ਮੋਹਾਲੀ

Wednesday, 16 October, 2013
ਨੰਗਲ – ‘ਹਿੰਦੂ’ ਵੋਟ ਬੈਂਕ ਨੂੰ ਸੰਭਾਲਣ ਲਈ ਅਕਾਲੀ-ਭਾਜਪਾ ਗਠਜੋੜ ਨੇ ਇਸ ਵਾਰੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਹਿੰਦੂ ਉਮੀਦਵਾਰ ਉਤਾਰਣ ਦੀ ਤਿਆਰੀ ਸ਼ੁਰੂ ਕੀਤੀ ਹੈ। ਇਸ ਲੜੀ ਵਿਚ ਸਾਰੀਆਂ ਚਰਚਾਵਾਂ ਨੂੰ ਵਿਰਾਮ ਲਗਾਉਂਦੇ ਹੋਏ ਗਾਇਕ ਹਰਭਜਨ ਮਾਨ ਦਾ ਨਾਂ ਪ੍ਰਮੁੱਖ ਰੂਪ ਤੋਂ ਸਾਹਮਣੇ ਆ ਰਿਹਾ ਹੈ। ਮ...
ਹਰਭਜਨ ਮਾਨ ਹੋ ਸਕਦੇ ਹਨ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ

Wednesday, 16 October, 2013

ਨੰਗਲ – ‘ਹਿੰਦੂ’ ਵੋਟ ਬੈਂਕ ਨੂੰ ਸੰਭਾਲਣ ਲਈ ਅਕਾਲੀ-ਭਾਜਪਾ ਗਠਜੋੜ ਨੇ ਇਸ ਵਾਰੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਹਿੰਦੂ ਉਮੀਦਵਾਰ ਉਤਾਰਣ ਦੀ ਤਿਆਰੀ ਸ਼ੁਰੂ ਕੀਤੀ ਹੈ। ਇਸ ਲੜੀ ਵਿਚ ਸਾਰੀਆਂ ਚਰਚਾਵਾਂ ਨੂੰ ਵਿਰਾਮ ਲਗਾਉਂਦੇ ਹੋਏ ਗਾਇਕ ਹਰਭਜਨ ਮਾਨ ਦਾ ਨਾਂ ਪ੍ਰਮੁੱਖ ਰੂਪ ਤੋਂ ਸਾਹਮਣੇ ਆ ਰਿਹਾ ਹੈ। ਮੋਹਾਲੀ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਬਾਦਲ ਪਰਿਵਾਰ... ਅੱਗੇ ਪੜੋ
ਕਾਂਗਰਸ ਪ੍ਰਧਾਨ ਨੇ ਹਾਰ ਦੇ ਡਰ ਤੋਂ ਕਰਵਾਏ ਦੰਗੇ : ਚੀਮਾ

Monday, 20 May, 2013

ਰੋਪੜ- ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ 'ਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰੀਸ਼ਦ ਚੋਣਾਂ ਦੌਰਾਨ ਹੋਈ ਹਿੰਸਾ 'ਤੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਲੋਕਾਂ ਨੂੰ ਭੜਕਾ ਕੇ ਇਹ ਦੰਗੇ ਕਾਰਵਾਉਣ ਦਾ ਇਲਜ਼ਾਮ ਲਗਾਇਆ। ਰੋਪੜ 'ਚ ਜਗਬਾਣੀ ਨਾਲ ਵਿਸੇਸ਼ ਗੱਲਬਾਤ ਦੌਰਾਨ ਚੀਮਾ ਨੇ ਕਿਹਾ ਕਿ ਪੰਜਾਬ 'ਚ ਇਹ ਚੋਣਾਂ ਪੂਰੀ ਸ਼ਾਂਤੀ ਅਤੇ ਅਮਨ... ਅੱਗੇ ਪੜੋ
ਪੰਜਾਬ ਦੇ ਸਕੂਲਾਂ 'ਚ ਅਸ਼ਲੀਲ ਕਿਤਾਬਾਂ ਦੀ ਜਾਂਚ ਸ਼ੁਰੂ

Sunday, 19 May, 2013

ਚੰਡੀਗੜ੍ਹ- ਪੰਜਾਬ ਦੇ ਸਕੂਲਾਂ ਵਿਚ ਅਸ਼ਲੀਲ ਕਿਤਾਬਾਂ ਸਪਲਾਈ ਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਬਖਸ਼ੇ ਨਹੀਂ ਜਾਣਗੇ ਅਤੇ ਦੋਸ਼ੀਆਂ  ਨੂੰ ਹਰ ਹਾਲ 'ਚ ਸਜ਼ਾ ਦਿੱਤੀ... ਅੱਗੇ ਪੜੋ
ਪੰਜਾਬ ਕੋਲ ਜਿੱਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ

