ਮੇਘਾਲਿਆ

ਮੇਰਠ ਚ ਕਿਸਾਨਾਂ ਨੇ ਕੀਤਾ ਟੋਲ ਪਲਾਜ਼ਾ ਤੇ ਕਬਜ਼ਾ

Friday, 2 November, 2012

ਮੇਰਠ, : - ਮੇਰਠ ਨੇੜੇ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਬਜ਼ਾ ਕਰ ਲਿਆ। ਕਿਸਾਨ ਯੂਨੀਅਨ ਦੇ ਵਰਕਰਾਂ ਨੇ ਟੋਲ ਪਲਾਜ਼ਾ ਤੇ ਖੂਬ ਹੰਗਾਮਾ ਕੀਤਾ ਅਤੇ ਮੌਜੂਦ ਕਰਮਚਾਰੀਆਂ ਨੂੰ ਉੱਥੋਂ ਭਜਾ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਇਥੇ ਧਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕਿਸਾਨਾਂ ਦੇ ਇਸ ਹੰਗਾਮੇ ਨਾਲ... ਅੱਗੇ ਪੜੋ