ਮੁਕਤਸਰ

Saturday, 12 October, 2013
ਲੰਬੀ (ਮੁਕਤਸਰ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਖਲ ਦੇਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ ਪਰ ਅਕਾਲੀ ਦਲ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਸ਼੍ਰੀ ਬਾਦਲ ਨੇ ਸ਼ਨੀਵਾਰ ਨੂੰ ਆਪਣੇ ਚੋਣ ਖੇਤਰ ਲੰਬੀ ‘ਚ ਸੰਗਤ ਦ...
ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਦਖਲ ਬਰਦਾਸ਼ਤ ਨਹੀਂ : ਬਾਦਲ

Saturday, 12 October, 2013

ਲੰਬੀ (ਮੁਕਤਸਰ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਦਖਲ ਦੇਣਾ ਕਾਂਗਰਸ ਦੀ ਪੁਰਾਣੀ ਰਵਾਇਤ ਹੈ ਪਰ ਅਕਾਲੀ ਦਲ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਸ਼੍ਰੀ ਬਾਦਲ ਨੇ ਸ਼ਨੀਵਾਰ ਨੂੰ ਆਪਣੇ ਚੋਣ ਖੇਤਰ ਲੰਬੀ ‘ਚ ਸੰਗਤ ਦਰਸ਼ਨ ਦੇ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਆਪਣੀ... ਅੱਗੇ ਪੜੋ
ਜਨਤਾ ਦੇ ਕੈਸ਼ 'ਤੇ ਬਾਦਲਾਂ ਨੂੰ ਐਸ਼ ਨਹੀਂ ਕਰਨ ਦਿਆਂਗੇ : ਬਾਜਵਾ

Tuesday, 30 July, 2013

ਸ੍ਰੀ ਮੁਕਤਸਰ ਸਾਹਿਬ--ਪੰਜਾਬ ਅੰਦਰ ਬਣੀਆਂ ਹਜ਼ਾਰਾਂ ਕਾਲੋਨੀਆਂ ਨਾਜਾਇਜ਼ ਕਰਾਰ ਦਿੱਤੇ ਜਾਣ ਪਿੱਛੇ ਕੋਈ ਕਾਨੂੰਨ ਕੰਮ ਨਹੀਂ ਕਰ ਰਿਹਾ, ਸਗੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਬਾਦਲਾਂ ਵਲੋਂ ਕਰੋੜਾਂ ਰੁਪਏ ਇਕੱਠੇ ਕਰਨ ਦੀ ਇਕ ਚਾਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ... ਅੱਗੇ ਪੜੋ
ਸਕੂਲੀ ਬੱਚਿਆਂ ਨੂੰ ਨਸ਼ਾ ਵੇਚਣ ਵਾਲੀ ਦੋਸ਼ੀ ਕਾਬੂ

Thursday, 11 July, 2013

ਸੰਗਰੂਰ- ਜ਼ਿਲਾ ਸੰਗਰੂਰ ਪੁਲਸ ਅਧੀਨ ਪੈਂਦੇ ਸੁਨਾਮ ਸਦਰ ਥਾਣਾ ਪੁਲਸ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਨਸ਼ਾ ਵੇਚਣ ਵਾਲੇ ਇਕ ਦੋਸ਼ੀ ਨੂੰ 25000 ਨਸ਼ੀਲੀ ਗੋਲੀਆਂ ਸਣੇ  ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਸੰਗਰੂਰ ਨੇ ਨਸ਼ਾ ਵੇਚਣ ਵਾਲੇ... ਅੱਗੇ ਪੜੋ
ਬੈਂਕ ਲੁੱਟ ਦੇ ਮਾਮਲੇ 'ਚ ਹੋਰ 3 ਗ੍ਰਿਫਤਾਰ

Friday, 31 May, 2013

ਸ਼੍ਰੀ ਮੁਕਤਸਰ ਸਾਹਿਬ - ਪੰਜਾਬ 'ਚ ਸਟੇਟ ਬੈਂਕ ਆਫ ਪਟਿਆਲਾ ਦੀ ਗਿੱਦੜਬਾਹਾ ਤੋਂ 49 ਲੱਖ ਰੁਪਏ ਲੁੱਟ ਦੀ ਘਟਨਾ 'ਚ ਕਥਿਤ ਤੌਰ 'ਤੇ ਸ਼ਾਮਲ ਹੋਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਤਿੰਨ ਲੋਕਾਂ ਦੇ ਕੋਲ 11.28 ਲੱਖ ਰੁਪਏ ਨਗਦ, ਇਕ ਰਿਵਾਲਵਰ ਅਤੇ ਇਕ ਮੋਟਰਸਾਈਕਲ ਸਮੇਤ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਤਿੰਨਾਂ... ਅੱਗੇ ਪੜੋ
ਮਾਛੀਵਾੜਾ ਬਲਾਕ ਦੇ 116 ਪਿੰਡਾਂ ਦੇ ਪੰਚਾਇਤ ਚੋਣਾਂ ਦੀ ਰਾਖਵੇਂਕਰਨ ਦੀ ਸੂਚੀ ਜਾਰੀ