Wednesday, 8 May, 2013

ਮੋਹਾਲੀ- ਰਾਇਲ ਚੈਲੰਜਰਜ਼ ਬੰਗਲੌਰ ਨੂੰ ਮਾਤ ਦੇਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਵੀਰਵਾਰ ਨੂੰ ਇਕ ਵਾਰ ਫਿਰ ਆਪਣੇ ਮੈਦਾਨ 'ਤੇ ਜਿੱਤ ਦੁਹਰਾਉਣਾ ਚਾਹੇਗੀ। ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਨਾਲ ਹੈ ਅਤੇ ਐਲਮੀਨੇਸ਼ਨ ਤੱਕ ਪਹੁੰਚਣ ਲਈ ਹੁਣ ਉਸ ਦੇ ਕੋਲ ਬਾਕੀ ਬਚੇ ਸਾਰੇ ਮੈਚਾਂ ਨੂੰ ਜਿੱਤਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਪੰਜਾਬ ਨੇ ਆਪਣੇ... ਅੱਗੇ ਪੜੋ
100 ਰੁਪਏ ਦੇ ਝਗੜੇ ਨੇ ਲਈ 3 ਦੀ ਜਾਨ

Thursday, 7 March, 2013

ਮੋਹਾਲੀ,)- ਗ਼ਰੀਬੀ ਕਾਰਨ 100 ਰੁਪਏ ਨੂੰ ਲੈ ਕੇ ਕਿਸੇ ਪਰਿਵਾਰ ਵਿਚ ਅੱਜ ਦੇ ਦੌਰ ਵਿਚ ਝਗੜਾ ਹੋ ਸਕਦਾ ਹੈ ਅਤੇ ਇਸ ਕਾਰਨ 3 ਵਿਅਕਤੀਆਂ ਦੀ ਜਾਨ ਜਾ ਸਕਦੀ ਹੈ। ਇਹ ਆਪਣੇ ਆਪ ਵਿਚ ਇਕ ਅਨੋਖੀ ਗੱਲ ਲੱਗਦੀ ਹੈ, ਪ੍ਰੰਤੂ ਮੋਹਾਲੀ ਦੇ ਮਟੌਰ ਨਿਵਾਸੀ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਦਾ ਕਾਰਨ 100 ਰੁਪਏ ਬਣਿਆ ਹੈ। ਪਤੀ ਨਾਲ 100 ਰੁਪਏ ਨੂੰ ਲੈ ਕੇ ਹੋਏ ਝਗੜੇ ਦੇ ਚਲਦੇ ਇਕ... ਅੱਗੇ ਪੜੋ
ਹੱਤਿਆ ਜਾਂ ਆਤਮਹੱਤਿਆ

Saturday, 10 November, 2012

ਮੋਹਾਲੀ:- ਪਿੰਡ ਮਟੌਰ ਦੇ ਮੰਦਰ ਕੋਲ ਇਕ ਪਿੱਪਲ ਦੇ ਟਾਹਣੇ ਨਾਲ ਲਟਕਦੀ ਹੋਈ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਸੋਹਾਣਾ ਦਾ ਰਹਿਣ ਵਾਲਾ ਸੀ। ਲਾਸ਼ ਨੂੰ ਦੇਖ ਕੇ ਅਜਿਹਾ ਲਗਦਾ ਸੀ ਕਿ ਨੌਜਵਾਨ ਨੇ ਆਤਮਹੱਤਿਆ ਕੀਤੀ ਹੋਵੇ। ਜਿਸ ਤਰ੍ਹਾਂ ਲਾਸ਼ ਦਰੱਖਤ ਦੇ ਤਣੇ ਨਾਲ ਪਲਾਸਟਿਕ ਦੇ ਧਾਗਿਆਂ ਨਾਲ ਲਟਕੀ ਹੋਈ ਸੀ ਅਤੇ ਉਸ ਦੇ ਪੈਰ ਜ਼ਮੀਨ 'ਤੇ ਲੱਗ ਰਹੇ ਸਨ, ਉਸ ਨੂੰ... ਅੱਗੇ ਪੜੋ
'ਪੰਜਾਬ ਸਰਕਾਰ ਦਾ ਧਿਆਨ ਸਿਰਫ ਕਾਂਗਰਸੀਆਂ ਨੂੰ ਪ੍ਰੇਸ਼ਾਨ ਕਰਨ ਵੱਲ'

