ਮਾਨਸਾ

Wednesday, 21 August, 2013
ਰੋਪੜ—ਸੋਲਨ ਦੇ ਉਦਯੋਗਿਕ ਖੇਤਰ ਬੱਦੀ 'ਚ ਇਕ ਨੌਜਵਾਨ ਨੂੰ ਦੋ ਦੇਸੀ ਕੱਟਿਆਂ ਅਤੇ ਜ਼ਿੰਦਾ ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂ ਅਮਨਦੀਪ ਕੈਂਥਾ ਹੈ। ਅਮਨਦੀਪ ਰੋਪੜ ਪੁਲਸ ਦੀ ਅਪਰਾਧੀਆਂ ਦੀ ਲੋੜੀਂਦੀ ਸੂਚੀ ਵਿਚ ਸ਼ਾਮ...
ਮੋਨਾ ਡੌਨ ਨੂੰ ਮਾਰਨ ਆਇਆ ਵਿਅਕਤੀ ਪੁਲਸ ਦੀ ਗ੍ਰਿਫਤ 'ਚ

Wednesday, 21 August, 2013

ਰੋਪੜ—ਸੋਲਨ ਦੇ ਉਦਯੋਗਿਕ ਖੇਤਰ ਬੱਦੀ 'ਚ ਇਕ ਨੌਜਵਾਨ ਨੂੰ ਦੋ ਦੇਸੀ ਕੱਟਿਆਂ ਅਤੇ ਜ਼ਿੰਦਾ ਕਾਰਤੂਸਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂ ਅਮਨਦੀਪ ਕੈਂਥਾ ਹੈ। ਅਮਨਦੀਪ ਰੋਪੜ ਪੁਲਸ ਦੀ ਅਪਰਾਧੀਆਂ ਦੀ ਲੋੜੀਂਦੀ ਸੂਚੀ ਵਿਚ ਸ਼ਾਮਲ ਸੀ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਅਮਨਦੀਪ ਨੇ... ਅੱਗੇ ਪੜੋ
ਕੁਦਰਤ ਨੇ ਆਪਣੇ ਵਿਕਰਾਲ ਰੂਪ ਦੀ ਝਲਕ ਦਿਖਾਈ

Saturday, 29 June, 2013

ਮੁਕੇਰੀਆਂ-ਮੁਕੇਰੀਆਂ ਦੇ ਨਜ਼ਦੀਕ ਪੈਂਦੇ ਪਿੰਡਾਂ 'ਚ ਕਾਲੇ ਬੱਦਲਾਂ ਤੋਂ ਹੋਈ ਤੇਜ਼ ਵਰਖਾ ਅਤੇ ਭਿਆਨਕ ਹਨੇਰੀ, ਤੂਫਾਨ ਨੇ ਕੇਵਲ 15-20 ਮਿੰਟਾਂ 'ਚ ਹੀ ਆਪਣਾ ਵਿਕਰਾਲ ਰੂਪ ਦਿਖਾਉਂਦੇ ਹੋਏ ਜਗ੍ਹਾ-ਜਗ੍ਹਾ ਲੱਖਾਂ ਦਾ ਨੁਕਸਾਨ ਕਰ ਦਿੱਤਾ। ਸ਼ੂਗਰ ਮਿੱਲ ਦੇ ਸੀ. ਈ. ਓ. ਐੱਮ. ਕੇ. ਕਟਾਰਾ ਅਤੇ ਸੀ. ਜੀ. ਐੱਮ. ਕੇਨ ਸੰਜੇ ਸਿੰਘ ਪਠਾਨੀਆ ਨੇ ਦੱਸਿਆ ਕਿ ਤੇਜ਼ ਹਨੇਰੀ, ਤੂਫਾਨ... ਅੱਗੇ ਪੜੋ
ਹੇਮਕੁੰਟ ਤੋਂ 15ਵੇਂ ਦਿਨ ਜਾਨ ਬਚਾ ਕੇ ਘਰ ਪਰਤੇ ਪੁਸ਼ਪਿੰਦਰ ਸਿੰਘ ਨੇ ਸੁਣਾਈ ਹੱਡਬੀਤੀ ਦਾਸਤਾਨ