Friday, 31 May, 2013

ਮਾਛੀਵਾੜਾ ਸਾਹਿਬ- ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਮਾਛੀਵਾੜਾ ਬਲਾਕ ਦੇ 116 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਸਬੰਧੀ ਰਾਖਵੇਂਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਤਹਿਤ 39 ਔਰਤਾਂ, 56 ਜਰਨਲ ਪੁਰਸ਼ ਅਤੇ 21 ਅਨੁਸੂਚਿਤ ਜਾਤੀਆਂ ਦੇ ਸਰਪੰਚ ਚੁਣੇ ਜਾਣਗੇ। ਜਾਰੀ ਕੀਤੀ ਗਈ ਸੂਚੀ ਅਨੁਸਾਰ ਜਰਨਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਵਿਚ ਚੂਹੜਪੁਰ, ਗੁਰੂਗੜ੍ਹ, ਹੇੜੀਆਂ... ਅੱਗੇ ਪੜੋ
36ਵਾਂ ਮੁਫ਼ਤ ਕਟਾਈ ਸਿਲਾਈ ਸੈਂਟਰ ਪਹਿਲੀ ਤੋਂ

Wednesday, 12 December, 2012

ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਪਟ)-ਐਲ.ਬੀ.ਸੀ.ਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਕਟਾਈ ਸਿਲਾਈ ਦੀ ਟਰੇਨਿੰਗ ਦੇਣ ਲਈ 36ਵਾਂ ਮੁਫ਼ਤ ਕਟਾਈ ਸਿਲਾਈ ਸੈਂਟਰ 1 ਜਨਵਰੀ ਤੋਂ ਚਾਲੂ ਕੀਤਾ ਜਾਵੇਗਾ। ਸੈਂਟਰ ਵਿਚ ਸਿੱਖਿਆਰਥਣਾਂ ਨੂੰ 6 ਮਹੀਨੇ ਤੱਕ ਕਟਾਈ ਸਿਲਾਈ ਦੀ ਮੁਫ਼ਤ ਸਿਖਲਾਈ ਟ੍ਰੇਂਡ ਕਟਾਈ ਸਿਲਾਈ ਟੀਚਰ ਵੱਲੋਂ ਦਿੱਤੀ... ਅੱਗੇ ਪੜੋ
ਐਲ.ਬੀ.ਸੀ.ਟੀ ਨੇ ਸਭਿੱਆਚਾਰਕ ਪ੍ਰੋਗਰਾਮ ਲਈ ਅਰਜੀਆਂ ਮੰਗੀਆਂ

Tuesday, 11 December, 2012

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ (ਪਟ)-ਐਲ.ਬੀ.ਸੀ.ਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਆਉਦੀ  ਜਨਵਰੀ ਨੂੰ ਸਥਾਨਕ ਬਾਗਵਾਲਾ ਸਕੂਲ ਵਿਖੇ ਮਨਾਏ ਜਾਣ ਵਾਲੇ ਕੰਨਿਆਂ ਲੋਹੜੀ ਮੇਲੇ ਸਮੇਂ ਲੜਕੀਆਂ ਵੱਲੋਂ ਸਭਿੱਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਲੜਕੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਪ੍ਰੋਗਰਾਮ ਵਿਚ ਕੇਵਲ... ਅੱਗੇ ਪੜੋ
ਕਟਾਈ-ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ

Monday, 10 December, 2012

ਫੋਟੋ ਕੈਪਸ਼ਨ : ਸਰਟੀਫਿਕੇਟ ਵੰਡਣ ਉਪਰੰਤ ਸਿਖਿਆਰਥਣਾਂ ਚੇਅਰਮੈਨ ਢੋਸੀਵਾਲ, ਕੰਚਨ ਰਾਣੀ ਅਤੇ ਹੋਰਨਾਂ ਨਾਲ। ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਪਟ) ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਇਥੇ ਚਲਾਏ ਗਏ 35ਵੇਂ ਮੁਕਤ ਕਟਾਈ ਸਿਲਾਈ ਸੈਂਟਰ ਦੀਆਂ ਸਫਲ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ ।  ਸਰਟੀਫਿਕੇਟ ਵੰਡਣ ਦੀ ਇਹ ਰਸਮ ਟਰੱਸਟ ਦੇ... ਅੱਗੇ ਪੜੋ
ਥਾਣੇਦਾਰ ਦੇ ਕਾਤਲਾਂ ਨੂੰ ਬੜੀ ਤੇਜ਼ੀ ਕਾਬੂ ਕਰਨਾ ਸਰਕਾਰ ਅਤੇ ਪੁਲਿਸ ਦਾ ਸ਼ਲਾਘਾਯੋਗ ਕੰਮ : ਢੋਸੀਵਾਲ