Saturday, 27 October, 2012

ਕੁਰਾਲੀ:-ਲੋਕਾਂ ਨਾਲ ਝੂਠੇ ਵਾਅਦੇ ਅਤੇ ਲੁਭਾਉਣੇ ਸੁਪਨੇ ਦਿਖਾ ਕੇ ਸੱਤਾ ਹਾਸਲ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਰਾਜ ਨੂੰ ਡਕੈਤੀਆਂ, ਚੋਰੀਆਂ ਅਤੇ ਅਗਵਾਕਾਰਾਂ ਦਾ ਪੰਜਾਬ ਬਣਾ ਦਿੱਤਾ ਹੈ। ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਜ਼ਦੀਕੀ ਪਿੰਡ ਪਡਿਆਲਾ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ... ਅੱਗੇ ਪੜੋ
ਗੈਰ ਕਾਨੂੰਨੀ ਤੌਰ ਤੇ ਤੰਬਾਕੂ ਵੇਚਣ ਵਾਲੇ ਅਤੇ ਜਨਤ¤ਕ ਥਾਵਾਂ ਤੇ ਤੰਬਾਕੂ,ਬੀੜੀ,ਸਿਗਰੇਟ ਆਦਿ ਪੀਣ ਵਾਲੇ ਵਿਅਕਤੀਆਂ ਦੇ ਚਾਲਾਨ ਕਟੇ ਗਏ

Monday, 25 July, 2011

ਮੁਹਾਲੀ,24 ਜੁਲਾਈ (ਧਰਮਵੀਰ ਨਾਗਪਾਲ) ਡਿਪਟੀ ਕਮਿਸ਼ਨਰ ਜ਼ਿਲਾ ਮੁਹਾਲੀ ਸ੍ਰੀ ਵਰੂਨ ਰੂਜ਼ਮ ਦੇ ਹੁਕਮਾਂ ਅਤੇ ਸਿਵਲ ਸਰਜਨ ਮੁਹਾਲੀ ਡਾ. ਜਤਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਅ¤ਜ ਜ਼ਿਲਾ ਤੰਬਾਕੂ ਕੰਟਰੋਲ ਸੈਲ ਦੇ ਨੋਡਲ ਅਫ਼ਸਰ ਅਤੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ.ਐਸ.ਪੀ.ਸੁਰੀਲਾ ਵਲੋਂ ਮੁਹਾਲੀ ਸ਼ਹਿਰ ਦੇ ਵਖ-ਵਖ ਇਲਾਕੀਆਂ ਵਿਚ ਗੈਰ ਕਾਨੂੰਨੀ ਤੌਰ ਤੇ ਤੰਬਾਕੂ ਵੇਚਣ ਵਾਲੇ ਅਤੇ... ਅੱਗੇ ਪੜੋ
ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਗਰਮੀ ਦੀਆਂ ਛੁੱਟੀਆਂ ਵਿਚ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ

Thursday, 21 July, 2011

ਕਲਗੀਧਰ ਸੇਵਕ ਜੱਥੇ (ਰਜਿ.)ਪੰਜਾਬ ਵਲੋਂ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਗਰਮੀ ਦੀਆਂ ਛੁੱਟੀਆਂ ਵਿਚ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਵੱਡੀ ਪੱਧਰ ਤੇ ਬੱਚਿਆਂ ਨੇ ਦਸਤਾਰ ਸਿਖਲਾਈ ਹਾਸਿਲ ਕੀਤੀ ਇਸ ਵਿਸ਼ੇਸ਼ ਕੈਂਪ ਵਿਚ ਬੱਚਿਆਂ ਨੂੰ ਦਸਤਾਰਾਂ ਵੀ ਮੁਫਤ ਦਿੱਤੀਆਂ ਗਈਆਂ ਸਨ ਇਸ ਕੈਂਪ ਦੀ ਸਮਾਪਤੀ ਮੌਕੇ ਵਿਸ਼ਾਲ ਦਸਤਾਰਬੰਦੀ ਮੁਕਾਬਲਾ ਜੱਥੇ ਦੇ... ਅੱਗੇ ਪੜੋ
ਕਲਗੀਧਰ ਸੇਵਕ ਜੱਥੇ ਵਲੋਂ ਵਿਸ਼ਾਲ ਦਸਤਾਰਬੰਦੀ ਮੁਕਾਬਲਾ 19 ਜੁਲਾਈ ਨੂੰ-ਜੇਪੀ ਸਿੰਘ

