ਮਨੀਪੁਰ

Thursday, 15 August, 2013
ਇੰਫਾਲ- ਮਣੀਪੁਰ 'ਚ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਸਮਾਰੋਹ ਤੋਂ ਕੁਝ ਹੀ ਮਿੰਟ ਪਹਿਲਾਂ ਇੱਥੇ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇੱਥੇ ਫਰਸਟ ਮਣੀਪੁਰ ਰਾਈਫਲਸ ਪਰੇਡ ਮੈਦਾਨ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਮੋਈਰਾਂਗਖੋਮ ਪ੍ਰ...
ਮਣੀਪੁਰ 'ਚ ਆਜ਼ਾਦੀ ਦਿਹਾੜੇ ਸਮਾਰੋਹ ਨੇੜੇ ਬੰਬ ਧਮਾਕਾ

Thursday, 15 August, 2013

ਇੰਫਾਲ- ਮਣੀਪੁਰ 'ਚ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਸਮਾਰੋਹ ਤੋਂ ਕੁਝ ਹੀ ਮਿੰਟ ਪਹਿਲਾਂ ਇੱਥੇ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਹਾਲਾਂਕਿ ਇਸ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇੱਥੇ ਫਰਸਟ ਮਣੀਪੁਰ ਰਾਈਫਲਸ ਪਰੇਡ ਮੈਦਾਨ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਮੋਈਰਾਂਗਖੋਮ ਪ੍ਰੈਟੋਲ ਪੰਪ ਇਲਾਕੇ 'ਚ ਸਵੇਰੇ 8 ਵੱਜ ਕੇ 20 ਮਿੰਟ 'ਤੇ ਇਹ... ਅੱਗੇ ਪੜੋ
ਸੱਤਵੇਂ ਦਿਨ ਵੀ ਦਾਰਜਿਲਿੰਗ ਬੰਦ, ਟੀ.ਵੀ. ਚੈਨਲਾਂ 'ਤੇ ਖਬਰਾਂ ਦਾ ਪ੍ਰਸਾਰਨ ਕੀਤਾ ਗਿਆ ਬੰਦ

Friday, 9 August, 2013

ਇਸ ਪਹਾੜੀ ਜਿਲ੍ਹੇ 'ਚ ਤਣਾਅ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਨੇ ਅੱਜ ਤਿੰਨ ਟੀ.ਵੀ. ਚੈਨਲਾਂ 'ਤੇ ਖਬਰਾਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਹੈ। ਗੋਰਖਾ ਜਨ ਮੁਕਤੀ ਦੁਆਰਾ ਅਯੋਜਿਤ ਅਨਿਸ਼ਚਿਤ ਕਾਲ ਲਈ ਬੰਦ ਦਾ ਅੱਜ ਸੱਤਵਾਂ ਦਿਨ ਹੈ। ਅਧਿਕਾਰੀਆਂ ਨੇ ਤਿੰਨ ਸਥਾਨਿਕ ਕੇਬਲ ਟੀ.ਵੀ. ਚੈਨਲਾਂ ਨੂੰ ਇਸ ਅਧਾਰ 'ਤੇ ਬੰਦ ਕਰਨ ਦਾ ਅਦੇਸ਼ ਦਿੱਤਾ ਹੈ ਕਿ ਚੈਨਲ ਜੀ. ਜੇ. ਐਮ. ਦਾ ਕਥਿਤ... ਅੱਗੇ ਪੜੋ
ਦੋ ਸਾਲ 'ਚ ਦੂਜੀ ਵਾਰ ਵੈਂਕਟੇਸ਼ਵਰ ਮੰਦਿਰ 'ਚ ਚੜ੍ਹਾਇਆ 5 ਕਰੋੜ ਦਾ ਚੜ੍ਹਾਵਾ