Wednesday, 26 June, 2013

ਸ੍ਰੀ ਮੁਕਤਸਰ ਸਾਹਿਬ-ਉਤਰਾਖੰਡ ਵਿਚ ਵਾਪਰੇ ਕੁਦਰਤ ਦੇ ਕਹਿਰ ਤੋਂ ਬਚ ਕੇ ਅੱਜ 15ਵੇਂ ਦਿਨ ਆਪਣੇ ਘਰ ਪਹੁੰਚੇ ਮੁਕਤਸਰ ਵਾਸੀ ਸਰਕਾਰੀ ਸਕੂਲ 10+1 ਦੇ ਵਿਦਿਆਰਥੀ ਪੁਸ਼ਪਿੰਦਰ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਹੋਏ ਜਾਨੀ-ਮਾਲੀ ਨੁਕਸਾਨ ਨੂੰ ਯਾਦ ਕਰਕੇ ਉਸ ਦਾ ਮਨ ਭਰ ਆਉਂਦਾ ਹੈ। ਆਪਣੇ ਘਰ ਪਹੁੰਚੇ ਪੁਸ਼ਪਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਨਾਲ ਪ੍ਰੈੱਸ ਨੂੰ ਜਾਣਕਾਰੀ... ਅੱਗੇ ਪੜੋ
ਨਰੇਗਾ ਮਜ਼ਦੂਰਾਂ ਸਾੜਿਆ ਭ੍ਰਿਸ਼ਟਾਚਾਰ ਦਾ ਪੁਤਲਾ

Thursday, 8 November, 2012

ਸ੍ਰੀ ਮੁਕਤਸਰ ਸਾਹਿਬ,-ਬੀਤੇ ਲੰਬੇ ਸਮੇਂ ਤੋਂ ਭੁਗਤਾਨ ਨਾ ਮਿਲਣ ਦੇ ਰੋਸ ਵਜੋਂ ਨਰੇਗਾ ਮਜ਼ਦੂਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਦਿੱਤੇ ਜਾ ਰਹੇ ਧਰਨੇ ਦੇ ਅੱਜ ਤੀਜੇ ਦਿਨ ਮਜ਼ਦੂਰਾਂ ਨੇ ਧਰਨਾ ਜਾਰੀ ਰੱਖਦਿਆਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਸ਼ਾਮ ਨੂੰ ਨਰੇਗਾ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਪੁਤਲਾ ਸਾੜਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ... ਅੱਗੇ ਪੜੋ
2 ਕਿਲੋ ਅਫੀਮ ਸਣੇ ਪ੍ਰਵਾਸੀ ਅੜਿੱਕੇ

Thursday, 8 November, 2012

ਮਾਨਸਾ- ਮਾਨਸਾ ਜ਼ਿਲੇ ਦੀ ਪੁਲਸ ਨੇ ਇਕ ਪ੍ਰਵਾਸੀ ਕੋਲੋਂ 2 ਕਿਲੋ ਅਫੀਮ ਅਤੇ ਮਿੱਟੀ ਦਾ ਤੇਲ ਬਲੈਕ ਵਿਚ ਵੇਚਦੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1290 ਲੀਟਰ ਤੇਲ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਣੇ ਪੁਲ ਰਜਬਾਹਾ ਚਕੇਰੀਆਂ ਫਾਟਕ ਕੋਲ ਜਦੋਂ ਸ਼ੱਕ ਦੇ ਆਧਾਰ 'ਤੇ ਸੱਤਿਆ ਨਰਾਇਣ ਸਪੁੱਤਰ ਸੁਖਰਾਮ... ਅੱਗੇ ਪੜੋ
ਪੰਜਾਬ 'ਚ ਕੈਂਸਰ ਦੇ ਖਿਲਾਫ ਜੰਗ ਸ਼ੁਰੂ