Wednesday, 20 July, 2011

ਕਲਗੀਧਰ ਸੇਵਕ ਜੱਥਾ (ਰਜਿ.)ਵਲੋਂ ਬੱਚਿਆਂ ਨੂੰ ਦਸਤਾਰ ਸਿਖਾਉਣ ਲਈ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਚਲ ਰਿਹਾ ਹੈ ਇਸ ਮੌਕੇ ਇਕ ਵਿਸ਼ਾਲ ਦਸਤਾਰਬੰਦੀ ਮੁਕਾਬਲਾ ਕਲਗੀਧਰ ਸੇਵਕ ਜੱਥੇ ਦੇ ਮੁੱਖ ਦਫ਼ਤਰ ਐਸ. ਸੀ.ਐਫ.63,ਫੇਜ਼ 3ਬੀ2 ਵਿਖੇ ਮਿਤੀ19 ਜੁਲਾਈ ਦਿਨ ਮੰਗਲਵਾਰ ਨੂੰ ਕਰਵਾਇਆ ਜਾਵੇਗਾ, ਜਿਸ ਵਿੱਚ ਬੱਚਿਆਂ ਨੂੰ ਪਹਿਲਾ,ਦੂਜਾ ਅਤੇ ਤੀਜਾ... ਅੱਗੇ ਪੜੋ

Pages

ਕਾਂਗਰਸ ਪ੍ਰਧਾਨ ਨੇ ਹਾਰ ਦੇ ਡਰ ਤੋਂ ਕਰਵਾਏ ਦੰਗੇ : ਚੀਮਾ

Monday, 20 May, 2013
ਰੋਪੜ- ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ 'ਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪਰੀਸ਼ਦ ਚੋਣਾਂ ਦੌਰਾਨ ਹੋਈ ਹਿੰਸਾ 'ਤੇ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਲੋਕਾਂ ਨੂੰ ਭੜਕਾ ਕੇ ਇਹ ਦੰਗੇ ਕਾਰਵਾਉਣ ਦਾ ਇਲਜ਼ਾਮ ਲਗਾਇਆ। ਰੋਪੜ 'ਚ ਜਗਬਾਣੀ ਨਾਲ ਵਿਸੇਸ਼ ਗੱਲਬਾਤ ਦੌਰਾਨ ਚੀਮਾ...

ਪੰਜਾਬ ਦੇ ਸਕੂਲਾਂ 'ਚ ਅਸ਼ਲੀਲ ਕਿਤਾਬਾਂ ਦੀ ਜਾਂਚ ਸ਼ੁਰੂ

Sunday, 19 May, 2013
ਚੰਡੀਗੜ੍ਹ- ਪੰਜਾਬ ਦੇ ਸਕੂਲਾਂ ਵਿਚ ਅਸ਼ਲੀਲ ਕਿਤਾਬਾਂ ਸਪਲਾਈ ਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਵਿਚ ਦੋਸ਼ੀ ਵਿਅਕਤੀ ਬਖਸ਼ੇ...

ਪੰਜਾਬ ਕੋਲ ਜਿੱਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ

Wednesday, 8 May, 2013
ਮੋਹਾਲੀ- ਰਾਇਲ ਚੈਲੰਜਰਜ਼ ਬੰਗਲੌਰ ਨੂੰ ਮਾਤ ਦੇਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਵੀਰਵਾਰ ਨੂੰ ਇਕ ਵਾਰ ਫਿਰ ਆਪਣੇ ਮੈਦਾਨ 'ਤੇ ਜਿੱਤ ਦੁਹਰਾਉਣਾ ਚਾਹੇਗੀ। ਪੰਜਾਬ ਦਾ ਅਗਲਾ ਮੁਕਾਬਲਾ ਰਾਜਸਥਾਨ ਰਾਇਲਜ਼ ਦੇ ਨਾਲ ਹੈ ਅਤੇ ਐਲਮੀਨੇਸ਼ਨ ਤੱਕ ਪਹੁੰਚਣ ਲਈ ਹੁਣ ਉਸ ਦੇ ਕੋਲ ਬਾਕੀ ਬਚੇ ਸਾਰੇ ਮੈਚਾਂ ਨੂੰ ਜਿੱਤਣ...