Thursday, 25 October, 2012

ਤਿਰੂਪਤੀ:-ਉਤਰ ਪ੍ਰਦੇਸ਼ ਦੇ ਇਕ ਉਦਯੋਗਪਤੀ ਨੇ ਅੱਜ ਤਿਰੂਮਾਲਾ ਨੇੜੇ ਪਹਾੜੀ 'ਤੇ ਸਥਿਤ ਪ੍ਰਸਿੱਧ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਵਿਚ 5 ਕਰੋੜ ਰੁਪਏ ਦਾ ਚੜ੍ਹਾਵਾ ਚੜ੍ਹਾਇਆ । ਮੰਦਰ ਦੇ ਸੂਤਰਾਂ ਨੇ ਦੱਸਿਆ ਕਿ ਉੱਤਰ ਭਾਰਤ ਵਿਚ ਭਗਵਾਨ ਬਾਲਾਜੀ ਦੇ ਨਾਂ ਨਾਲ ਜਾਣੇ ਜਾਂਦੇ ਭਗਵਾਨ ਵੈਂਕਟੇਸ਼ਵਰ ਦੀ ਉਦਯੋਗਪਤੀ ਨੇ ਪੂਜਾ ਅਰਚਨਾ ਕੀਤੀ ਅਤੇ ਬਾਅਦ ਵਿਚ ਤਿਰੂਮਾਲਾ... ਅੱਗੇ ਪੜੋ
ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਦੀ ਇੰਫਾਲ ਯਾਤਰਾ ਦੋਰਾਂਨ ਵੀਰਵਾਰ ਦੀ ਰਾਤ ਨੂੰ ਰਾਜਭਵਨ ਕੋਲ ਇੱਕ ਭਿਅੰਕਰ ਬੰਬ ਵਿਸਫੋਟ ਹੋਇਆ

Friday, 11 March, 2011

ਇੰਫਾਲ,11ਮਾਰਚ) ਰਾਸ਼ਟਰਪਤੀ ਸ੍ਰੀ ਮਤੀ ਪ੍ਰਤਿਭਾ ਪਾਟਿਲ ਦੀ ਇੰਫਾਲ ਯਾਤਰਾ ਦੋਰਾਂਨ ਵੀਰਵਾਰ ਦੀ ਰਾਤ ਨੂੰ ਰਾਜਭਵਨ ਕੋਲ ਇੱਕ ਭਿਅੰਕਰ ਬੰਬ ਵਿਸਫੋਟ ਹੋਇਆ।ਇਸ ਰਾਜਭਵਨ ਵਿੱਚ ਹੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਠਹਿਰੇ ਸਨ।ਹਾਲੇ ਤੱਕ ਇਸ ਵਿਸਫੋਟ ਵਿੱਚ ਕਿਸੇ ਦੇ ਮਾਰੇ ਜਾਂਣ ਜਾਂ ਜਖਮੀ ਹੋਣ ਦੀ ਕੋਈ ਖਬਰ ਨਹੀ ਹੈ।ਇਹ ਸ਼ਕਤੀਸਾਲੀ ਬੰਬ ਵਿਸਫੋਟ ਰਾਜਭਵਨ ਤੋਂ ਸਿਰਫ2ਕਿੱਲੋਮੀਟਰ... ਅੱਗੇ ਪੜੋ

ਸੱਤਵੇਂ ਦਿਨ ਵੀ ਦਾਰਜਿਲਿੰਗ ਬੰਦ, ਟੀ.ਵੀ. ਚੈਨਲਾਂ 'ਤੇ ਖਬਰਾਂ ਦਾ ਪ੍ਰਸਾਰਨ ਕੀਤਾ ਗਿਆ ਬੰਦ

Friday, 9 August, 2013
ਇਸ ਪਹਾੜੀ ਜਿਲ੍ਹੇ 'ਚ ਤਣਾਅ ਫੈਲਣ ਤੋਂ ਰੋਕਣ ਲਈ ਅਧਿਕਾਰੀਆਂ ਨੇ ਅੱਜ ਤਿੰਨ ਟੀ.ਵੀ. ਚੈਨਲਾਂ 'ਤੇ ਖਬਰਾਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਹੈ। ਗੋਰਖਾ ਜਨ ਮੁਕਤੀ ਦੁਆਰਾ ਅਯੋਜਿਤ ਅਨਿਸ਼ਚਿਤ ਕਾਲ ਲਈ ਬੰਦ ਦਾ ਅੱਜ ਸੱਤਵਾਂ ਦਿਨ ਹੈ। ਅਧਿਕਾਰੀਆਂ ਨੇ ਤਿੰਨ ਸਥਾਨਿਕ ਕੇਬਲ ਟੀ.ਵੀ. ਚੈਨਲਾਂ ਨੂੰ ਇਸ ਅਧਾਰ 'ਤੇ ਬੰਦ...