ ਪੱਧਰ ਨੂੰ ਛੂਹਣ ਤੋਂ ਬਾਅਦ ਗਿਰਾਵਟ ਨਾਲ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 21,049.84 ਅੰਕਾਂ 'ਤੇ ਚਲਾ ਗਿਆ ਸੀ।... ਅੱਗੇ ਪੜੋ
ਨਸ਼ੀਲੇ ਪਦਾਰਥਾਂ ਤੋਂ ਵੀ ਜ਼ਿਆਦਾ ਹੋਈ ਸੋਨੇ ਦੀ ਸਮਗਲਿੰਗ

Friday, 6 December, 2013

ਮੁੰਬਈ-ਭਾਰਤ ਵਿਚ ਸੋਨੇ ਦੇ ਸਮਗਲਰਾਂ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਸੋਨੇ ਦੀ ਦਰਾਮਦ 'ਤੇ ਲਾਏ ਗਏ 10 ਫੀਸਦੀ ਦਰਾਮਦ ਟੈਕਸ ਦੇ ਚੱਲਦਿਆਂ ਸੋਨੇ ਦੀ ਸਮੱਗਲਿੰਗ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਸੋਨੇ ਦੀ ਸਮੱਗਲਿੰਗ  ਲਈ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਜਿਹੜੇ ਅਕਸਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ... ਅੱਗੇ ਪੜੋ
ਜ਼ਬਰਦਸਤ ਉਛਾਲ ਨਾਲ 21 ਹਜ਼ਾਰ ਤੋਂ ਪਾਰ ਪੁੱਜਾ ਸੈਂਸੈਕਸ

Thursday, 5 December, 2013

ਮੁੰਬਈ—ਦੇਸ਼ ਦੇ ਸ਼ੇਅਰ ਬਜ਼ਾਰਾਂ 'ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦੇਖੀ ਗਈ। ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸਵੇਰੇ ਕਰੀਬ 439 ਅੰਕਾਂ ਦੀ ਤੇਜ਼ੀ ਨਾਲ 21,128.69 'ਤੇ ਅਤੇ ਨਿਫਟੀ ਵੀ ਕਰੀਬ ਇਸ ਸਮੇਂ 128.75 ਅੰਕਾਂ ਦੀ ਤੇਜ਼ੀ ਨਾਲ 6,289.70 'ਤੇ ਕਾਰੋਬਾਰ ਕਰਦੇ ਦੇਖੇ ਗਏ। ਇਸ ਤੋਂ ਪਹਿਲਾਂ ਅੱਜ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ... ਅੱਗੇ ਪੜੋ
ਪਤਨੀ ਦੀ ਲਾਸ਼ ਦੇ 3 ਟੁੱਕੜੇ ਕਰਕੇ ਫਰਿੱਜ 'ਚ ਲੁਕੋਏ

Thursday, 5 December, 2013

ਥਾਣੇ—ਮੁੰਬਈ ਦੇ ਭਾਯੰਦਰ ਦੇ ਇਕ ਅਪਾਰਟਮੈਂਟ ਵਿਚ ਗਿਰੀਸ਼ ਪੋਟੇ ਨਾਂ ਦੇ ਇਕ ਵਿਅਕਤੀ ਨੇ ਆਪਣੀ 30 ਸਾਲਾ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਦੇ ਤਿੰਨ ਟੁੱਕੜੇ ਕਰ ਦਿੱਤੇ ਅਤੇ ਬਾਅਦ ਵਿਚ ਉਨ੍ਹਾਂ ਨੂੰ ਆਪਣੇ ਬੈੱਡਰੂਮ ਅਤੇ ਫਰਿੱਜ ਵਿਚ ਲੁਕੋ ਦਿੱਤਾ। ਗਿਰੀਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਕਤਲ ਗੋਲਡਨ ਨੈਸਟ... ਅੱਗੇ ਪੜੋ

Pages

'ਬਿਨਾਂ ਕੱਪੜਿਆਂ ਦੇ ਪੂਜਾ ਕਰ, ਤੇਰਾ ਪਤੀ ਠੀਕ ਹੋ ਜਾਵੇਗਾ'

Saturday, 21 December, 2013
ਪੂਣੇ-ਮਹਾਰਾਸ਼ਟਰ 'ਚ ਹਾਲ ਹੀ 'ਚ ਪਾਸ ਹੋਏ ਜਾਦੂ-ਟੋਣਾ ਕਾਨੂੰਨ ਅਧੀਨ ਪੂਣੇ ਪੁਲਸ ਨੇ ਇਕ ਅਜਿਹੇ ਮੌਲਵੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਇਕ ਔਰਤ ਨੂੰ ਉਸ ਦੇ ਪਤੀ ਦੀ ਬੀਮਾਰੀ ਠੀਕ ਕਰਨ ਲਈ ਬਿਨਾਂ ਕੱਪੜਿਆਂ ਦੇ ਪੂਜਾ ਕਰਨ ਨੂੰ ਕਿਹਾ।ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਪਤੀ ਨੂੰ ਟੀ. ਬੀ. ਦੀ...

ਟੋਗੋ ਦੀ ਜੇਲ ਤੋਂ ਰਿਹਾਅ ਹੋਏ ਭਾਰਤੀ ਕਪਤਾਨ ਸੁਨੀਲ ਪਹੁੰਚੇ ਘਰ

Friday, 20 December, 2013
ਮੁੰਬਈ- ਟੋਗੋ ਦੀ ਜੇਲ ਵਿਚ ਪਿਛਲੇ 5 ਮਹੀਨਿਆਂ ਤੋਂ ਕੈਦ ਭਾਰਤੀ ਕਪਤਾਨ ਸੁਨੀਲ ਜੇਮਸ ਸ਼ੁੱਕਰਵਾਰ ਨੂੰ ਆਪਣੇ ਘਰ ਪਰਤ ਆਇਆ, ਜਿੱਥੇ ਸੋਗ ਵਿਚ ਡੁੱਬੇ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਬੱਚੇ ਦੇ ਅੰਤਿਮ ਸੰਸਕਾਰ ਲਈ ਉਸ ਦੀ ਉਡੀਕ ਕਰ ਰਹੇ ਸਨ। ਜੇਮਸ ਦੇ ਘਰ ਤੋਂ ਦੂਰ ਰਹਿਣ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ...

ਮਹਾਨਗਰ ਪਾਲਿਕਾ ਦੇ ਸਕੂਲ 'ਚ ਨਾਬਾਲਗ ਲੜਕੀ ਨਾਲ ਛੇੜਖਾਨੀ

Wednesday, 18 December, 2013
ਮੁੰਬਈ- ਮੁੰਬਈ ਮਹਾਨਗਰ ਪਾਲਿਕਾ ਸਕੂਲ ਦੇ ਇਕ ਅਧਿਆਪਕ ਨੂੰ 10 ਸਾਲਾ ਵਿਦਿਆਰਥਣ ਦੇ ਨਾਲ ਛੇੜਖਾਨੀ ਕਰਨ ਦੇ ਦੋਸ਼ 'ਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਦੇ ਅਨੁਸਾਰ ਦੋਸ਼ੀ  ਵਿਦਿਆਰਥਣ ਨੂੰ ਸਕੂਲ ਸਮੇਂ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਟਿਊਸ਼ਨ ਪੜ੍ਹਾ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੇ ਲੜਕੀ ਦੇ...