Sunday, 9 December, 2012

ਸ੍ਰੀ ਮੁਕਤਸਰ ਸਾਹਿਬ, 9 ਦਸੰਬਰ ()- ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ ਬੀ.ਸੀ./ ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ•ੇ ਦੇ ਥਾਣੇਦਾਰ ਰਵਿੰਦਰ ਪਾਲ ਸਿੰਘ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਹੰਕਾਰੀ ਯੂਥ ਆਗੂ ਨੂੰ ਬੜੀ ਜਲਦੀ... ਅੱਗੇ ਪੜੋ
ਐਲ.ਬੀ.ਸੀ.ਟੀ.ਦੀ ਮੈਂਬਰਸ਼ਿਪ ਸ਼ੁਰੂ

Saturday, 8 December, 2012

ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਪਟ)- ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਸਾਲ 2013 ਲਈ ਮੈਂਬਰਸ਼ਿਪ ਚਾਲੂ ਹੈ। ਇਸ ਸੰਬੰਧੀ ਅੱਜ ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਜਨਰਲ ਸਕੱਤਰ ਮੈਡਮ ਸ਼ਕੁੰਤਲਾ ਚੌਧਰੀ ਨੇ ਦੱਸਿਆ ਹੈ ਕਿ ਟਰੱਸਟ ਦੇ ਮੈਂਬਰ ਬਨਣ ਦੇ ਚਾਹਵਾਨ... ਅੱਗੇ ਪੜੋ

Pages

ਜਨਤਾ ਦੇ ਕੈਸ਼ 'ਤੇ ਬਾਦਲਾਂ ਨੂੰ ਐਸ਼ ਨਹੀਂ ਕਰਨ ਦਿਆਂਗੇ : ਬਾਜਵਾ

Tuesday, 30 July, 2013
ਸ੍ਰੀ ਮੁਕਤਸਰ ਸਾਹਿਬ--ਪੰਜਾਬ ਅੰਦਰ ਬਣੀਆਂ ਹਜ਼ਾਰਾਂ ਕਾਲੋਨੀਆਂ ਨਾਜਾਇਜ਼ ਕਰਾਰ ਦਿੱਤੇ ਜਾਣ ਪਿੱਛੇ ਕੋਈ ਕਾਨੂੰਨ ਕੰਮ ਨਹੀਂ ਕਰ ਰਿਹਾ, ਸਗੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਬਾਦਲਾਂ ਵਲੋਂ ਕਰੋੜਾਂ ਰੁਪਏ ਇਕੱਠੇ ਕਰਨ ਦੀ ਇਕ ਚਾਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ...

ਸਕੂਲੀ ਬੱਚਿਆਂ ਨੂੰ ਨਸ਼ਾ ਵੇਚਣ ਵਾਲੀ ਦੋਸ਼ੀ ਕਾਬੂ

Thursday, 11 July, 2013
ਸੰਗਰੂਰ- ਜ਼ਿਲਾ ਸੰਗਰੂਰ ਪੁਲਸ ਅਧੀਨ ਪੈਂਦੇ ਸੁਨਾਮ ਸਦਰ ਥਾਣਾ ਪੁਲਸ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਨਸ਼ਾ ਵੇਚਣ ਵਾਲੇ ਇਕ ਦੋਸ਼ੀ ਨੂੰ 25000 ਨਸ਼ੀਲੀ ਗੋਲੀਆਂ ਸਣੇ  ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ...

ਬੈਂਕ ਲੁੱਟ ਦੇ ਮਾਮਲੇ 'ਚ ਹੋਰ 3 ਗ੍ਰਿਫਤਾਰ

Friday, 31 May, 2013
ਸ਼੍ਰੀ ਮੁਕਤਸਰ ਸਾਹਿਬ - ਪੰਜਾਬ 'ਚ ਸਟੇਟ ਬੈਂਕ ਆਫ ਪਟਿਆਲਾ ਦੀ ਗਿੱਦੜਬਾਹਾ ਤੋਂ 49 ਲੱਖ ਰੁਪਏ ਲੁੱਟ ਦੀ ਘਟਨਾ 'ਚ ਕਥਿਤ ਤੌਰ 'ਤੇ ਸ਼ਾਮਲ ਹੋਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਤਿੰਨ ਲੋਕਾਂ ਦੇ ਕੋਲ 11.28 ਲੱਖ ਰੁਪਏ ਨਗਦ, ਇਕ ਰਿਵਾਲਵਰ ਅਤੇ ਇਕ ਮੋਟਰਸਾਈਕਲ...