Saturday, 3 November, 2012

ਮਾਨਸਾ- ਪੰਜਾਬ ਸਰਕਾਰ ਨੇ ਸੂਬੇ 'ਚ ਕੈਂਸਰ 'ਤੇ ਕਾਬੂ ਪਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਆਪਣੀ ਕੈਂਸਰ ਪੀੜਤ ਪਤਨੀ ਨੂੰ ਗਵਾ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦੀ ਜਾਂਚ ਤੋਂ ਲੈ ਕੇ ਮਰੀਜ਼ਾਂ ਦੇ ਇਲਾਜ ਦੀਆਂ ਸਹੂਲਤਾਂ ਮਹੁੱਈਆ ਕਰਵਾਉਣ ਲਈ ਕਈ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਅੱਜ ਰਾਜ ਪੱਧਰੀ ਮੋਗਾ ਮੈਡੀਕਲ... ਅੱਗੇ ਪੜੋ
ਕੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਹੈ ?- ਹਰਲਾਜ ਸਿੰਘ ਬਹਾਦਰਪੁਰ

Wednesday, 14 September, 2011

ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ । ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਨੂੰ ਪੰਥਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ... ਅੱਗੇ ਪੜੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਦੇ ਫਾਰਮ ਕਿਹੋ ਜਿਹੇ ਹੋਣੇ ਚਾਹੀਦੇ ਹਨ ?-ਸ੍ਰ:ਰਾਮਲਾਜ ਸਿੰਘ ਬਹਾਦਰਪੁਰ

Wednesday, 14 September, 2011

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਜੋ ਵੋਟਰ ਫਾਰਮ ਪੂਰੀ ਸੂਝ ਬੂਝ ਨਾਲ ਤਿਆਰ ਕਰਕੇ ਚੋਣ ਕਮਿਸ਼ਨਰ ਸਾਹਿਬ ਨੇ ਵੋਟਰਾਂ ਲਈ ਭੇਜ ਦਿੱਤੇ ਹਨ ।ਪਰ ਇਸ ਫਾਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਖ ਪੂਰਨ, ਗੈਰ ਸਿੱਖਾਂ/ਡੇਰੇਦਾਰਾਂ ਦੀਆਂ ਵੋਟਾਂ ਬਣਾਉਣ ਅਤੇ ਆਰ.ਐਸ.ਐਸ. ਨੂੰ ਖੁਸ਼ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਹੈ ।ਸਮੁੱਚੇ ਫਾਰਮ ਵਿੱਚ ਕਿਤੇ ਵੀ... ਅੱਗੇ ਪੜੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਤੇ ਪਵਾਉਣ ਦਾ ਕੰਮ ਇੱਕ ਦਿਨ ਵਿੱਚ ਕਰਵਾ ਕੇ ਪੈਸੇ ਅਤੇ ਮੁਲਾਜਮਾਂ ਦੇ ਸਮੇਂ ਦੀ ਬਚੱਤ ਦੇ ਨਾਲ-ਨਾਲ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਈ ਜਾ ਸਕਦੀ ਹੈ

Wednesday, 14 September, 2011

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਣ ਰਹੀਆਂ ਵੋਟਾਂ ਨੂੰ ਲੈ ਕੇ ਹਰ ਹਲਕੇ ਵਿੱਚ ਹਲਚਲ ਹੋ ਰਹੀ ਹੈ,ਚੋਣ ਕਮਿਸ਼ਨਰ ਵੱਲੋਂ ਵੋਟਾਂ ਬਣਾਉਣ ਦੀ ਦਿੱਤੀ ਆਖਰੀ ਤਾਰੀਖ 14 ਅਗਸਤ ਦਾ ਸਮਾਂ ਵੀ ਸਮਾਪਤ ਹੋ ਚੁੱਕਾ ਹੈ,ਪਰ ਪੂਰੀਆਂ ਵੋਟਾਂ ਹਾਲੇ ਵੀ ਨਹੀਂ ਬਣ ਸਕੀਆਂ।ਬਹੁਤ ਸਾਰੇ ਵੋਟਰ ਇਸ ਦੁਵਿਧਾ ਵਿੱਚ ਹਨ ਕਿ ਉਨ੍ਹਾਂ ਦੀਆਂ ਵੋਟਾਂ ਬਣਨਗੀਆਂ ਵੀ ਕਿ ਨਹੀਂ।... ਅੱਗੇ ਪੜੋ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਦੀ ਜਮਾਨਤ ਮਨਜੂਰ

Thursday, 12 May, 2011

ਮਾਨਸਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖਆਗੂ ਭਾਈ ਮਨਧੀਰ ਸਿੰਘ ਦੀ ਜਮਾਨਤ ਅੱਜ ਸ਼੍ਰੀ ਰਾਜੀਵ ਮਲਹੋਤਾ ਦੀ ਅਦਾਲਤ ਨੇ ਮਨਜੂਰ ਕਰਲਈ ਹੈ। ਭਾਈ ਮਨਧੀਰ ਸਿੰਘ ਨੂੰ 18 ਜਨਵਰੀ ਨੂੰ ਗ੍ਰਿਫਤਾਰ ਕਰਕੇ ਮਾਨਸਾ ਪੁਲਿਸ ਨੇ ਵੱਡੀਪ੍ਰਾਪਤੀ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਮਿੱਥੀ ਕਾਨੂੰਨੀ ਮਿਆਦ ਵਿਚ ਮਨਧੀਰ ਸਿੰਘਖਿਲਾਫ ਚਲਾਣ ਪੇਸ਼ ਨਹੀਂ ਕਰ ਸਕੀ।... ਅੱਗੇ ਪੜੋ

ਕੁਦਰਤ ਨੇ ਆਪਣੇ ਵਿਕਰਾਲ ਰੂਪ ਦੀ ਝਲਕ ਦਿਖਾਈ

Saturday, 29 June, 2013
ਮੁਕੇਰੀਆਂ-ਮੁਕੇਰੀਆਂ ਦੇ ਨਜ਼ਦੀਕ ਪੈਂਦੇ ਪਿੰਡਾਂ 'ਚ ਕਾਲੇ ਬੱਦਲਾਂ ਤੋਂ ਹੋਈ ਤੇਜ਼ ਵਰਖਾ ਅਤੇ ਭਿਆਨਕ ਹਨੇਰੀ, ਤੂਫਾਨ ਨੇ ਕੇਵਲ 15-20 ਮਿੰਟਾਂ 'ਚ ਹੀ ਆਪਣਾ ਵਿਕਰਾਲ ਰੂਪ ਦਿਖਾਉਂਦੇ ਹੋਏ ਜਗ੍ਹਾ-ਜਗ੍ਹਾ ਲੱਖਾਂ ਦਾ ਨੁਕਸਾਨ ਕਰ ਦਿੱਤਾ। ਸ਼ੂਗਰ ਮਿੱਲ ਦੇ ਸੀ. ਈ. ਓ. ਐੱਮ. ਕੇ. ਕਟਾਰਾ ਅਤੇ ਸੀ. ਜੀ. ਐੱਮ....

ਹੇਮਕੁੰਟ ਤੋਂ 15ਵੇਂ ਦਿਨ ਜਾਨ ਬਚਾ ਕੇ ਘਰ ਪਰਤੇ ਪੁਸ਼ਪਿੰਦਰ ਸਿੰਘ ਨੇ ਸੁਣਾਈ ਹੱਡਬੀਤੀ ਦਾਸਤਾਨ

Wednesday, 26 June, 2013
ਸ੍ਰੀ ਮੁਕਤਸਰ ਸਾਹਿਬ-ਉਤਰਾਖੰਡ ਵਿਚ ਵਾਪਰੇ ਕੁਦਰਤ ਦੇ ਕਹਿਰ ਤੋਂ ਬਚ ਕੇ ਅੱਜ 15ਵੇਂ ਦਿਨ ਆਪਣੇ ਘਰ ਪਹੁੰਚੇ ਮੁਕਤਸਰ ਵਾਸੀ ਸਰਕਾਰੀ ਸਕੂਲ 10+1 ਦੇ ਵਿਦਿਆਰਥੀ ਪੁਸ਼ਪਿੰਦਰ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਹੋਏ ਜਾਨੀ-ਮਾਲੀ ਨੁਕਸਾਨ ਨੂੰ ਯਾਦ ਕਰਕੇ ਉਸ ਦਾ ਮਨ ਭਰ ਆਉਂਦਾ ਹੈ। ਆਪਣੇ ਘਰ ਪਹੁੰਚੇ ਪੁਸ਼ਪਿੰਦਰ...